ਐਸਏਐਸ ਨਗਰ/ਮੋਹਾਲੀ
PM ਮੋਦੀ ਨੇ ਕੁਨੋ ਨੈਸ਼ਨਲ ਪਾਰਕ ‘ਚ ਛੱਡੇ 8 ਚੀਤੇ, ਕਿਹਾ- ਭਾਰਤ ਵਾਤਾਵਰਨ ਦੇ ਨਾਲ-ਨਾਲ ਹੋਰ ਵਿਕਾਸ ਕਰ ਸਕਦੈ
Admin - 0
ਨਵੀਂ ਦਿੱਲੀ | ਭਾਰਤ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 72ਵਾਂ ਜਨਮ ਦਿਨ ਮਨਾ ਰਿਹਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ 'ਤੇ ਦੇਸ਼ ਭਰ 'ਚ ਵੱਖ-ਵੱਖ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਆਪਣੇ ਜਨਮ ਦਿਨ 'ਤੇ, ਪੀਐਮ ਮੋਦੀ ਨੇ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿੱਚ ਅੱਠ ਚੀਤੇ ਛੱਡੇ ਹਨ। ਨਾਮੀਬੀਆ ਤੋਂ ਅੱਠ ਚੀਤਿਆਂ ਨੂੰ ਵਿਸ਼ੇਸ਼ ਕਾਰਗੋ...
ਜਲੰਧਰ | ਪਿੰਡ ਪਲਾਹੀ ਦੇ ਸ਼੍ਰੀ ਗੁਰੂ ਹਰਗੋਬਿੰਦ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਚ ਮਾਨਵ ਵਿਕਾਸ ਸੰਸਥਾ ਨੇ ITC ਮਿਸ਼ਨ ਸੁਨਹਿਰਾ ਕੱਲ੍ਹ ਤਹਿਤ ਝੋਨੇ ਦੀ ਪਰਾਲੀ ਪ੍ਰਬੰਧਣ ਤੇ ਜਾਗਰੂਕ ਕੈਂਪ ਲਾਇਆ। ਇਸ ਕੈਂਪ ਵਿਚ ਪਿੰਡ ਪਲਾਹੀ, ਪਿੰਡ ਬਰਨ ਦੇ ਕਿਸਾਨਾਂ ਨੇ ਹਿੱਸਾ ਲਿਆ। ਮਾਹਰਾਂ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਕੈਂਪ ਦੀ...
ਚੰਡੀਗੜ੍ਹ | ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮਾਝਾ ਖੇਤਰ ਨਾਲ ਸਬੰਧਤ ਇੱਕ ਵੱਡਾ ਆਗੂ ਪੁਲੀਸ ਦੇ ਰਡਾਰ ’ਤੇ ਹੈ। ਇਸ ਆਗੂ ਨੂੰ ਕਿਸੇ ਵੇਲੇ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਕਤਲ ਕਾਂਡ 'ਚ ਹਥਿਆਰਾਂ ਦੀ ਸਪਲਾਈ ਦੇ ਮਾਮਲੇ 'ਚ ਇਸ ਨੇਤਾ ਦੀ ਗ੍ਰਿਫਤਾਰੀ ਹੋ ਸਕਦੀ ਹੈ।
ਸਿਆਸੀ ਆਗੂ ਮਾਝਾ ਖੇਤਰ ਦਾ ਹੈ।...
ਨੈਸ਼ਨਲ
ਗੈਂਗਸਟਰ ਮਨਦੀਪ ਤੂਫਾਨ ਦੇ ਪਿਤਾ ਨੇ ਕਿਹਾ – ਮੇਰੇ ਪੁੱਤ ਦਾਂ ਐਨਕਾਊਂਟਰ ਨਾ ਕਰਿਓ, ਉਸ ਦੇ ਛੋਟੇ-ਛੋਟੇ ਬੱਚੇ ਨੇ
Admin - 0
ਮਾਨਸਾ | ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਗੈਂਗਸਟਰ ਮਨਦੀਪ ਤੂਫਾਨ ਤੇ ਮਨੀ ਰਈਆ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਤੋਂ ਬਾਅਦ ਗੈਂਗਸਟਰ ਮਨਦੀਪ ਤੂਫਾਨ ਦੇ ਪਿਤਾ ਨੇ ਕਿਹਾ ਹੈ ਕਿ ਉਸਦੇ ਪੁੱਤ ਦਾ ਐਂਨਕਾਉਂਟਰ ਨਾ ਕੀਤਾ ਜਾਵੇ ਕਿਉਂਕਿ ਉਸਦੇ ਛੋਟੇ-ਛੋਟੇ ਬੱਚੇ ਹਨ। ਦੱਸ ਦੇਈਏ ਕਿ ਬੀਤੇ ਦਿਨ ਗੈਂਗਸਟਰ ਮਨਪ੍ਰੀਤ ਉਰਫ ਮਨੀ ਰਈਆ ਤੇ ਮਨਦੀਪ ਤੂਫਾਨ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ...
ਐਸਏਐਸ ਨਗਰ/ਮੋਹਾਲੀ
ਸਿੱਧੂ ਮੂਸੇਵਾਲਾ ਤੇ ਪਿਤਾ ਦੀ ਦੂਜੇ ਦਿਨ ਵੀ ਸਿਹਤ ਸਥਿਰ, ਪੀਜੀਆਈ ਨੇ ਦਾਖਲ; ਸਾਹ ਲੈਣ ‘ਚ ਆ ਰਹੀ ਹੈ ਦਿਕਤ
Admin - 0
ਚੰਡੀਗੜ੍ਹ | ਪੀਜੀਆਈ ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਹਾਲਤ ਦੂਜੇ ਦਿਨ ਵੀ ਸਥਿਰ ਬਣੀ ਹੋਈ ਹੈ। ਬਲਕੌਰ ਸਿੰਘ ਨੂੰ ਸਾਹ ਲੈਣ ਵਿੱਚ ਵੀ ਕੁਝ ਦਿੱਕਤ ਆ ਰਹੀ ਹੈ ਪਰ ਫਿਲਹਾਲ ਡਾਕਟਰ ਉਹਨਾਂ ਦੀ ਦੇਖਭਾਲ ਵਿੱਚ ਲੱਗੇ ਹੋਏ ਹਨ। ਉਥੇ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਬਲਕੌਰ ਸਿੰਘ ਨੂੰ ਛਾਤੀ ਵਿੱਚ ਦਰਦ ਦੀ...
ਜਲੰਧਰ | ਪਟੇਲ ਹਸਪਤਾਲ ਵਿੱਚ ਕੰਮ ਕਰਨ ਵਾਲੀ ਨਰਸ ਰਮਨਦੀਪ ਕੌਰ ਨੂੰ ਹੱਥ ਲਗਾਉਣ ਦੀ ਕੀਮਤ ਉਸਦੇ ਸਾਥੀ ਓਟੀ ਟੈਕਨੀਸ਼ੀਅਨ ਤੇ ਉਸਦੇ ਪਿਆਰ ‘ਚ ਪਏ ਮਨਪ੍ਰੀਤ ਸਿੰਘ ਨੂੰ ਜਾਨ ਦੇ ਕੇ ਚੁਕਾਉਣੀ ਪਈ। ਨਰਸ ਦੇ ਸਾਬਕਾ ਪ੍ਰੇਮੀ ਮੁਕੇਸ਼ ਯਾਦਵ ਨੇ ਲੜਕੀ ਦੇ ਚਚੇਰੇ ਭਰਾ ਅਮਰੀਕ ਸਿੰਘ ਤੇ ਫੁੱਫੜ ਅਜੀਤ ਸਿੰਘ ਨਾਲ ਮਿਲ ਕੇ ਮਨਪ੍ਰੀਤ ਸਿੰਘ ਨੂੰ ਅਗਵਾ ਕਰਕੇ ਉਸ...
ਐਸ ਬੀ ਐਸ ਨਗਰ/ਨਵਾਂਸ਼ਹਿਰ
ਅੱਜ ਪੀਐਮ ਮੋਦੀ ਦਾ ਹੈ 72ਵਾਂ ਜਨਮ ਦਿਨ, ਪੜ੍ਹੋ ਭਾਜਪਾ ਨੇ ਕੀ ਕੀਤੀ ਹੈ ਪਲਾਨਿੰਗ
Admin - 0
ਨਵੀਂ ਦਿੱਲੀ | ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 72ਵਾਂ ਜਨਮ ਦਿਨ ਹੈ। ਪੀਐਮ ਮੋਦੀ ਦੇ ਜਨਮ ਦਿਨ ਦੇ ਮੌਕੇ 'ਤੇ ਭਾਜਪਾ ਸਮਾਜ ਸੇਵਾ ਦੇ ਕਈ ਪ੍ਰੋਗਰਾਮ ਆਯੋਜਿਤ ਕਰ ਰਹੀ ਹੈ। ਅੱਜ ਪ੍ਰਧਾਨ ਮੰਤਰੀ ਚਾਰ ਵੱਖ-ਵੱਖ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਗੇ, ਜਿੱਥੇ ਉਹ ਆਪਣਾ ਸੰਬੋਧਨ ਵੀ ਕਰਨਗੇ। ਇਸ ਦੀ ਸ਼ੁਰੂਆਤ 70 ਸਾਲ ਬਾਅਦ ਦੇਸ਼ 'ਚ ਚੀਤਿਆਂ ਦੇ ਆਉਣ...
Uncategorized
ਪੰਜਾਬ ਮਜ਼ਦੂਰਾਂ, ਦਲਿਤਾਂ, ਪਛੜੇ ਵਰਗਾਂ ਤੇ ਘੱਟਗਿਣਤੀਆਂ ਦੀ ਦੁਰਗਤੀ ਦਾ ਘਰ-ਜਸਵੀਰ ਸਿੰਘ ਗੜ੍ਹੀ
Admin - 0
ਚੰਡੀਗੜ੍ਹ: ਬਹੁਜਨ ਸਮਾਜ ਪਾਰਟੀ ਨੇ ਅੱਜ ਸੰਗਰੂਰ ਵਿਖੇ ਵਿਸ਼ਾਲ ਰੋਸ ਪ੍ਰਦਰਸਨ ਤੇ ਰੋਸ ਮਾਰਚ ਕੀਤਾ। ਅਗਸਤ 15 ਤੋਂ ਸ਼ੁਰੂ ਕੀਤੇ ਬਸਪਾ ਦੇ ਇਸ ਅੰਦੋਲਨ ਦਾ ਅੱਜ 18ਵਾਂ ਰੋਸ ਮਾਰਚ ਸੀ, ਜੋਕਿ ਪੰਜਾਬ ਦੇ ਵੱਖ ਵੱਖ ਜਿਲ੍ਹਾ ਹੈੱਡ ਕੁਆਰਟਰ ਤੇ ਕਰਕੇ ਰਾਸ਼ਟਰਪਤੀ ਦੇ ਨਾਮ ਮੈਮੋਰੰਡਮ ਭੇਜੇ ਜਾ ਰਹੇ ਹਨ। ਇਸ ਮੌਕੇ ਬਸਪਾ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆ ਸੂਬਾ...
ਜਲੰਧਰ। ਉਪ ਮੁੱਖ ਇੰਜੀਨੀਅਰ/ਟੈਕ ਟੂ ਡਾਇਰੈਕਟਰ ਪ੍ਰਬੰਧਕੀ ਇੰਜੀ. ਸੁਖਵਿੰਦਰ ਸਿੰਘ ਪੀਐਸਪੀਸੀਐੱਲ ਪਟਿਆਲਾ ਤੇ ਨਿਗਰਾਨ ਇੰਜੀਨੀਅਰ/ਹੈੱਡ-ਕੁ-ਕਮ ਪ੍ਰਬੰਧਕੀ, ਇੰਜੀਨੀਅਰ ਬਲਵਿੰਦਰ ਪਾਲ ਸਿੰਘ (ਉਤਰੀ ਜੋਨ) ਜਲੰਧਰ ਵਲੋਂ ਸ਼ੁੱਕਰਵਾਰ ਨੂੰ ਪੀਐਸਪੀਸੀਐੱਲ ਉਤਰ ਜੋਨ ਜਲੰਧਰ ਵਿਖੇ ਇਕ ਮੀਟਿੰਗ ਕੀਤੀ ਗਈ, ਜਿਸਦਾ ਉਦੇਸ਼ ਪੈਨਸ਼ਨ ਕੇਸਾਂ ਦੇ ਨਾਲ ਨਾਲ ਸ਼ਿਕਾਇਤਾਂ ਦਾ ਰੀਵਿਊ ਕਰਨਾ ਵੀ ਸੀ।
ਇਸ ਮੌਕੇ ਇੰਜੀਨੀਅਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਪੀਐਸਪੀਸੀਐੱਲ ਦੇ ਪੈਨਸ਼ਨਰਾਂ ਨਾਲ...
ਹਾਲੀਵੁੱਡ
Breaking News : ਕਬੂਤਰਬਾਜੀ ਮਾਮਲੇ ‘ਚ ਜੇਲ ਤੋਂ ਬਾਹਰ ਆਏ ਦਲੇਰ ਮਹਿੰਦੀ, ਮੱਥਾ ਟੇਕਣ ਦਰਬਾਰ ਸਾਹਿਬ ਰਵਾਨਾ
Admin - 0
ਪਟਿਆਲਾ | ਸਜਾ ਕੱਟ ਰਹੇ ਪੰਜਾਬੀ ਗਾਇਕ ਦਲੇਰ ਮਹਿੰਦੀ ਅੱਜ 19 ਸਾਲ ਪੁਰਾਣੇ ਮਾਮਲੇ ‘ਚ ਅੱਜ ਜੇਲ ਤੋਂ ਬਾਹਰ ਆ ਗਏ। ਉਨ੍ਹਾਂ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਸੀ ਜਿਸ ਦੇ ਚੱਲਦਿਆਂ ਪਟਿਆਲਾ ਦੀ ਕੇਂਦਰੀ ਜੇਲ ਵਿੱਚ ਬੰਦ ਸਨ। ਹਾਈ ਕੋਰਟ ਵੱਲੋਂ ਸਜਾ ਸਸਪੈਂਡ ਕੀਤੇ ਜਾਣ ਤੋਂ ਬਾਅਦ ਉਹ ਅੱਜ ਬਾਹਰ ਆਏ ਹਨ।
ਦਲੇਰ ਮਹਿੰਦੀ ਨੂੰ ਲੈਣ ਲਈ ਉਨ੍ਹਾਂ...








































