ਨੈਸ਼ਨਲ
ਜਾਤੀ ਭੇਦਭਾਵ : ਦਲਿਤ ਮਹਿਲਾ ਦੇ ਪਾਣੀ ਪੀਣ ਦੇ ਬਾਅਦ ਦਬੰਗਾਂ ਨੇ ਗਊਮੂਤਰ ਨਾਲ ਸ਼ੁੱਧ ਕਰਾਈ ਟੈਂਕੀ, ਮਾਮਲਾ ਦਰਜ
Admin - 0
ਦਿੱਲੀ। ਦਲਿਤ ਮਹਿਲਾ ਵਲੋਂ ਟੈਂਕ ਵਿਚੋਂ ਪਾਣੀ ਪੀਣ ਦੇ ਬਾਅਦ ਉਸਨੂੰ ਗਊਮੂਤਰ ਨਾਲ ਸ਼ੁੱਧ ਕਰਵਾਉਣ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲਾ ਕਰਨਾਟਕ ਦੇ ਚਾਮਰਾਜਨਗਰ ਜ਼ਿਲ੍ਹੇ ਦਾ ਹੈ। ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਕਿ ਜ਼ਿਲ੍ਹੇ ਵਿਚ ਇਕ ਦਲਿਤ ਮਹਿਲਾ ਨੇ ਪਾਣੀ ਵਾਲੇ ਟੈਂਕ ਵਿਚੋਂ ਪਾਣੀ ਪੀ ਲਿਆ ਸੀ। ਜਿਸ ਤੋਂ ਬਾਅਦ ਟੈਂਕ ਵਿਚੋਂ ਸਾਰਾ ਪਾਣੀ ਬਾਹਰ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ‘ਚ ਪ੍ਰਾਪਰਟੀ ਡੀਲਰ ਦੀ ਸ਼ੱਕੀ ਹਾਲਾਤਾਂ ‘ਚ ਮੌਤ, ਛੱਤ ਵਾਲੇ ਪੱਖੇ ਦੀ ਹੁੱਕ ਨਾਲ ਲਟਕੀ ਮਿਲੀ ਲਾਸ਼
Admin - 0
ਲੁਧਿਆਣਾ | ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਪ੍ਰਾਪਰਟੀ ਡੀਲਰ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਪ੍ਰਾਪਰਟੀ ਡੀਲਰ ਨੇ ਆਪਣੇ ਦਫਤਰ 'ਚ ਪੱਖੇ ਦੀ ਹੁੱਕ ਨਾਲ ਫਾਹਾ ਲੈ ਲਿਆ। ਫਾਹਾ ਲਾਉਣ ਤੋਂ ਪਹਿਲਾਂ ਦਫਤਰ ਦਾ ਸ਼ਟਰ ਵੀ ਹੇਠਾਂ ਖਿੱਚ ਲਿਆ ਗਿਆ। ਇਸ ਤੋਂ ਬਾਅਦ ਵਿਅਕਤੀ ਨੇ ਛੱਤ ਵਾਲੇ ਪੱਖੇ ਦੀ ਹੁੱਕ ਨਾਲ ਫਾਹਾ...
ਐਸਏਐਸ ਨਗਰ/ਮੋਹਾਲੀ
ਕੈਂਸਰ ਦੇ ਮਰੀਜ਼ਾਂ ਲਈ ਵਰਦਾਨ ਬਣਿਆ ‘ਮੁੱਖ ਮੰਤਰੀ ਕੈਂਸਰ ਰਾਹਤ ਕੋਸ਼’, 7 ਮਹੀਨਿਆਂ ਦੌਰਾਨ 13.54 ਕਰੋੜ ਦਾ ਮੁਫ਼ਤ ਇਲਾਜ
Admin - 0
ਚੰਡੀਗੜ੍ਹ | ਸੂਬੇ ਦੇ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਤਰਜੀਹ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਕੈਂਸਰ ਦੇ ਮਰੀਜ਼ਾਂ ਨੂੰ 13.54 ਕਰੋੜ ਰੁਪਏ ਦੀਆਂ ਮੁਫ਼ਤ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ...
ਦੁਨੀਆ
ਇਕ ਇਸ਼ਕ ਇਹ ਵੀ : ਬਿਮਾਰੀ ਨਾਲ ਹੋਈ ਪ੍ਰੇਮਿਕਾ ਦੀ ਮੌਤ ਤਾਂ ਪ੍ਰੇਮੀ ਨੇ ਲਾਸ਼ ਨਾਲ ਹੀ ਕਰਵਾ ਲਿਆ ਵਿਆਹ
Admin - 0
ਅਸਾਮ। ਅਸਾਮ ਦੇ ਇਕ ਪ੍ਰੇਮੀ ਦੀ ਕਹਾਣੀ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸੋਸ਼ਲ ਮੀਡੀਆ ਉਤੇ ਇਸ ਪ੍ਰੇਮੀ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਵਿਚ ਉਹ ਆਪਣੀ ਪ੍ਰੇਮਿਕਾ ਦੀ ਲਾਸ਼ ਨਾਲ ਵਿਆਹ ਕਰਵਾ ਰਿਹਾ ਹੈ।ਵੀਡੀਓ ਨਾਲ ਜੋ ਜਾਣਕਾਰੀ ਸਾਂਝੀ ਕੀਤੀ ਗਈ, ਉਸ ਮੁਤਾਬਿਕ ਵੀਡੀਓ ਅਸਮ ਦੇ ਮੋਰੀ ਪਿੰਡ ਦੇ ਰਹਿਣ ਵਾਲੇ ਬਿਟੂਪਨ ਤਮੋਲੀ ਤੇ ਉਸਦੀ ਪ੍ਰੇਮਿਕਾ ਪ੍ਰਾਰਥਨਾ ਦਾ...
ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ 'ਚ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਇਸੇ ਲੜੀ ਤਹਿਤ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਚੇਅਰਮੈਨ ਦੀ ਆਸਾਮੀ ਭਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਪੰਜਾਬ ਸਰਕਾਰ ਪ੍ਰਸੋਨਲ ਵਿਭਾਗ ਦੇ ਬੁਲਾਰੇ ਵੱਲੋਂ ਦੱਸਿਆ ਗਿਆ ਹੈ ਕਿ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਚੇਅਰਮੈਨ...
ਅੰਮ੍ਰਿਤਸਰ
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪੰਜਾਬ ਸਰਕਾਰ ‘ਤੇ ਸਾਧਿਆ ਨਿਸ਼ਾਨਾ, ਕਿਹਾ – ਪੰਜਾਬ ‘ਚ ਚੱਲ ਰਿਹਾ ਹੈ ਤਾਲਿਬਾਨ ਰਾਜ
Admin - 0
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਵਿਚ ਤਾਲਿਬਾਨ ਰਾਜ ਚੱਲ ਰਿਹਾ ਹੈ। ਹਥਿਆਰਾਂ ਨੂੰ ਲੈ ਕੇ ਡੀਜੀਪੀ ਪੰਜਾਬ ਵਲੋਂ ਚਲਾਈ ਮੁਹਿੰਮ ਨੂੰ ਲੈ ਕੇ ਰਾਜਾ ਵੜਿੰਗ ਨੇ ਵੱਡਾ ਬਿਆਨ ਦਿੱਤਾ ਹੈ ਤੇ ਕਿਹਾ ਕਿ ਮੈਨੂੰ ਵੀ ਮਾਰਨ ਦੀਆਂ ਮਿਲ ਰਹੀਆਂ ਹਨ ਧਮਕੀਆਂ ।
ਕਿਸਾਨਾਂ ਨੂੰ ਵੀ ਕੀਤੀ ਅਪੀਲ ਕਿ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਪਤਨੀ ਨੇ ASI ਪਤੀ ਨੂੰ ਡਰਾਉਣ ਲਈ ਖੁਦ ਨੂੰ ਲਾਈ ਅੱਗ, ਝੁਲਸਣ ਨਾਲ 6 ਦਿਨਾਂ ਪਿੱਛੋਂ ਮੌਤ
Admin - 0
ਲੁਧਿਆਣਾ। ਲੁਧਿਆਣਾ ‘ਚ ASI ਦੀ ਪਤਨੀ ਵੱਲੋਂ ਖੁਦ ਨੂੰ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਉਸ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਰਿਸ਼ਤੇਦਾਰ ਦੇ ਵਿਆਹ ‘ਚ ਹੋਏ ਝਗੜੇ ਤੋਂ ਬਾਅਦ ਉਸ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ।
ਥਾਣਾ ਜਮਾਲਪੁਰ ਅਧੀਨ ਪੈਂਦੇ ਪਿੰਡ ਮੁੰਡੀਆਂ ਕਲਾਂ ਵਿੱਚ ਇੱਕ ਏਐਸਆਈ ਦੀ ਪਤਨੀ ਰਜਿੰਦਰ ਕੌਰ (42) ਨੇ ਇੱਕ...
ਹੁਸ਼ਿਆਰਪੁਰ | ਟਾਂਡਾ ਦੀ ਰਹਿਣ ਵਾਲੀ ਰਾਧਿਕਾ ਨੇ ਉਸ ਸਮੇਂ ਹੌਂਸਲਾ ਨਹੀਂ ਹਾਰਿਆ ਜਦੋਂ ਉਸ ਨੂੰ ਅਚਾਨਕ ਪਤਾ ਲੱਗਾ ਕਿ ਦੋਵੇਂ ਗੁਰਦੇ ਫੇਲ ਹੋ ਗਏ ਹਨ ਅਤੇ ਉਸ ਨੇ ਦੂਜੀ ਵਾਰ NEET ਪਾਸ ਕਰ ਕੇ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਮੈਡੀਕਲ ਸਾਇੰਸ ਅੰਮ੍ਰਿਤਸਰ ਵਿਖੇ MBBS ਵਿੱਚ ਦਾਖਲਾ ਲੈ ਲਿਆ ਹੈ। ਰਾਧਿਕਾ ਨੇ 2020 ਵਿੱਚ ਪਹਿਲੀ ਵਾਰ NEET ਪਾਸ ਕੀਤੀ...
ਕ੍ਰਾਇਮ ਅਤੇ ਨਸ਼ਾ
ਬੇਹੱਦ ਦਰਦਨਾਕ : ਮਾਂ ਨੇ ਤਿੰਨ ਬੱਚਿਆਂ ਸਣੇ ਪਾਣੀ ਵਾਲੀ ਟੈਂਕੀ ‘ਚ ਮਾਰੀ ਛਾਲ, ਆਪ ਬਚ ਗਈ, ਬੱਚੇ ਸਾਰੇ ਮਰ ਗਏ
Admin - 0
ਨੂਹ: ਹਰਿਆਣਾ ਦੇ ਨੂਹ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਨੂਹ ਬਲਾਕ ਦੇ ਖੇੜਾ ਪਿੰਡ ਵਿੱਚ ਮੰਗਲਵਾਰ ਨੂੰ ਇੱਕ ਔਰਤ ਨੇ ਆਪਣੇ 3 ਬੱਚਿਆਂ ਸਮੇਤ ਘਰ ਵਿੱਚ ਬਣੀ ਪਾਣੀ ਵਾਲੀ ਟੈਂਕੀ ਵਿੱਚ ਛਾਲ ਮਾਰ ਦਿੱਤੀ। ਇਸ ਹਾਦਸੇ 'ਚ 3 ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਔਰਤ ਦੀ ਹਾਲਤ ਨਾਜ਼ੁਕ ਦੱਸੀ ਜਾ...
ਐਸਏਐਸ ਨਗਰ/ਮੋਹਾਲੀ
ਪੰਜਾਬ ਪੁਲਿਸ ਗੰਨ ਕਲਚਰ ਖਿਲਾਫ ਆਈ ਐਕਸ਼ਨ ‘ਚ, 9 ਦਿਨਾਂ ‘ਚ 900 ਅਸਲਾ ਲਾਇਸੈਂਸ ਕੀਤੇ ਰੱਦ
Admin - 0
ਚੰਡੀਗੜ੍ਹ| ਮੁੱਖ ਮੰਤਰੀ ਭਗਵੰਤ ਮਾਨ ਦੇ ਅਸਲਾ ਰੀਵਿਊ ਕਰਨ ਦੇ ਫੈਸਲੇ ਤੋਂ ਬਾਅਦ ਪੰਜਾਬ ਪੁਲਿਸ ਨੇ ਸੂਬੇ ਅੰਦਰ 9 ਦਿਨਾਂ 'ਚ 900 ਲਾਇਸੈਂਸ ਰੱਦ ਕਰ ਦਿੱਤੇ ਹਨ ਕਿਉਂਕਿ ਆਏ ਦਿਨ ਪੰਜਾਬ ਅੰਦਰ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਆਮ ਹੋ ਗਈਆਂ ਹਨ, ਜਿਸ ਦੇ ਮੱਦੇਨਜ਼ਰ ਸਰਕਾਰ ਨੇ ਆਉਣ ਵਾਲੇ 3 ਮਹੀਨਿਆਂ 'ਚ ਨਵੇਂ ਅਸਲਾ ਲਾਇਸੈਂਸ ਬਣਨ 'ਤੇ ਵੀ ਰੋਕ ਲਗਾ ਦਿੱਤੀ...










































