Home Blog Page 1527
ਅੰਮ੍ਰਿਤਸਰ। ਅੰਮ੍ਰਿਤਸਰ ਦੇ ਇਕ ਮੰਦਰ ਦੀ ਦਾਨਪੇਟੀ ਵਿਚੋਂ ਪਾਕਿਸਤਾਨੀ ਨੋਟ ਮਿਲਣ ਨਾਲ ਖਲਬਲੀ ਮਚ ਗਈ ਹੈ। ਨੋਟ ‘ਤੇ ਪੰਜ ਲੱਖ ਰੁਪਏ ਦੀ ਰੰਗਦਾਰੀ ਵੀ ਮੰਗੀ ਗਈ ਹੈ। ਫਿਰੌਤੀ ਨਾ ਦੇਣ ‘ਤੇ ਮੰਦਰ ਨੂੰ ਉਡਾਉਣ ਤੇ ਪੁਜਾਰੀ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਹੈ। ਛੇਹਰਟਾ ਸਥਿਤ ਸ਼੍ਰੀਰਾਮਬਾਲਾ ਜੀ ਧਾਮ ਦੀ ਦਾਨਪੇਟੀ ਤੋਂ ਮੰਦਰ ਪ੍ਰਬੰਧਨ ਨੂੰ ਪਾਕਿਸਤਾਨ ਦੇ 100 ਰੁਪਏ ਦੇ ਨੋਟ...
akalidal
ਗੁਰਮੀਤ ਸਿੰਘ ਖੇੜਾ ਵੀ 1990 ਤੋਂ ਲੈ ਕੇ ਹੁਣ ਤੱਕ ਜੇਲ੍ਹ ਵਿੱਚ ਤਕਰੀਬਨ 31 ਸਾਲ ਤੋਂ ਬੰਦ ਹਨ। ਉਨ੍ਹਾਂ ਨੂੰ ਕਰਨਾਟਕ ਅਤੇ ਨਵੀਂ ਦਿੱਲੀ ਵਿੱਚ ਬੰਬ ਧਮਾਕਿਆਂ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਟਾਡਾ ਕੋਰਟ ਵੱਲੋਂ ਉਨ੍ਹਾਂ ਨੂੰ ਦੂਹਰੀ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।ਦਿੱਲੀ ਸਰਕਾਰ ਵੱਲੋਂ ਉਨ੍ਹਾਂ ਨੂੰ 2011 ਵਿੱਚ ਰਿਹਾਅ ਕਰ ਦਿੱਤਾ ਗਿਆ ਸੀ...
ਚੰਡੀਗੜ੍ਹ। ਹਲਕਾ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਦੇਵ ਮਾਨ ਨੇ ਭਾਜਪਾ ਵਿੱਚ ਸ਼ਾਮਿਲ ਹੋਏ ਕੈਪਟਨ ਅਮਰਿੰਦਰ ਸਿੰਘ ਦੇ ਗੈਂਗਸਟਰਾਂ ਨੂੰ ਗੋਲੀ ਮਾਰਨ ਵਾਲੇ ਦਿੱਤੇ ਬਿਆਨ ਉਤੇ ਤਿੱਖਾ ਸ਼ਬਦੀ ਵਾਰ ਕੀਤਾ ਹੈ। ਵਿਧਾਇਕ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੁੱਛਿਆ ਕਿ ਜਦੋ ਤੁਸੀਂ ਮੁੱਖ ਮੰਤਰੀ ਸੀ ਉਸ ਵੇਲੇ ਤੁਸੀਂ ਸੀਤਾਫਲ ਖਾਂਦੇ ਰਹੇ। ਉਸ ਵੇਲੇ ਤੁਸੀਂ ਗੈਂਗਸਟਰਾਂ ਉਤੇ ਕਾਰਵਾਈ...
ਮਾਛੀਵਾੜਾ ਸਾਹਿਬ। ਨੇੜਲੇ ਪਿੰਡ ਰਾਣਵਾਂ ਵਿਖੇ ਨੌਜਵਾਨ ਗੁਰਦੀਪ ਸਿੰਘ (30) ਨੇ ਜ਼ਹਿਰ ਖਾ ਕੇ ਜਾਨ ਦੇ ਦਿੱਤੀ। ਇਸ ਮਾਮਲੇ ਵਿਚ ਮਰਨ ਲਈ ਮਜਬੂਰ ਕਰਨ ਦੇ ਕਥਿਤ ਦੋਸ਼ ਹੇਠ ਪਿੰਡ ਦੀ ਵਾਸੀ ਰਾਜਵਿੰਦਰ ਕੌਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇ ਪਿਤਾ ਨਛੱਤਰ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦਾ ਲੜਕਾ ਗੁਰਦੀਪ ਸਿੰਘ ਜੋ ਕਿ ਦੁਬਈ ਵਿਖੇ...
ਜਲੰਧਰ। ਜਲੰਧਰ ਦੇ ਥਾਣਾ ਮਕਸੂਦਾਂ ਦੇ ਪਿੰਡ ਵਿਚ ਸਥਿਤ ਕੈਥੋਲਿਕ ਚਰਚ ਵਿਚ ਤੋੜਭੰਨ ਦੀ ਘਟਨਾ ਦੇ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ ਹੈ। ਇਸਦੇ ਬਾਅਦ ਪੁਲਿਸ ਫੋਰਚ ਤਾਇਨਾਤ ਕਰ ਦਿੱਤੀ ਗਈ ਹੈ। ਤਰਨਤਾਰਨ ਵਿਚ ਚਰਚ ਵਿਚ ਭੰਨਤੋੜ ਦੇ ਬਾਅਦ ਜਲੰਧਰ ਵਿਚ ਵੀ ਭੰਨਤੋੜ ਹੋਣ ਨਾਲ ਭਾਈਚਾਰੇ ਦੇ ਲੋਕਾਂ ਵਿਚ ਕਾਫੀ ਰੋਸ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਸ਼ਰਾਰਤੀ ਲੋਕਾਂ...
ਲੁਧਿਆਣਾ : ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰਪ੍ਰੀਤ ਸਿੰਘ ਵੱਲੋਂ ਅੱਜ ਗਿੱਲ ਰੋਡ 'ਤੇ ਸਥਿਤ ਇਕ ਨਾਜਾਇਜ਼ ਚੱਲ ਰਹੇ ਸਕੈਨਿੰਗ ਸੈਂਟਰ 'ਤੇ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਪੋਰਟੇਬਲ ਮਸ਼ੀਨ ਜ਼ਬਤ ਕਰ ਲਈ ਹੈ । ਮਿਲੀ ਜਾਣਕਾਰੀ ਜਾਣਕਾਰੀ ਅਨੁਸਾਰ ਸਿਵਲ ਸਰਜਨ ਡਾ. ਹਿਤਿੰਦਰ ਕੌਰ ਕਲੇਰ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ...
ਬਠਿੰਡਾ। ਬਠਿੰਡਾ ਸਿਵਲ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ ਦਾ ਦਰਵਾਜ਼ਾ ਪਿਛਲੇ ਛੇ ਮਹੀਨਿਆਂ ਤੋਂ ਟੁੱਟਿਆ ਹੋਇਆ ਹੈ, ਜਿੱਥੇ ਕਿ ਹਰ ਰੋਜ਼ ਬਹੁਤ ਕਿਸਮ ਦੇ ਆਪ੍ਰੇਸ਼ਨ ਹੁੰਦੇ ਹਨ। ਬਿਨਾਂ ਦਰਵਾਜ਼ੇ ਤੋਂ ਹੀ ਖੁੱਲ੍ਹੇ ਵਿਚ ਇਹ ਆਪ੍ਰੇਸ਼ਨ ਹੁੰਦੇ ਦੇਖੇ ਜਾ ਸਕਦੇ ਨੇ। ਜਦੋਂ ਪੱਤਰਕਾਰਾਂ ਦੀ ਟੀਮ ਨੇ ਸਿਵਲ ਹਸਪਤਾਲ ਦੇ ਆਪ੍ਰੇਸ਼ਨ ਥੀਏਟਰ ਦਾ ਦੌਰਾ ਕੀਤਾ ਤਾਂ ਮੌਕੇ 'ਤੇ ਖੜ੍ਹੇ ਸਟਾਫ ਨੇ ਕੈਮਰੇ...
ਲੁਧਿਆਣਾ: ਖੰਨਾ ਪੁਲਿਸ ਨੇ ਬੁੱਧਵਾਰ 28 ਸਤੰਬਰ ਨੂੰ ਇੱਕ ਵਿਅਕਤੀ ਨੂੰ ਆਪਣੀਆਂ 10 ਤੇ 15 ਸਾਲ ਦੀਆਂ ਦੋ ਧੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪਤਾ ਲੱਗਿਆ ਹੈ ਕਿ ਮੁਲਜ਼ਮ ਦੀ ਪਤਨੀ ਦੋ ਮਹੀਨੇ ਪਹਿਲਾਂ ਵਾਪਰੇ ਇੱਕ ਚੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਹੋਣ ਮਗਰੋਂ ਲੁਧਿਆਣਾ ਜੇਲ੍ਹ ਵਿੱਚ ਬੰਦ ਹੈ। ਮੁਲਜ਼ਮ ਆਪਣੀਆਂ ਦੋ ਬੇਟੀਆਂ ਅਤੇ 6 ਸਾਲ...
ਜਲੰਧਰ: ਜਲੰਧਰ ਪਾਵਰਕਾਮ ਨੇ ਵੱਡੀ ਕਾਰਵਾਈ ਕੀਤੀ ਹੈ। ਜਲੰਧਰ 'ਚ ਕਾਂਗਰਸ ਭਵਨ ਦੀ ਬੱਤੀ ਗੁੱਲ ਹੋ ਗਈ।। ਲੰਬੇ ਸਮੇਂ ਤੋਂ ਬਿਜਲੀ ਦੇ ਬਿੱਲ ਦੀ ਅਦਾਇਗੀ ਨਾ ਹੋਣ ਕਾਰਨ ਪਾਵਰਕਾਮ  ਨੇ ਮੰਗਲਵਾਰ ਨੂੰ ਕਾਂਗਰਸ ਭਵਨ ਦਾ ਕੁਨੈਕਸ਼ਨ ਕੱਟ ਦਿੱਤਾ ਹੈ। ਕਾਂਗਰਸ ਭਵਨ ਵਿੱਚ ਦੋ ਬਿਜਲੀ ਕੁਨੈਕਸ਼ਨ ਹਨ। ਇੱਕ ਕੁਨੈਕਸ਼ਨ ਸ਼ਹਿਰੀ ਇਕਾਈਆਂ ਲਈ ਅਤੇ ਇੱਕ ਪੇਂਡੂ ਇਕਾਈਆਂ ਲਈ ਹੈ। ਦੋਵਾਂ ਦੇ...
 ਲੁਧਿਆਣਾ : ਨਿੱਜੀ ਪਲਾਂ ਦੀਆਂ ਤਸਵੀਰਾਂ ਜਗ ਜ਼ਾਹਿਰ ਕਰਨ ਦੀ ਧਮਕੀ ਦੇ ਕੇ ਦੋ ਸਕੇ ਭਰਾ 20 ਵਰ੍ਹਿਆਂ ਦੀ ਮੁਟਿਆਰ ਨੂੰ ਹਵਸ ਦਾ ਸ਼ਿਕਾਰ ਬਣਾਉਣ ਲੱਗ ਪਏ। ਮੁਲਜ਼ਮਾਂ 'ਚੋਂ ਇਕ ਨੇ ਚੰਡੀਗੜ੍ਹ ਦੇ ਹੋਟਲ ਵਿਚ ਲਿਜਾ ਕੇ ਲੜਕੀ ਦੀ ਆਬਰੂ ਲੁੱਟੀ। ਬੁਰੀ ਤਰ੍ਹਾਂ ਸਹਿਮੀ ਲੜਕੀ ਨੇ ਪਹਿਲਾਂ ਤਾਂ ਚੁੱਪ ਵੱਟੀ ਰੱਖੀ, ਪਰ ਪਾਣੀ ਸਿਰ ਤੋਂ ਨਿਕਲਦਾ ਦੇਖ ਉਸ ਨੇ ਇਸ...
- Advertisement -

MOST POPULAR