ਪੰਜਾਬ
ਪਹਿਲਾਂ ਗੋਲੀਆਂ ਨਾਲ ਸਿੱਧੂ ਮੂਸੇਵਾਲਾ ਲਿਖ ਕੇ ਖਿੱਚਵਾਈ ਫੋਟੋ, ਗ੍ਰਿਫਤਾਰ ਹੋਏ 19 ਸਾਲ ਅੰਕਿਤ ਦਾ ਸਿੱਧੂ ਨੂੰ ਮਾਰਨਾ ਪਹਿਲਾਂ ਕਤਲ
Admin - 0
ਨਵੀਂ ਦਿੱਲੀ | ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ 19 ਸਾਲ ਦੇ ਅੰਕਿਤ ਸੇਰਸਾ ਨੂੰ ਦਿੱਲੀ ਪੁਲਿਸ ਨੇ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਗ੍ਰਿਫਤਾਰ ਕਰ ਲਿਆ ਹੈ। ਹਰਿਆਣਾ ਦੇ ਰਹਿਣ ਵਾਲੇ ਅੰਕਿਤ ਨੇ ਇਹ ਪਹਿਲਾਂ ਕਤਲ ਕੀਤਾ ਹੈ। ਉਸ ਨੇ ਕਤਲ ਤੋਂ ਪਹਿਲਾਂ ਕਾਰਤੂਸ ਨਾਲ ਸਿੱਧੂ ਮੂਸੇਵਾਲ ਲਿਖ ਕੇ ਫੋਟੋ ਵੀ ਖਿਚਵਾਈ ਸੀ। ਅੰਕਿਤ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ...
ਪੰਜਾਬ
ਨਗੀਨਾ ਪੰਸਾਰੀ ਪਰਿਵਾਰ ਦੇ ਮੈਂਬਰਾਂ ਦਾ ਸਸਕਾਰ 1 ਦਿਨ ਬਾਅਦ ਹੋਵੇਗਾ, ਕਨਵ ਅਗਰਵਾਲ ਦੇ ਭੈਣ-ਭਰਾ ਬੁੱਧਵਾਰ ਕੈਨੇਡਾ ਤੋਂ ਆ ਰਹੇ
Admin - 0
ਜਲੰਧਰ | ਜਲੰਧਰ ਦੇ ਨਗੀਨਾ ਪੰਸਾਰੀ ਪਰਿਵਾਰ ਦੇ ਤਿੰਨ ਮੈਂਬਰਾਂ ਦਾ ਸਸਕਾਰ 1 ਦਿਨ ਬਾਅਦ ਹੋਵੇਗਾ। ਕਨਵ ਅਗਵਾਲ ਦੀ ਭੈਣ ਨੰਦਿਤਾ ਤੇ ਭਰਾ ਬਾਂਕਾ ਕੈਨੇਡਾ ਵਿਚ ਰਹਿੰਦੇ ਹਨ। ਉਹ ਬੁੱਧਵਾਰ ਨੂੰ ਵਾਪਸ ਆ ਰਹੇ ਹਨ। ਉਹਨਾਂ ਦੇ ਆਉਣ ‘ਤੇ ਹੀ ਮਹਿਕ ਅਗਰਵਾਲ,ਰੇਣੂ ਅਗਰਵਾਲ ਤੇ ਬ੍ਰਿਦਾ ਅਗਵਾਲ ਦਾ ਸਸਕਾਰ ਕੀਤਾ ਜਾਵੇਗਾ।
ਤੁਹਾਨੂੰ ਦੱਸ ਦਈਏ ਕਿ ਕੱਲ੍ਹ ਸਵੇਰੇ ਸਾਢੇ 7 ਦੇ ਕਰੀਬ...
ਚੰਡੀਗੜ੍ਹ | ਪੰਜਾਬ ਕੈਬਨਿਟ ਵਿਚ ਪੰਜ ਹੋਰ ਨਵੇਂ ਮੰਤਰੀ ਸ਼ਾਮਲ ਕੀਤੇ ਗਏ ਹਨ। ਇਸ ਵਾਰ ਵੀ ਸਰਬਜੀਤ ਕੌਰ ਮਾਣੂਕੇ, ਕੁੰਵਰ ਵਿਜੇ ਪ੍ਰਤਾਪ ਤੇ ਪ੍ਰੋ ਬਲਜਿੰਦਰ ਕੌਰ ਨੂੰ ਮੰਤਰੀ ਨਹੀਂ ਬਣਾਇਆ ਗਿਆ। ਨਵੇਂ ਮੰਤਰੀਆਂ ਦੇ ਸਹੁੰ ਚੁੱਕ ਸਮਾਗਮ ਵਿਚ ਮਾਣੂਕੇ ਗੈਰ ਹਾਜ਼ਰ ਰਹੇ ਤੇ ਮਾਯੂਸ ਹੋਏ ਪ੍ਰੋ ਬੁੱਧਰਾਮ ਤੇ ਬਲਜਿੰਦਰ ਕੌਰ ਨੇ ਕਿਹਾ ਪਾਰਟੀ ਦਾ ਫੈਸਲਾ ਸਿਰ ਮੱਥੇ ਹੈ।
ਮਿਲੀ ਜਾਣਕਾਰੀ...
ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਕੀਤੇ ਗਏ ਸਖਤ ਯਤਨਾਂ ਤੋਂ ਬਾਅਦ ਪੰਜਾਬ ਪੁਲਿਸ ਨੇ ਸੋਮਵਾਰ ਨੂੰ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਦੋ ਸੂਟਰਾਂ ਸਣੇ ਚਾਰ ਵਿਅਕਤੀਆਂ ਦਾ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਤੋਂ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਹੈ।ਪੁਲਿਸ ਨੇ ਪ੍ਰਿਯਵਰਤ ਉਰਫ ਫੌਜੀ (ਮੁੱਖ ਸ਼ੂਟਰ), ਕਸ਼ਿਸ਼ ਉਰਫ ਕੁਲਦੀਪ (ਸੂਟਰ), ਦੀਪਕ ਉਰਫ ਟੀਨੂੰ ਅਤੇ ਕੇਸ਼ਵ ਕੁਮਾਰ ਦਾ ਟਰਾਂਜ਼ਿਟ ਰਿਮਾਂਡ ਹਾਸਲ ਕੀਤਾ ਹੈ।
ਜ਼ਿਕਰਯੋਗ...
Uncategorized
ਪ੍ਰਵਾਸੀ ਤੇ ਪੰਜਾਬੀ ਮਜਦੂਰਾਂ ‘ਚ ਠੰਡੇ ਪਾਣੀ ਦੀ ਬੋਤਲ ਨੂੰ ਲੈ ਕੇ ਹੋਏ ਝਗੜੇ ‘ਚ ਪ੍ਰਵਾਸੀ ਮਜਦੂਰ ਦਾ ਕਤਲ
Admin - 0
ਮੁਕਤਸਰ : ਮਲੋਟ-ਮੁਕਤਸਰ ਰੋਡ ਉਪਰ ਪਿੰਡ ਇਨ੍ਹਾਂਖੇੜਾ ਵਿਚ ਸਥਿਤ ਇਕ ਪਈਪਾਂ ਵਾਲੀ ਫੈਕਟਰੀ ਵਿਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਅਤੇ ਨਜ਼ਦੀਕ ਦੇ ਪਿੰਡ ਦੇ ਪੰਜਾਬੀ ਮਜ਼ਦੂਰਾਂ ਵਿਚ ਫਰਿੱਜ ਵਿਚ ਰੱਖੀ ਠੰਡੇ ਪਾਣੀ ਦੀ ਬੋਤਲ ਨੂੰ ਲੈ ਕੇ ਹੋਏ ਝਗੜੇ ਵਿਚ ਇਕ ਪ੍ਰਵਾਸੀ ਦੀ ਮੌਤ ਹੋ ਗਈ ਅਤੇ ਦੋ ਜਖਮੀ ਹੋ ਗਏ ।
ਮ੍ਰਿਤਕ ਪ੍ਰਵਾਸੀ ਮਜ਼ਦੂਰ ਦੇ ਸਾਥੀਆਂ ਨੇ ਦੱਸਿਆ ਕਿ...
ਜਲੰਧਰ | ਇੱਕ ਦਰਦਨਾਕ ਸੜਕ ਹਾਦਸੇ ‘ਟ ਮਾਤਾ ਵੈਸ਼ਨੋ ਦੇਵੀ ਯਾਤਰਾ ਤੋਂ ਵਾਪਸ ਪਰਤ ਰਹੇ ਕਾਰ ਸਵਾਰ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਨੌਜਵਾਨ ਪਿਤਾ ਦੇ ਸਾਹਮਣੇ ਮਾਸੂਮ ਬੇਟੀ, ਪਤਨੀ ਅਤੇ ਮਾਂ ਦੀ ਮੌਤ ਹੋ ਗਈ।
ਜਲੰਧਰ ਦੇ ਰਹਿਣ ਵਾਲੇ ਕੇਸ਼ਵ ਅੱਗਰਵਾਲ ਪਰਿਵਾਰ ਸਮੇਤ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ। ਜਦੋਂ ਉਹ ਫੋਕਲ...
ਜਲੰਧਰ
ਵੈਸ਼ਨੋ ਦੇਵੀ ਮੱਥਾ ਤੋਂ ਪਰਤ ਰਹੇ ਪਰਿਵਾਰ ਦੀ ਗੱਡੀ ਡਿਵਾਇਡਰ ‘ਚ ਵੱਜੀ, ਪਤਨੀ, ਮਾਂ ਤੇ ਮਾਸੂਮ ਬੱਚੀ ਦੀ ਮੌਤ; ਨੌਜਵਾਨ ਗੰਭੀਰ ਜ਼ਖਮੀ
Admin - 0
ਜਲੰਧਰ | ਇੱਕ ਦਰਦਨਾਕ ਸੜਕ ਹਾਦਸੇ ‘ਟ ਮਾਤਾ ਵੈਸ਼ਨੋ ਦੇਵੀ ਯਾਤਰਾ ਤੋਂ ਵਾਪਸ ਪਰਤ ਰਹੇ ਕਾਰ ਸਵਾਰ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ।
ਜਲੰਧਰ ਦੇ ਰਹਿਣ ਵਾਲੇ ਕੇਸ਼ਵ ਅੱਗਰਵਾਲ ਪਰਿਵਾਰ ਸਮੇਤ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਕੇ ਵਾਪਸ ਪਰਤ ਰਹੇ ਸਨ। ਜਦੋਂ ਉਹ ਫੋਕਲ ਪੁਆਇੰਟ, ਟਾਂਡਾ ਉੜਮੁੜ ਨਜ਼ਦੀਕ ਪੁੱਜੇ ਤਾਂ ਉਨ੍ਹਾਂ ਦੀ ਕਾਰ ਪੁਲੀ ਨਾਲ ਟਕਰਾ ਗਈ।
ਹਾਦਸੇ...
ਗੁਰੂਹਰਸਹਾਏ | ਪੰਜਾਬ ਸਰਕਾਰ ਨੇ ਕੱਲ੍ਹ ਸ਼ਾਮ 5 ਵਜੇ ਆਪਣੀ ਬੈਠਕ ਦਾ ਵਿਸਥਾਰ ਕਰਨਾ ਹੈ। ਇਸ ਤੋਂ ਪਹਿਲਾਂ ਹੀ ਗੁਰੂਹਰਸਹਾਏ ਤੋਂ ਵਿਧਾਇਕ ਫੌਜਾ ਸਿੰਘ ਸਰਾਰੀ ਦੇ ਨਾਂ ਉਪਰ ਮੋਹਰ ਲੱਗ ਗਈ ਹੈ।
ਸਰਾਰੀ ਕੱਲ੍ਹ ਮੰਤਰੀ ਬਣਨ ਜਾ ਰਹੇ ਹਨ। ਇਹ ਜਾਣਕਾਰੀ ਉਹਨਾਂ ਨੇ ਖੁਦ ਲਾਈਵ ਹੋ ਕੇ ਦਿੱਤੀ ਹੈ। ਉਹਨਾਂ ਦੱਸਿਆ ਹੈ ਕਿ ਸੀਐਮ ਭਗਵੰਤ ਮਾਨ ਨੇ ਉਹਨਾਂ ਨੂੰ ਫੋਨ...
ਪੰਜਾਬ
ਗੜਸ਼ੰਕਰ ਹਲਕੇ ਨੇ ਕਦੀ ਝੰਡੀ ਵਾਲੀ ਗੱਡੀ ਨਹੀਂ ਦੇਖੀ ਸੀ, ਇਕ ਫੋਟੋਗ੍ਰਾਫਰ ਮੁੰਡੇ ਨੇ ਕਰਤਾ ਸੁਪਨਾ ਪੂਰਾ, ਪੜ੍ਹੋ ਡਿਪਟੀ ਸਪੀਕਰ ਰੌੜੀ ਤੇ ਹਲਕੇ ਦੀ ਕਹਾਣੀ
Admin - 0
ਗੜਸ਼ੰਕਰ | ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ ਦਾ ਹਲਕੇ ‘ਚ ਪਹੁੰਚਣ ‘ਤੇ ਲੋਕਾਂ ਨੇ ਭਰਵਾ ਸਵਾਗਤ ਕੀਤਾ। ਇਸ ਦੌਰਾਨ ਰੌੜੀ ਦੇ ਦੱਸਿਆ ਕਿ ਮੈਂ ਆਪਣੇ ਬਜ਼ੁਰਗਾਂ ਤੋਂ ਸੁਣਇਆ ਸੀ ਕਿ ਸਾਡੇ ਹਲਕੇ ਨੂੰ ਅੱਜ ਤੱਕ ਝੰਡੀ ਤੇ ਸ਼ੇਰ ਵਾਲੀ ਗੱਡੀ ਨਹੀਂ ਮਿਲੀ। ਇਸ ਹਲਕੇ ਚੋਂ ਅੱਜ ਤੱਕ ਕੋਈ ਵੀ ਕੈਬਨਿਟ ਮੰਤਰੀ ਨਹੀਂ ਬਣਿਆ। ਇਹ ਸਾਰਾ...
ਪੰਜਾਬ
ਮੱਤੇਵਾੜਾ ਜੰਗਲ ਬਚਾਉਣ ਲਈ ਕੁਲਤਾਰ ਸੰਧਵਾਂ ਨੇ CM ਮਾਨ ਨੂੰ ਲਿਖਿਆ ਪੱਤਰ, ਕਿਹਾ – ਲੋਕਾਂ ਦੀਆਂ ਭਾਵਨਾਵਾਂ ਦਾ ਵੀ ਰੱਖਣਾ ਚਾਹੀਦੈ ਖਿਆਲ
Admin - 0
ਚੰਡੀਗੜ੍ਹ | ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੇ ਮੱਤੇਵਾੜਾ ਜੰਗਲ ਨੂੰ ਬਚਾਉਣ ਸਬੰਧੀ ਸੀਐਮ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਕਿਹਾ ਪੰਜਾਬ ਵਿੱਚ ਜੰਗਲੀ ਕਵਰ ਨੂੰ 3.67 ਫੀਸਦੀ ਤੋਂ ਵਧਾ ਕੇ ਭਾਰਤ ਦੇ ਬਾਕੀ ਸੂਬਿਆਂ ਦੇ ਬਰਾਬਰ 33 ਫੀਸਦੀ ਕਰਨ ਬਾਰੇ ਵੀ ਸਾਰਥਕ ਕਦਮ ਚੁੱਕਣ ਦੀ ਵਕਾਲਤ ਕੀਤੀ ਹੈ।
ਸੰਧਵਾਂ ਨੇ ਪੱਤਰ ਵਿਚ ਲਿਖਿਆ ਕਿ ਵਾਰਿਅਰ...








































