Home Blog Page 1490
ਚੰਡੀਗੜ੍ਹ/ਮਾਨਸਾ | ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲ ਦੀਪਕ ਟੀਨੂੰ ਨੂੰ ਭਜਾਉਣ ਵਾਲੇ ਪੁਲਿਸ ਮੁਲਾਜ਼ਮ ਪ੍ਰਿਤਪਾਲ ਖਿਲਾਫ ਨਵੇਂ ਖੁਲਾਸੇ ਹੋ ਰਹੇ ਹਨ। ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਦੀਪਕ ਟੀਨੂੰ ਦੇ ਗੁਰਗੇ ਮੋਹਿਤ ਭਾਰਦਵਾਜ ਨੇ ਦੱਸਿਆ ਹੈ ਕਿ ਟੀਨੂੰ ਨੂੰ ਭਜਾਉਣ ਲਈ ਪ੍ਰਿਤਪਾਲ ਦੀ ਚੰਗੀ ਸੇਵਾ ਕੀਤੀ ਗਈ ਸੀ। ਹੋਟਲ ‘ਚ ਉਹ 2 ਕੁੜੀਆਂ ਨਾਲ ਸੁੱਤਾ, ਡੇਢ ਲੱਖ ਦੀ ਸ਼ੌਪਿੰਗ...
ਚੰਡੀਗੜ੍ਹ/ਮਾਨਸਾ| ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਗੈਂਗਸਟਰ ਦੀਪਕ ਉਰਫ ਟੀਨੂੰ ਦਾ ਸਾਥੀ ਮੋਹਿਤ ਭਾਰਦਵਾਜ (32) ਵਾਸੀ ਬਾਪੂਧਾਮ ਕਾਲੋਨੀ ਗ੍ਰਿਫਤਾਰੀ ਹੋ ਗਿਆ। ਜ਼ਿਲਾ ਅਪਰਾਧ ਸੈੱਲ ਨੇ ਮੋਹਿਤ ਨੂੰ ਵਿਦੇਸ਼ੀ ਪਿਸਤੌਲ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਮੋਹਿਤ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਸੋਮਵਾਰ ਤੱਕ ਲਈ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਉਸ...
ਨਵੀਂ ਦਿੱਲੀ/ਸਿਰਸਾ/ਬਠਿੰਡਾ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਦਾਅਵਾ ਕੀਤਾ ਹੈ ਕਿ ਸੌਦਾ ਸਾਧ ਦੇ ਪੈਰੋਕਾਰ ਉਨ੍ਹਾਂ ਨੂੰ ਧਮਕੀਆਂ ਦੇ ਰਹੇ ਹਨ। ਉਸ ਨੇ ਸੋਸ਼ਲ ਮੀਡੀਆ 'ਤੇ ਕੁਝ ਇਤਰਾਜ਼ਯੋਗ ਸੰਦੇਸ਼ ਵੀ ਸਾਂਝੇ ਕੀਤੇ ਹਨ। ਜਿਸ ਵਿੱਚ ਮਾਲੀਵਾਲ ਲਈ ਅਪਸ਼ਬਦ ਵੀ ਵਰਤੇ ਗਏ ਹਨ। ਬਦਲੇ 'ਚ ਸਵਾਤੀ ਨੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਹੈ ਕਿ ਜੇ ਹਿੰਮਤ ਹੈ ਤਾਂ ਸਾਹਮਣੇ...
ਫਿਰੋਜ਼ਪੁਰ | ਇੱਕ ਹੈਰਾਨ ਕਰਨ ਵਾਲੇ ਮਾਮਲੇ ਵਿੱਚ ਵਿਆਹ ਤੋਂ ਪਹਿਲਾਂ ਹੀ ਇੱਕ ਲੜਕੀ ਦੀ ਮੌਤ ਹੋ ਗਈ ਹੈ। ਤਿੰਨ ਮਹੀਨੇ ਪਹਿਲਾਂ ਕੁੜੀ-ਮੁੰਡੇ ਦੀ ਸਗਾਈ ਹੋਈ ਸੀ। ਇਸ ਦੌਰਾਨ ਉਹ ਪ੍ਰੀਵੈਡ ਸ਼ੂਟ ਲਈ ਕਸ਼ਮੀਰ ਗਏ ਅਤੇ ਉੱਥੇ ਦੋਹਾਂ ਵਿਚਾਲੇ ਸ਼ਰੀਰਕ ਸੰਬੰਧ ਵੀ ਬਣੇ। ਵਾਪਸ ਆਉਣ ਤੋਂ ਬਾਅਦ ਮੁੰਡੇ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਤਾਂ ਕੁੜੀ ਨੇ ਨਹਿਰ ‘ਚ...
ਜਲੰਧਰ। ਦੇਸ਼ ਭਗਤ ਯਾਦਗਾਰ ਹਾਲ ਵਿਚ 31ਵਾਂ ਗਦਰੀ ਬਾਬਿਆਂ ਦਾ ਮੇਲਾ 30 ਅਕਤੂਬਰ ਤੋਂ ਇਕ ਨਵੰਬਰ ਤੱਕ ਕਰਵਾਇਆ ਜਾ ਰਿਹਾ ਹੈ। ਮਹਾਨਗਰ ਵਿਚ ਦੇਸ਼ ਭਗਤਾਂ ਦੀ ਗਾਥਾ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਗਦਰ ਲਹਿਰ ਦੇ ਸੁਤੰਤਰਤਾ ਸੰਗਰਾਮੀਆਂ ਦੀ ਯਾਦ ਵਿਚ ਮੇਲਾ ਗਦਰੀ ਬਾਬਿਆਂ ਦਾ 31ਵੇਂ ਪੜਾਅ ਵਿਚ ਪਹੁੰਚ ਚੁੱਕਾ ਹੈ। ਪ੍ਰੋਗਰਾਮ ਦੀ ਸ਼ੁਰੂਆਤ 30 ਅਕਤੂਬਰ ਨੂੰ ਸ਼ਮ੍ਹਾ ਰੌਸ਼ਨ...
ਛੱਤੀਸਗੜ੍ਹ। ਜਸ਼ਪੁਰ ਜ਼ਿਲ੍ਹੇ ਨੂੰ ਨਾਗਲੋਕ ਵਜੋਂ ਵੀ ਜਾਣਿਆ ਜਾਂਦਾ ਹੈ। ਇੱਥੇ ਸੱਪ ਦੇ ਡੰਗਣ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਇਸ ਵਾਰ ਸੱਪ ਦੇ ਡੰਗਣ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲ੍ਹੇ ਦੇ ਬਗੀਚਾ ਬਲਾਕ ਅਧੀਨ ਪੈਂਦੇ ਪੰਡਾਰਾਪਾਠ ਵਿੱਚ ਇੱਕ ਬੱਚੇ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ। ਇਸ ਤੋਂ ਬਾਅਦ ਬੱਚੇ ਨੇ ਗੁੱਸੇ 'ਚ ਸੱਪ...
ਕਪੂਰਥਲਾ। ਪੰਜਾਬ ਦੀ ਐਡੀਸ਼ਨਲ ਸੈਸ਼ਨ ਅਦਾਲਤ ਵਿਚ ਵਿਚਾਰ ਅਧੀਨ 8 ਸਾਲ ਪੁਰਾਣੇ ਕਤਲ ਅਤੇ ਕੁੱਟਮਾਰ ਦੇ ਕੇਸ ਵਿਚ ਨਾਮਜ਼ਦ ਦੋਵਾਂ ਧਿਰਾਂ ਦੇ 19 ਮੁਲਜ਼ਮਾਂ ਵਿੱਚੋਂ ਸ਼ਨੀਵਾਰ ਨੂੰ ਅਦਾਲਤ ਨੇ 16 ਨੂੰ ਦੋਸ਼ੀ ਕਰਾਰ ਦਿੱਤਾ। ਇਨ੍ਹਾਂ ਵਿੱਚੋਂ 6 ਵਿਅਕਤੀਆਂ ਨੂੰ ਵਧੀਕ ਸੈਸ਼ਨ ਜੱਜ ਅਜਾਇਬ ਸਿੰਘ ਨੇ ਉਮਰ ਕੈਦ ਅਤੇ 10 ਨੂੰ 10 ਸਾਲ ਦੀ ਸਜ਼ਾ ਸੁਣਾਈ ਹੈ। ਡਿਪਟੀ ਜ਼ਿਲ੍ਹਾ ਅਟਾਰਨੀ ਅਨਿਲ...
ਲੁਧਿਆਣਾ| ਮਾਮਲਾ ਲੁਧਿਆਣਾ ਦੀ ਕੋਚਰ ਮਾਰਕੀਟ ਦਾ ਹੈ, ਜਿੱਥੇ ਐਕਟਿਵਾ 'ਤੇ ਜਾ ਰਹੇ ਨੌਜਵਾਨ ਨੇ ਹੌਰਨ ਵਜਾ ਕੇ ਸਾਈਡ ਹੋਣ ਲਈ ਕਿਹਾ ਤਾਂ ਅੱਗੇ ਜਾ ਰਹੇ ਨੌਜਵਾਨਾਂ ਵਲੋਂ ਬਹਿਸ ਕਰ ਕੇ ਐਕਟਿਵਾ ਸਵਾਰ ਨੌਜਵਾਨ 'ਤੇ ਹਮਲਾ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਵੀ ਕਰ ਦਿੱਤਾ, ਜਦਕਿ ਜ਼ਖਮੀ ਨੌਜਵਾਨ ਨੂੰ ਗੰਭੀਰ ਹਾਲਤ...
ਅੰਮ੍ਰਿਤਸਰ| ਪੰਜਾਬ ਵਿੱਚ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਲਗਾਤਾਰ ਆਏ ਦਿਨ ਚੋਰੀਆਂ, ਲੁੱਟਾਂ-ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਕੇ ਇਹ ਲੋਕ ਫਰਾਰ ਹੋ ਜਾਂਦੇ ਹਨ। ਕੱਲ ਦੇਰ ਸ਼ਾਮ ਅੰਮ੍ਰਿਤਸਰ ਦੇ ਪਾਸ਼ ਏਰੀਆ ਰਾਣੀ ਕਾ ਬਾਗ ਵਿਚ ਕੋਠੀ ਨੰਬਰ 192 C ਵਿਚ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਕੇ ਚੋਰ ਫਰਾਰ ਹੋ ਗਏ। ਜਦੋਂ...
ਅੰਮ੍ਰਿਤਸਰ| ਵਾਰਿਸ ਜੱਥੇਬੰਦੀ ਦੇ ਸਰਪ੍ਰਸਤ ਭਾਈ ਅੰਮ੍ਰਿਤਪਾਲ ਸਿੰਘ ਅੱਜ ਦੇਰ ਸ਼ਾਮ ਸ੍ਰੀ ਦਰਬਾਰ ਸਾਹਿਬ ਪੁਹੰਚੇ ਸਨ। ਇਸ ਮੌਕੇ ਭਾਈ ਅੰਮ੍ਰਿਤਪਾਲ ਨੇ ਗੁਰਪਤਵੰਤ ਪੰਨੂੰ ਬਾਰੇ ਪੁੱਛੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਮੈਂ ਗੁਰਪਤਵੰਤ ਪੰਨੂ ਦਾ ਸਮਰਥਨ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਹਰ ਉਸ ਦਾ ਰਾਹ ਦਾ ਸਮਰਥਨ ਕਰਦਾ ਹਾਂ, ਜਿਹੜਾ ਖਾਲਿਸਤਾਨ ਵੱਲ ਜਾਂਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ...
- Advertisement -

MOST POPULAR