Thursday, September 10, 2026
Home Blog Page 1638
ਜਲੰਧਰ | ਪਠਾਨਕੋਟ ਰੋਡ ‘ਤੇ ਹੋਏ ਇੱਕ ਦਰਦਨਾਕ ਹਾਦਸੇ ‘ਚ ਪੁੱਤ ਦੇ ਸਾਹਮਣੇ ਬਜੁਰਗ ਮਾਂ ਨੇ ਦਮ ਤੋੜ ਦਿੱਤਾ। ਮਾਂ-ਪੁੱਤ ਸਕੂਟਰੀ ‘ਤੇ ਭੋਗਪੁਰ ਤੋਂ ਜਲੰਧਰ ਆ ਰਹੇ ਸੀ ਕਿ ਬੈਲੰਸ ਖਰਾਬ ਹੋਣ ਨਾਲ ਸਕੂਟਰੀ ਡਿਵਾਇਡਰ ਨਾਲ ਟਕਰਾ ਗਈ। ਮੌਕੇ ਤੇ ਪੁੱਜੇ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਦੋਵੇਂ ਭੋਗਪੁਰ ਤੋਂ ਜਲੰਧਰ ਨੂੰ ਆ ਰਹੇ ਸੀ। ਜਲੰਧਰ ਨੇੜੇ 40 ਸਾਲ ਦੇ ਅਮਰਜੀਤ...
ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੋਮਵਾਰ ਨੂੰ ਰਾਮ ਰਹੀਮ ਵੱਲੋਂ ਬੇਅਦਬੀ ਮਾਮਲੇ ਦੀ ਪੰਜਾਬ ਪੁਲਿਸ ਦੀ ਐਸਆਈਟੀ ਦੀ ਬਜਾਏ ਸੀਬੀਆਈ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ਦੀ ਸੁਣਵਾਈ ਦੌਰਾਨ ਚਲਾਨ ਦੀ ਅਨੁਵਾਦਿਤ ਕਾਪੀ ਪੇਸ਼ ਕੀਤੀ। ਪੰਜਾਬ ਦੇ ਐਡਵੋਕੇਟ ਜਨਰਲ ਦੇ ਦਿੱਲੀ 'ਚ ਹੋਣ ਕਾਰਨ ਸਰਕਾਰ ਦੀ ਬੇਨਤੀ 'ਤੇ ਹਾਈਕੋਰਟ ਨੇ ਹੁਣ ਮਾਮਲੇ ਦੀ ਸੁਣਵਾਈ 19 ਜੁਲਾਈ ਨੂੰ ਤੈਅ ਕੀਤੀ ਹੈ।ਪੰਜਾਬ...
ਅੰਮ੍ਰਿਤਸਰ। ਲੋਕ ਠੱਗੀ ਦੀ ਸ਼ਿਕਾਰ ਹੁੰਦੇ ਹਨ, ਇਹ ਮਾਮਲੇ ਤਾਂ ਅਕਸਰ ਚਰਚਾ ਵਿਚ ਆਉਂਦੇ ਰਹਿੰਦੇ ਹਨ ਪਰ ਇਕ ਹੈਰਾਨ ਕਰਨ ਵਾਲਾ ਮਾਮਲਾ ਅੰਮ੍ਰਤਸਰ ਤੋਂ ਸਾਹਮਣੇ ਆਇਆ ਹੈ। ਇਕ ਨੌਜਵਾਨ ਦੇ ਨਾਲ OLX ਵਿਚ ਧੋਖਾ ਹੋਇਆ ਹੈ। ਉਂਕਾਰ ਸਿੰਘ ਵਲੋਂ 8500 ਰੁਪਏ ਦਾ ਫੋਨ ਓਐਲਐਕਸ ਉਤੇ  ਆਪਣੀ ਬੇਟੀ ਲਈ ਖਰੀਦਿਆ ਸੀ। ਪਰ ਉਸਦੇ ਪੈਰਾਂ ਥੱਲੋਂ ਜ਼ਮੀਨ ਉਸ ਸਮੇਂ ਨਿਕਲ ਗਈ ਜਦੋਂ...
ਗੁਰਦਾਸਪੁਰ | ਲੰਘੇ ਦਿਨ ਪਿੰਡ ਤਲਵੰਡੀ ਰਾਮਾ ਵਿਖੇ ਇਕ ਨਿੱਜੀ ਹਸਪਤਾਲ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸੰਬੰਧੀ ਹਸਪਤਾਲ ਦੇ ਮਾਲਕ ਅਤੇ ਮੌਜੂਦਾ ਸਰਪੰਚ ਡਾ. ਪਲਵਿੰਦਰ ਸਿੰਘ ਨੇ ਦੱਸਿਆ ਕਿ ਉਹ  ਬੀਤੀ ਰਾਤ ਕਰੀਬ 8 ਵਜੇ ਛੁੱਟੀ ਕਰਕੇ ਵਾਪਸ ਆਪਣੇ ਪਿੰਡ ਪੱਖੋਕੇ ਆਪਣੇ ਘਰ ਪਹੁੰਚਿਆ ਤਾਂ ਉਨ੍ਹਾਂ ਨੂੰ ਰਾਤ ਕਰੀਬ 9 ਵਜੇ ਹਸਪਤਾਲ ‘ਚ...
ਤਰਨਤਾਰਨ (ਬਲਜੀਤ ਸਿੰਘ) | ਟੱਕਰ ਮਾਰਨ ਵਾਲੀ ਐਕਸ ਯੂ ਵੀ ਕਾਰ ਦੇ ਮਗਰ ਪਿੰਡ ਕਿਰਤੋਵਾਲ ਕੁਝ ਨੌਜਵਾਨਾਂ ਨੇ ਸਵਿਫਟ ਕਾਰ ਮਗਰ ਲਾਈ ਪਰ ਐਕਸ ਯੂ ਵੀ ਕਾਰ ਨੇ ਸਵਿਫਟ ਕਾਰ ਨੂੰ ਵੀ ਟੱਕਰ ਮਾਰੀ ਜਿਸ ਕਾਰਨ ਸ਼ਿਫਟ ਕਾਰ ਸਵਾਰ ਦੋ ਵਿਅਕਤੀ ਗੰਭੀਰ ਜ਼ਖ਼ਮੀ ਪਿੰਡ ਕਿਰਤੋਵਾਲ ਵਿਖੇ ਮਿਹਨਤ ਮਜ਼ਦੂਰੀ ਕਰਕੇ ਘਰ ਨੂੰ ਜਾ ਰਹੇ ਨੌਜਵਾਨ ਕਰਮਜੀਤ ਸਿੰਘ ਨੂੰ ਤੇਜ਼ ਰਫਤਾਰ ਗੱਡੀ...
ਪਟਿਆਲਾ।  ਉਧਾਰ ਸ਼ਰਾਬ ਨਾ ਦੇਣ ਤੇ ਤਿੰਨ ਨੌਜਵਾਨਾਂ ਨੇ ਪਹਿਲਾਂ ਮੀਟ ਦੀ ਦੁਕਾਨ ਦੇ ਮਾਲਕ ਤੇ ਉਸਦੇ ਬੇਟੇ ਨਾਲ ਕੁੱਟਮਾਰ ਕੀਤੀ। ਇਸਦੇ ਬਾਅਦ ਉਨ੍ਹਾਂ ਉਤੇ ਗਰਮ ਤੇਲ ਦੀ ਕੜਾਹੀ ਸੁੱਟ ਦਿੱਤੀ। ਇਸ ਨਾਲ ਦੋਵੇਂ ਪਿਤਾ-ਪੁੱਤਰ ਝੁਲਸ ਗਏ। ਘਟਨਾ ਦੀ ਵੀਡੀਓ ਵਾਇਰਲ ਹੋਣ ਦੇ ਬਾਅਦ ਪੁਲਿਸ ਨੇ ਮਾਮਲੇ ਵਿਚ ਕਾਰਵਾਈ ਕੀਤੀ ਤੇ ਤਿੰਨਾਂ ਨੌਜਵਾਨਾਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਨੂੰ...
ਇਮਰਾਨ ਖਾਨ | ਨਵਾਂਸ਼ਹਿਰ ਦਸਵੀਂ ਕਲਾਸ ਦੇ ਨਤੀਜਿਆਂ ਵਿੱਚ ਇਸ ਸਾਲ ਨਵਾਂਸ਼ਹਿਰ ਜਿਲੇ ਤੋਂ ਟੌਪ ਕਰਨ ਵਾਲੀ ਦਿਪਾਂਸ਼ੀ ਦਾ ਮੁਕਾਬਲਾ ਕਿਸੇ ਹੋਰ ਨਾਲ ਨਹੀਂ ਸਗੋਂ ਆਪਣੀਆਂ ਭੈਣਾਂ ਨਾਲ ਹੀ ਸੀ। ਨਵਾਂਸ਼ਹਿਰ ਜਿਲੇ ‘ਚ ਟੌਪ ਤੇ ਪੰਜਾਬ ਦੀ ਮੈਰਿਟ ‘ਚ ਅੱਠਵੇਂ ਨੰਬਰ ‘ਤੇ ਆ ਕੇ ਦਿਪਾਂਸ਼ੀ ਨੇ ਭੈਣਾਂ ਨਾਲ ਕੰਪੀਟਿਸ਼ਨ ਜਿੱਤ ਲਿਆ ਹੈ। ਦੀਪਾਂਸ਼ੀ ਦੈਨਿਕ ਸਵੇਰਾ ਅਖਬਾਰ ਦੇ ਨਵਾਂਸ਼ਹਿਰ ਦੇ ਬਿਊਰੋ ਚੀਫ...
ਚੰਡੀਗੜ੍ਹ: ਰਾਘਵ ਚੱਡਾ ਨੂੰ ਪੰਜਾਬ ਸਰਕਾਰ ਦੀ ਨਵੀਂ ਐਡਵਾਇਜਰੀ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ। ਇਹ ਕਮੇਟੀ ਲੋਕ ਮੁੱਦਿਆਂ ‘ਤੇ ਸਰਕਾਰ ਨੂੰ ਸਲਾਹ ਦੇਵੇਗੀ। ਸੰਸਦ ਮੈਂਬਰ ਚੱਡਾ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਨੇਤਾ ਹਨ। ਪੰਜਾਬ ਵਿਚ ਪਾਰਟੀ ਦੀ ਸਰਕਾਰ ਬਣੀ ਤਾਂ ਉਨ੍ਗਾਂ ਨੇ ਐਮਐਲਏ ਦਾ ਅਹੁਦਾ ਛੱਡ ਦਿੱਤਾ। ਫਿਰ ਉਨ੍ਹਾਂ ਨੂੰ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਾਇਆ ਗਿਆ...
ਲੁਧਿਆਣਾ।  ਲੁਧਿਆਣਾ ਵਿਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਪੁੱਤ ਦੇ ਕੀਤੇ ਦੀ ਸਜਾ ਉਸਦੇ ਮਾਪਿਆਂ ਨੂੰ ਭੁਗਤਣੀ ਪੈ ਰਹੀ ਹੈ। ਪੰਚਾਇਤ ਨੇ ਉਨ੍ਹਾਂ ਦਾ ਦਾਣਾ-ਪਾਣੀ ਬੰਦ ਕਰ ਦਿੱਤਾ ਹੈ। ਖਾਪ ਪੰਚਾਇਤ ਦੀ ਤਰਜ ‘ਤੇ ਲਏ ਗਏ ਇਸ ਫੈਸਲੇ ਕਾਰਨ ਪੀੜਤ ਪਰਿਵਾਰ ਕਾਫੀ ਸਦਮੇ ਵਿਚ ਹੈ। ਮਾਮਲਾ ਚਰਚਾ ਵਿਚ ਆਉਣ ਤੋਂ ਬਾਅਦ ਹੁਣ ਅਫਸਰਸ਼ਾਹੀ ਜਾਗੀ ਹੈ ਤੇ ਇਸ ਤੁਗਲਕੀ...
ਨਵੀਂ ਦਿੱਲੀ। ਸੁਪਰੀਮ ਕੋਰਟ ਨੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ ਨੂੰ ਕੋਰਟ ਦੇ ਉਲੰਘਣਾ ਦੇ ਮਾਮਲੇ ਵਿਚ ਚਾਰ ਮਹੀਨਿਆਂ ਦੀ ਜੇਲ੍ਹ ਤੇ 2000 ਰੁਪਏ  ਜੁਰਮਾਨੇ ਦੀ ਸਜਾ ਸੁਣਾਈ ਗਈ ਹੈ। ਬੈਂਚ ਨੇ ਕਿਹਾ ਕਿ ਸਜਾ ਜਰੂਰੀ ਹੈ, ਕਿਉਂਕਿ ਮਾਲਿਆ ਨੂੰ ਕੋਈ ਪਛਤਾਵਾ ਨਹੀਂ ਹੈ। ਜੁਰਮਾਨਾ ਅਦਾ ਨਾ ਕਰਨ ਉਤੇ 2 ਮਹੀਨਿਆਂ ਦੀ ਸਜਾ ਹੋਰ ਭੁਗਤਣੀ ਪਵੇਗੀ।ਮਾਲਿਆ ਨੂੰ 4 ਹਫਤਿਆਂ...
- Advertisement -

MOST POPULAR