ਹਾਲੀਵੁੱਡ
ਕਬੂਤਰਬਾਜੀ ਮਾਮਲੇ ‘ਚ ਜੇਲ ਤੋਂ ਬਾਹਰ ਆਏ ਗਾਇਕ ਦਲੇਰ ਮਹਿੰਦੀ, ਦਰਬਾਰ ਸਾਹਿਬ ਰਵਾਨਾ, ਵੇਖੋ ਪਹਿਲੀ ਤਸਵੀਰ
Admin - 0
ਪਟਿਆਲਾ | ਸਜਾ ਕੱਟ ਰਹੇ ਪੰਜਾਬੀ ਗਾਇਕ ਦਲੇਰ ਮਹਿੰਦੀ ਅੱਜ 19 ਸਾਲ ਪੁਰਾਣੇ ਮਾਮਲੇ ‘ਚ ਅੱਜ ਜੇਲ ਤੋਂ ਬਾਹਰ ਆ ਗਏ। ਉਨ੍ਹਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਸੀ ਜਿਸ ਦੇ ਚੱਲਦਿਆਂ ਪਟਿਆਲਾ ਦੀ ਕੇਂਦਰੀ ਜੇਲ ਵਿੱਚ ਬੰਦ ਸਨ। ਹਾਈ ਕੋਰਟ ਵੱਲੋਂ ਸਜਾ ਸਸਪੈਂਡ ਕੀਤੇ ਜਾਣ ਤੋਂ ਬਾਅਦ ਉਹ ਅੱਜ ਬਾਹਰ ਆਏ ਹਨ।
ਦਲੇਰ ਮਹਿੰਦੀ ਨੂੰ ਲੈਣ ਲਈ ਉਨ੍ਹਾਂ...
ਅੰਮ੍ਰਿਤਸਰ
ਕੈਨੇਡਾ ਤੋਂ ਡੀਪੋਰਟ ਹੋਣਗੇ 40 ਭਾਰਤੀ ਵਿਦਿਆਰਥੀ : ਪੁਲਿਸ ਡਿਊਟੀ ‘ਚ ਰੁਕਾਵਟ ਪਾਈ, ਗੱਡੀ ‘ਤੇ ਬੈਠ ਕੇ ਵਜਾ ਰਹੇ ਸਨ ਗਾਣੇ, ਹੰਗਾਮਾ ਵੀ ਕੀਤਾ
Admin - 0
ਕੈਨੇਡਾ/ਪੰਜਾਬ। ਕੈਨੇਡਾ ਵਿਚ ਪੜ੍ਹਾਈ ਕਰਨ ਗਏ ਭਾਰਤੀ, ਜਿਨ੍ਹਾਂ ਵਿਚੋਂ ਜਿਆਦਾਤਰ ਪੰਜਾਬੀ ਹਨ, ਇਨ੍ਹਾਂ ਉਤੇ ਡੀਪੋਰਟ ਹੋਣ ਦੀ ਤਲਵਾਰ ਲਟਕ ਗਈ ਹੈ। ਇਨ੍ਹਾਂ ਵਿਦਿਆਰਥੀਆਂ ਉਤੇ ਕਾਰਵਾਈ ਇਸ ਲਈ ਵੀ ਹੋ ਰਹੀ ਹੈ, ਕਿਉਂਕਿ ਇਨ੍ਹਾਂ ਨੇ ਪੁਲਿਸ ਦੀ ਕਾਰਵਾਈ ਵਿਚ ਰੁਕਾਵਟ ਵੀ ਪਾਈ ਸੀ। ਇਹ ਵਿਦਿਆਰਥੀ ਕਾਰ ਵਿਚ ਉਚੀ ਆਵਾਜ਼ ਵਿਚ ਸਪੀਕਰ ਵਜਾ ਰਹੇ ਸਨ ਤੇ ਹੰਗਾਮਾ ਵੀ ਕਰ ਰਹੇ ਸਨ।
ਘਟਨਾਕ੍ਰਮ...
Uncategorized
ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਵੇਗਾ ‘Operation Lotus’, ਭਗਵੰਤ ਮਾਨ ਦੀ ਜਾਣ ਵਾਲੀ ਹੈ ਕੁਰਸੀ : ਪ੍ਰਤਾਪ ਬਾਜਵਾ
Admin - 0
ਚੰਡੀਗੜ। ਸ. ਬਾਜਵਾ ਨੇ ਆਪ੍ਰੇਸ਼ਨ ਲੋਟਸ ਬਾਰੇ ਗੱਲ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਜਿਹੜੇ ਅਪ੍ਰੇਸ਼ਨ ਲੋਟਸ ਨੂੰ ਲੈ ਕੇ ਭਾਜਪਾ ਉਪਰ ਦੋਸ਼ ਲਗਾ ਰਹੀ ਹੈ, ਉਸ ਵਿੱਚ ਹਾਲੇ ਸਮਾਂ ਬਾਕੀ ਹੈ ਅਤੇ ਇਹ ਆਪ੍ਰੇਸ਼ਨ ਲੋਟਸ ਲੋਕ ਸਭਾ ਤੋਂ ਪਹਿਲਾਂ ਹੋਵੇਗਾ। ਉਨ੍ਹਾਂ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਰਮਨੀ ਟੂਰ ਤੋਂ ਕੁੱਝ ਨਹੀਂ ਨਿਕਲਣ...
Uncategorized
ਸਿੱਖ ਸੰਸਥਾਵਾਂ ਦੀ ਗੋਲਕ ’ਤੇ ਕਬਜ਼ਾ ਕਰਨ ਤੇ ਚੌਧਰ ਦਿਖਾਉਣ ਦੀ ਲੜਾਈ ਚੱਲ ਰਹੀ : ਗਿਆਨੀ ਹਰਪ੍ਰੀਤ ਸਿੰਘ
Admin - 0
ਅੰਮ੍ਰਿਤਸਰ। ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਅੱਜ ਸਿੱਖ ਸੰਸਥਾਵਾਂ ’ਤੇ ਕਬਜ਼ੇ ਲੈਣ ਲਈ ਲੜਾਈ ਹੋ ਰਹੀ ਹੈ। ਇਹ ਲੜਾਈ ਸਿਰਫ਼ ਸਿੱਖ ਸੰਸਥਾਵਾਂ ਦੀ ਗੋਲਕ ’ਤੇ ਕਬਜ਼ਾ ਕਰਨ ਤੇ ਆਪਣੀ ਚੌਧਰ ਦਿਖਾਉਣ ਦੀ ਹੈ। ਉਨ੍ਹਾਂ ਨੇ ਸਿੱਖ ਕੌਮ ਵਿੱਚ ਆਈ ਗਿਰਾਵਟ ’ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਦੂਰ ਕਰਨ ਦਾ ਸੱਦਾ ਦਿੱਤਾ...
Uncategorized
ਮੁਹਾਲੀ : ਪਤੀ ਨੇ ਗਰਭਵਤੀ ਪਤਨੀ ਦੀ ਬਣਾਈ ਅਸ਼ਲੀਲ ਵੀਡੀਓ, ਇੰਨਾ ਕੁੱਟਿਆ ਕਿ ਪੇਟ ‘ਚ ਹੀ ਹੋ ਗਈ ਬੱਚੇ ਦੀ ਮੌਤ
Admin - 0
ਮੁਹਾਲੀ। ਪਤੀ-ਪਤਨੀ ਦਾ ਰਿਸ਼ਤਾ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ। ਵਿਆਹ ਦੇ ਸੱਤ ਫੇਰਿਆਂ ਵਿੱਚ ਉਹ ਆਪਣੀ ਪਤਨੀ ਦੀ ਰੱਖਿਆ ਕਰਨ ਦੇ ਸੱਤ ਵਾਅਦੇ ਕਰਦਾ ਹੈ। ਪਰ ਮੁਹਾਲੀ ਵਿੱਚ ਜੋ ਘਟਨਾ ਵਾਪਰੀ ਹੈ ਉਹ ਹੈਰਾਨ ਕਰਨ ਵਾਲੀ ਹੈ। ਇੰਨਾ ਹੀ ਨਹੀਂ ਪਤੀ-ਪਤਨੀ ਦਾ ਰਿਸ਼ਤਾ ਵੀ ਸ਼ਰਮਸਾਰ ਹੋਣ ਵਾਲਾ ਹੈ। ਇੱਥੇ ਇੱਕ ਪਤੀ ਨੇ ਆਪਣੀ ਹੀ ਪਤਨੀ ਦੀ ਅਸ਼ਲੀਲ ਵੀਡੀਓ...
Uncategorized
ਸਿੱਧੂ ਮੂਸੇਵਾਲਾ ਦੇ ਪਿਤਾ ਦੀ ਹਾਲਤ ਸਥਿਰ, ਪਟਿਆਲਾ ਤੋਂ ਮੁਹਾਲੀ ਸ਼ਿਫਟ, ਕਈ ਆਗੂਆਂ ਨੇ ਪੁੱਛਿਆ ਹਾਲ-ਚਾਲ
Admin - 0
ਮਾਨਸਾ/ਪਟਿਆਲਾ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਵੀਰਵਾਰ ਰਾਤ ਸਿਹਤ ਵਿਗੜਨ ਕਾਰਨ ਪਟਿਆਲਾ ਦੇ ਹਾਰਟ ਇੰਸਟੀਚਿਊਟ 'ਚ ਦਾਖਲ ਕਰਵਾਉਣਾ ਪਿਆ ਹੈ। ਮੌਜੂਦ ਡਾਕਟਰਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਿੱਧੂ ਪਹਿਲਾਂ ਸਾਬਕਾ ਸਾਂਸਦ ਡਾ. ਧਰਮਵੀਰ ਗਾਂਧੀ ਕੋਲ ਪਹੁੰਚੇ ਸਨ। ਡਾ. ਧਰਮਵੀਰ ਗਾਂਧੀ ਵੱਲੋਂ ਹੀ ਉਨ੍ਹਾਂ ਨੂੰ ਪਟਿਆਲਾ ਹਾਰਟ ਇੰਸਟੀਚਿਊਟ ਵਿੱਚ ਭੇਜ ਜ਼ੇਰੇ ਇਲਾਜ ਹੋਣ ਨੂੰ...
Uncategorized
ਤਰਨਤਾਰਨ : ਟਰੈਕਟਰ-ਟਰਾਲੀ ਤੇ ਐਕਟਿਵਾ ਦੀ ਹੋਈ ਟੱਕਰ, ਜੌੜੀਆਂ ਭੈਣਾਂ ‘ਚੋਂ ਇਕ ਦੀ ਮੌਤ, ਦੂਜੀ ਗੰਭੀਰ ਜਖਮੀ
Admin - 0
ਸਰਹਾਲੀ ਕਲਾਂ : ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਪਿੰਡ ਬਨਵਾਲੀਪੁਰ ਦੀਆਂ ਰਹਿਣ ਵਾਲੀਆਂ ਜੁੜਵਾ ਭੈਣਾਂ ਦੀ ਐਕਟਿਵਾ ਦੀ ਤਰਨਤਾਰਨ ਜਾਂਦਿਆਂ ਪਿੰਡ ਸੇਰੋਂ ਨੇੜੇ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ ਜਿਸ ਵਿਚ ਇਕ ਦੀ ਮੌਤ ਤੇ ਇਕ ਜ਼ਖ਼ਮੀ ਹੋ ਗਈ ਹੈ।
ਘਟਨਾ ਸਥਾਨ 'ਤੇ ਪਹੁੰਚੇ ਚੌਕੀ ਨੌਸ਼ਹਿਰਾ ਪੰਨੂੰਆਂ ਦੇ ਮੁਖੀ ਏਐਸਆਈ ਜਸਪ੍ਰੀਤ ਨੇ ਦੱਸਿਆ ਕਿ 22 ਸਾਲਾ ਸੁਮਨਪ੍ਰੀਤ ਕੌਰ ਤੇ ਮਨਪ੍ਰੀਤ ਕੌਰ ਪੁੱਤਰੀ...
ਗੁਰਦਾਸਪੁਰ
ਬਟਾਲਾ : ਸ਼ਰਾਬ ਦੇ ਕੇਸ ‘ਚ ਥਾਣੇ ਲਿਆਂਦੇ ਵਿਅਕਤੀ ਦੀ ਤਬੀਅਤ ਵਿਗੜੀ, ਇਲਾਜ ਦੌਰਾਨ ਮੌਤ, ਪਰਿਵਾਰ ਵਲੋਂ ਥਾਣੇ ਮੂਹਰੇ ਧਰਨਾ
Admin - 0
ਬਟਾਲਾ : ਜਾਣਕਾਰੀ ਅਨੁਸਾਰ ਪਿੰਡ ਸਰਵਾਲੀ ਦੇ ਰਹਿਣ ਵਾਲੇ ਗੁਰਜੀਤ ਸਿੰਘ ਨੂੰ ਕਿਲਾ ਲਾਲ ਸਿੰਘ ਦੀ ਪੁਲਿਸ ਨੇ ਉਸਦੇ ਘਰ ਛਾਪਾ ਮਾਰ ਕੇ ਦੇਸੀ ਸ਼ਰਾਬ ਕਾਬੂ ਕੀਤਾ ਸੀ। ਜਦ ਪਰਿਵਾਰਕ ਮੈਂਬਰ ਥਾਣੇ ਪਹੁੰਚੇ ਤਾਂ ਪੁਲਿਸ ਨੇ ਇਹ ਕਹਿ ਕੇ ਘਰ ਵਾਲਿਆਂ ਨੂੰ ਗੁਰਜੀਤ ਨੂੰ ਦੇ ਦਿੱਤਾ ਕਿ ਇਸ ਦੀ ਤਬੀਅਤ ਠੀਕ ਨਹੀਂ। ਜਦੋਂ ਪਰਿਵਾਰ ਵਾਲਿਆਂ ਨੇ ਗੁਰਜੀਤ ਸਿੰਘ ਨੂੰ...
ਟਾਂਡਾ ਉੜਮੁੜ: ਹੁਸ਼ਿਆਰਪੁਰ ਮਾਰਗ 'ਤੇ ਅੱਡਾ ਸਰਾਂ ਵਿਖੇ ਅੱਜ ਸਵੇਰੇ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਕੈਂਟਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਔਰਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਉਸ ਦਾ ਦਿਓਰ ਅਤੇ ਧੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ।
ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਗੁਰਦਾਸਪੁਰ ਦੇ ਪਿੰਡ ਕੱਸ ਕਲੇਰ ਤੋਂ ਪਾਸਪੋਰਟ ਦਫ਼ਤਰ ਹੁਸ਼ਿਆਰਪੁਰ...
Uncategorized
ਸਲਮਾਨ ਖਾਨ ‘ਰੇਕੀ’ ਮਾਮਲੇ ਦੀ ਜਾਂਚ ਕਰਨ ਮੁੰਬਈ ਪੁਲਿਸ ਪਹੁੰਚੀ ਪੰਜਾਬ, ਸ਼ੂਟਰ ਕਪਿਲ ਪੰਡਿਤ ਤੋਂ ਕਰੇਗੀ ਪੁੱਛਗਿਛ
Admin - 0
ਸਲਮਾਨ ਖਾਨ ਨੂੰ ਧਮਕੀ ਦੇਣ ਦੇ ਮਾਮਲੇ ਨੂੰ ਲੈ ਕੇ ਮੁੰਬਈ ਪੁਲਿਸ ਦੀ ਇਕ ਟੀਮ ਪੰਜਾਬ ਪਹੁੰਚੀ ਹੈ। ਮੁੰਬਈ ਪੁਲਿਸ ਕ੍ਰਾਈਮ ਬ੍ਰਾਂਚ ਦੀ 4 ਮੈਂਬਰੀ ਟੀਮ ਪੰਜਾਬ ਪਹੁੰਚੀ। ਪੁਲਿਸ ਦੀ ਇਹ ਟੀਮ ਸਲਮਾਨ ਖਾਨ ਮਾਮਲੇ ‘ਚ ਦੋਸ਼ੀਆਂ ਤੋਂ ਪੁੱਛਗਿਛ ਕਰੇਗੀ। ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਪਹਿਲਾਂ ਲਾਰੈਂਸ ਨੇ ਇਕ ਵਾਰ ਫਿਰ ਸਲਮਾਨ ਖਾਨ ਨੂੰ ਮਾਰਨ ਨੂੰ ਲੈ ਕੇ ਯੋਜਨਾ ਤਿਆਰ...









































