Home Blog Page 1400
ਹਵਾਈ। ਹਵਾਈ ਵਿੱਚ ਸੋਮਵਾਰ ਨੂੰ ਦੁਨੀਆ ਦਾ ਸਭ ਤੋਂ ਵੱਡਾ ਜਵਾਲਾਮੁਖੀ ਮੌਨਾ ਲਾਓ ਫਟ ਗਿਆ। ਕਰੀਬ 4 ਦਹਾਕਿਆਂ ਬਾਅਦ ਇਹ ਜਵਾਲਾਮੁਖੀ ਫਟਿਆ ਤਾਂ ਪੂਰਾ ਅਸਮਾਨ ਲਾਲ ਹੋ ਗਿਆ। ਅਮਰੀਕੀ ਭੂ-ਵਿਗਿਆਨ ਸਰਵੇਖਣ ਮੁਤਾਬਕ ਜਵਾਲਾਮੁਖੀ ਦਾ ਫਟਣਾ ਐਤਵਾਰ ਰਾਤ ਨੂੰ ਸ਼ੁਰੂ ਹੋ ਗਿਆ ਸੀ। ਇਸ ਵਿੱਚ ਫਿਰ ਤੋਂ ਵਿਸਫੋਟ ਹੋਣਾ ਸ਼ੁਰੂ ਹੋ ਗਿਆ ਹੈ। 27 ਨਵੰਬਰ ਨੂੰ ਦੇਰ ਰਾਤ ਬਿਗ ਟਾਪੂ...
ਅੰਮ੍ਰਿਤਸਰ। ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ ਭਾਰਤ-ਪਾਕਿਸਤਾਨ ਸਰਹੱਦ ਨੇੜੇ ਆਏ ਇੱਕ ਡਰੋਨ ਨੂੰ ਡੇਗਣ ਵਿੱਚ ਸਫਲਤਾ ਹਾਸਲ ਕੀਤੀ ਹੈ। ਖਾਸ ਗੱਲ ਇਹ ਹੈ ਕਿ ਇਸ ਵਾਰ 2 ਮਹਿਲਾ ਬੀਐਸਐਫ ਜਵਾਨ ਹਨ ਜਿਨ੍ਹਾਂ ਨੇ ਡਰੋਨ ਨੂੰ ਗੋਲੀ ਮਾਰ ਦਿੱਤੀ। ਡਰੋਨ ਦੇ ਨਾਲ ਹੀ ਬੀਐਸਐਫ ਨੇ ਹੈਰੋਇਨ ਦੀ ਇੱਕ ਖੇਪ ਵੀ ਜ਼ਬਤ ਕੀਤੀ ਹੈ। ਫਿਲਹਾਲ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ...
ਗੁਰਦਾਸਪੁਰ | ਬਟਾਲਾ 'ਚ ਨੈਸ਼ਨਲ ਹਾਈਵੇ 'ਤੇ ਇੱਕ ਅਕਾਲੀ ਆਗੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਹ ਆਪਣੇ ਦੋਸਤ ਨਾਲ ਕਾਰ ਰਾਹੀਂ ਅੰਮ੍ਰਿਤਸਰ ਆ ਰਿਹਾ ਸੀ। ਜ਼ਖ਼ਮੀ ਹਾਲਤ ਵਿੱਚ ਅਕਾਲੀ ਆਗੂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ...
ਚੰਡੀਗੜ੍ਹ। ਸੋਸ਼ਲ ਮੀਡੀਆ ‘ਤੇ ਗੰਨ ਕਲਚਰ ਨਾਲ ਸਬੰਧਤ ਪੋਸਟਾਂ ਅਪਲੋਡ ਹੋਣ ਕਾਰਨ ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿਚ ਹਲਚਲ ਮਚੀ ਹੋਈ ਹੈ। ਪੁਲਿਸ ਨੇ ਬਿਨਾਂ ਜਾਂਚ ਤੋਂ ਹੀ ਲੋਕਾਂ ਖਿਲਾਫ ਕਈ ਮਾਮਲੇ ਦਰਜ ਕੀਤੇ ਹਨ। ਇਸ ਮੁੱਦੇ ‘ਤੇ ਵਿਰੋਧੀ ਪਾਰਟੀਆਂ ਅਤੇ ਆਮ ਲੋਕਾਂ ਵੱਲੋਂ ਪੰਜਾਬ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ‘ਤੇ ਪੰਜਾਬ...
ਚੰਡੀਗੜ੍ਹ | ਪੰਜਾਬ ਟਰਾਂਸਪੋਰਟ ਵਿਭਾਗ ਇਨ੍ਹੀਂ ਦਿਨੀਂ ਲੋਕਾਂ ਲਈ ਪ੍ਰੇਸ਼ਾਨੀ ਬਣ ਗਿਆ ਹੈ। ਬੀ.ਐਸ. 4 ਵਾਹਨਾਂ ਦੀ ਰਜਿਸਟਰੇਸ਼ਨ ਦੇ ਘਪਲੇ ਤੋਂ ਬਾਅਦ ਹੁਣ ਆਰ.ਸੀ. ਅਤੇ ਲਾਇਸੈਂਸ ਨਹੀਂ ਮਿਲ ਰਹੇ। ਸਮਾਰਟ ਕਾਰਡ ਚਿਪ ਨਾ ਹੋਣ ਕਾਰਨ 20 ਤੋਂ 25 ਹਜ਼ਾਰ ਵਾਹਨਾਂ ਦੀ ਆਰ.ਸੀ ਅਤੇ ਲਾਇਸੈਂਸ ਦੀ ਛਪਾਈ ਰੁਕ ਗਈ ਹੈ। ਮਹੀਨੇ ਭਰ ਤੋਂ ਨਵੇਂ ਵਾਹਨਾਂ ਦੀ ਆਰਸੀ ਦੇ ਨਾਲ ਲਾਇਸੈਂਸ...
ਚੰਡੀਗੜ੍ਹ। ਰਾਸ਼ਨ ਕਾਰਡ ਭਾਰਤ ਵਿੱਚ ਹਰੇਕ ਵਿਅਕਤੀ ਲਈ ਸਭ ਤੋਂ ਮਹੱਤਵਪੂਰਨ ਦਸਤਾਵੇਜ਼ਾਂ ਵਿੱਚੋਂ ਇੱਕ ਹੈ। ਇਹ ਦਸਤਾਵੇਜ਼ ਰਾਜ ਸਰਕਾਰ ਦੇ ਹੁਕਮਾਂ ਜਾਂ ਅਧਿਕਾਰਾਂ 'ਤੇ ਮੁਹੱਈਆ ਕਰਵਾਇਆ ਗਿਆ ਹੈ। ਹੁਣ, ਤੁਸੀਂ ਬਹੁਤ ਹੀ ਸਰਲ ਤਰੀਕੇ ਨਾਲ ਰਾਸ਼ਨ ਕਾਰਡ ਲਈ ਆਨਲਾਈਨ ਅਪਲਾਈ ਕਰ ਸਕਦੇ ਹੋ ਅਤੇ ਤੁਸੀਂ ਰਾਸ਼ਨ ਕਾਰਡ ਦੀ ਸਥਿਤੀ ਨੂੰ ਵੀ ਆਨਲਾਈਨ ਦੇਖ ਸਕਦੇ ਹੋ। ਰਾਸ਼ਨ ਕਾਰਡ ਨਾਗਰਿਕਾਂ ਦੀ ਪਛਾਣ...
ਬਰਵਾਲਾ। ਬਤੌੜ ਰੋਡ ਉਤੇ ਹੋਏ ਇਕ ਸੜਕ ਹਾਦਸੇ ਵਿਚ ਦੋ ਸਕੇ ਭੈਣ-ਭਰਾਵਾਂ ਦੀ ਮੌਤ ਹੋ ਗਈ, ਜਦੋਂਕਿ ਇਨ੍ਹਾਂ ਦੇ ਤਾਏ ਦਾ ਮੁੰਡਾ ਗੰਭੀਰ ਜ਼ਖਮੀ ਹੋ ਗਿਆ, ਜਿਸਨੂੰ ਚੰਡੀਗੜ੍ਹ ਦੇ ਪੀਜੀਆਈ ਵਿਚ ਰੈਫਰ ਕੀਤਾ ਦੱਸਿਆ ਜਾ ਰਿਹਾ ਹੈ। ਇਹ ਸਾਰੇ ਪੰਚਕੂਲਾ ਦੇ ਪਿੰਡ ਬਰੇਲੀ ਦੇ ਰਹਿਣ ਵਾਲੇ ਸਨ। ਜੋ ਇਕ ਵਿਆਹ ਅਟੈਂਡ ਕਰਨ ਤੋਂ ਬਾਅਦ ਵਾਪਸ ਆਪਣੇ ਘਰ ਆ ਰਹੇ...
ਲੁਧਿਆਣਾ | ਪੁਲਿਸ ਨੇ ਮੱਧ ਪ੍ਰਦੇਸ਼ ਦੇ ਇੱਕ ਠੱਗ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਥਾਣਾ ਕੋਤਵਾਲੀ ਦੀ ਪੁਲਸ ਨੇ 2 ਔਰਤਾਂ ਨੂੰ ਗ੍ਰਿਫਤਾਰ ਕੀਤਾ ਹੈ। ਔਰਤਾਂ ਦੇ ਸੀਸੀਟੀਵੀ ਵੀ ਪੁਲਿਸ ਦੇ ਹੱਥ ਲੱਗੇ ਹਨ। ਮਾਮਲੇ ਦੀ ਜਾਂਚ ਕਰਦੇ ਹੋਏ ਪੁਲਿਸ ਨੇ ਗਿਰੋਹ ਦੀਆਂ ਔਰਤਾਂ ਨੂੰ ਘੰਟਾ ਘਰ ਨੇੜਿਓਂ ਕਾਬੂ ਕਰ ਲਿਆ। ਇੱਕ ਮਹਿਲਾ ਮੁਲਜ਼ਮ ਫਰਾਰ ਹੈ। ਉਕਤ ਔਰਤਾਂ ਨੇ...
ਲੁਧਿਆਣਾ | ਇੱਕ ਔਰਤ ਦੀ ਐਕਟਿਵਾ ਉਸ ਦੀ ਪਿੱਠ ਪਿੱਛੋਂ ਚੋਰੀ ਹੋ ਗਿਆ। ਔਰਤ ਨੇ ਸਕੂਟਰੀ ਵਿੱਚ ਚਾਬੀ ਛੱਡ ਦਿੱਤੀ। ਘਰ ਦੇ ਬਾਹਰ ਪਰਿਵਾਰ ਨਾਲ ਗੱਲਾਂ ਕਰਨ 'ਚ ਉਹ ਇੰਨੀ ਮਸਤ ਹੋ ਗਈ ਕਿ ਉਸ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਕੋਈ ਚੋਰ ਉਸ ਦੇ ਸਾਹਮਣੇ ਤੋਂ ਉਸ ਦੀ ਸਕੂਟਰੀ ਚੋਰੀ ਕਰ ਕੇ ਲੈ ਗਿਆ। ਜਦੋਂ ਔਰਤ ਮੋੜੀ...
ਜਲੰਧਰ| ਥਾਣਾ ਰਾਮਾਮੰਡੀ ਅਧੀਨ ਪੈਂਦੇ ਸਤਨਾਮਪੁਰਾ (ਗੁਰੂਨਾਨਕਪੁਰਾ) ਵਿੱਚ ਗੋਲੀਆਂ ਚਲਣ ਕਾਰਨ ਦੇਰ ਰਾਤ ਦਹਿਸ਼ਤ ਫੈਲ ਗਈ। ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਇਕ ਬਜ਼ੁਰਗ ਔਰਤ ਜ਼ਖਮੀ ਹੋ ਗਈ। ਔਰਤ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕ ਦੀ ਪਛਾਣ ਰਵਿੰਦਰ ਸਿੰਘ ਉਰਫ਼ ਸੋਨੂੰ ਰੁੜਕੀਆਂ ਵਾਸੀ ਰੁੜਕੀ (ਗੁਰਾਇਆ) ਵਜੋਂ ਹੋਈ ਹੈ, ਜਦਕਿ ਜ਼ਖ਼ਮੀ ਔਰਤ ਨੂੰ...
- Advertisement -

MOST POPULAR