ਫਿਲੌਰ : ਐੱਸ.ਐੱਸ.ਪੀ ਜਲੰਧਰ ਦੇਹਾਤੀ ਦੇ ਪੀ.ਪੀ.ਐਸ ਸਵਰਨਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਥਾਣਾ ਫਿਲੌਰ ਦੀ ਟੀਮ ਨੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 2 ਪਿਸਤੌਲ, 32 ਬੋਰ, 2 ਮੈਗਜ਼ੀਨ, 4 ਰੌਂਦ ਜ਼ਿੰਦਾ ਅਤੇ ਇਕ ਕਾਰ ਬਰਾਮਦ ਕੀਤੀ ਹੈ। ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ.ਐਸ.ਪੀ. ਸੁਰਿੰਦਰ ਕੁਮਾਰ ਥਾਣਾ ਮੁਖੀ ਫਿਲੌਰ ਦੀ ਨਿਗਰਾਨੀ ਹੇਠ ਥਾਣਾ ਫਿਲੌਰ...
ਕਪੂਰਥਲਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 553ਵੇਂ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਪੂਰਥਲਾ ਤੋਂ ਪੈਦਲ ਯਾਤਰਾ ਸੁਲਤਾਨਪੁਰ ਲੋਧੀ ਆ ਰਹੀ ਸੀ। ਪਰ ਇਸ ਦੌਰਾਨ ਇੱਕ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੈਦਲ ਯਾਤਰਾ ਦੌਰਾਨ ਪਿੰਡ ਕੜਾਲ ਕਲਾਂ ਨੇੜੇ ਟਰੈਕਟਰ ਦੀ ਬ੍ਰੇਕ ਫੇਲ੍ਹ ਹੋ...
ਅੰਮ੍ਰਿਤਸਰ
ਅੰਮ੍ਰਿਤਸਰ ‘ਚ ਸੌਦਾ ਸਾਧ ਦੇ ਪ੍ਰਚਾਰ ਨੂੰ ਸਿੱਖ ਜਥੇਬੰਦੀਆਂ ਨੇ ਰੋਕਿਆ, ਕਿਹਾ- ਬਲਾਤਕਾਰੀ ਬਾਬੇ ਦਾ ਪ੍ਰਚਾਰ ਨਹੀਂ ਹੋਣ ਦੇਣਾ
Admin - 0
ਅੰਮ੍ਰਿਤਸਰ| ਗੁਮਟਾਲਾ ਇਲਾਕੇ ਵਿੱਚ ਡੇਰਾ ਸੱਚਾ ਸੌਦਾ ਦਾ ਪ੍ਰਚਾਰ ਹੋ ਰਿਹਾ ਸੀ, ਉਥੇ ਸਿੱਖ ਜਥੇਬੰਦੀਆਂ ਪੁਹੰਚ ਗਈਆਂ ਅਤੇ ਉਨ੍ਹਾਂ ਘੇਰ ਪਾ ਲਿਆਾ। ਪ੍ਰਸ਼ਾਸਨ ਨੂੰ ਚਿਤਵਾਨੀ ਦਿੱਤੀ ਕਿ ਅਸੀਂ ਡੇਰਾ ਸੱਚਾ ਸੌਦਾ ਦਾ ਇਥੇ ਕੋਈ ਵੀ ਸਮਾਗਮ ਨਹੀਂ ਹੋਣ ਦੇਣਾ।
ਸਿੱਖ ਜਥੇਬੰਦੀਆਂ ਨੇ ਕਿਹਾ ਕਿ ਇਹ ਲੋਕ ਬਲਾਤਕਾਰੀ ਬਾਬੇ ਦਾ ਪ੍ਰਚਾਰ ਕਰ ਰਹੇ ਹਨ, ਅਸੀਂ ਅੰਮ੍ਰਿਤਸਰ 'ਚ ਉਸ ਦਾ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਸਰਪੰਚ ਕਤਲ ਮਾਮਲੇ ’ਚ ਅਦਾਲਤ ਨੇ ਅਕਾਲੀ ਆਗੂ ਸਣੇ 2 ਨੂੰ ਸੁਣਾਈ ਉਮਰ ਕੈਦ, 50-50 ਹਜ਼ਾਰ ਲਾਇਆ ਜੁਰਮਾਨਾ
Admin - 0
ਲੁਧਿਆਣਾ। ਨਿਗਮ ਚੋਣਾਂ 2012 ਦੇ ਦੌਰਾਨ ਬਹਾਦੁਰਕੇ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਬੰਟੀ ਦੇ ਕਤਲ ਮਾਮਲੇ ਵਿਚ ਅਕਾਲੀ ਨੇਤਾ ਬਲਜਿੰਦਰ ਸਿੰਘ ਉਰਫ ਗੋਗੀ ਅਤੇ ਗੁਰਇਕਬਾਲ ਸਿੰਘ ਉਰਫ ਵਿੱਕੀ ਸੇਖੋਂ ਨੂੰ ਅਦਾਲਤ ਨੇ ਦੋਸ਼ੀ ਕਰਾਰ ਦੇ ਕੇ ਉਮਰਕੈਦ ਦੀ ਸਜ਼ਾ ਸੁਣਾਈ। ਐਡੀਸ਼ਨਲ ਸੈਸ਼ਨ ਜੱਜ ਮਨੋਜ ਕੁਮਾਰ ਦੀ ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ 50-50 ਹਜ਼ਾਰ ਦਾ ਜੁਰਮਾਨਾ ਵੀ ਲਗਾਇਆ। ਜੁਰਮਾਨਾ ਅਦਾ ਨਾ...
ਐਸਏਐਸ ਨਗਰ/ਮੋਹਾਲੀ
ਬਲਾਤਕਾਰੀ ਬਾਬਾ ਰਾਮ ਰਹੀਮ ਡੇਰਾ ਪ੍ਰੇਮੀਆਂ ਨੂੰ ‘ਆਨਲਾਈਨ’ ਪਾ ਰਿਹਾ ਜੱਫੀਆਂ, ਦੇ ਰਿਹੈ ਆਸ਼ੀਰਵਾਦ
Admin - 0
ਚੰਡੀਗੜ੍ਹ। ਬਲਾਤਕਾਰ ਦੇ ਕੇਸ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਤੇ ਅੱਜਕਲ 40 ਦਿਨਾਂ ਦੀ ਪੈਰੋਲ ਉਤੇ ਆਇਆ ਸੌਧਾ ਸਾਧ ਰਾਮ ਰਹੀਮ ਕਦੇ ਆਪਣੇ ਗੀਤ ਰਿਲੀਜ਼ ਕਰ ਰਿਹਾ ਹੈ ਤੇ ਕਦੇ ਇਹ ਕਹਿ ਰਿਹਾ ਹੈ ਕਿ ਉਹ ਹੀ 'ਗੁਰੂ ਹੈ, ਸੀ ਤੇ ਰਹੇਗਾ'।
ਹੁਣ ਇਕ ਤਾਜ਼ਾ ਵੀਡੀਓ ਵਿਚ ਉਹ ਆਪਣੇ ਪੈਰੋਕਾਰਾਂ ਨੂੰ ਆਨਲਾਈਨ ਜੱਫੀਆਂ ਪਾ ਰਿਹਾ ਹੈ ਤੇ ਕਹਿ...
ਅੰਮ੍ਰਿਤਸਰ
ਪੰਜਾਬ ‘ਚ ਪਰਾਲੀ ਸਾੜਨ ਦੇ ਇਕ ਦਿਨ ‘ਚ 1898 ਮਾਮਲੇ ਆਏ ਸਾਹਮਣੇ, ਪਿਛਲੇ 2 ਸਾਲਾਂ ਦਾ ਟੁੱਟਿਆ ਰਿਕਾਰਡ
Admin - 0
ਜਲੰਧਰ/ਲੁਧਿਆਣਾ/ਅੰਮ੍ਰਿਤਸਰ/ਚੰਡੀਗੜ੍ਹ| ਪੰਜਾਬ ਸਰਕਾਰ ਦੇ ਦਾਅਵਿਆਂ ਦੇ ਉਲਟ 29 ਅਕਤੂਬਰ ਨੂੰ ਸੂਬੇ ਵਿੱਚ ਇੱਕ ਹੀ ਦਿਨ ਵਿੱਚ ਪਰਾਲੀ ਸਾੜਨ ਦੇ 1898 ਮਾਮਲੇ ਸਾਹਮਣੇ ਆਏ, ਜਿਸ ਨੇ ਪਿਛਲੇ ਦੋ ਸਾਲਾਂ ਦਾ ਰਿਕਾਰਡ ਤੋੜ ਦਿੱਤਾ। ਇੰਨਾ ਹੀ ਨਹੀਂ ਪੰਜਾਬ ਵਿੱਚ 15 ਸਤੰਬਰ ਤੋਂ ਸ਼ਨੀਵਾਰ (29 ਅਕਤੂਬਰ) ਤੱਕ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਨੇ ਪਿਛਲੇ ਸਾਲ ਦਾ ਰਿਕਾਰਡ ਵੀ ਤੋੜ ਦਿੱਤਾ ਹੈ।
ਪੰਜਾਬ ਵਿੱਚ...
ਅੰਮ੍ਰਿਤਸਰ
ਅੰਮ੍ਰਿਤਪਾਲ ਸਿੰਘ ਨੇ ’84 ਦੇ ਸਮੇਂ ਨੂੰ ਦੱਸਿਆ ‘ਸੁਨਹਿਰੀ ਦੌਰ’, ਕਿਹਾ-ਉਦੋਂ ਘੱਟੋ-ਘੱਟ ਨੌਜਵਾਨ ਟੀਕੇ ਲਾ ਕੇ ਤਾਂ ਨਹੀਂ ਮਰਦੇ ਸੀ
Admin - 0
ਅੰਮ੍ਰਿਤਸਰ। 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਪ੍ਰਧਾਨ ਭਾਈ ਅੰਮ੍ਰਿਤਪਾਲ ਸਿੰਘ ਆਪਣੇ ਬੇਬਾਕ ਬਿਆਨਾਂ ਕਰਕੇ ਜਾਣੇ ਜਾਂਦੇ ਹਨ। ਥੋੜ੍ਹੇ ਜਿਹੇ ਸਮੇਂ ਵਿਚ ਹੀ ਉਨ੍ਹਾਂ ਨੇ ਪੰਜਾਬ ਦੇ ਹਜ਼ਾਰਾਂ ਨੌਜਵਾਨਾਂ ਨੂੰ ਅੰਮ੍ਰਿਤ ਛਕਾ ਕੇ ਸਿੱਖੀ ਤੇ ਗੁਰੂ ਨਾਲ ਜੋੜਿਆ ਹੈ। ਹਾਲਾਂਕਿ ਉਨ੍ਹਾਂ ਉਤੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਵੀ ਦੋਸ਼ ਲੱਗ ਰਹੇ ਹਨ।ਅੱਜ ਅੰਮ੍ਰਿਤਸਰ ਵਿਚ ਮੀਡੀਆ ਵਲੋਂ ਇਹ ਪੱਛੇ ਜਾਣ...
ਐਸਏਐਸ ਨਗਰ/ਮੋਹਾਲੀ
ਕਾਂਗਰਸ ਦਾ 5ਵਾਂ ਸਾਬਕਾ ਮੰਤਰੀ ਵਿਜੀਲੈਂਸ ਦੇ ਨਿਸ਼ਾਨੇ ‘ਤੇ, ਵਿਜੈਇੰਦਰ ਸਿੰਗਲਾ ਖਿਲਾਫ਼ ਜਾਂਚ ਸ਼ੁਰੂ
Admin - 0
ਚੰਡੀਗੜ੍ਹ| ਕਾਂਗਰਸ ਦੇ ਇਕ ਹੋਰ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਦੇ ਖਿਲਾਫ਼ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਜਾਂਚ ਆਰੰਭ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਵਿਜੀਲੈਂਸ ਦੀ ਟੀਮ ਵੱਲੋਂ ਇਸ ਸਾਬਕਾ ਮੰਤਰੀ ਖ਼ਿਲਾਫ਼ ਸਰੋਤਾਂ ਤੋਂ ਜ਼ਿਆਦਾ ਆਮਦਨੀ ਦੇ ਮਾਮਲੇ ਵਿੱਚ ਜਾਂਚ-ਪੜਤਾਲ ਆਰੰਭੀ ਗਈ ਹੈ।
ਵਿਜੀਲੈਂਸ ਦੀ ਇਸ ਕਾਰਵਾਈ ਸਬੰਧੀ ਕੋਈ ਵੀ ਟਿੱਪਣੀ ਕਰਨ ਤੋਂ ਸਿੰਗਲਾ ਨੇ ਇਨਕਾਰ ਕਰ ਦਿੱਤਾ। ਵਿਜੀਲੈਂਸ ਅਧਿਕਾਰੀਆਂ ਮੁਤਾਬਕ...
ਕ੍ਰਾਇਮ ਅਤੇ ਨਸ਼ਾ
ਬਲਾਤਕਾਰ ਦਾ ਦੋਸ਼ੀ ਬਾਬਾ ਰਾਮ ਰਹੀਮ ਪੈਰੋਲ ਦੌਰਾਨ ਕਰ ਰਿਹਾ ਸਤਸੰਗ, ਬੀਬੀਆਂ ਨੂੰ ਦੇ ਰਿਹਾ ਮੁੰਡਾ ਹੋਣ ਦਾ ਅਸ਼ੀਰਵਾਦ
Admin - 0
ਸਿਰਸਾ | ਜੇਲ ਤੋਂ ਪੈਰੋਲ ‘ਤੇ ਬਾਹਰ ਆਇਆ ਬਾਬਾ ਰਾਮ ਰਹੀਮ ਆਪਣੇ ਸਤਸੰਗ ਕਾਰਨ ਮੁੜ ਵਿਵਾਦਾਂ ‘ਚ ਘਿਰ ਗਿਆ ਹੈ। ਉਹ ਲਗਾਤਾਰ ਆਨਲਾਇਨ ਸਤਸੰਗ ਕਰ ਰਿਹਾ ਹੈ ਅਤੇ ਇਸ ਦੌਰਾਨ ਆਪਣੇ ਭਗਤਾਂ ਨਾਲ ਲਾਇਵ ਗੱਲ ਵੀ ਕਰਦਾ ਹੈ।
ਬਾਬੇ ਦੇ ਸਤਸੰਗ ਦੇ ਕੁਝ ਵੀਡੀਓ ਵਾਇਰਲ ਹੋ ਰਹੇ ਹਨ ਜਿਸ ਵਿੱਚ ਉਹ ਬੀਬੀਆਂ ਨੂੰ ਮੁੰਡਾ ਪੈਦਾ ਹੋਣ ਦਾ ਅਸ਼ੀਰਵਾਦ ਦਿੰਦਾ ਵਿਆਖੀ...
ਐਸ ਬੀ ਐਸ ਨਗਰ/ਨਵਾਂਸ਼ਹਿਰ
ਪੰਜਾਬ ਦੇ ਇਨ੍ਹਾਂ 5 ਜ਼ਿਲਿਆਂ ‘ਚ ਵਧਿਆ ਡੇਂਗੂ ਦਾ ਖਤਰਾ, ਕੁੱਲ ਮਰੀਜ਼ ਹੋਏ 5 ਹਜ਼ਾਰ ਦੇ ਨੇੜੇ
Admin - 0
ਚੰਡੀਗੜ੍ਹ/ਨਵਾਂ ਸ਼ਹਿਰ/ਲੁਧਿਆਣਾ| ਪੰਜਾਬ 'ਚ ਸ਼ਨੀਵਾਰ ਨੂੰ ਡੇਂਗੂ (Dengue) ਦੇ 190 ਹੋਰ ਮਾਮਲੇ ਸਾਹਮਣੇ ਆਏ ਹਨ। ਹੁਣ ਡੇਂਗੂ ਦੇ ਮਰੀਜ਼ਾਂ ਦਾ ਕੁੱਲ ਅੰਕੜਾ 5 ਹਜ਼ਾਰ ਦੇ ਨੇੜੇ ਪਹੁੰਚ ਗਿਆ ਹੈ। ਅੰਕੜਿਆਂ ਅਨੁਸਾਰ 37,539 ਸੈਂਪਲਾਂ 'ਚੋਂ ਹੁਣ ਤੱਕ 4,958 ਡੇਂਗੂ ਦੇ ਮਰੀਜ਼ ਆ ਚੁੱਕੇ ਹਨ, ਜਦਕਿ 5 ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ। ਇਨ੍ਹਾਂ ਦਿਨਾਂ ਵਿੱਚ ਡੇਂਗੂ ਦਾ ਸਭ ਤੋਂ...










































