Saturday, September 12, 2026
Home Blog Page 1685
ਨਵੀਂ ਦਿੱਲੀ | ਓਮੀਕਰੋਨ (Omicron) ਦੇ ਆਉਣ ਤੋਂ ਬਾਅਦ ਬਾਲੀਵੁੱਡ ਇੰਡਸਟਰੀ ਇਕ ਵਾਰ ਫਿਰ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਰਿਹਾ ਹੈ। ਕਈ ਫ਼ਿਲਮੀ ਸਿਤਾਰੇ ਵਾਇਰਸ ਦੀ ਚਪੇਟ 'ਚ ਆ ਚੁੱਕੇ ਹਨ। ਮਸ਼ਹੂਰ ਗਾਇਕ ਸੋਨੂੰ ਨਿਗਮ ਵੀ ਬੁੱਧਵਾਰ ਨੂੰ ਇਸ ਮਹਾਮਾਰੀ ਦੀ ਚਪੇਟ 'ਚ ਆ ਗਏ। ਸੋਨੂੰ ਨਿਗਮ ਦੇ ਨਾਲ-ਨਾਲ ਉਨ੍ਹਾਂ ਦਾ ਬੇਟਾ, ਪਤਨੀ ਅਤੇ ਸਾਲੀ ਵੀ ਕੋਰੋਨਾ ਸੰਕਰਮਿਤ ਹੋ ਗਏ...
ਬਰਨਾਲਾ (ਕਮਲਜੀਤ ਸੰਧੂ) | ਟੌਲ ਪਰਚੀ ਨੂੰ ਟੌਲ ਪਲਾਜ਼ਾ ਤੇ ਦੋਵੇਂ ਕਿਸਾਨ ਜੱਥੇਬੰਦੀਆਂ ਦਾ ਅਲੱਗ ਅਲੱਗ ਚੱਲ ਰਿਹਾ ਸੀ ਧਰਨਾ। ਇੱਕ ਜੱਥੇਬੰਦੀ ਵਲੋਂ ਟੌਲ ਤੋਂ ਲੰਘ ਰਹੇ ਗੱਡੀਆਂ ਟਰੱਕਾਂ ਵਾਲਿਆਂ ਦੀ ਪਰਚੀ ਕਮੇਟੀ ਜਾ ਰਹੀ ਸੀ, ਜਿਸਨੂੰ ਦੂਜੀ ਜੱਥੇਬੰਦੀ ਵਲੋਂ ਗੁੰਡਾ ਟੈਕਸ ਆਖਦੇ ਹੋਏ ਆਪਣੇ ਸਪੀਕਰ ਤੋਂ ਬੰਦ ਕਰਨ ਲਈ ਕਿਹਾ ਗਿਆ। ਜਿਸ ਤੋਂ ਬਾਅਦ ਦੋਵੇਂ ਧਿਰਾਂ ਵਿਚ ਵਿਵਾਦ...
ਤਰਨਤਾਰਨ (ਬਲਜੀਤ ਸਿੰਘ) | ਪੱਟੀ 'ਚ ਦਾਣਾ ਮੰਡੀ ਦੇ ਸਾਹਮਣੇ ਬੈਂਕ ਆਫ ਬੜੌਦਾ 'ਚ ਹਥਿਆਰਬੰਦ ਲੁਟੇਰਿਆਂ ਨੇ ਡਾਕਾ ਮਾਰਦਿਆਂ ਹੋਇਆਂ ਕੈਸ਼ੀਅਰ ਤੋਂ ਨਕਦੀ ਅਤੇ ਗੰਨਮੈਨ ਤੋਂ ਰਾਈਫ਼ਲ ਖੋਹੀ ਤੇ ਫ਼ਰਾਰ ਹੋ ਗਏ। ਜਾਣਕਾਰੀ ਮੁਤਾਬਿਕ 4 ਮੂੰਹ ਢੱਕੇ ਹਥਿਆਰਬੰਦ ਲੁਟੇਰੇ ਬਰਾਂਚ ਦੇ ਅੰਦਰ ਦਾਖ਼ਲ ਹੋਏ। ਲੁਟੇਰੇ ਗੰਨਮੈਨ ਦੀ ਰਾਈਫਲ ਤੇ ਕੈਸ਼ੀਅਰ ਤੋਂ ਨਕਦੀ ਤੇ ਸੀ.ਸੀ.ਟੀ.ਵੀ. ਦਾ ਡੀ.ਵੀ.ਆਰ ਅਤੇ ਪੰਜ ਤੋਂ ਛੇ ਲੱਖ...
ਜਲੰਧਰ | ਬਾਰਿਸ਼ ਕਾਰਨ ਸੂਬੇ ’ਚ ਠੰਢ ਵੱਧ ਗਈ ਹੈ। ਮੌਸਮ ਵਿਭਾਗ ਅਨੁਸਾਰ ਅੱਠ ਜਨਵਰੀ ਤਕ ਸੂਬੇ ’ਚ ਕਿਤੇ ਘੱਟ ਬਾਰਿਸ਼ ਹੋਵੇਗੀ ਤੇ ਕਿਤੇ ਜਿਆਦਾ। ਬਾਰਿਸ਼ ਕਾਰਨ ਹਵਾ ’ਚ ਪ੍ਰਦੂਸ਼ਣ ਵਧਾਉਣ ਵਾਲੇ ਕਣ ਜ਼ਮੀਨ ’ਤੇ ਆ ਜਾਣਗੇ ਜਿਸ ਨਾਲ ਹਵਾ ਦੀ ਗੁਣਵੱਤਾ ’ਚ ਸੁਧਾਰ ਹੋਵੇਗਾ। ਧੁੰਦ ਕਾਰਨ ਫ਼ਸਲ 'ਤੇ ਪੈਣ ਵਾਲੇ ਮਾੜੇ ਪ੍ਰਭਾਵ ਵੀ ਖ਼ਤਮ ਹੋ ਜਾਣਗੇ। ਗੜੇ ਪੈਣ ਨਾਲ...
ਪੰਜਾਬ | ਕਰੋਨਾ ਦੇ ਵਧਦੇ ਕੇਸਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਪੂਰੇ ਸੂਬੇ 'ਚ ਰਾਤ ਦਾ ਕਰਫਿਊ ਲਗਾ ਦਿੱਤਾ ਹੈ। ਕਰਫਿਊ 15 ਜਨਵਰੀ ਤੱਕ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ। ਸਕੂਲ-ਕਾਲਜ, ਕੋਚਿੰਗ ਸੈਂਟਰ, ਜਿੰਮ, ਸਟੇਡੀਅਮ ਅਤੇ ਸਵੀਮਿੰਗ ਪੂਲ ਬੰਦ ਵੀ ਬੰਦ ਕਰ ਦਿੱਤੇ ਗਏ ਹਨ। ਹੋਟਲ ਅਤੇ ਰੈਸਟੋਰੈਂਟ 50 ਫੀਸਦ 'ਤੇ ਕੰਮ ਕਰ ਸਕਦੇ ਹਨ।...
ਪੰਜਾਬ | ਪੰਜਾਬ ਵਿੱਚ ਕਰੋਨਾ ਦੇ ਵਧਦੇ ਕੇਸਾਂ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਪੂਰੇ ਸੂਬੇ ਚ ਰਾਤ ਦਾ ਕਰਫਿਊ ਲਗਾ ਦਿੱਤਾ ਹੈ। ਕਰਫਿਊ 15 ਜਨਵਰੀ ਤੱਕ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ। ਫਿਲਹਾਲ ਇਸ ਨੂੰ ਸ਼ਹਿਰਾਂ ਅਤੇ ਕਸਬਿਆਂ ਵਿੱਚ ਲਾਗੂ ਕੀਤਾ ਜਾਵੇਗਾ। ਸਕੂਲ-ਕਾਲਜ, ਕੋਚਿੰਗ ਸੈਂਟਰ, ਜਿੰਮ, ਸਟੇਡੀਅਮ ਅਤੇ ਸਵੀਮਿੰਗ ਪੂਲ ਬੰਦ ਵੀ ਬੰਦ ਕਰ ਦਿੱਤੇ ਗਏ...
ਡੇਰਾ ਬਾਬਾ ਨਾਨਕ (ਕਲਾਨੌਰ) | ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ 'ਚ ਬੈਠੇ 3 ਨੌਜਵਾਨਾਂ ਨੂੰ ਗੁਰਦਾਸਪੁਰ ਪੁਲਿਸ ਨੇ ਸਰਹੱਦੀ ਕਸਬਾ ਕਲਾਨੌਰ ਦੇ ਰੁਡਿਆਣਾ ਮੋੜ ਤੋਂ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਰੁਡਿਆਣਾ ਮੋੜ ਤੇ ਨਾਕੇਬੰਦੀ ਕੀਤੀ ਹੋਈ ਸੀ ਅਤੇ ਡੇਰਾ ਬਾਬਾ ਨਾਨਕ ਸਾਈਡ ਤੋਂ ਆ ਰਹੀ ਇਕ ਲਾਂਸਰ ਕਾਰ ਨੂੰ ਰੋਕ ਕੇ ਜਦੋਂ ਉਸ ਦੀ...
ਜਲੰਧਰ | ਸ਼ਤਰੰਜ ਦੀ ਵਿਸ਼ਵ ਚੈਂਪੀਅਨ ਦਿਵਿਆਂਗ ਮੱਲਿਕਾ ਹਾਂਡਾ ਇਸ ਖੇਡ ਨੂੰ ਅਲਵਿਦਾ ਕਹਿਣ 'ਤੇ ਵਿਚਾਰ ਕਰ ਰਹੀ ਹੈ। ਕਿਉਂਕਿ ਉਹ ਪੰਜਾਬ ਸਰਕਾਰ ਤੋਂ ਬਹੁਤ ਨਾਰਾਜ਼ ਹੈ। ਉਸ ਨੇ ਵੀਡੀਓ ਜਾਰੀ ਕਰਕੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਸਰਕਾਰ ਨੇ ਉਸ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ ਉਹ ਪੂਰਾ ਨਹੀਂ ਹੋਇਆ। ਗੂੰਗੀ ਅਤੇ...
ਚੰਡੀਗੜ | ਜਨਤਕ ਕੰਮਾਂ ਨੂੰ ਪਾਰਦਰਸ਼ੀ ਅਤੇ ਜਵਾਬਦੇਹ ਢੰਗ ਨਾਲ ਲਾਗੂ ਕਰਨ ਤੋਂ ਇਲਾਵਾ ਸਟੀਕ ਯੋਜਨਾਬੰਦੀ, ਡਿਜਾਈਨਿੰਗ, ਅਨੁਮਾਨ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੀ ਕੈਬਨਿਟ ਨੇ ਭੂਮੀ ਅਤੇ ਜਲ ਸੰਭਾਲ ਵਿਭਾਗ ਵਿੱਚ ਡਿਜਾਈਨ, ਗੁਣਵੱਤਾ ਨਿਯੰਤਰਣ, ਨਿਗਰਾਨੀ ਤੇ ਮੁਲਾਂਕਣ ਵਿੰਗ ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਬੰਧੀ ਫੈਸਲਾ ਅੱਜ ਸ਼ਾਮ ਪੰਜਾਬ ਭਵਨ ਵਿਖੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ...
ਬਰਨਾਲਾ | ਜ਼ਿਲੇ ਦੇ ਪਿੰਡ ਚੀਮਾ ਦੀ ਸਾਲ ਦੀ ਆਖਰੀ ਰਾਤ ਸ਼ਰਾਬ ਦੇ ਨਸ਼ੇ 'ਚ ਧੁੱਤ ਗੱਡੀ ਚਾਲਕਾਂ ਨੇ ਰਾਂਗ ਸਾਈਡ ਜਾ ਕੇ ਸਾਹਮਣਿਓਂ ਆ ਰਹੇ ਛੋਟੇ ਹਾਥੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ ਛੋਟੇ ਹਾਥੀ 'ਤੇ ਸਵਾਰ 4 ਲੋਕਾਂ 'ਚੋਂ 2 ਦੀ ਮੌਤ ਹੋ ਗਈ ਤੇ 2 ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਿਕ ਬੋਲੈਰੋ ਗੱਡੀ ਸ਼ਰਾਬ ਦੇ ਠੇਕੇਦਾਰਾਂ ਦੀ ਹੈ...
- Advertisement -

MOST POPULAR