ਅੰਮ੍ਰਿਤਸਰ
ਵੱਡੀ ਖਬਰ : ਅੰਮ੍ਰਿਤਸਰ ‘ਚ ਸ਼ਾਦੀਸ਼ੁਦਾ ਵਿਅਕਤੀ ਨੇ ਪ੍ਰੇਮਿਕਾ ਦੇ ਘਰ ਜਾ ਕੇ ਲਿਆ ਫਾਹਾ, ਪ੍ਰੇਮਿਕਾ ਅਰੈਸਟ
Admin - 0
ਅੰਮ੍ਰਿਤਸਰ | ਰਾਮਨਗਰ ਇਲਾਕੇ ਦੇ ਰਹਿਣ ਵਾਲੇ ਕੇਵਲ ਸਿੰਘ ਨਾਂ ਦੇ ਨੌਜਵਾਨ ਨੇ ਆਪਣੀ ਪ੍ਰੇਮਿਕਾ ਦੇ ਘਰ ਜਾ ਕੇ ਫਾਹਾ ਲੈ ਲਿਆ ਹੈ।ਮ੍ਰਿਤਕ ਕੇਵਲ ਸਿੰਘ ਦੇ ਸਾਲੇ ਨੇ ਦੱਸਿਆ ਕਿ ਉਸ ਦਾ ਸ਼ਰਨ ਕੌਰ ਨਾਂ ਦੀ ਲੜਕੀ ਨਾਲ ਪ੍ਰੇਮ ਸੰਬੰਧ ਸੀ। ਸ਼ਰਨ ਕੌਰ ਨੇ ਜੀਜਾ ਕੇਵਲ ਸਿੰਘ ਨੂੰ ਪਿਆਰ ਦੇ ਜਾਲ ਵਿਚ ਫਸਾਇਆ ਹੋਇਆ ਸੀ। ਉਹ ਉਸ ਨੂੰ ਵਾਰ-ਵਾਰ...
ਸੰਗਰੂਰ | ਪੰਜਾਬ ਦੇ ਨਾਲ-ਨਾਲ ਦੂਜੇ ਸੂਬਿਆਂ ਦੇ ਸੱਭਿਆਚਾਰ ਬਾਰੇ ਲੋਕਾਂ ਨੂੰ ਜਾਣੂੰ ਕਰਵਾਉਣ ਦੇ ਮਕਸਦ ਨਾਲ ਸਰਕਾਰੀ ਰਣਬੀਰ ਕਾਲਜ ਸੰਗਰੂਰ ’ਚ 8 ਤੋਂ 17 ਅਕਤੂਬਰ ਤੱਕ ਲਗਾਏ ਜਾ ਰਹੇ ਖੇਤਰੀ ਸਰਸ ਮੇਲੇ ਦਾ ਲੋਗੋ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ...
ਐਸਏਐਸ ਨਗਰ/ਮੋਹਾਲੀ
ਚੰਡੀਗੜ੍ਹ : ਦੰਦ ਕੱਢਵਾਉਣ ਗਈ ਮਹਿਲਾ ਦੀ ਬੇਹੋਸ਼ੀ ਦਾ ਟੀਕਾ ਲਗਾਉਣ ਪਿੱਛੋਂ ਮੌਤ, ਨੋਟਿਸ ਜਾਰੀ
Admin - 0
ਚੰਡੀਗੜ੍ਹ। ਬੀਤੇ ਦਿਨ ਚੰਡੀਗੜ੍ਹ ਸੈਕਟਰ-25 ਦੇ ਡੈਂਟਲ ਕਾਲਜ 'ਚ ਦੰਦ ਕੱਢਵਾਉਣ ਗਈ ਔਰਤ ਦੀ ਬੇਹੋਸ਼ੀ ਦਾ ਟੀਕਾ ਲੱਗਣ ਤੋਂ ਬਾਅਦ ਮੌਤ ਦਾ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਸਵੈ ਨੋਟਿਸ ਲਿਆ ਹੈ। ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਚੰਡੀਗੜ੍ਹ ਦੇ ਐਸਐਸਪੀ ਤੋਂ ਜਵਾਬ ਤਲਬ ਕੀਤਾ ਹੈ।
ਜਾਣਕਾਰੀ ਅਨੁਸਾਰ ਸੈਕਟਰ-25 ਸਥਿਤ ਪੰਜਾਬ ਯੂਨੀਵਰਸਿਟੀ ਦੇ ਡੈਂਟਲ ਕਾਲਜ 'ਚ ਦੰਦ ਕੱਢਵਾਉਣ ਆਈ ਔਰਤ ਦੀ ਟੀਕਾ ਲੱਗਣ ਤੋਂ ਕੁੱਝ...
ਐਸਏਐਸ ਨਗਰ/ਮੋਹਾਲੀ
‘ਤੁਰੰਤ’ ਚਾਹ ਨਾ ਦੇਣ ‘ਤੇ ਲੈਕਚਰਾਰ ਨੇ ਚਪੜਾਸੀ ਦੇ ਮਾਰਿਆ ਥੱਪੜ, ਥਾਣੇ ਪੁੱਜ ਕੇ SI ਵੀ ਕੁੱਟਿਆ
Admin - 0
ਊਨਾ : ਸਰਕਾਰੀ ਸਕੂਲ 'ਚ ਮਹਿਲਾ ਚਪੜਾਸੀ ਨੂੰ ਚਾਹ ਲਈ ਥੱਪੜ ਮਾਰਨ ਵਾਲੇ ਲੈਕਚਰਾਰ ਨੇ ਥਾਣੇ ਦੇ ਪੁਲਿਸ ਮੁਲਾਜ਼ਮਾਂ ਨੂੰ ਵੀ ਨਹੀਂ ਬਖਸ਼ਿਆ। ਮੁਲਜ਼ਮ ਨੇ ਥਾਣੇ ਵਿੱਚ ਹੰਗਾਮਾ ਮਚਾ ਦਿੱਤਾ ਤੇ ਪੁਲਿਸ ਮੁਲਾਜ਼ਮਾਂ ਦੀ ਹੀ ਕੁੱਟਮਾਰ ਕੀਤੀ। ਮਾਮਲਾ ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦਾ ਹੈ।
ਜਾਣਕਾਰੀ ਅਨੁਸਾਰ ਸਬ ਡਵੀਜ਼ਨ ਬੰਗਾਨਾ ਦੇ ਸਰਕਾਰੀ ਸਕੂਲ ਵਿੱਚ ਚੌਥਾ ਦਰਜਾ ਮਹਿਲਾ ਮੁਲਾਜ਼ਮ ਨੂੰ ਲੈਕਚਰਾਰ ਵੱਲੋਂ...
Uncategorized
ਧੀ ਦੇ ਕਤਲ ਮਾਮਲੇ ‘ਚ ਕੋਰਟ ਦਾ ਵੱਡਾ ਫੈਸਲਾ; ਮਾਤਾ-ਪਿਤਾ ਤੇ ਦੋ ਭਰਾਵਾਂ ਨੂੰ ਸੁਣਾਈ ਮੌਤ ਦੀ ਸਜ਼ਾ
Admin - 0
ਉੱਤਰ ਪ੍ਰਦੇਸ਼। ਜ਼ਿਲ੍ਹਾ ਬਦਾਇਯੂੰ ਦੀ ਇੱਕ ਅਦਾਲਤ ਨੇ ਝੂਠੀ ਸ਼ਾਨ ਦੀ ਖ਼ਾਤਰ ਕਤਲ ਦੇ ਇੱਕ ਮਾਮਲੇ ਵਿਚ ਲੜਕੀ ਦੇ ਮਾਪਿਆਂ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ।
ਵਕੀਲ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ 14 ਮਈ 2017 ਨੂੰ ਵਜ਼ੀਰਗੰਜ ਥਾਣਾ ਖੇਤਰ ਦੇ ਉਰੈਨਾ ਪਿੰਡ ਦੇ ਰਹਿਣ ਵਾਲੇ ਪੱਪੂ ਸਿੰਘ ਨੇ ਪਿੰਡ ਦੇ ਹੀ ਰਹਿਣ ਵਾਲੇ ਕਿਸ਼ਨਪਾਲ, ਉਸ...
ਅੰਮ੍ਰਿਤਸਰ
ਡਾ. SP ਸਿੰਘ ਓਬਰਾਏ ਦਾ ਵੱਡਾ ਦਾਅਵਾ : ਫਰਜ਼ੀ ਏਜੰਟਾਂ ਕਾਰਨ 70 ਪੰਜਾਬਣਾਂ ਸਣੇ 400 ਤੋਂ ਵੱਧ ਔਰਤਾਂ UAE ‘ਚ ਫਸੀਆਂ
Admin - 0
ਮੌਜੂਦਾ ਸਮੇਂ ਵਿੱਚ ਫਰਜ਼ੀ ਏਜੰਟ ਬਹੁਤ ਸਾਰੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿੱਚ ਆਸਾਨੀ ਨਾਲ ਫਸਾ ਲੈਂਦੇ ਹਨ। ਜਿਸਦੇ ਮੱਦੇਨਜ਼ਰ ਸੂਬੇ ਵਿੱਚ ਧੋਖਾਧੜੀ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਇਸੇ ਵਿਚਾਲੇ ਡਾ. ਸੁਰਿੰਦਰਪਾਲ ਸਿੰਘ ਓਬਰਾਏ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਹੈ। ਉਨ੍ਹਾਂ ਨੇ ਦਾਅਵਾ ਕਰਦਿਆਂ ਕਿਹਾ ਹੈ ਕਿ ਹੁਣ ਤੱਕ 400 ਤੋਂ ਵੱਧ ਭਾਰਤੀ ਔਰਤਾਂ, ਜਿਨ੍ਹਾਂ ਵਿੱਚ 70 ਪੰਜਾਬ...
ਅੰਮ੍ਰਿਤਸਰ
ਅੱਤਵਾਦੀ ਲਖਬੀਰ ਤੇ ਰਿੰਦਾ ਦੇ ਦੋ ਨੇੜਲੇ ਸਾਥੀ ਗ੍ਰਿਫਤਾਰ : ਸਤਨਾਮ ਤੇ ਯੁਵਰਾਜ ਤੋਂ ਏਕੇ-56 ਰਾਈਫਲ ਵੀ ਬਰਾਮਦ ; ਅੰਮ੍ਰਿਤਸਰ IED ਤੇ ਮੋਹਾਲੀ ਬਲਾਸਟ ਨਾਲ ਜੁੜੇ ਤਾਰ
Admin - 0
ਚੰਡੀਗੜ੍ਹ। ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਨੇ ਕੈਨੇਡਾ ਵਿਚ ਬੈਠੇ ਅੱਤਵਾਦੀ ਲਖਬੀਰ ਸਿੰਘ ਤੇ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੇ ਦੋ ਨੇੜਲੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੋਵਾਂ ਨੂੰ ਵੱਖ-ਵੱਖ ਮਾਮਲਿਆਂ ਵਿਚ ਕਾਬੂ ਕੀਤਾ ਹੈ। ਇਨ੍ਹਾਂ ਵਿਚੋਂ ਇਕ ਤਰਨਤਾਰਨ ਜਿਲ੍ਹੇ ਦੇ ਪੱਟੀ ਇਲਾਕੇ ਦਾ ਰਹਿਣ ਵਾਲਾ ਹੈ, ਜਦੋਂਕਿ ਦੂਜਾ ਅੰਮ੍ਰਿਤਸਰ ਸ਼ਹਿਰ ਵਿਚ ਰਤਨ ਸਿੰਘ ਚੌਕ...
ਕ੍ਰਾਇਮ ਅਤੇ ਨਸ਼ਾ
ਮਾਨਸਾ : ਦੋਸਤ ਨਾਲ ਮਿਲ ਕੇ ਮਾਂ ਨੇ ਬੇਟੀ ਦੇ ਪ੍ਰੇਮੀ ਨੂੰ ਉਤਾਰਿਆ ਮੌਤ ਦੇ ਘਾਟ, ਲਾਸ਼ ਕੋਲ ਸੁੱਟਿਆ ਪਤੀ ਦਾ ਮੋਬਾਈਲ
Admin - 0
ਮਾਨਸਾ। ਮਾਨਸਾ ਜਿਲ੍ਹੇ ਦੇ ਪਿੰਡ ਗੁਰਨੇ ਕਲਾਂ ਦੇ ਇਕ ਖੇਤ ਦੀ ਮੋਟਰ ਤੋਂ ਮਿਲੀ ਨੌਜਵਾਨ ਦੀ ਲਾਸ਼ ਦਾ ਮਾਮਲਾ ਪੁਲਿਸ ਨੇ ਕੁਝ ਹੀ ਘੰਟਿਆਂ ਵਿਚ ਸੁਲਝਾ ਲਿਆ। ਕਤਲ ਦਾ ਕਾਰਨ ਬੇਟੀ ਦਾ ਪ੍ਰੇਮ ਪ੍ਰਸੰਗ ਦੱਸਿਆ ਜਾ ਰਿਹਾ ਹੈ। ਮਾਂ ਨੇ ਆਪਣੇ ਦੋਸਤ ਤੇ ਉਸਦੇ ਸਾਥੀ ਨਾਲ ਮਿਲ ਕੇ ਆਪਣੀ ਬੇਟੀ ਦੇ ਪ੍ਰੇਮੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਮੌਤ ਦੇ ਘਾਟ...
Uncategorized
ਪੀਜੀਆਈ ‘ਚ ਦਾਖਲ ਮੂਸੇਵਾਲਾ ਦੇ ਪਿਤਾ ਦੀ ਸੁਰੱਖਿਆ ‘ਚ ਵਾਧਾ, ਗੈਂਗਸਟਰਾਂ ਨੇ ਕਿਹਾ ਸੀ-ਤੇਰੇ ਪੁੱਤ ਤੋਂ ਵੀ ਮਾੜਾ ਕਰਾਂਗੇ ਤੇਰਾ ਹਾਲ
Admin - 0
ਚੰਡੀਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਆਪਣੀ ਖਰਾਬ ਸਿਹਤ ਦੇ ਚੱਲਦਿਆਂ PGI ਚੰਡੀਗੜ੍ ਵਿੱਚ ਦਾਖ਼ਿਲ ਹਨ। ਦੱਸ ਦੇਈਏ ਕਿ ਚੰਡੀਗੜ੍ਹ ਪੁਲਿਸ ਵੱਲੋਂ ਬਲਕੌਰ ਸਿੰਘ ਦੀ ਸੁਰੱਖਿਆ ਲਈ ਵਾਰਡ ਵਿੱਚ ਪੀਸੀਆਰ ਜਿਪਸੀ ਸਮੇਤ ਪੁਲਿਸ ਗਾਰਡ ਤਾਇਨਾਤ ਕਰ ਦਿੱਤੇ ਗਏ ਹਨ ਅਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ...
ਅੰਮ੍ਰਿਤਸਰ
ਰਾਹਤ ਦੀ ਗੱਲ : ਹਾਈਕੋਰਟ ਨੇ ਘਰ-ਘਰ ਰਾਸ਼ਨ ਯੋਜਨਾ ਤੋਂ ਰੋਕ ਹਟਾਈ, ਇਕ ਅਕਤੂਬਰ ਤੋਂ ਹੋਣੀ ਹੈ ਸ਼ੁਰੂ
Admin - 0
ਚੰਡੀਗੜ੍ਹ। ਪੰਜਾਬ-ਹਰਿਆਣਾ ਹਾਈਕੋਰਟ ਦੀ ਸਿੰਗਲ ਬੈਂਚ ਨੇ ਡਿਪੂ ਧਾਰਕਾਂ ਦੀ ਥਾਂ ਹੋਰ ਏਜੰਸੀਆਂ ਦੇ ਮਾਧਿਅਮ ਰਾਹੀਂ ਰਾਸ਼ਨ ਘਰ-ਘਰ ਪਹੁੰਚਾਉਣ ਦੀ ਪੰਜਾਬ ਸਰਕਾਰ ਦੀ ਯੋਜਨਾ ਤੋਂ ਰੋਕ ਹਟਾ ਦਿੱਤੀ ਹੈ। ਸਿੰਗਲ ਬੈਂਚ ਨੇ ਰੋਕ ਹਟਾਉਂਦੇ ਹੀ ਪਟੀਸ਼ਨ ਸੁਣਵਾਈ ਲਈ ਬੈਂਚ ਕੋਲ ਭੇਜ ਦਿੱਤੀ ਹੈ। ਐਨਐਫਐਸਏ ਡਿਪੂ ਹੋਲਡਰ ਵੈਲਫੇਅਰ ਐਸੋਸੀਏਸ਼ਨ ਦੀ ਪਟੀਸ਼ਨ ਉਤੇ ਸੁਣਵਾਈ ਦੌਰਾਨ ਸਿੰਗਲ ਬੈਂਚ ਨੇ ਯੋਜਨਾ ਉਤੇ ਰੋਕ...









































