ਦੇਸ਼ ਵਿੱਚ ਆਵਾਰਾ ਤੇ ਪਾਲਤੂ ਕੁੱਤਿਆਂ ਵੱਲੋਂ ਵੱਢਣ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਸੁਪਰੀਮ ਕੋਰਟ ਵੀ ਇਨ੍ਹਾਂ ਮਾਮਲਿਆਂ ‘ਤੇ ਕਾਫੀ ਗੰਭੀਰ ਹੋ ਗਈ ਹੈ। ਸੁਪਰੀਮ ਕੋਰਟ ਨੇ ਆਵਾਰਾ ਕੁੱਤਿਆਂ ਨੂੰ ਮਾਰਨ ਦੇ ਮਾਮਲੇ ਵਿੱਚ ਪਟੀਸ਼ਨਾਂ ‘ਤੇ ਸੁਣਵਾਈ ਦੌਰਾਨ ਲੋਕਾਂ ਦੀ ਸੁਰੱਖਿਆ ਅਤੇ ਜਾਨਵਰਾਂ ਦੇ ਅਧਿਕਾਰਾਂ ਵਿਚਕਾਰ ਸੰਤੁਲਨ ਬਣਾਏ ਰੱਖਣ ਦੀ ਗੱਲ ਕਹੀ ਹੈ। ਅਦਾਲਤ ਨੇ ਸੁਝਾਅ ਦਿੱਤਾ...
ਅੰਮ੍ਰਿਤਸਰ
ਕੁੜੀਆਂ ਨੂੰ ਸ਼ਿਕਾਰ ਬਣਾਉਣ ਵਾਲਾ ਜਲੰਧਰ ਦਾ ਬੰਦਾ ਸਾਥੀਆਂ ਸਣੇ ਕਾਬੂ, 5 ਵਿਆਹ ਕਰਵਾ ਠੱਗੇ ਲੱਖਾਂ ਰੁ.
Admin - 0
ਚੰਡੀਗੜ੍ਹ ਪੁਲਿਸ ਨੇ ਇੱਕ ਬਦਮਾਸ਼ ਨੂੰ ਫੜਿਆ ਹੈ। ਉਹ ਮਾਸੂਮ ਕੁੜੀਆਂ ਨਾਲ ਵਿਆਹ ਕਰਵਾ ਕੇ ਉਨ੍ਹਾਂ ਦੇ ਪਰਿਵਾਰਾਂ ਤੋਂ ਲੱਖਾਂ ਰੁਪਏ ਵਸੂਲਦਾ ਸੀ। ਉਸ ‘ਤੇ ਪੰਜਾਬ ‘ਚ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਨੇ ਮੁਲਜ਼ਮ ਦੇ ਹੋਰ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਜਗਜੀਤ ਸਿੰਘ ਉਰਫ਼ ਸੋਨੂੰ ਜੀਤਾ ਉਰਫ਼ ਰਤਨ (38) ਵਜੋਂ ਹੋਈ ਹੈ।...
ਕ੍ਰਾਇਮ ਅਤੇ ਨਸ਼ਾ
CBI ਕਰੇਗੀ ਸੋਨਾਲੀ ਫੋਗਾਟ ਕੇਸ ਦੀ ਜਾਂਚ, ਗੋਆ ਸਰਕਾਰ ਦਾ ਫੈਸਲਾ, ਹੁਣ ਖੁੱਲ੍ਹੇਗਾ ਮੌਤ ਦਾ ਰਾਜ਼
Admin - 0
ਹਰਿਆਣਾ। ਬੀਜੇਪੀ ਆਗੂ ਤੇ ਟਿਕ-ਟੌਕ ਸਟਾਰ ਸੋਨਾਲੀ ਫੋਗਾਟ ਦੀ ਮੌਤ ਤੋਂ ਬਾਅਦ ਸੀਬੀਆਈ ਜਾਂਚ ਦੀ ਮੰਗ ਉੱਠੀ ਸੀ। ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਸੀਬੀਆਈ ਜਾਂਚ ਲਈ ਹਾਮੀ ਭਰ ਦਿੱਤੀ ਹੈ। ਗੋਆ ਦੇ ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸੋਨਾਲੀ ਫੋਗਾਟ ਮਾਮਲੇ ਦੀ ਜਾਂਚ ਹੁਣ ਸੀਬੀਆਈ ਨੂੰ ਸੌਂਪੀ ਜਾਵੇਗੀ।
ਕੁਝ ਦਿਨ ਪਹਿਲਾਂ ਸੋਨਾਲੀ...
ਚੰਡੀਗੜ੍ਹ/ਮੁਕਤਸਰ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਮਾਸਟਰ ਮਾਈਂਡ ਗੋਲਡੀ ਬਰਾੜ ਦੇ ਘਰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਛਾਪੇਮਾਰੀ ਕੀਤੀ। NIA ਨੇ ਸੋਮਵਾਰ ਨੂੰ ਮੁਕਤਸਰ ਸ਼ਹਿਰ 'ਚ ਦੋ ਥਾਵਾਂ 'ਤੇ ਛਾਪੇਮਾਰੀ ਕੀਤੀ। NIA ਵੱਲੋਂ ਅੱਤਵਾਦੀ ਸਮੂਹਾਂ ਨਾਲ ਸਬੰਧ ਰੱਖਣ ਵਾਲੇ ਗੈਂਗਸਟਰਾਂ 'ਤੇ ਸ਼ਿਕੰਜਾ ਕੱਸਣ ਲਈ ਸੋਮਵਾਰ ਨੂੰ ਪੰਜਾਬ, ਹਰਿਆਣਾ ਤੇ ਦਿੱਲੀ 'ਚ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ...
ਅੰਮ੍ਰਿਤਸਰ
ਲੜਕੀ ਦੀ ਨਸ਼ੇ ਦੀ ਹਾਲਤ ‘ਚ ਵੀਡੀਓ ਵਾਇਰਲ ਹੋਣ ਮਗਰੋਂ ਹਰਕਤ ‘ਚ ਆਈ ਪੁਲਿਸ, ਸਰਚ ਆਪਰੇਸ਼ਨ ਕਰ ਨਸ਼ਾ ਤਸਕਰ ਤੇ ਕਈ ਸ਼ੱਕੀ ਕੀਤੇ ਕਾਬੂ
Admin - 0
ਅੰਮ੍ਰਿਤਸਰ। ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਲੜਕੀ ਦੀ ਨਸ਼ੇ ਦੀ ਹਾਲਤ 'ਚ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆ ਗਈ ਹੈ। ਪੁਲਿਸ ਨੇ ਮਕਬੂਲਪੁਰਾ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾਇਆ। ਜਿਸ ਵਿੱਚ ਪੁਲਿਸ ਨੇ ਕੁੱਝ ਨਸ਼ਾ ਤਸਕਰਾਂ ਅਤੇ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਹੈ।
ਜਾਣਕਾਰੀ ਮੁਤਾਬਕ ਐਤਵਾਰ ਨੂੰ ਇਕ ਲੜਕੀ ਦਾ ਵੀਡੀਓ ਵਾਇਰਲ ਹੋਇਆ ਸੀ। ਜਾਂਚ ਤੋਂ ਪਤਾ ਲੱਗਾ...
CRIME
ਨਸ਼ੇ ‘ਚ ਧੁੱਤ ਕੁੜੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਕੀਤੀ ਛਾਪੇਮਾਰੀ, 15 ਲੋਕ ਗ੍ਰਿਫਤਾਰ
Admin - 0
ਅੰਮ੍ਰਿਤਸਰ | ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਨਸ਼ੇ ‘ਚ ਧੁੱਤ ਕੁੜੀ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਹਰਕਤ ਵਿੱਚ ਆ ਗਈ ਹੈ। ਪੁਲਿਸ ਨੇ ਮਕਬੂਲਪੁਰਾ ਇਲਾਕੇ ਵਿੱਚ ਸਰਚ ਆਪਰੇਸ਼ਨ ਚਲਾਇਆ। ਜਿਸ ਵਿੱਚ ਪੁਲਿਸ ਨੇ ਕੁੱਝ ਨਸ਼ਾ ਤਸਕਰਾਂ ਤੇ ਸ਼ੱਕੀ ਵਿਅਕਤੀਆਂ ਨੂੰ ਕਾਬੂ ਕੀਤਾ ਹੈ।
ਜਾਣਕਾਰੀ ਮੁਤਾਬਕ ਐਤਵਾਰ ਨੂੰ ਇਕ ਮੁਟਿਆਰ ਦਾ ਵੀਡੀਓ ਵਾਇਰਲ ਹੋਇਆ ਸੀ। ਜਾਂਚ ਤੋਂ ਪਤਾ ਲੱਗਾ...
ਪਾਕਿਸਤਾਨ | ਦੋ ਪੱਕੀਆਂ ਸਹੇਲੀਆਂ ਨੇ ਇਕੱਠੀਆਂ ਰਹਿਣ ਲਈ ਇਕ ਮੁੰਡੇ ਨਾਲ ਹੀ ਵਿਆਹ ਕਰਵਾ ਲਿਆ। ਦੋਵਾਂ ਦੀ ਇੰਨੀ ਪੱਕੀ ਦੋਸਤੀ ਹੈ ਕਿ ਉਹ ਇਕ-ਦੂਜੇ ਤੋਂ ਵੱਖ ਨਹੀਂ ਹੋਣਾ ਚਾਹੁੰਦੀਆਂ। ਇਸ ਲਈ ਉਹਨਾਂ ਨੇ ਜੀਵਨ ਸਾਥੀ ਵੀ ਇੱਕ ਹੀ ਚੁਣ ਲਿਆ। ਇਹ ਦੋਵੇਂ ਸਹੇਲੀਆਂ ਪਾਕਿਸਤਾਨ ਦੇ ਮੁਜ਼ੱਫਰਪੁਰ ਦੀਆਂ ਵਸਨੀਕ ਹਨ। ਇੱਕ ਦਾ ਨਾਮ ਸ਼ਹਿਨਾਜ ਹੈ ਤੇ ਦੂਜੀ ਦਾ ਨਾਮ...
ਲੁਧਿਆਣਾ | ਸ਼ਹਿਰ 'ਚ ਐਤਵਾਰ ਦੁਪਹਿਰ ਤੋਂ ਬਾਅਦ ਕਰੀਬ ਦੋ ਘੰਟੇ ਪਏ ਮੀਂਹ ਕਾਰਨ ਮੌਸਮ ਸੁਹਾਵਣਾ ਹੋ ਗਿਆ। ਮੀਂਹ ਨਾਲ ਗਰਮੀ ਪੂਰੀ ਤਰ੍ਹਾਂ ਗਾਇਬ ਹੋ ਗਈ ਤੇ ਮੌਸਮ ਠੰਡਾ ਹੋ ਗਿਆ। ਸ਼ਹਿਰ ਵਿੱਚ 45 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਹਾਲਾਂਕਿ ਸੋਮਵਾਰ ਨੂੰ ਮੌਸਮ ਦਾ ਮਿਜਾਜ਼ ਫਿਰ ਬਦਲ ਗਿਆ। ਸਵੇਰੇ ਬੱਦਲ ਗਾਇਬ ਹੋ ਗਏ ਤੇ ਸੂਰਜ ਚਮਕ ਰਿਹਾ ਸੀ। ਸਵੇਰੇ...
CRIME
ਪੋਤੇ ਦੀ ਕੁੱਟਮਾਰ ਦਾ ਮਾਮਲਾ ਪੁੱਛਣ ਗਏ ਦਾਦੇ ਦੀਆਂ ਪ੍ਰਿੰਸੀਪਲ ਤੇ ਟੀਚਰਾਂ ਨੇ ਕੁੱਟ-ਕੁੱਟ ਤੋੜ ਦਿੱਤੀਆਂ ਪਸਲੀਆਂ, ਪੜ੍ਹੋ
Admin - 0
ਅੰਮ੍ਰਿਤਸਰ | ਵੇਰਕਾ ‘ਚ ਵਿਸ਼ਵ ਭਾਰਤੀ ਸਕੂਲ ਦੇ ਪ੍ਰਿੰਸੀਪਲ ਵਲੋਂ ਦਾਦੇ-ਪੋਤੇ ਦੀ ਨੂੰ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਰਮਨ ਸਕੂਲ ਵਿਚ ਤੀਸਰੀ ਜਮਾਤ ਦਾ ਵਿਦਿਆਰਥੀ ਹੈ। ਉਸਨੇ ਯੂਨੀਫਾਮ ਨਹੀਂ ਪਾਈ ਹੋਈ ਸੀ, ਜਿਸ ਕਰਕੇ ਪ੍ਰਿੰਸੀਪਲ ਨੇ ਉਸਨੂੰ ਕੁੱਟਿਆ। ਦੂਸਰੇ ਦਿਨ ਪ੍ਰਿੰਸੀਪਲ ਤੋਂ ਰਮਨ ਦੇ ਦਾਦਾ ਰਮੇਸ਼ ਕੁਮਾਰ ਪੁੱਛਣ ਗਏ ਤਾਂ ਪ੍ਰਿੰਸੀਪਲ ਨੇ ਉਹਨਾਂ ਨੂੰ ਵੀ ਕੁੱਟ ਦਿੱਤਾ।
ਰਮਨ ਦੇ...
ਅੰਮ੍ਰਿਤਸਰ
ਤਾਜਪੁਰ ਦੀ ਚਰਚ ‘ਚ ਹੋਇਆ ਭਾਰੀ ਹੰਗਾਮਾ, ਪਾਦਰੀ ਨੇ ਬੱਚਾ ਠੀਕ ਕਰਨ ਬਦਲੇ 65,000 ਹਜ਼ਾਰ ਦੀ ਮਾਰੀ ਠੱਗੀ, ਬੱਚਾ ਫਿਰ ਵੀ ਨਾ ਬਚਿਆ
Admin - 0
ਜਲੰਧਰ | ਤਾਜਪੁਰ ਚਰਚ (ਖੁਰਲਾ ਕਿੰਗਰਾ, ਲਾਂਬੜਾ) 'ਚ ਬੀਮਾਰੀ ਦੇ ਇਲਾਜ ਦੇ ਨਾਂ 'ਤੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚਰਚ ਦੇ ਪਾਦਰੀ 'ਤੇ ਬ੍ਰੇਨ ਟਿਊਮਰ ਵਰਗੀ ਬੀਮਾਰੀ ਨੂੰ ਪ੍ਰਾਰਥਨਾ ਨਾਲ ਠੀਕ ਕਰਨ ਦੇ ਬਦਲੇ 65,000 ਹਜ਼ਾਰ ਦੀ ਠੱਗੀ ਮਾਰਨ ਦਾ ਦੋਸ਼ ਹੈ। ਦਿੱਲੀ ਦੇ ਨਾਂਗਲੋਈ ਦਾ ਪਰਿਵਾਰ ਆਪਣੇ ਬੱਚੇ ਦਾ ਇਲਾਜ ਕਰਵਾਉਣ ਲਈ ਇਸ਼ਤਿਹਾਰ ਦੇਖ ਕੇ ਚਰਚ...










































