ਐਸਏਐਸ ਨਗਰ/ਮੋਹਾਲੀ
ਪੰਜਾਬ ਸਰਕਾਰ ਗਰੀਨ ਊਰਜਾ ਨੂੰ ਕਰੇਗੀ ਉਤਸ਼ਾਹਿਤ ; ਸਾਰੀਆਂ ਸਰਕਾਰੀ ਇਮਾਰਤਾਂ ‘ਤੇ ਲਾਵੇਗੀ ਸੌਰ ਊਰਜਾ ਪੈਨਲ
Admin - 0
ਚੰਡੀਗੜ੍ਹ| ਸੂਬੇ ਵਿੱਚ ਸਾਫ਼-ਸੁਥਰੀ ਤੇ ਕੁਦਰਤੀ ਊਰਜਾ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੀਆਂ ਸਾਰੀਆਂ ਸਰਕਾਰੀ ਇਮਾਰਤਾਂ ਨੂੰ ਸੌਰ ਊਰਜਾ ਪੈਨਲਾਂ ਨਾਲ ਲੈਸ ਕਰਨ ਬਾਰੇ ਵਿਚਾਰ ਕਰ ਰਹੀ ਹੈ।
ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਉਨ੍ਹਾਂ...
ਨੈਸ਼ਨਲ
ਸਲਮਾਨ ਖਾਨ ਵਰਗੀ ਬੌਡੀ ਚਾਹੁੰਦਾ ਸੀ ਮੁੰਡਾ, ਸਪਲੀਮੈਂਟ ਵੇਚਣ ਵਾਲੇ ਨੇ ਲਾ’ਤਾ ਘੋੜਿਆਂ ਨੂੰ ਲੱਗਣ ਵਾਲਾ ਟੀਕਾ, ਹਾਲਤ ਗੰਭੀਰ
Admin - 0
ਇੰਦੌਰ। ਸਿਕਸ ਪੈਕ ਐਬਸ ਲਈ ਅੱਜ ਦੇ ਨੌਜਵਾਨ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਉਣ ਤੋਂ ਵੀ ਪਿੱਛੇ ਨਹੀਂ ਹਟ ਰਹੇ। ਡਾਕਟਰੀ ਸਲਾਹ ਦੇ ਬਿਨਾਂ ਹੀ ਦਵਾਈ ਤੇ ਸਪਲੀਮੈਂਟ ਲੈ ਰਹੇ ਹਨ। ਇਸਦੇ ਹਾਨੀਕਾਰਕ ਨਤੀਜੇ ਵੀ ਸਾਹਮਣੇ ਆ ਰਹੇ ਹਨ। ਇੰਦੌਰ ਵਿੱਚ ਵੀ ਇੱਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਇੱਕ ਨੌਜਵਾਨ ਨੇ ਸਲਮਾਨ ਖਾਨ ਵਰਗੀ ਬਾਡੀ ਬਣਾਉਣ ਦੀ ਇੱਛਾ...
ਕ੍ਰਾਇਮ ਅਤੇ ਨਸ਼ਾ
ਵੱਡੀ ਖਬਰ : ਸ਼ਰਧਾ ਮਰਡਰ ਕੇਸ ‘ਚ ਨਵਾਂ ਮੋੜ, 2 ਦੋਸਤਾਂ ਨੇ ਕੋਰਟ ‘ਚ ਦਿੱਤੇ ਬਿਆਨ, 35 ਟੁਕੜੇ ਕਰਨ ਵਾਲੇ ਹੋਰ ਹਥਿਆਰ ਬਰਾਮਦ
Admin - 0
ਦਿੱਲੀ | ਸ਼ਰਧਾ ਮਰਡਰ ਕੇਸ 'ਚ ਕਾਫੀ ਸੰਨਸਨੀਖੇਜ਼ ਖੁਲਾਸੇ ਸਾਹਮਣੇ ਆਏ ਹਨ। ਆਫਤਾਬ ਤੇ ਸ਼ਰਧਾ ਦੇ 2 ਦੋਸਤਾਂ ਨੇ ਕੋਰਟ ਵਿਚ ਵੱਡੇ ਖੁਲਾਸੇ ਕਰ ਦਿੱਤੇ ਹਨ ਕਿ ਆਰੋਪੀ ਆਫਤਾਬ ਸ਼ਰਧਾ ਦੀ ਕੁੱਟਮਾਰ ਤੋਂ ਇਲਾਵਾ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਸੀ। ਦਿੱਲੀ ਪੁਲਿਸ ਨੂੰ ਤਲਾਸ਼ੀ ਦੌਰਾਨ ਮਹਿਲਾ ਦੇ ਵਾਲ ਤੇ ਜਬੜਾ ਵੀ ਬਰਾਮਦ ਹੋਇਆ ਹੈ, ਜਿਸ ਨੂੰ DNA ਜਾਂਚ...
ਅੰਮ੍ਰਿਤਸਰ। ਪੁਲਿਸ ਵੱਲੋਂ ਪਿਓ ਸਣੇ ਪੁੱਤ ‘ਤੇ ਗੰਨ ਕਲਚਰ ਪ੍ਰਮੋਟ ਕਰਨ ਨੂੰ ਲੈ ਕੇ FIR ਦਰਜ ਕੀਤੀ ਗਈ ਹੈ। ਲੜਕੇ ਦੇ ਨਾਬਾਲਿਗ ਹੋਣ ਦੇ ਚੱਲਦਿਆਂ ਅੰਮ੍ਰਿਤਸਰ ਰੂਰਲ ਪੁਲਿਸ ਹਾਲੇ ਕੇਸ ਦੇ ਬਾਰੇ ਕੋਈ ਵਧੇਰੇ ਜਾਣਕਾਰੀ ਨਹੀਂ ਦੇ ਰਹੀ। ਉੱਥੇ ਹੀ ਅੰਮ੍ਰਿਤਸਰ ਪੁਲਿਸ ਨੇ ਬੱਚੇ ਦੇ ਨਾਲ-ਨਾਲ ਉਸਦੇ ਪਿਤਾ ਅਤੇ ਦੋ ਹੋਰਾਂ ਖਿਲਾਫ਼ ਗੰਨ ਕਲਚਰ ਨੂੰ ਪ੍ਰਮੋਟ ਕਰਨ ਦੇ...
ਲੁਧਿਆਣਾ | ਜ਼ਿਲ੍ਹੇ ਵਿੱਚ ਅੱਜ ਨਗਰ ਨਿਗਮ ਦੀ ਤਹਿਬਾਜ਼ਾਰੀ ਟੀਮ ਨੇ ਨਾਜਾਇਜ਼ ਇਸ਼ਤਿਹਾਰ ਲਗਾਉਣ ਵਾਲਿਆਂ ’ਤੇ ਲਾਠੀਚਾਰਜ ਕੀਤਾ। ਤਹਿਬਾਜ਼ਾਰੀ ਵਿਭਾਗ ਦੀ ਟੀਮ ਨੇ ਮਹਾਨਗਰ ਦੇ ਜਵਾਹਰ ਕੈਂਪ, ਕੋਚਰ ਮਾਰਕੀਟ, ਕਰਿਆਨਾ ਮਾਰਕੀਟ, ਮਿੱਡਾ ਚੌਕ, ਸਬਜ਼ੀ ਮੰਡੀ ਵਿੱਚ ਵਿਸ਼ੇਸ਼ ਮੁਹਿੰਮ ਚਲਾਈ। ਇਸ ਦੌਰਾਨ ਇਲਾਕੇ ਦੇ ਕਾਂਗਰਸੀ ਆਗੂਆਂ ਨੇ ਤਹਿਬਾਜ਼ਾਰੀ ਦੇ ਅਧਿਕਾਰੀਆਂ ਨਾਲ ਬਹਿਸ ਵੀ ਕੀਤੀ।
ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਉਨ੍ਹਾਂ...
ਅੰਮ੍ਰਿਤਸਰ | ਇਥੇ ਇਕ 10 ਸਾਲ ਦੇ ਬੱਚੇ 'ਤੇ ਬੰਦੂਕ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਨਾਬਾਲਗ ਹੋਣ ਕਾਰਨ ਅੰਮ੍ਰਿਤਸਰ ਦਿਹਾਤੀ ਪੁਲਿਸ ਫਿਲਹਾਲ ਮਾਮਲੇ ਬਾਰੇ ਹੋਰ ਜਾਣਕਾਰੀ ਨਹੀਂ ਦੇ ਰਹੀ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਪੁਲਿਸ ਨੇ ਬੱਚੇ ਦੇ ਨਾਲ-ਨਾਲ ਉਸ ਦੇ ਪਿਤਾ ਅਤੇ ਦੋ ਹੋਰਾਂ ਖਿਲਾਫ ਗੰਨ ਕਲਚਰ ਨੂੰ ਉਤਸ਼ਾਹਿਤ...
ਕ੍ਰਾਇਮ ਅਤੇ ਨਸ਼ਾ
ਆਸਟ੍ਰੇਲੀਆ ‘ਚ ਮਹਿਲਾ ਦਾ ਕਤਲ ਕਰਨ ਵਾਲਾ ਪੰਜਾਬੀ ਦਿੱਲੀ ਤੋਂ ਗ੍ਰਿਫਤਾਰ, ਕਵੀਂਸਲੈਂਡ ਸਰਕਾਰ ਨੇ ਰੱਖਿਆ ਸੀ 5.31 ਕਰੋੜ ਦਾ ਇਨਾਮ
Admin - 0
ਨਵੀਂ ਦਿੱਲੀ। ਆਸਟ੍ਰੇਲੀਆ ਦੇ ਕਵੀਂਸਲੈਂਡ ਵਿਚ 2018 ਵਿਚ ਇਕ ਆਸਟ੍ਰੇਲੀਆਈ ਮਹਿਲਾ ਦੇ ਕਤਲ ਮਾਮਲੇ ਦੇ ਆਰੋਪੀ ਰਾਜਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਕਵੀਂਸਲੈਂਡ ਸਰਕਾਰ ਨੇ ਉਸਦੀ ਸੂਚਨਾ ਦੇਣ ਲਈ 10 ਲੱਖ ਆਸਟ੍ਰੇਲੀਆ ਡਾਲਰ ਦਾ ਇਨਾਮ ਰੱਖਿਆ ਸੀ। ਦਿੱਲੀ ਦਾ ਪਟਿਆਲਾ ਹਾਊਸ ਕੋਰਟ ਨੇ ਆਰੋਪੀ ਨੂੰ 30 ਨਵੰਬਰ ਤੱਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਦਿੱਲੀ ਪੁਲਿਸ ਦੀ...
ਐਸਏਐਸ ਨਗਰ/ਮੋਹਾਲੀ
ਚੰਗੀ ਖਬਰ : ਆਉਣ ਵਾਲੇ ਮਹੀਨਿਆਂ ‘ਚ ਘਟੇਗੀ ਮਹਿੰਗਾਈ, ਵਿੱਤ ਮੰਤਰਾਲੇ ਦੀ ਰਿਪੋਰਟ ‘ਚ ਅਨੁਮਾਨ
Admin - 0
ਨਵੀਂ ਦਿੱਲੀ | ਦੁਨੀਆ ਭਰ 'ਚ ਮਹਿੰਗਾਈ ਚਰਮ ਸੀਮਾ 'ਤੇ ਹੈ ਤੇ ਕਈ ਦੇਸ਼ਾਂ ਦੀ ਵਿੱਤੀ ਹਾਲਤ ਖਰਾਬ ਹੋ ਰਹੀ ਹੈ ਪਰ ਇਸ ਸਭ ਦੇ ਬਾਵਜੂਦ ਭਾਰਤ 'ਚ ਆਗਾਮੀ ਮਹੀਨਿਆਂ 'ਚ ਮਹਿੰਗਾਈ ਘੱਟ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ । ਵਿੱਤ ਮੰਤਰਾਲਿਆ ਦੀ ਹਾਲ ਹੀ 'ਚ ਰਿਪੋਰਟ ਮੁਤਾਬਕ ਖਰੀਫ ਦੀ ਫਸਲ ਦੇ ਆਗਮਨ ਤੇ ਸੰਸਾਰਿਕ ਪੱਧਰ 'ਤੇ ਕਈ...
ਐਸਏਐਸ ਨਗਰ/ਮੋਹਾਲੀ
ਵੱਡੀ ਖਬਰ : ਵਿਜੀਲੈਂਸ ਦੀ ਰਡਾਰ ‘ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੋਨੀ, ਸ਼ਨੀਵਾਰ ਨੂੰ SSP ਦਫ਼ਤਰ ਕੀਤਾ ਤਲਬ
Admin - 0
ਚੰਡੀਗੜ੍ਹ | ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਪੰਜਾਬ ਦੇ ਸਾਬਕਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਖਿਲਾਫ ਰੁਖ ਕਰ ਲਿਆ ਹੈ। ਵਿਜੀਲੈਂਸ ਵਿਭਾਗ ਦਾ ਇੱਕ ਨੋਟਿਸ ਸਾਬਕਾ ਉਪ ਮੁੱਖ ਮੰਤਰੀ ਦੇ ਰਾਣੀ ਕਾ ਬਾਗ ਸਥਿਤ ਘਰ ਪਹੁੰਚਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਸ਼ਨੀਵਾਰ ਨੂੰ ਐਸਐਸਪੀ ਵਿਜੀਲੈਂਸ ਦਫ਼ਤਰ ਕਚਹਿਰੀ ਚੌਕ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ।
ਵਿਜੀਲੈਂਸ ਅਧਿਕਾਰੀਆਂ ਨੇ...
ਲੁਧਿਆਣਾ। ਦੇਸ਼ ਦੇ ਦੱਖਣੀ ਸੂਬੇ ਤਾਮਿਲਨਾਡੂ ਦੇ ਲੋਕ ਸਿੱਖ ਵਿਚਾਰਧਾਰਾ ਤੋਂ ਬੇਹੱਦ ਪ੍ਰਭਵਿਤ ਹਨ। ਕਈ ਲੋਕ ਅੰਮ੍ਰਿਤ ਵੀ ਛਕਣ ਲਈ ਤਿਆਰ ਹਨ। ਇਹ ਦਾਅਵਾ ਹਵਾਰਾ ਕਮੇਟੀ ਦੇ ਪ੍ਰੋ. ਬਲਜਿੰਦਰ ਸਿੰਘ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਤਾਮਿਲਨਾਡੂ ਦੇ ਲੋਕ ਗੁਰੂ ਨਾਨਕ ਦੇਵ ਦੀ ਸਮੁੱਚੀ ਮਨੁੱਖਤਾ ਲਈ ਬਰਾਬਰਤਾ ਤੇ ਜਾਤ-ਪਾਤ ਦੇ ਵਖਰੇਵੇਂ ਤੋਂ ਮੁਕਤ ਸਮਾਜ ਦੀ ਸਿਰਜਨਾ ਕਰਨ ਦੇ ਉਪਦੇਸ਼ਾਂ ਨੂੰ...










































