ਅੰਮ੍ਰਿਤਸਰ
ਨਾਨਕਿਆਂ ਦੇ ਘਰ ਰਹਿ ਰਹੀ ਨਾਬਾਲਗ ਨਾਲ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਨੇ ਕੀਤੀਆਂ ਅਸ਼ਲੀਲ ਹਰਕਤਾਂ
Admin - 0
ਲੁਧਿਆਣਾ : ਨਾਨਕਿਆਂ ਦੇ ਘਰ ਰਹਿ ਰਹੀ 14 ਵਰ੍ਹਿਆਂ ਦੀ ਨਾਬਾਲਗ ਬੱਚੀ ਨਾਲ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਅਧੇੜ ਵਿਅਕਤੀ ਨੇ ਅਸ਼ਲੀਲ ਹਰਕਤਾਂ ਕੀਤੀਆਂ । ਇਸ ਮਾਮਲੇ ਵਿਚ ਥਾਣਾ ਸਦਰ ਦੀ ਪੁਲਿਸ ਨੇ ਲੜਕੀ ਦੀ ਨਾਨੀ ਦੇ ਬਿਆਨ ਉੱਪਰ ਕੈਲਾਸ਼ ਨਗਰ ਸ਼ੇਰਪੁਰ ਚੌਕ ਦੇ ਰਹਿਣ ਵਾਲੇ ਭੁਪਿੰਦਰ ਸਿੰਘ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ । ਜਾਣਕਾਰੀ ਦਿੰਦਿਆਂ ਪੱਖੋਵਾਲ ਰੋਡ...
ਅੰਮ੍ਰਿਤਸਰ
ਲੁਧਿਆਣਾ : ਚਿਕਨ ਦੀਆਂ ਦੁਕਾਨਾਂ ਦੀ ਜਾਂਚ ਦੇ ਨਾਂ ’ਤੇ ਚਿਕਨ ਚੁੱਕ ਕੇ ਲੈ ਗਏ ਨਗਰ ਨਿਗਮ ਦੇ ਅਫਸਰ ; ਸੀਸੀਟੀਵੀ ਵੀਡੀਓ ਆਈ ਸਾਹਮਣੇ
Admin - 0
ਲੁਧਿਆਣਾ। ਨਗਰ ਨਿਗਮ ਅਫ਼ਸਰਾਂ ’ਤੇ ਦੁਗਰੀ ਰੋਡ ਸਥਿਤ ਚਿਕਨ ਸ਼ਾਪਾਂ ਦੀ ਚੈਕਿੰਗ ਦੇ ਨਾਂ ਤੇ ਉੱਥੋਂ ਚਿਕਨ ਚੁੱਕ ਕੇ ਲਿਜਾਣ ਦਾ ਦੋਸ਼ ਲੱਗਿਆ ਹੈ, ਜਿਸ ਸਬੰਧੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ਮੌਕੇ ਵੀਰ ਚਿਕਨ ਦੇ ਮਾਲਕ ਪਰਮਿੰਦਰ ਸਿੰਘ ਅਤੇ ਕੇਕੇ ਚਿਕਨ ਦੇ ਮਾਲਕ ਕੁਲਦੀਪ ਕੁਮਾਰ ਨੇ ਦੱਸਿਆ ਕਿ ਉਹ ਨਗਰ ਨਿਗਮ ਵੱਲੋਂ ਜਾਰੀ ਸਾਰੀਆਂ ਹਦਾਇਤਾਂ ਦੀ ਪਾਲਣਾ...
ਚੰਡੀਗੜ੍ਹ | ਅੱਜ ਮੁੱਖ ਮੰਤਰੀ ਭਗਵੰਤ ਮਾਨ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ। ਇਹ ਦੌਰਾ ਮਲੌਟ, ਲੰਬੀ, ਅਬੋਹਰ ਇਲਾਕਿਆਂ ਵਿਚ ਹੋਵੇਗਾ। ਭਾਰੀ ਬਾਰਿਸ਼ ਕਰਕੇ ਇਹਨਾਂ ਇਲਾਕਿਆਂ ਵਿਚ ਕਿਸਾਨਾਂ ਦੀ ਕਈ ਏਕੜ ਫਸਲ ਵੀ ਖਰਾਬ ਹੋ ਗਈ ਸੀ। ਭਗਵੰਤ ਮਾਨ ਇਸ ਸਬੰਧੀ ਫਾਜਿਲਕਾ ਦੇ ਕਿਸਾਨਾਂ ਨਾਲ ਵੀ ਮੁਲਕਾਤ ਕਰਨਗੇ।
ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ। ਕਿਸਾਨਾਂ ਦੀ ਫਸਲ ਭਾਰੀ ਮਾਤਰਾ ਵਿਚ...
ਅੰਮ੍ਰਿਤਸਰ
ਕੁਰਾਲੀ ‘ਚ ਪੱਗ ਉਤਾਰਨ ਤੋਂ ਗੁੱਸੇ ਹੋਏ ਜੀਜੇ ਨੇ ਸਾਲੇ ਦਾ ਚਾਕੂ ਮਾਰ ਕੇ ਕੀਤਾ ਕਤਲ, ਭੈਣ ਵੀ ਖੜ੍ਹੀ ਸੀ ਕੋਲ
Admin - 0
ਕੁਰਾਲੀ | ਚੰਡੀਗੜ੍ਹ ਨਜ਼ਦੀਕ ਕੁਰਾਲੀ 'ਚ ਸਾਲੇ ਦਾ ਕਤਲ ਕਰਨ ਵਾਲਾ ਜੀਜਾ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਸਿਮਰਜੀਤ ਸਿੰਘ ਪਿੰਡ ਪਪਰਾਲੀ ਦਾ ਰਹਿਣ ਵਾਲਾ ਹੈ। ਪੁਲੀਸ ਨੇ ਮੁਲਜ਼ਮ ਕੋਲੋਂ ਕਤਲ ਵਿੱਚ ਵਰਤਿਆ ਚਾਕੂ ਤੇ ਕਾਰ ਬਰਾਮਦ ਕਰਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲੈ ਲਿਆ ਹੈ।
18 ਜੁਲਾਈ ਨੂੰ ਪਿੰਡ ਰਤਨਗੜ੍ਹ ਸਿੰਬਲ ਦੇ ਵਸਨੀਕ ਚੰਨਪ੍ਰੀਤ...
ਅੰਮ੍ਰਿਤਸਰ
ਮੂਸੇਵਾਲਾ ਦੇ ਮੈਨੇਜਰ ਦੀ ਗ੍ਰਿਫਤਾਰੀ ਦਾ ਇੰਤਜ਼ਾਰ: ਸ਼ਗਨਪ੍ਰੀਤ 4 ਮਹੀਨਿਆਂ ਤੋਂ ਫਰਾਰ; ਵਿੱਕੀ ਮਿੱਡੂਖੇੜਾ ਕਤਲ ਕੇਸ ‘ਚ ਪੁਲਿਸ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕਰੇਗੀ
Admin - 0
ਚੰਡੀਗੜ੍ਹ | ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੋ ਗਿਆ ਹੈ ਤੇ ਉਸ ਦਾ ਮੈਨੇਜਰ ਸ਼ਗਨਪ੍ਰੀਤ ਸਿੰਘ ਪਿਛਲੇ ਕਰੀਬ 4 ਮਹੀਨਿਆਂ ਤੋਂ ਫਰਾਰ ਹੈ। ਮੋਹਾਲੀ ਪੁਲਿਸ ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ਵਿੱਚ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕਰੇਗੀ। ਇਸ ਤੋਂ ਇਲਾਵਾ ਮਾਮਲੇ 'ਚ ਗੌਰਵ ਪਡਿਆਲ ਖਿਲਾਫ ਵੀ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ। ਪੁਲਿਸ ਉਨ੍ਹਾਂ ਦੀ ਗ੍ਰਿਫ਼ਤਾਰੀ ਦੀ ਉਡੀਕ ਕਰ ਰਹੀ...
ਅੰਮ੍ਰਿਤਸਰ | ਡੀਏਵੀ ਸਕੂਲ ਤੋਂ 5 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ। ਬੁੱਧਵਾਰ ਰਾਤ ਨੂੰ ਨਸ਼ਾ ਤਸਕਰਾਂ ਨੇ ਡਰੋਨ ਰਾਹੀਂ ਹੈਰੋਇਨ ਦੀ ਖੇਪ ਭਾਰਤੀ ਸਰਹੱਦ ਵੱਲ ਭੇਜੀ ਸੀ। ਪਰ ਇਸਦੀ ਸੂਚਨਾ ਪੁਲਿਸ ਨੂੰ ਮਿਲੀ ਗਈ।
ਕਾਹਲੀ ਵਿੱਚ ਨਸ਼ਾ ਤਸਕਰਾਂ ਨੇ ਟਿਕਾਣਾ ਬਦਲ ਕੇ ਖੇਪ ਇੱਕ ਸਕੂਲ ਵਿੱਚ ਸੁੱਟ ਦਿੱਤੀ। ਤਲਾਸ਼ੀ ਤੋਂ ਬਾਅਦ ਪੁਲਿਸ ਨੇ ਖੇਪ ਨੂੰ ਜ਼ਬਤ ਕਰ ਲਿਆ ਹੈ।...
ਚੰਡੀਗੜ੍ਹ | ਪੰਜਾਬ ਵਿੱਚ ਮਾਸਟਰ ਕਾਡਰ ’ਤੇ 4902 ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ। ਇਸ ਲਈ ਪ੍ਰੀਖਿਆ ਦੀ ਮਿਤੀ ਜਾਰੀ ਕਰ ਦਿੱਤੀ ਗਈ ਹੈ। ਇਹ ਪ੍ਰੀਖਿਆਵਾਂ 21 ਅਗਸਤ ਤੋਂ 11 ਸਤੰਬਰ ਤੱਕ ਹੋਣਗੀਆਂ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਜਲਦੀ ਹੀ ਹੋਰ ਭਰਤੀਆਂ ਕੀਤੀਆਂ ਜਾਣਗੀਆਂ। ਇੱਕ ਸਾਲ ਦੇ ਅੰਦਰ ਸਕੂਲਾਂ...
ਹੁਸ਼ਿਆਰਪੁਰ
ਅਮਰੀਕਾ : ਸਿੱਖ ਖੇਡਾਂ ’ਚ ਹਿੱਸਾ ਲੈਣ ਜਾ ਰਹੇ ਦੋ ਜਲੰਧਰ ਤੇ ਇਕ ਕਪੂਰਥਲੇ ਦਾ ਨੌਜਵਾਨ ਕਾਰ ’ਚ ਜਿਊਂਦੇ ਸੜੇ
Admin - 0
ਅਮਰੀਕਾ/ਜਲੰਧਰ/ਕਪੂਰਥਲਾ। ਤਿੰਨ ਪੰਜਾਬੀ ਨੌਜਵਾਨਾਂ ਦੀ ਦਰਦਨਾਕ ਹਾਦਸੇ ਵਿੱਚ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਤਿੰਨੋਂ ਨੌਜਵਾਨ ਇੱਕ ਕਾਰ ਵਿੱਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ ਤੇ ਤਿੰਨਾਂ ਦੀ ਜਿਊਂਦੇ ਸੜ ਜਾਣ ਕਰਕੇ ਦਰਦਨਾਕ ਮੌਤ ਹੋ ਗਈ। ਹਾਦਸਾ ਇੰਨਾ ਖਤਰਨਾਕ ਸੀ ਕਿ ਦੇਖਣ ਵਾਲਿਆਂ ਦੀ ਰੂਹ ਤੱਕ ਕੰਬ ਗਈ। ਇਹ ਤਿੰਨੋਂ...
ਐਸ ਬੀ ਐਸ ਨਗਰ/ਨਵਾਂਸ਼ਹਿਰ
ਹੈਲਥ ਕੌਨਕਲੇਵ ‘ਚ ਨੇਵਲ ਅਮ੍ਰਿਤ ਆਯੁਰਵੈਦਿਕ ਦਵਾਈ ਨੂੰ Excellence in Ayurvedic Treatment ਅਵਾਰਡ
Admin - 0
ਚੰਡੀਗੜ੍ਹ/ਬੰਗਾ | ਨਿੱਜੀ ਨਿਊਜ਼ ਚੈਨਲ ਜ਼ੀ ਪੰਜਾਬ, ਹਰਿਆਣਾ, ਹਿਮਾਚਲ ਵਲੋਂ ਚੰਡੀਗੜ੍ਹ ਦੇ JW Marriott Hotel ਵਿੱਚ ਕਰਵਾਏ ਹੈਲਥ ਕੌਨਕਲੇਵ ਵਿੱਚ ਨੇਵਲ ਅਮ੍ਰਿਤ ਆਯੁਰਵੈਦਿਕ ਦਵਾਈ ਨੂੰ ਸਨਮਾਨ ਮਿਲਿਆ ਹੈ। ਦਵਾਈ ਨੂੰ Excellence in Ayurvedic Treatment ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਇਹ ਅਵਾਰਡ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਹਿਮਾਚਲ ਪ੍ਰਦੇਸ਼ ਦੇ ਸਿਹਤ ਮੰਤਰੀ ਰਾਜੀਵ ਸੈਜ਼ਲ ਵਲੋਂ ਦਿੱਤਾ ਗਿਆ। ਨੇਵਲ...
ਜਲੰਧਰ
ਫਰੀਦਕੋਟ : ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਕੈਦੀ ਹਸਪਤਾਲ ‘ਚੋਂ ਫਰਾਰ, 3 ਜੇਲ੍ਹ ਮੁਲਾਜ਼ਮਾਂ ‘ਤੇ ਪਰਚਾ
Admin - 0
ਫਰੀਦਕੋਟ। ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਤੋਂ ਬੀਤੇ ਦਿਨ ਫਰਾਰ ਹੋਏ ਫਰੀਦਕੋਟ ਕੇਂਦਰੀ ਮਾਡਰਨ ਜੇਲ੍ਹ ਦੇ ਕੈਦੀ ਦੇ ਮਾਮਲੇ ਵਿੱਚ ਡਿਊਟੀ ਦੌਰਾਨ ਕੁਤਾਹੀ ਕਰਨ ਕਰਕੇ ਤਿੰਨ ਜੇਲ੍ਹ ਸੁਰੱਖਿਆ ਮੁਲਾਜ਼ਮਾਂ ਖਿਲਾਫ਼ ਸਿਟੀ ਕੋਤਵਾਲੀ ਵਿੱਚ ਮਾਮਲਾ ਦਰਜ ਕੀਤਾ ਗਿਆ ਹੈ।
ਦੱਸ ਦੇਈਏ ਕਿ ਫਰੀਦਕੋਟ ਜੇਲ੍ਹ ਵਿੱਚ ਕਤਲ ਕੇਸ ਵਿੱਚ ਉਮਰ ਕੈਦ ਕੱਟ ਰਹੇ ਹਵਾਲਾਤੀ ਅੰਗਰੇਜ਼ ਸਿੰਘ ਨੂੰ ਢਿੱਡ ਪੀੜ ਦੀ ਸ਼ਿਕਾਇਤ ਕਰਕੇ...










































