Home Blog Page 1671
ਈਟਾਵਾ | ਦੇਸ਼ ਵਿਚ ਆਨਰ ਕਿਲਿੰਗ ਦੀਆਂ ਵਾਰਦਾਤਾਂ ਦਿਨੋ-ਦਿਨ ਵਧ ਰਹੀਆਂ ਹਨ। ਜ਼ਿਲੇ ਦੇ ਜਸਵੰਤ ਨਗਰ ਖੇਤਰ 'ਚ ਆਨਰ ਕਿਲਿੰਗ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ । ਜਿਥੇ ਇਕ ਮਾਂ ਨੇ ਆਪਣੇ ਪਰਿਵਾਰ ਦੀ ਇੱਜ਼ਤ ਦੀ ਖਾਤਿਰ ਬੇਟੀ ਦੀ ਹੱਤਿਆ ਦਿਓਰ ਤੇ ਉਸਦੇ ਸਾਥੀ ਨਾਲ ਮਿਲ ਕੇ ਕਰਵਾ ਦਿੱਤੀ ਤੇ ਲਾਸ਼ ਨਹਿਰ 'ਚ ਸੁੱਟ ਦਿੱਤੀ । ਪੁਲਸ ਨੇ ਹੱਤਿਆ...
ਕਰਨਾਲ | ਹਰਿਆਣਾ ਦੇ ਪਿੰਡ ਕਮਾਲਪੁਰ ਰੋਡਾਂ ਵਿੱਚ ਹੋਏ ਜੈਸ਼ ਕਤਲਕਾਂਡ ਵਿੱਚ ਪੁਲਿਸ ਵੱਲੋਂ ਡੀਐਨਏ ਲਈ ਭੇਜੇ ਸੈਂਪਲ ਦੀ ਰਿਪੋਰਟ ਆ ਗਈ ਹੈ। ਜੈਸ਼ ਦੀ ਡੀਐਨਏ ਰਿਪੋਰਟ ਪਾਜ਼ੇਟਿਵ ਆਈ ਹੈ। ਰਿਪੋਰਟ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਖੂਨ ਦੇ ਧੱਬੇ ਅਤੇ ਫਸੇ ਹੋਏ ਵਾਲ ਜੈਸ਼ ਦੇ ਹਨ। 5 ਦਿਨ ਦਾ ਰਿਮਾਂਡ ਮਿਲਣ ਤੋਂ ਬਾਅਦ ਜੈਸ਼ ਦੀ ਚਾਚੀ...
ਕਪੂਰਥਲਾ | ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਕਿਹਾ ਹੈ ਕਿ ਕਪੂਰਥਲਾ ਜਿਲ੍ਹੇ ਵਿਚੋਂ ਗੁਜ਼ਰਨ ਵਾਲੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਤੇ ਜਾਮਨਗਰ ਐਕਸਪ੍ਰੈਸ ਵੇਅ ਤਹਿਤ ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਹੋਈਆਂ ਹਨ, ਉਹ ਤੁਰੰਤ ਸਬੰਧਿਤ ਐਸ.ਡੀ.ਐਮਜ਼ ਕੋਲੋਂ ਆਪਣਾ ਮੁਆਵਜਾ ਪ੍ਰਾਪਤ ਕਰਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਹ ਗੱਲ ਯਕੀਨੀ ਬਣਾਉਣ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ...
ਚੰਡੀਗੜ੍ਹ | ਇਕ ਦਿਲ ਕੰਬਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਸੈਕਟਰ 22 ਦੀ ਰਹਿਣ ਵਾਲੀ ਇਕ ਮੈਡੀਕਲ ਵਿਦਿਆਰਥਣ ਨੇ ਆਪਣੀ ਨੱਸ ਵੱਢ ਕੇ ਖੁਦਕੁਸ਼ੀ ਕਰ ਲਈ । ਵਿਦਿਆਰਥਣ ਨੇ ਸੁਸਾਈਡ ਨੋਟ 'ਚ ਲਿਖਿਆ ਹੈ ਕਿ ਮੰਮੀ ਮੈਨੂੰ ਅਫਸੋਸ ਹੈ ਕਿ ਮੈਂ ਤੁਹਾਡੀਆਂ ਉਮੀਦਾਂ 'ਤੇ ਖਰੀ ਨਹੀਂ ਉਤਰੀ। ਜਿਨ੍ਹਾਂ ਲੋਕਾਂ ਨੂੰ ਪੈਸੇ ਦੇਣੇ ਹਨ, ਉਨ੍ਹਾਂ ਦੇ ਪੈਸੇ ਦਿੱਤੇ ਜਾਣ,...
ਪਠਾਨਕੋਟ | ਹੁਣ ਕਿਸੇ ਵੀ ਪ੍ਰਾਪਰਟੀ ਨੂੰ ਵੇਚਣਾ ਆਸਾਨ ਨਹੀਂ ਹੋਵੇਗਾ। ਘਰ ਜਾਂ ਜ਼ਮੀਨ ਵੇਚਣ ਤੋਂ ਪਹਿਲਾਂ ਬਿਜਲੀ ਵਿਭਾਗ ਤੋਂ NOC ਲੈਣਾ ਜ਼ਰੂਰੀ ਹੋਵੇਗਾ। ਹੁਣ ਬਿਜਲੀ ਦਾ ਬਿੱਲ ਭਰੇ ਬਿਨਾਂ ਲੋਕ ਪ੍ਰਾਪਰਟੀ ਨਹੀਂ ਵੇਚ ਸਕਣਗੇ । ਦੱਸਣਯੋਗ ਹੈ ਕਿ ਪਹਿਲਾਂ ਜ਼ਮੀਨ ਵੇਚਣ ਵੇਲੇ ਨਵੇਂ ਮਕਾਨ ਮਾਲਕ ਨੂੰ ਪੁਰਾਣਾ ਬਿੱਲ ਦੇਣਾ ਪੈਂਦਾ ਸੀ, ਜਿਸ ਕਰਕੇ ਬਿਜਲੀ ਵਿਭਾਗ ਨੂੰ ਬਿੱਲ ਰਿਕਵਰ ਕਰਨ...
ਟੋਰੰਟੋ (ਉਨਟਾਰੀਓ) | ਇੱਕ ਹੋਰ ਪੰਜਾਬੀ ਵਿਦਿਆਰਥਣ ਦੀ ਕੈਨੇਡਾ ਦੇ ਟੋਰੰਟੋ ਸ਼ਹਿਰ ਵਿੱਚ ਮੌਤ ਹੋ ਜਾਣ ਦੀ ਖਬਰ ਹੈ। 2020 'ਚ ਕੈਨੇਡਾ ਪੜ੍ਹਣ ਗਈ ਜਸਮੀਤ ਕੌਰ (24) ਦੀ ਲੰਘੀ 15 ਅਪ੍ਰੈਲ ਨੂੰ ਮੌਤ ਦੀ ਹੋ ਗਈ। ਜਸਮੀਤ ਆਪਣੇ ਘਰ 'ਚ ਹੀ ਮ੍ਰਿਤਕ ਪਾਈ ਗਈ ਹੈ। ਜਸਮੀਤ ਕੌਰ ਦੀ ਇਸ ਮਹੀਨੇ ਦੇ ਅਖੀਰ 'ਚ ਪੜ੍ਹਾਈ ਪੂਰੀ ਹੋ ਜਾਣੀ ਸੀ। ਉਹ...
ਜਲੰਧਰ | ਸ਼ਹਿਰ 'ਚ ਏਟੀਐਮ ਤੋਂ ਬੈਟਰੀਆਂ ਚੋਰੀ ਕਰਨ ਦੇ ਮਾਮਲੇ 'ਚ ਪੁਲਿਸ ਨੇ 2 ਮਹਿਲਾਵਾਂ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ । ਅਰੋਪੀਆਂ ਨੇ ਚੋਰੀ ਸੋਸ਼ਲ ਮੀਡੀਆ ਤੋਂ ਸਿੱਖੀ । 29 ਦਿਨਾਂ 'ਚ ਹੀ 7 ਏਟੀਐਮ ਨੂੰ ਨਿਸ਼ਾਨਾ ਬਣਾਇਆ । ਇਨ੍ਹਾਂ ਪੰਜਾਂ ਅਰੋਪੀਆਂ 'ਚੋਂ ਬਾਬੀ ਨੇ ਮੰਨਿਆ ਕਿ ਦੋਵੇਂ ਔਰਤਾਂ ਉਸ ਦੀਆਂ ਮੂੰਹ ਬੋਲੀਆਂ ਭੈਣਾਂ ਹਨ। ਕਈ...
ਜਲੰਧਰ | ਇਥੇ ਕਮਿਸ਼ਨਰ ਪੁਲਿਸ ਦੇ ਫਲੈਗ ਮਾਰਚ ਦੇ ਮਹਿਜ਼ ਇਕ ਘੰਟੇ ਬਾਅਦ ਹੀ ਬਾਈਕ ਸਵਾਰ ਤਿੰਨ ਲੁਟੇਰਿਆਂ ਨੇ ਗੰਨ ਪੁਆਇੰਟ ਤੋਂ ਹਾਰਡਵੇਅਰ ਕਾਰੋਬਾਰੀ ਤੋਂ ਕਰੇਟਾ ਲੁੱਟ ਲਈ । ਵਾਰਦਾਤ ਨੂੰ ਉਸੇ ਤਰ੍ਹਾਂ ਅੰਜਾਮ ਦਿੱਤਾ ਗਿਆ, ਜਿਸ ਤਰ੍ਹਾਂ ਅਰੋਪੀ ਮਾਡਲ ਟਾਊਨ ਮੇਨ ਮਾਰਕੀਟ ਹਾਟ ਡਰਾਈਵ ਦੇ ਸਾਹਮਣੇ ਤੋਂ ਰਬੜ ਕਾਰੋਬਾਰੀ ਤੋਂ ਬੀਐਮਡਬਲਿਊ ਲੁੱਟ ਕੇ ਲੈ ਗਏ ਸੀ। ਥਾਣਾ ਨੰਬਰ...
ਜਲੰਧਰ/ਲੁਧਿਆਣਾ/ਅੰਮ੍ਰਿਤਸਰ/ਪਟਿਆਲਾ | ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਮਹੀਨਾ ਪੂਰਾ ਹੋਣ 'ਤੇ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਜ ਜਾਰੀ ਇਸ਼ਤਿਹਾਰਾਂ ਵਿੱਚ ਐਲਾਨ ਕੀਤਾ ਗਿਆ ਹੈ ਕਿ 1 ਜੁਲਾਈ 2022 ਤੋਂ 300 ਯੂਨਿਟ ਬਿਜਲੀ ਮੁਫਤ ਹੋ ਜਾਵੇਗੀ। ਜੂਨ 2021 ਵਿੱਚ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਐਲਾਨ ਕੀਤਾ ਸੀ...
ਜਲੰਧਰ/ਲੁਧਿਆਣਾ/ਅੰਮ੍ਰਿਤਸਰ/ਪਟਿਆਲਾ | ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਇੱਕ ਮਹੀਨਾ ਪੂਰਾ ਹੋਣ 'ਤੇ 300 ਯੂਨਿਟ ਮੁਫਤ ਬਿਜਲੀ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਅੱਜ ਜਾਰੀ ਇਸ਼ਤਿਹਾਰਾਂ ਵਿੱਚ ਐਲਾਨ ਕੀਤਾ ਗਿਆ ਹੈ ਕਿ 1 ਜੁਲਾਈ 2022 ਤੋਂ 300 ਯੂਨਿਟ ਬਿਜਲੀ ਮੁਫਤ ਹੋ ਜਾਵੇਗੀ। ਜੂਨ 2021 ਵਿੱਚ ਜਦੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਐਲਾਨ ਕੀਤਾ ਸੀ...
- Advertisement -

MOST POPULAR