ਪਟਿਆਲਾ ਅੰਮ੍ਰਿਤਸਰ ਲੁਧਿਆਣਾ ਜਲੰਧਰ | ਪਟਿਆਲਾ ਵਿੱਚ ਹਿੰਦੂ ਅਤੇ ਸਿੱਖ ਜਥੇਬੰਦੀਆਂ ਵਿਚਾਲੇ ਹੋਈ ਤਕਰਾਰ ਦਾ ਇਲਜਾਮ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਅਤੇ ਅਕਾਲੀ ਦਲ ਉੱਤੇ ਲਗਾਇਆ ਹੈ।
ਇੱਕ ਨਿੱਜੀ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਸੀਐਮ ਨੇ ਕਿਹਾ- ਇਹ ਦੋ ਸਿਆਸੀ ਧਿਰਾਂ ਦਾ ਵਿਵਾਦ ਸੀ। ਹਿੰਦੂ ਤੇ ਸਿੱਖਾਂ ਦਾ ਵਿਵਾਦ ਨਹੀਂ ਸੀ। ਇਹ ਵਿਵਾਦ ਭਾਜਪਾ ਤੇ ਅਕਾਲੀ ਦਲ ਨੇ ਕਰਵਾਇਆ।...
ਪਟਿਆਲਾ | ਸ਼ਹਿਰ 'ਚ ਸਵੇਰ ਤੋਂ ਚਲ ਰਹੇ ਤਣਾਅ ਵਿਚਾਲੇ ਪ੍ਰਸ਼ਾਸਨ ਨੇ ਕਰਫਿਊ ਲਗਾਉਣ ਦਾ ਫੈਸਲਾ ਲਿਆ ਹੈ।
ਡੀਸੀ ਸਾਕਸ਼ੀ ਸਾਹਨੇ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਅੱਜ ਸ਼ਾਮ 7 ਵਜੇ ਤੋਂ ਸਵੇਰੇ ਕੱਲ ਸਵੇਰੇ 6 ਵਜੇ ਤੱਕ ਕਰਫਿਊ ਲਗਾ ਦਿੱਤਾ ਜਾਵੇਗਾ। ਹਸਪਤਾਲ, ਕੈਮਿਸਟ ਅਤੇ ਮੀਡੀਆ ਨੂੰ ਕਰਫਿਊ ਤੋਂ ਛੋਟ ਰਹੇਗੀ।
ਅੱਜ ਸ਼ਿਵ ਸੈਨਾ ਵੱਲੋਂ ਪਟਿਆਲਾ 'ਚ ਖਾਲਿਸਤਾਨ ਵਿਰੋਧੀ ਮਾਰਚ ਕੱਢਣ ਦਾ ਐਲਾਨ...
ਗੁਰਪ੍ਰੀਤ ਡੈਨੀ
ਤੁਸੀਂ ਪੰਜਾਬ ਬਾਰੇ ਕਿੰਨਾ ਜਾਣਦੇ ਹੋ? ਉਨਾਂ ਹੀ ਜਿੰਨਾ ਕੁ ਤੁਸੀਂ ਆਪਣੇ ਆਲੇ-ਦੁਆਲੇ ਦੇਖਦੇ ਹੋ। ਨਹੀਂ, ਪੰਜਾਬ ਸੱਟਾਂ ਦਾ ਮਾਰਿਆ ਨੀਲ਼ਾ ਪੈ ਚੁੱਕਾ ਹੈ। ਸਾਡੇ ਸੁਪਨਿਆਂ ਵਿਚ ਭੂਤਾਂ ਦੇ ਡਰਾਉਣੇ ਦ੍ਰਿਸ਼ ਆਉਂਦੇ ਹੋਣਗੇ ਪਰ ਅਮਨਦੀਪ ਸੰਧੂ ਦੇ ਮੋਢਿਆ ਉਪਰ ਜੋ ਭੂਤ ਬਣ ਬੈਠਾ, ਉਹ ਪੰਜਾਬ ਹੈ। ਪੰਜਾਬ ਕਿਉਂ ਬਣਿਆ ਭੂਤ? ਕਿਉਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਅਸੀਂ ਉਸ...
ਅੰਮ੍ਰਿਤਸਰ
ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕਿਹਾ- ਔਰਤਾਂ ਦੇ ਖਾਤੇ ‘ਚ ਇੱਕ-ਦੋ ਮਹੀਨਿਆਂ ‘ਚ ਆਉਣਗੇ ਇੱਕ-ਇੱਕ ਹਜ਼ਾਰ ਰੁਪਏ
Admin - 0
ਸ੍ਰੀ ਫਤਿਹਗੜ੍ਹ ਸਾਹਿਬ (ਜਗਮੀਤ ਸਿੰਘ) | ਆਮ ਆਦਮੀ ਪਾਰਟੀ ਔਰਤਾਂ ਨਾਲ ਕੀਤਾ ਇੱਕ-ਇੱਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਵੀ ਜਲਦ ਪੂਰਾ ਕਰਨ ਜਾ ਰਹੀ ਹੈ। ਇਹ ਖੁਲਾਸਾ ਕੀਤਾ ਹੈ ਕੈਬਿਨੇਟ ਮੰਤਰੀ ਬਲਜੀਤ ਕੌਰ ਨੇ।
ਸ੍ਰੀ ਫਤਿਹਗੜ੍ਹ ਸਾਹਿਬ 'ਚ ਇੱਕ ਸਮਾਗਮ ਵਿੱਚ ਪਹੁੰਚੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੀ ਕੈਬਿਨੇਟ ਮੰਤਰੀ ਬਲਜੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ...
ਫਿਰੋਜ਼ਪੁਰ | ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਸਰਕਾਰ ਵੱਲੋਂ ਦਾਅਵੇ ਕੀਤੇ ਗਏ ਸੀ ਕਿ ਚਿੱਟੇ ਦਾ ਖ਼ਾਤਮਾ ਕੀਤਾ ਜਾਵੇਗਾ ਪਰ ਅਜਿਹਾ ਹੋ ਨਹੀਂ ਰਿਹਾ । ਪਿੰਡ ਮਨਸੂਰਦੇਵਾ ਵਿਚ ਉਸ ਸਮੇਂ ਮਾਤਮ ਛਾ ਗਿਆ ਜਦੋਂ ਚਿੱਟੇ ਦੀ ਓਵਰਡੋਜ਼ ਨਾਲ ਇਕ 28 ਸਾਲਾ ਨੌਜਵਾਨ ਦੀ ਮੌਤ ਹੋ ਗਈ ।
ਮ੍ਰਿਤਕ ਬੇਅੰਤ ਸਿੰਘ ਦੇ ਪਰਿਵਾਰ ਵਿਚ ਉਸ...
ਅੰਮ੍ਰਿਤਸਰ
ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਭਾਜਪਾ ਲੀਡਰ ਨੇ ਕੀਤੀ ਖੁਦਕੁਸ਼ੀ, ਸੁਸਾਇਡ ਨੋਟ ‘ਚ ਲਿਖਿਆ- ਬੱਚਿਓ, ਪਾਪਾ ਨੂੰ ਮਾਫ ਕਰ ਦੇਣਾ
Admin - 0
ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਵੋਹਰਾ ਕਾਲੋਨੀ ਦੇ ਵਸਨੀਕ ਤੇ ਭਾਜਪਾ ਦੇ ਨੌਜਵਾਨ ਆਗੂ ਵੱਲੋਂ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖ਼ੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ।
ਮ੍ਰਿਤਕ ਦੀ ਪਹਿਚਾਨ ਵਿਸ਼ਾਲ ਕੁਮਾਰ ਕਾਮਰਾ ਦੇ ਰੂਪ ਵਿਚ ਹੋਈ ਹੈ । ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।
ਦੁਪਹਿਰ ਵੋਹਰਾ ਕਾਲੋਨੀ ’ਚ ਸਥਿਤ...
ਕਪੂਰਥਲਾ
ਜਲੰਧਰ : 60 ਸਾਲਾ ਬਜ਼ੁਰਗ ਔਰਤ ਦੀ ਲਾਸ਼ ਛੱਪੜ ਕੋਲੋਂ ਰੇਤ ‘ਚੋਂ ਮਿਲੀ, ਪਿੰਡ ਦਾ ਹੀ ਨੌਜਵਾਨ ਗ੍ਰਿਫਤਾਰ
Admin - 0
ਜਲੰਧਰ/ਸ਼ਾਹਕੋਟ | ਦੇਹਾਤ ਪੁਲਿਸ ਨੇ 60 ਸਾਲ ਦੀ ਬਜ਼ੁਰਗ ਔਰਤ ਦੇ ਕਤਲ ਦੇ ਦੋਸ਼ 'ਚ ਨੌਜਵਾਨ ਨੂੰ ਗ੍ਰਿਫਤਾਰ ਕੀਤਾ । ਆਰੋਪੀ ਦੀ ਪਛਾਣ ਪਿੰਡ ਗਾਂਧਰਾ ਦੇ ਰਹਿਣ ਵਾਲੇ ਨਿਰਮਲ ਉਰਫ ਬਾਬੇ ਦੇ ਤੌਰ 'ਤੇ ਹੋਈ ਹੈ । ਆਰੋਪੀ ਕਰੀਬ 2 ਮਹੀਨਿਆਂ ਤੋਂ ਫਰਾਰ ਸੀ।
ਡੀਐਸਪੀ ਸ਼ਾਹਕੋਟ ਨੇ ਦੱਸਿਆ ਕਿ 6 ਫਰਵਰੀ ਨੂੰ ਮਹਿਲਾ ਪੰਚਾਇਤ ਮੈਂਬਰ ਨੇ ਸੂਚਨਾ ਦਿੱਤੀ ਸੀ ਕਿ...
ਕ੍ਰਾਇਮ ਅਤੇ ਨਸ਼ਾ
8 ਸਾਲ ਦਾ ਮਾਸੂਮ ਚਾਚੀ ਦੇ ਕਮਰੇ ‘ਚ ਖੇਡ ਰਿਹਾ ਸੀ ਗੇਮ, ਖਿੱਝ ਕੇ ਚਾਚੀ ਨੇ ਚਾਰਜਰ ਦੀ ਤਾਰ ਨਾਲ ਗਲ੍ਹਾ ਘੋਟ ਕੇ ਬੱਚਾ ਮਾਰਿਆ
Admin - 0
ਕਰਨਾਲ | ਹਰਿਆਣਾ ਦੇ ਪਿੰਡ ਕਮਾਲਪੁਰ ਰੋਡਾਂ ਵਿੱਚ ਹੋਏ ਜੈਸ਼ ਕਤਲਕਾਂਡ ਵਿੱਚ ਪੁਲਿਸ ਵੱਲੋਂ ਡੀਐਨਏ ਲਈ ਭੇਜੇ ਸੈਂਪਲ ਦੀ ਰਿਪੋਰਟ ਆ ਗਈ ਹੈ। ਜੈਸ਼ ਦੀ ਡੀਐਨਏ ਰਿਪੋਰਟ ਪਾਜ਼ੇਟਿਵ ਆਈ ਹੈ। ਰਿਪੋਰਟ ਵਿੱਚ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਖੂਨ ਦੇ ਧੱਬੇ ਅਤੇ ਫਸੇ ਹੋਏ ਵਾਲ ਜੈਸ਼ ਦੇ ਹਨ। 5 ਦਿਨ ਦਾ ਰਿਮਾਂਡ ਮਿਲਣ ਤੋਂ ਬਾਅਦ ਜੈਸ਼ ਦੀ ਚਾਚੀ...
ਹਰਿਆਣਾ | ਸਿਰਸਾ ਜ਼ਿਲ੍ਹੇ ਵਿੱਚ ਵਾਪਰੇ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ । ਹਾਦਸਾ ਥਾਣਾ ਖੇਤਰ ਦੇ ਪਿੰਡ ਮੌਜਗੜ੍ਹ ਨੇੜੇ ਵਾਪਰਿਆ । ਜਿੱਥੇ ਇੱਕ ਸਵਿਫਟ ਕਾਰ ਭਾਖੜਾ ਨਹਿਰ ਵਿੱਚ ਡਿੱਗਣ ਕਾਰਨ 2 ਜਣਿਆਂ ਦੀ ਮੌਤ ਹੋ ਗਈ । ਰਾਤੀਂ ਨਹਿਰ 'ਚ ਡਿੱਗੀ ਕਾਰ ਨੂੰ ਦੇਖ ਕੇ ਪਿੰਡ ਵਾਸੀਆਂ ਨੇ ਸਵੇਰੇ ਪੁਲਸ ਨੂੰ ਸੂਚਨਾ ਦਿੱਤੀ ।
ਪੁਲਿਸ ਨੇ ਕਾਰ...
ਕ੍ਰਾਇਮ ਅਤੇ ਨਸ਼ਾ
ਸਿੰਗਾਪੁਰ ‘ਚ ਭਾਰਤੀ ਮੂਲ ਦੇ ਨੌਜਵਾਨ ਨੂੰ ਨਸ਼ਾ ਤਸਕਰੀ ਦੇ ਦੋਸ਼ ‘ਚ ਫਾਂਸੀ ਦੀ ਸਜ਼ਾ, 13 ਸਾਲਾਂ ਤੋਂ ਜੇਲ੍ਹ ‘ਚ ਹੈ ਬੰਦ
Admin - 0
ਨਵੀਂ ਦਿੱਲੀ/ਸਿੰਗਾਪੁਰ | ਨਸ਼ਾ ਤਸਕਰੀ ਦੇ ਸਬੰਧ 'ਚ 2009 ਵਿਚ ਗ੍ਰਿਫਤਾਰ ਕੀਤੇ ਭਾਰਤੀ ਮੂਲ ਦੇ ਨੌਜਵਾਨ 'ਤੇ 2010 'ਚ ਦੋਸ਼ ਸਾਬਤ ਹੋਏ ਸਨ ਤੇ ਉਹ ਪਿਛਲੇ 13 ਸਾਲਾਂ ਤੋਂ ਜੇਲ੍ਹ 'ਚ ਰਹਿ ਰਿਹਾ ਸੀ। ਅੱਜ ਉਸਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਸਜ਼ਾ ਮੁਆਫੀ ਲਈ ਨੌਜਵਾਨ ਨੇ ਕਈ ਵਾਰ ਪਟੀਸ਼ਨਾਂ ਵੀ ਪਾਈਆਂ ਪਰ ਸਭ ਪਟੀਸ਼ਨਾਂ ਖਾਰਿਜ ਹੋ ਗਈਆਂ।
ਨੌਜਵਾਨ ਨੂੰ ਅਗਲੇ...










































