ਲੁਧਿਆਣਾ| ਪਿੰਡ ਸ਼ੇਰਪੁਰ ਖੁਰਦ ਵਿਖੇ ਇਕ 9 ਸਾਲਾ ਮਾਸੂਮ ਦੀ ਫਰਿੱਜ ਤੋਂ ਕਰੰਟ ਲੱਗਣ ਨਾਲ ਦਰਦਨਾਕ ਮੌਤ ਹੋ ਗਈ, ਜਿਸ ਕਾਰਨ ਪਰਿਵਾਰ ਡੂੰਘੇ ਸਦਮੇਂ ’ਚ ਹੈ। ਜਾਣਕਾਰੀ ਅਨੁਸਾਰ ਮਾਸੂਮ ਗੁਰਨੂਰ (9) ਆਪਣੀਆਂ ਭੈਣਾਂ ਅਤੇ ਦੋਸਤਾਂ ਨਾਲ ਖੇਡ ਰਿਹਾ ਸੀ। ਖੇਡਦੇ ਹੋਏ ਉਹ ਕਮਰੇ ਅੰਦਰ ਰੱਖੇ ਫਰਿੱਜ ਪਿੱਛੇ ਲੁੱਕ ਗਿਆ। ਫਰਿੱਜ ਨਾਲ ਲੱਗਦਿਆਂ ਸਾਰ ਹੀ ਉਸ ਨੂੰ ਕਰੰਟ ਲੱਗਾ...
ਜਲਾਲਾਬਾਦ| ਫਿਰੋਜ਼ਪੁਰ-ਫਾਜ਼ਿਲਕਾ ਹਾਈਵੇਅ 'ਤੇ ਬੀਤੀ ਰਾਤ ਕਾਰ ਅਤੇ ਟਰੈਕਟਰ-ਟਰਾਲੀ ਦੀ ਹੋਈ ਟੱਕਰ ਵਿੱਚ ਤੁਸ਼ਾਰ ਬੱਟੀ ਨੇਤਾ ਆਮ ਆਦਮੀ ਪਾਰਟੀ ਯੂਥ ਵਿੰਗ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਪਿੰਡ ਲਮੋਚੜ ਕਲਾਂ ਦੇ ਰਹਿਣ ਵਾਲੇ ਤੁਸ਼ਾਰ ਜੋ ਕਿ ਆਮ ਆਦਮੀ ਪਾਰਟੀ ਦੇ ਯੂਥ ਆਗੂ ਵੀ ਸਨ, ਬੀਤੀ ਰਾਤ ਕਾਰ 'ਤੇ ਜਲਾਲਾਬਾਦ ਤੋਂ ਆਪਣੇ ਪਿੰਡ ਵੱਲ ਨੂੰ ਜਾ ਰਹੇ...
ਕ੍ਰਾਇਮ ਅਤੇ ਨਸ਼ਾ
ਸਿਰਫਿਰੇ ਆਸ਼ਿਕ ਦਾ ਕਾਰਾ : ਇੰਸਟਾਗ੍ਰਾਮ ‘ਤੇ ਧਮਕੀ ਦੇ ਕੇ ਸਕੂਲ ਪੜ੍ਹਦੀ ਲੜਕੀ ‘ਤੇ ਕੀਤਾ ਤਲਵਾਰ ਨਾਲ ਹਮਲਾ
Admin - 0
ਪਟਿਆਲਾ| ਮਲਟੀਪਰਪਸ ਸਕੂਲ ਦੇ 12 ਜਮਾਤ ਵਿਚ ਪੜ੍ਹਨ ਵਾਲੀ ਸੋਨੀਆ ਨਾਮ ਦੀ ਲੜਕੀ ਦੇ ਉੱਪਰ ਇਕ ਸਿਰਫਿਰੇ ਆਸ਼ਿਕ ਨੇ ਗੱਲ ਨਾ ਮੰਨੇ ਜਾਣ 'ਤੇ ਤਲਵਾਰ ਨਾਲ ਸਕੂਲ ਬਾਹਰ ਆ ਕੇ ਹਮਲਾ ਕੀਤਾ, ਜਿਸ ਵਿਚ ਲੜਕੀ ਦੇ ਹੱਥ 'ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਂਗਲ ਉੱਪਰ ਵੀ ਇਕ ਵੱਡਾ ਕੱਟ ਲੱਗਿਆ। ਮਿਲੀ ਜਾਣਕਾਰੀ ਮੁਤਾਬਿਕ ਪਹਿਲਾਂ ਇਸ ਲੜਕੇ ਵੱਲੋਂ ਇੰਸਟਾਗਰਾਮ 'ਤੇ ਪੋਸਟ...
ਪਿੰਡ ਬੁਸ਼ਹਿਰਾ ਦੀ ਅਨਾਜ ਮੰਡੀ ਨੇੜੇ ਇਕ ਸੜਕ ਹਾਦਸੇ ਚ ਤਾਇਆ-ਭਤੀਜਾ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਮਕਾਨ ਬਣਾਉਣ ਲਈ ਮੂਨਕ ਤੋਂ ਕੁਝ ਸਾਮਾਨ ਖ਼ਰੀਦ ਕੇ ਨਾਜਰ ਸਿੰਘ (45) ਪੁੱਤਰ ਹਰਦੇਵ ਸਿੰਘ ਵਾਸੀ ਬੁਸ਼ਹਿਰਾ ਤੇ ਉਸ ਦਾ ਭਤੀਜਾ ਅਮਨਜੋਤ ਸਿੰਘ (14) ਪੁੱਤਰ ਰਾਜਵੀਰ ਸਿੰਘ ਟਰੈਕਟਰ ’ਤੇ ਆਪਣੇ ਪਿੰਡ ਆ ਰਹੇ ਸਨ।
ਜਦੋਂ ਉਹ ਪਿੰਡ ਦੀ ਅਨਾਜ...
ਅੰਮ੍ਰਿਤਸਰ
ਸੈਲਿਬਰੀਟੀ ਸ਼ਹਿਨਾਜ ਗਿੱਲ ਦੇ ਪਿਤਾ ਨੂੰ ਫੋਨ ‘ਤੇ ਮਿਲੀ ਧਮਕੀ, ਦੀਵਾਲੀ ਤੋਂ ਪਹਿਲਾਂ ਦੇਵਾਂਗਾ ਮਾਰ
Admin - 0
ਅੰਮ੍ਰਿਤਸਰ| ਸੈਲਿਬਰੀਟੀ ਸ਼ਹਿਨਾਜ ਗਿੱਲ ਦੇ ਪਿਤਾ ਸੰਤੋਖ ਸਿੰਘ ਸੋਖੀ ਗਿੱਲ ਨੂੰ ਇਕ ਵਾਰ ਫਿਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ। ਅੱਜ ਉਹ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐੱਸ. ਐੱਸ. ਪੀ. ਨੂੰ ਸ਼ਿਕਾਇਤ ਦੇਣ ਪਹੁੰਚੇ ਅਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਲਗਾਤਾਰ ਜਾਨੋਂ ਮਾਰਨ ਦੀ ਧਮਕੀ ਮਿਲ ਰਹੀ ਹੈ। ਜੇਕਰ ਪੁਲਿਸ ਨੇ ਇਨਸਾਫ ਨਾ ਦਿੱਤਾ ਤਾਂ ਜਲਦ ਉਹ ਪੰਜਾਬ ਛਡ ਕੀਤੇ...
ਤਰਨਤਾਰਨ| ਪਿੰਡ ਰਸੂਲਪੁਰ ਨਹਿਰਾਂ ਦੇ ਨਜ਼ਦੀਕ ਵਿਆਹ ਤੋਂ ਬਾਅਦ ਫੋਟੋਗ੍ਰਾਫੀ ਲਈ ਪੋਜ ਬਣਾ ਰਹੀ ਨਵ ਵਿਆਹੁਤਾ ਨੂੰ ਹਥਿਆਰਬੰਦ ਵਿਅਕਤੀਆਂ ਵੱਲੋਂ ਅਗਵਾ ਕਰ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਸਬੰਧ ਵਿੱਚ ਲੜਕੀ ਦੀ ਮਾਤਾ ਦੇ ਬਿਆਨਾਂ ਤੇ ਥਾਣਾ ਸਦਰ ਵਿਖੇ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ
ਮਾਮਲੇ ਦੀ ਜਾਂਚ...
ਕ੍ਰਾਇਮ ਅਤੇ ਨਸ਼ਾ
ਗੈਂਗਸਟਰ-ਪੁਲਿਸ ਮੁਕਾਬਲਾ :ਪੁਲਿਸ ਨੇ 6 ਘੰਟੀਆਂ ਬਾਅਦ ਗੈਂਗਸਟਰ ਬਬਲੂ ਨੂੰ ਜ਼ਖ਼ਮੀ ਹਾਲਤ ‘ਚ ਕੀਤਾ ਗ੍ਰਿਫਤਾਰ
Admin - 0
ਗੁਰਦਾਸਪੁਰ | ਬਟਾਲਾ ਵਿਖੇ ਚੱਲ ਰਹੇ ਮੁਕਾਬਲੇ ਦੌਰਾਨ ਪੰਜਾਬ ਪੁਲਿਸ ਨੇ ਸਫਲਤਾ ਹਾਸਲ ਕਰਦਿਆਂ ਗੈਂਗਸਟਰ ਬਬਲੂ ਨੂੰ ਜ਼ਖ਼ਮੀ ਹਾਲਤ 'ਚ ਗ੍ਰਿਫਤਾਰ ਕਰ ਲਿਆ ਹੈ। ਬਟਾਲਾ ਨੇੜਲੇ ਕਸਬਾ ਪਿੰਡ ਕੋਟਲਾ ਬੋਝਾ ਸਿੰਘ ਅਤੇ ਸੁੱਖਾ ਚਿੜਾ 'ਚ ਗੈਂਗਸਟਰ ਤੇ ਪੁਲਿਸ ਵਿਚਾਲੇ ਤਕਰੀਬਨ 6 ਘੰਟੇ ਤੋਂ ਮੁਕਾਬਲਾ ਚੱਲ ਰਿਹਾ ਸੀ, ਜਿਸ ਵਿੱਚ ਪੁਲਿਸ ਨੇ ਗੈਂਗਸਟਰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕਰ...
ਤਰਨਤਾਰਨ| ਗੋਇੰਦਵਾਲ ਸਾਹਿਬ ਥਾਣਾ ਖੇਤਰ ਦੇ ਪਿੰਡ ਦੀਨੇਵਾਲ 'ਚ ਇਕ ਭੈਣ ਨੂੰ ਭਰਾ ਵੱਲੋਂ ਚਰਿੱਤਰ 'ਤੇ ਸ਼ੱਕ ਕਾਰਨ ਤੇਜ਼ਧਾਰ ਕਿਰਪਾਨ ਨਾਲ ਕਤਲ ਕਰ ਦਿੱਤਾ ਗਿਆ। ਮੌਕੇ 'ਤੇ ਪਹੁੰਚੇ ਡੀ.ਐੱਸ.ਪੀ. ਅਰੁਣ ਕੁਮਾਰ ਸ਼ਰਮਾ ਅਤੇ ਥਾਣਾ ਖਡੂਰ ਸਾਹਿਬ ਦੇ ਐੱਸ.ਐੱਚ.ਓ. ਰਜਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ । ਮ੍ਰਿਤਕ ਲੜਕੀ ਦੇ ਪਿਤਾ ਜਸਪਾਲ ਸਿੰਘ ਦੇ ਬਿਆਨਾਂ...
ਹੁਸ਼ਿਆਰਪੁਰ| ਦਸੂਹਾ ਦੇ ਪਿੰਡ ਓਡਰਾ ਦੇ ਇਕ 20 ਸਾਲਾ ਨੌਜਵਾਨ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਅਗਵਾ ਕੀਤਾ ਗਿਆ। ਇਸ ਸਬੰਧੀ ਦਸੂਹਾ ਪੁਲਸ ਨੇ ਅਣਪਛਾਤੇ ਵਿਅਕਤੀਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ 'ਚ ਸੁਰਜੀਤ ਸਿੰਘ ਪੁੱਤਰ ਵਾਸੀ ਓਡਰਾ ਨੇ ਕਿਹਾ ਕਿ ਉਸ ਦੇ 2 ਲੜਕੇ ਹਨ, ਵੱਡਾ ਲੜਕਾ ਜਿਸ ਦੀ ਉਮਰ ਕਰੀਬ 20 ਸਾਲ ਹੈ ਅਤੇ ਛੋਟਾ...
ਪਟਿਆਲਾ| ਜ਼ਿਲੇ ਦੇ ਹਲਕਾ ਸਨੌਰ ਵਿੱਚ ਆਉਂਦੀ ਖਾਲਸਾ ਕਾਲੋਨੀ ਦੇ ਵਿੱਚ ਦੇਰ ਰਾਤ ਇਕ ਨੌਜਵਾਨ ਦਾ ਕਤਲ ਹੋਣ ਦੀ ਘਟਨਾ ਸਾਹਮਣੇ ਆਈ ਹੈ। ਦੱਸ ਦੇਈਏ ਕਿ ਮ੍ਰਿਤਕ ਨੌਜਵਾਨ ਦਾ ਨਾਮ ਸੰਦੀਪ ਕੁਮਾਰ ਸੰਨੀ ਦੱਸਿਆ ਜਾ ਰਿਹਾ ਹੈ, ਜਿਸ ਦੀ ਉਮਰ 27 ਸਾਲ ਦੇ ਕਰੀਬ ਹੈ। ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਸੰਦੀਪ ਕੁਮਾਰ ਨੂੰ 9 ਵਜੇ ਦੇ ਕਰੀਬ ਰਾਤ ਇਕ...










































