ਗੁਰਦਾਸਪੁਰ : ਪੁਲਿਸ ਜ਼ਿਲ੍ਹਾ ਗੁਰਦਾਸਪੁਰ ਵਿਖੇ ਤਾਇਨਾਤ ਐੱਸਪੀ (ਹੈੱਡਕੁਆਰਟਰ) ਗੁਰਮੀਤ ਸਿੰਘ ਨੂੰ ਜਬਰ ਜਨਾਹ ਦੇ ਇਕ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਹਾਈ ਪ੍ਰੋਫਾਈਲ ਮਾਮਲੇ ’ਚ ਅੰਮ੍ਰਿਤਸਰ ਦਿਹਾਤੀ ਪੁਲਿਸ ਤੇ ਮੋਗਾ ਪੁਲਿਸ ਵੱਲੋਂ ਪੂਰੀ ਮੁਸਤੈਦੀ ਨਾਲ ਐੱਸਪੀ ਨੂੰ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਜਦੋਂ ਉਹ ਅਦਾਲਤ ’ਚ ਕਿਸੇ ਪੇਸ਼ੀ ’ਤੇ ਗਿਆ ਸੀ।
ਇਹ ਮਾਮਲਾ ਅਪ੍ਰੈਲ ਤੋਂ ਜਾਂਚ ਅਧੀਨ ਸੀ।...
ਅੰਮ੍ਰਿਤਸਰ
ਜਲੰਧਰ : ਅੱਪਰੇ ਦੀ ਰਹਿਣ ਵਾਲੀ ਭੂਮਿਕਾ 10ਵੀਂ ਦੇ ਨਤੀਜਿਆਂ ‘ਚੋਂ ਜ਼ਿਲ੍ਹੇ ‘ਚ ਟੌਪ, 7 ਵਿਦਿਆਰਥੀਆਂ ਨੇ ਬਣਾਈ ਮੈਰਿਟ ਲਿਸਟ ‘ਚ ਥਾਂ
Admin - 0
ਜਲੰਧਰ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ 'ਚ SD ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅੱਪਰਾ ਦੀ ਵਿਦਿਆਰਥਣ ਭੂਮਿਕਾ ਨੇ ਸਟੇਟ ਮੈਰਿਟ 'ਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ।
ਉਹ 98.77 ਫੀਸਦੀ ਅੰਕਾਂ ਨਾਲ ਜ਼ਿਲ੍ਹੇ 'ਚੋਂ ਪਹਿਲੇ ਸਥਾਨ 'ਤੇ ਰਹੀ ਹੈ। ਮੈਰਿਟ ਸੂਚੀ 'ਚ ਜਲੰਧਰ ਦੇ 7 ਵਿਦਿਆਰਥੀਆਂ ਨੇ ਆਪਣੀ ਜਗ੍ਹਾ ਬਣਾਈ ਹੈ। ਇਨ੍ਹਾਂ ਵਿਚ 4 ਕੁੜੀਆਂ ਤੇ 3...
ਅੰਮ੍ਰਿਤਸਰ
ਟੋਰਾਂਟੋ ਦੇ 100 ਸਿੱਖਾਂ ਦੀ ਗਈ ਨੌਕਰੀ, ਕਿਹਾ ਜਾਂ ਤਾਂ ਕਲੀਨ ਸ਼ੇਵ ਹੋ ਜਾਓ ਜਾਂ ਫਿਰ ਨੌਕਰੀ ਛੱਡ ਦਿਓ
Admin - 0
ਡੈਸਕ - ਸਿਟੀ ਆਫ ਟੋਰਾਂਟੋ 'ਚ 100 ਤੋਂ ਵੱਧ ਸਿੱਖਾਂ ਨੇ ਪ੍ਰਾਈਵੇਟ ਸਕਿਓਰਿਟੀ ਗਾਰਡਾਂ ਵਜੋਂ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਹਨ। ਉਹਨਾਂ ਨੂੰ ਕਿਹਾ ਜਾ ਰਿਹਾ ਹੈ ਜਾਂ ਤਾਂ ਕਲੀਨ ਸ਼ੇਵ ਹੋਵੋ ਜਾਂ ਨੌਕਰੀ ਛੱਡ ਦਿਓ। ਉਹਨਾਂ ਨੇ ਆਪਣੀ ਦਲੀਲ ਰੱਖੀ ਹੈ। ਇਸ ਦੀ ਵਜ੍ਹਾ ਕਲੀਨ ਸ਼ੇਵ ਨਾ ਹੋਣ ਕਾਰਨ ਸਹੀ ਢੰਗ ਨਾਲ ਕੋਰੋਨਾ ਤੋਂ ਬਚਾਅ ਲਈ ਫਿਟਿੰਗ N95 ਰੈਸਪੀਰੇਟਰ...
ਅੰਮ੍ਰਿਤਸਰ
ਗੁਰਦਾਸਪੁਰ : 40 ਤੋਲੇ ਸੋਨੇ ਦੇ ਗਹਿਣੇ ਤੇ ਢਾਈ ਲੱਖ ਰੁਪਇਆ ਚੋਰੀ, 10 ਦਿਨ ਬਾਅਦ ਰੱਖਿਆ ਹੈ ਕੁੜੀ ਦਾ ਵਿਆਹ
Admin - 0
ਗੁਰਦਾਸਪੁਰ : ਜ਼ਿਲੇ ਦੇ ਪੁਲਿਸ ਥਾਣਾ ਧਾਰੀਵਾਲ ਅਧੀਨ ਪੈਂਦੇ ਪਿੰਡ ਸੋਹਲ 'ਚ ਚੋਰਾਂ ਵਲੋਂ ਦਿਨ-ਦਿਹਾੜੇ ਘਰ ਦੇ ਤਾਲੇ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਹੋਏ 40 ਤੋਲੇ ਸੋਨੇ ਦੇ ਗਹਿਣੇ ਅਤੇ ਢਾਈ ਲੱਖ ਰੁਪਏ ਦੀ ਨਗਦੀ 'ਤੇ ਹੱਥ ਸਾਫ਼ ਕਰ ਦਿੱਤਾ।
ਮੌਕੇ 'ਤੇ ਪੁਹੰਚੀ ਪੁਲਿਸ ਪਾਰਟੀ ਵਲੋਂ ਕੇਸ ਦਰਜ ਕਰਦੇ ਹੋਏ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।...
ਅੰਮ੍ਰਿਤਸਰ
ਅਮਨ ਅਰੋੜਾ ਨੇ ਲੋਕ ਸੰਪਰਕ ਤੇ ਅਨਮੋਲ ਗਗਨ ਮਾਨ ਨੂੰ ਮਿਲਿਆ ਸੈਰ ਸਪਾਟਾ ਮੰਤਰਾਲਾ, ਪੜ੍ਹੋ ਸੀਐਮ ਭਗਵੰਤ ਮਾਨ ਨੇ ਕਿਸ ਨੂੰ ਕੀ ਦਿੱਤਾ ਤੇ ਕਿਸ ਤੋਂ ਕੀ ਵਾਪਸ ਲਿਆ
Admin - 0
ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਮੰਤਰੀਆਂ ਨੂੰ ਮੰਤਰਾਲੇ ਵੰਡ ਦਿੱਤੇ ਹਨ। ਗੁਰਮੀਤ ਸਿੰਘ ਮੀਤ ਹੇਅਰ ਕੋਲੋ ਸਿੱਖਿਆ ਮੰਤਰਾਲਾ ਵਾਪਸ ਲੈ ਕੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੂੰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਬ੍ਰਹਮ ਸ਼ੰਕਰ ਜਿੰਪਾ ਤੋਂ ਜਲ ਸਰੋਤ ਮੰਤਰਾਲਾ ਵਾਪਸ ਲੈ ਕੇ ਹਰਜੋਤ ਬੈਂਸ ਨੂੰ ਦੇ ਦਿੱਤਾ ਗਿਆ ਹੈ। ਕੁਲਦੀਪ ਸਿੰਘ ਧਾਲੀਵਾਲ ਪੰਚਾਇਤ ਮੰਤਰੀ ਸਨ, ਉਨ੍ਹਾਂ...
ਚੰਡੀਗੜ੍ਹ - ਪੰਜਾਬ ਸਕੂਲ ਸਿੱਖਿਆ ਵਲੋਂ 10ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਹਨਾਂ ਨਤੀਜਿਆਂ ਵਿਚ 12 ਵਿਦਿਆਰਥੀਆਂ ਨੇ ਆਪਣੀ ਪਛਾਣ ਟਰਾਂਸਜੈਂਡਰ ਵਜੋਂ ਦੱਸੀ ਹੈ।ਇਹਨਾਂ 12 ਚੋਂ 11 ਵਿਦਿਆਰਥੀ ਪਾਸ ਹੋ ਗਏ ਹਨ। ਇਸ ਤੋਂ ਪਹਿਲਾਂ 8ਵੀਂ ਜਮਾਤ ਦੇ ਨਤੀਜਿਆਂ ਵਿਚ 9 ਬੱਚੇ ਟਰਾਂਸਜੈਂਡਰ ਸਨ। ਇਵੇਂ ਹੀ 5ਵੀਂ ਦੇ ਨਤੀਜਿਆਂ ਵਿੱਚ ਲਗਭਗ 18 ਬੱਚਿਆਂ ਨੇ ਆਪਣੀ ਪਛਾਣ ਟ੍ਰਾਂਸਜੈਂਡਰ...
ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਮੰਤਰੀਆਂ ਨੂੰ ਮੰਤਰਾਲੇ ਵੰਡ ਦਿੱਤੇ ਹਨ। ਗੁਰਮੀਤ ਸਿੰਘ ਮੀਤ ਹੇਅਰ ਕੋਲੋ ਸਿੱਖਿਆ ਮੰਤਰਾਲਾ ਵਾਪਸ ਲੈ ਕੇ ਜੇਲ੍ਹ ਮੰਤਰੀ ਹਰਜੋਤ ਬੈਂਸ ਨੂੰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਬ੍ਰਹਮ ਸ਼ੰਕਰ ਜਿੰਪਾ ਤੋਂ ਜਲ ਸਰੋਤ ਮੰਤਰਾਲਾ ਵਾਪਸ ਲੈ ਕੇ ਹਰਜੋਤ ਬੈਂਸ ਨੂੰ ਦੇ ਦਿੱਤਾ ਗਿਆ ਹੈ। ਕੁਲਦੀਪ ਸਿੰਘ ਧਾਲੀਵਾਲ ਪੰਚਾਇਤ ਮੰਤਰੀ ਸਨ, ਉਨ੍ਹਾਂ...
ਚੰਡੀਗੜ੍ਹ | ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮੰਗਲਵਾਰ ਨੂੰ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਵਿਦਿਆਰਥੀ ਆਪਣਾ ਨਤੀਜਾ ਬੁੱਧਵਾਰ ਸਵੇਰੇ ਬੋਰਡ ਦੀ ਵੈੱਬਸਾਈਟ 'ਤੇ ਦੇਖ ਸਕਦੇ ਹਨ।
PSEB ਦੇ ਚੇਅਰਮੈਨ ਮੰਗਲਵਾਰ ਨੂੰ ਦੁਪਹਿਰ 12.15 ਵਜੇ ਵਰਚੁਅਲ ਤਰੀਕੇ ਨਾਲ ਨਤੀਜਿਆਂ ਦਾ ਐਲਾਨ ਕੀਤਾ। ਦੱਸ ਦੇਈਏ ਕਿ PSEB ਦੀ 10ਵੀਂ ਜਮਾਤ ਦੀ ਪ੍ਰੀਖਿਆ ਵਿੱਚ ਹਰ ਸਾਲ 3.5 ਲੱਖ ਵਿਦਿਆਰਥੀ ਹਿੱਸਾ...
ਕਪੂਰਥਲਾ | ਸੁਲਤਾਨਪੁਰ ਲੋਧੀ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਸਿਵਲ ਹਸਪਤਾਲ ਵਿਚ ਬੱਚੇ ਦੇ ਜਨਮ ਵੇਲੇ ਹੀ ਦੰਦ ਸਨ। ਇਹ ਦੇਖ ਕੇ ਡਾਕਟਰ ਵੀ ਹੈਰਾਨ ਹੋ ਗਏ। ਇਸ ਬੱਚੇ ਨੂੰ ਪ੍ਰੀਤੀ ਪਤਨੀ ਸੁਖਪਾਲ ਸਿੰਘ ਪਿੰਡ ਸ਼ਾਲਾਪੁਰ ਨੇ ਜਨਮ ਦਿੱਤਾ ਹੈ।
ਡਲਿਵਰੀ ਨਰਸਿੰਗ ਅਫ਼ਸਰ ਕੁਲਵਿੰਦਰ ਕੌਰਅਤੇ ਡਾ. ਗੁਰਵਿੰਦਰ ਕੌਰ ਨੇ ਕੀਤੀ। ਡਲਿਵਰੀ ਤੋਂ ਬਾਅਦ ਬੱਚੇ ਦੇ ਰੁਟੀਨ...
ਪੰਜਾਬ
ਜਸਕੀਰਤ ਕਤਲਕਾਂਡ : ਦੋਸ਼ੀਆਂ ਨੂੰ ਮਰਨ ਤੱਕ ਜੇਲ੍ਹ ‘ਚ ਰਹਿਣ ਦੀ ਸਜ਼ਾ, 2016 ‘ਚ ਹੋਇਆ ਸੀ 14 ਸਾਲ ਦੇ ਬੱਚੇ ਦਾ ਕਤਲ
Admin - 0
ਕਪੂਰਥਲਾ | 14 ਸਾਲ ਦੇ ਜਸਕੀਰਤ ਸਿੰਘ ਜੱਸੀ ਦੇ ਕਾਤਲਾਂ ਨੂੰ ਅਦਾਲਤ ਨੇ ਸਜਾ ਸੁਣਾ ਦਿੱਤੀ ਹੈ। ਅਦਾਲਤ ਨੇ ਦੋਸ਼ੀਆਂ ਨੂੰ ਮਰਨ ਤੱਕ ਜੇਲ੍ਹ ਵਿਚ ਰਹਿਣ ਦੀ ਸਜਾ ਦਿੱਤੀ ਹੈ। ਜਦੋਂ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਤਾਂ ਦੋਸ਼ੀ ਜੱਜ ਨੂੰ ਕਹਿਣ ਲੱਗੇ, ਸਾਨੂੰ ਕਿੰਨਾ ਚਿਰ ਜੇਲ੍ਹ ਵਿਚ ਰਹਿਣਾ ਪਵੇਗਾ। ਜੱਜ ਨੇ ਕਿਹਾ ਮਰ ਜਾਣ ਤੱਕ।
ਤੁਹਾਨੂੰ ਦੱਸ ਦਈਏ...










































