ਐਸਏਐਸ ਨਗਰ/ਮੋਹਾਲੀ
ਸਿਰਸਾ ਸਾਧ ਦੇ ਸਤਿਸੰਗ ਦਾ ਭਾਰੀ ਵਿਰੋਧ, ਹਿੰਦੂ ਸੰਗਠਨਾਂ ਨੇ ਪਾੜੇ ਰਾਮ ਰਹੀਮ ਦੇ ਪੋਸਟਰ ਤੇ ਹੋਰਡਿੰਗ
Admin - 0
ਯੂਪੀ। ਉਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਵਿਚ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੇ ਸਤਿਸੰਗ ਪ੍ਰੋਗਰਾਮ ਵਿਚ ਜੰਮ ਕੇ ਹੰਗਾਮਾ ਹੋਇਆ। ਇਥੇ ਹਿੰਦੂ ਸੰਗਠਨਾਂ ਦੇ ਵਰਕਰਾਂ ਨੇ ਨਾ ਸਿਰਫ ਸਤਿਸੰਗ ਵਾਲੇ ਸਥਾਨ ਉਤੇ ਜਾ ਕੇ ਭਾਰੀ ਹੰਗਾਮਾ ਕੀਤਾ, ਸਗੋਂ ਪੋਸਟਰ ਤੇ ਹੋਰਡਿੰਗਾਂ ਨੂੰ ਵੀ ਪਾੜ ਦਿੱਤਾ। ਇਸਦੇ ਬਾਅਦ ਪੁਲਿਸ ਨੇ ਇਸ ਰਿਕਾਰਡਿਡ ਪ੍ਰੋਗਰਾਮ ਨੂੰ ਰੁਕਵਾ ਦਿੱਤਾ।ਰਾਮ ਰਹੀਮ ਕਤਲ ਤੇ...
ਅੰਮ੍ਰਿਤਸਰ। ਵਿਜੀਲੈਂਸ ਦੀ ਟੀਮ ਨੇ ਅੰਮ੍ਰਿਤਸਰ ਪੂਰਬੀ ਦੇ ਅਸਿਸਟੈਂਟ ਕਮਿਸ਼ਨਰ ਆਫ ਪੁਲਿਸ ਦੇ ਰੀਡਰ ਨੂੰ 10,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਦੋਸ਼ੀ ਸੀਨੀਅਰ ਕਾਂਸਟੇਬਲ ਇਕ ਨਿੱਜੀ ਵਿਅਕਤੀ ਨਾਲ ਮਿਲ ਕੇ ਕੇਸ ਨੂੰ ਰਫਾ-ਦਫਾ ਕਰਨ ਲਈ 15,000 ਰੁਪਏ ਮੰਗ ਰਿਹਾ ਸੀ ਤੇ ਆਖਿਰ ਗੱਲ 10,000 ‘ਤੇ ਨਿਬੜੀ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਏਸੀਪੀ...
Uncategorized
‘ਖੇਡਾਂ ਵਤਨ ਪੰਜਾਬ ਦੀਆਂ’ ਸਮਾਪਤ : ਸੂਬਾ ਸਰਕਾਰ ਵਲੋਂ ਲਾਮਿਸਾਲ ਪ੍ਰਾਪਤੀਆਂ ਵਾਲੇ ਖਿਡਾਰੀਆਂ ਨੂੰ ਨੌਕਰੀ ‘ਚ ਭਰਤੀ ਮੌਕੇ ਪਹਿਲ ਦਾ ਐਲਾਨ
Admin - 0
ਲੁਧਿਆਣਾ। ਅਗਲੇ ਸਾਲ ਮੁੜ ਮਿਲਣ ਦੇ ਵਾਅਦੇ ਨਾਲ ਲਗਪਗ ਤਿੰਨ ਮਹੀਨਿਆਂ ਤੱਕ ਚੱਲਿਆ ਖੇਡ ਮੇਲਾ 'ਖੇਡਾਂ ਵਤਨ ਪੰਜਾਬ ਦੀਆਂ’ ਵੀਰਵਾਰ ਨੂੰ ਇੱਥੇ ਗੁਰੂ ਨਾਨਕ ਸਟੇਡੀਅਮ ਵਿਖੇ ਰੰਗਾਰੰਗ ਪ੍ਰੋਗਰਾਮ ਨਾਲ ਸਮਾਪਤ ਹੋ ਗਿਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੇਡਾਂ ਦੇ ਖੇਤਰ ਵਿੱਚ ਸੂਬੇ ਦੀ ਪੁਰਾਤਨ ਸ਼ਾਨ ਬਹਾਲ ਕਰਨ ਦਾ ਅਹਿਦ ਲਿਆ।
ਇਨ੍ਹਾਂ ਖੇਡਾਂ ਦੌਰਾਨ ਰਾਜ ਪੱਧਰ 'ਤੇ...
ਕ੍ਰਾਇਮ ਅਤੇ ਨਸ਼ਾ
ਜਲੰਧਰ-ਲੁਧਿਆਣਾ ਹਾਈਵੇ ‘ਤੇ ਸੈਕਸ ਰੈਕੇਟ : ਜੰਗਲ ‘ਚ ਸ਼ਰੇਆਮ ਲੱਗਦੇ ਨੇ ਬਿਸਤਰ, ਪੁਲਿਸ ਵੀ ਨਾਲ ਰਲ਼ੀ
Admin - 0
ਲੁਧਿਆਣਾ। ਲੁਧਿਆਣਾ ਵਿਚ ਸੈਕਸ ਰੈਕੇਟ ਧੜੱਲੇ ਨਾਲ ਚੱਲ ਰਿਹਾ ਹੈ। ਗਲ਼ੀ ਮੁਹੱਲੇ, ਹੋਟਲ ਦੇ ਨਾਲ ਨਾਲ ਹੁਣ ਨੈਸ਼ਨਲ ਹਾਈਵੇ ਉਤੇ ਵੀ ਜਿਸਮਫਰੋਸ਼ੀ ਦਾ ਧੰਦਾ ਚੱਲ ਰਿਹਾ ਹੈ। ਲੁਧਿਆਣਾ ਦੇ ਜਲੰਧਰ-ਬਾਈਪਾਸ ਨੇੜੇ ਕੁਝ ਮਹਿਲਾਵਾਂ ਜੰਗਲਾਂ ਵਿਚ ਜਿਸਮਫਰੋਸ਼ੀ ਕਰ ਰਹੀਆਂ ਹਨ।ਇਨ੍ਹਾਂ ਮਹਿਲਾਵਾਂ ਨੇ ਅੱਗੇ ਦਲਾਲ ਰੱਖੇ ਹੋਏ ਹਨ ਤੇ ਖੁਦ ਵੀ ਹਾਈਵੇ ਉਤੇ ਨੌਜਵਾਨਾਂ ਨੂੰ ਸ਼ਿਕਾਰ ਬਣਾਉਣ ਲਈ ਬੈਠੀਆਂ ਰਹਿੰਦੀਆਂ ਹਨ।...
ਐਸਏਐਸ ਨਗਰ/ਮੋਹਾਲੀ
ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਲੀਕ ਮਾਮਲਾ : ਪੁਲਸ ਨੇ ਅਦਾਲਤ ‘ਚ ਪੇਸ਼ ਕੀਤੀ ਚਾਰਜਸ਼ੀਟ, ਵਿਦਿਆਰਥਣ ਅਤੇ ਫੌਜੀ ਮੁੱਖ ਦੋਸ਼ੀ
Admin - 0
ਚੰਡੀਗੜ੍ਹ | ਯੂਨੀਵਰਸਿਟੀ (ਸੀਯੂ), ਮੋਹਾਲੀ ਪੰਜਾਬ ਦੀ ਇੱਕ ਵਿਦਿਆਰਥਣ ਵੱਲੋਂ ਨਗਨ ਵੀਡੀਓ ਬਣਾਉਣ ਦੇ ਮਾਮਲੇ ਵਿੱਚ ਵੀਰਵਾਰ ਨੂੰ ਖਰੜ ਪੁਲਿਸ ਨੇ ਸਥਾਨਕ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ ਹੈ। ਚਾਰਜਸ਼ੀਟ 'ਚ ਦੋਸ਼ੀ ਵਿਦਿਆਰਥਣ ਦੇ ਨਾਲ ਭਾਰਤੀ ਫੌਜ ਦੇ ਜਵਾਨ ਸੰਜੀਵ ਸਿੰਘ ਨੂੰ ਮੁੱਖ ਦੋਸ਼ੀ ਬਣਾਇਆ ਗਿਆ ਹੈ। ਦੂਜੇ ਪਾਸੇ ਪੁਲਿਸ ਸੂਤਰਾਂ ਅਨੁਸਾਰ ਸ਼ਿਮਲਾ ਦੇ ਦੋਵੇਂ ਨੌਜਵਾਨਾਂ ਰੰਕਜ ਵਰਮਾ ਅਤੇ ਸੰਨੀ...
ਅੰਮ੍ਰਿਤਸਰ
ਕਿਸਾਨਾਂ ਨੇ ਅੰਮ੍ਰਿਤਸਰ ਦਾ ਕੱਥੂਨੰਗਲ ਟੋਲ ਪਲਾਜ਼ਾ ਆਮ ਲੋਕਾਂ ਲਈ ਕੀਤਾ ‘ਫ੍ਰੀ’, ਪੱਕੇ ਧਰਨੇ ‘ਤੇ ਬੈਠੇ
Admin - 0
ਅੰਮ੍ਰਿਤਸਰ | ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਲਾਉਣ ਵਾਲੇ ਕਿਸਾਨ ਇੱਕ ਵਾਰ ਫਿਰ ਟੋਲ ਪਲਾਜੇ ਬੰਦ ਕਰਵਾਉਣ ਲੱਗ ਪਏ ਹਨ। ਬੁੱਧਵਾਰ ਤੋਂ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਵੀਰਵਾਰ ਨੂੰ ਅੰਮ੍ਰਿਤਸਰ ਦਾ ਕੱਥੂਨੰਗਲ ਟੋਲ ਪਲਾਜਾ 'ਤੇ ਧਰਨਾ ਲਗਾ ਦਿੱਤਾ। ਧਰਨੇ ਕਾਰਨ ਟੋਲ ਬੰਦ ਹੋ ਗਿਆ ਅਤੇ ਬਿਨਾ ਪਰਚੀ ਤੋਂ ਲੋਕ ਲੰਘਣ ਲੱਗ ਪਏ।
ਅੰਮ੍ਰਿਤਸਰ ਦੇ ਕਿਸਾਨ ਲੀਡਰ ਬਲਦੇਵ ਸਿੰਘ ਸਿਰਸਾ...
ਐਸਏਐਸ ਨਗਰ/ਮੋਹਾਲੀ
ਊਰਜਾ ਤੇ ਵਾਤਾਵਰਣ ਨੂੰ ਬਚਾਉਣ ਵਾਸਤੇ ਉਦਯੋਗਾਂ ਨੂੰ ਊਰਜਾ ਕੁਸ਼ਲਤਾ ਉਪਾਅ ਲਾਗੂ ਕਰਨ ਦੀ ਲੋੜ : ਸੁਮੀਤ ਜਾਰੰਗਲ
Admin - 0
ਚੰਡੀਗੜ੍ਹ। ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਭਾਰਤ ਸਰਕਾਰ ਦੇ ਊਰਜਾ ਮੰਤਰਾਲੇ ਦੇ ਬਿਊਰੋ ਆਫ਼ ਐਨਰਜੀ ਐਫੀਸ਼ੈਂਸੀ (ਬੀ.ਈ.ਈ.) ਦੇ ਸਹਿਯੋਗ ਨਾਲ ਅੱਜ ਇਥੇ ਪੇਡਾ ਆਡੀਟੋਰੀਅਮ ਵਿੱਚ ਪਛਾਣੇ ਗਏ 14 ਉਦਯੋਗਾਂ ਨਾਲ ਸਮਝੌਤੇ ਸਹੀਬੱਧ ਕਰਨ ਸਬੰਧੀ ਇੱਕ ਰੋਜ਼ਾ ਵਰਕਸ਼ਾਪ ਅਤੇ "ਆਈ.ਐਸ.ਓ. 50001: 2018 ਮਾਪਦੰਡ ਅਪਣਾਉਣ" ਵਿਸ਼ੇ 'ਤੇ ਇੱਕ ਤਕਨੀਕੀ ਸੈਸ਼ਨ ਕਰਵਾਇਆ ਗਿਆ।ਸਾਰੇ ਭਾਗੀਦਾਰਾਂ ਦਾ ਸਵਾਗਤ ਕਰਦਿਆਂ ਪੇਡਾ ਦੇ ਮੁੱਖ ਕਾਰਜਕਾਰੀ...
ਭਾਰਤੀ ਫੌਜ ਦੀ ਮਹਿਲਾ ਫੌਜੀ ਮੰਜੂ ਨੇ ਇਤਿਹਾਸ ਰਚ ਦਿੱਤਾ ਹੈ। ਮੰਗਲਵਾਰ, 15 ਨਵੰਬਰ ਨੂੰ ਲਾਂਸ ਨਾਇਕ ਮੰਜੂ ਨੇ 10,000 ਫੁੱਟ ਦੀ ਉਚਾਈ ਤੋਂ ALH ਧਰੁਵ ਹੈਲੀਕਾਪਟਰ ਤੋਂ ਛਾਲ ਮਾਰੀ। ਮੰਜੂ ਅਜਿਹਾ ਕਰਨ ਵਾਲੀ ਭਾਰਤੀ ਫੌਜ ਦੀ ਪਹਿਲੀ ਮਹਿਲਾ ਸੋਲਜਰ ਸਕਾਈ ਡਾਈਵਰ ਬਣ ਗਈ ਹੈ। ਪੂਰਬੀ ਕਮਾਂਡ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ।
ਹੁਣ ਮੰਜੂ ਦੇ ਕਾਰਨਾਮੇ ਦੀਆਂ ਵੀਡੀਓਜ਼...
ਐਸਏਐਸ ਨਗਰ/ਮੋਹਾਲੀ
ਬੱਚਿਆਂ ਤੇ ਮਹਿਲਾਵਾਂ ਦੇ ਸਰਵਪੱਖੀ ਵਿਕਾਸ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ : ਡਾ. ਬਲਜੀਤ ਕੌਰ
Admin - 0
ਚੰਡੀਗੜ੍ਹ/ਹੁਸ਼ਿਆਰਪੁਰ। ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ. ਬਲਜੀਤ ਕੌਰ ਨੇ ਕਿਹਾ ਕਿ ਵਿਭਾਗ ਵਲੋਂ ਬੱਚਿਆਂ ਤੇ ਇਸਤਰੀਆਂ ਦੇ ਸਰਵਪੱਖੀ ਵਿਕਾਸ ਲਈ ਬਹੁਤ ਹੀ ਗੰਭੀਰਤਾ ਨਾਲ ਕੰਮ ਕੀਤੇ ਗਏ ਹਨ ਅਤੇ ਇਸ ਵਿਚ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਭਾਗ ਜਿਥੇ ਆਂਗਣਵਾੜੀ ਸੈਂਟਰਾਂ ਰਾਹੀਂ ਬੱਚਿਆਂ ਦੇ ਪੂਰਨ ਵਿਕਾਸ ਨੂੰ ਲੈ ਕੇ ਦ੍ਰਿੜ੍ਹਤਾ ਨਾਲ ਕੰਮ...
ਐਸਏਐਸ ਨਗਰ/ਮੋਹਾਲੀ
ਭਗਵੰਤ ਮਾਨ ਸਰਕਾਰੀ ਸਕੂਲਾਂ ਨੂੰ ਸਹੀ ਮਾਇਨਿਆਂ ‘ਚ ਸਿੱਖਿਆ ਦੇ ਕੇਂਦਰ ਵਜੋਂ ਵਿਕਸਿਤ ਕਰਨ ਲਈ ਵਚਨਬੱਧ : ਬੈਂਸ
Admin - 0
ਚੰਡੀਗੜ੍ਹ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਬਿਹਤਰ ਢਾਂਚਾ ਸਥਾਪਤ ਕਰਨ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਪੁੱਟਦਿਆਂ ਸਰਕਾਰੀ ਸਕੂਲਾਂ ਵਿੱਚ ਖਰਾਬ ਪਈਆਂ ਵਸਤਾਂ ਦੀ ਥਾਂ ਨਵੀਂਆਂ ਵਸਤਾਂ ਦੀ ਖਰੀਦ ਲਈ 45.66 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਪੰਜਾਬ ਰਾਜ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ...










































