Uncategorized
ਧੁੰਦ ਕਾਰਨ ਪੈਦਾ ਹੋਇਆ ਕੋਲੇ ਦਾ ਸੰਕਟ, ਡੇਢ ਤੋਂ 18 ਦਿਨਾਂ ਦਾ ਕੋਲਾ ਹੀ ਬਚਿਆ, ਲੱਗਣਗੇ ਲੰਮੇ-ਲੰਮੇ ਕੱਟ
Admin - 0
ਬਠਿੰਡਾ। ਇਸ ਵੇਲੇ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚ ਕੋਲੇ ਦਾ ਗੰਭੀਰ ਸੰਕਟ ਹੈ। ਹਾਲਾਤ ਇਹ ਹਨ ਕਿ ਥਰਮਲਾਂ ਵਿੱਚ ਡੇਢ ਤੋਂ 18 ਦਿਨ ਤੱਕ ਕੋਲਾ ਹੀ ਬਚਿਆ ਹੈ। ਦੂਜੇ ਪਾਸੇ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਅਤੇ ਅਜਿਹੇ ਵਿੱਚ ਥਰਮਲਾਂ ਵਿੱਚ ਕੋਲੇ ਦੀ ਸਪਲਾਈ ਵਿੱਚ ਅਕਸਰ ਵਿਘਨ ਪੈਣ ਕਾਰਨ ਰੇਲ ਸੇਵਾਵਾਂ ਪ੍ਰਭਾਵਿਤ ਹੁੰਦੀਆਂ ਹਨ। ਇਸ ਦੇ...
ਨਵੀਂ ਦਿੱਲੀ | ਮਸ਼ਹੂਰ ਟਿਕਟਾਕ ਸਟਾਰ ਮੇਘਾ ਠਾਕੁਰ ਦੀ ਮੌਤ ਹੋ ਗਈ ਹੈ। ਪਰਿਵਾਰ ਨੇ ਇੰਸਟਾਗ੍ਰਾਮ ‘ਤੇ ਪੋਸਟ ਅਪਡੇਟ ਕਰਕੇ ਜਾਣਕਾਰੀ ਦਿੱਤੀ ਕਿ 24 ਨਵੰਬਰ ਨੂੰ ਮੇਘਾ ਦੁਨੀਆ ਨੂੰ ਅਲਵਿਦਾ ਆਖ ਗਈ ਹੈ।
https://www.instagram.com/reel/CfXdJe2PJxV/?utm_source=ig_web_copy_link
21 ਸਾਲ ਦੀ ਮੇਘਾ ਆਪਣੇ ਪਰਿਵਾਰ ਨਾਲ ਕੈਨੇਡਾ ‘ਚ ਰਹਿੰਦ ਸੀ। ਟਿਕਟਾਕ ਤੇ ਉਹ ਬੋਲਡ ਵੀਡੀਓ ਅਪਲੋਡ ਕਰਨ ਕਰਕੇ ਮਸ਼ਹੂਰ ਸੀ। ਉਹ ਬਾਰੇ ਕਿਹਾ ਜਾਂਦਾ ਹੈ ਕਿ...
ਦੁਨੀਆ
2023 : ਪ੍ਰਮਾਣੂ ਬੰਬਾਂ ਨਾਲ ਖਤਮ ਹੋਵੇਗੀ ਦੁਨੀਆ, ਮਾਵਾਂ ਦੀਆਂ ਕੁੱਖਾਂ ਦੀ ਥਾਂ ਲੈਬ ‘ਚ ਪੈਦਾ ਹੋਣਗੇ ਬੱਚੇ! ਕਿਤੇ ਸੱਚ ਨਾ ਹੋ ਜਾਵੇ ਬਾਬਾ ਵੇਂਗਾ ਦੀ ਭਵਿੱਖਬਾਣੀ
Admin - 0
ਦੁਨੀਆ ਦੇ ਸਭ ਤੋਂ ਰਹੱਸਮਈ ਬਾਬਾ ਵੇਂਗਾ ਦੀ ਸਾਲ 2023 ਲਈ ਕੀਤੀ ਭਵਿੱਖਬਾਣੀ ਕਾਫੀ ਹੈਰਾਨ ਕਰਨ ਵਾਲੀ ਹੈ। ਉਨ੍ਹਾਂ ਨੇ ਭਵਿੱਖ ਵਿੱਚ ਸੰਸਾਰ ਨੂੰ ਖ਼ਤਰਿਆਂ ਬਾਰੇ ਪਹਿਲਾਂ ਹੀ ਚਿਤਾਵਨੀ ਜਾਰੀ ਕੀਤੀ ਹੈ। ਬੁਲਗਾਰੀਆ ਦੇ ਰਹੱਸਮਈ ਬਾਬਾ ਵੇਂਗਾ ਦੀ ਮੌਤ ਭਾਵੇਂ 29 ਸਾਲ ਪਹਿਲਾਂ ਹੋ ਗਈ ਹੋਵੇ, ਪਰ ਉਨ੍ਹਾਂ ਨੇ 9/11 ਦੇ ਅੱਤਵਾਦੀ ਹਮਲੇ, ਰਾਜਕੁਮਾਰੀ ਡਾਇਨਾ ਦੀ ਮੌਤ ਅਤੇ ਇੱਥੋਂ...
ਪੰਜਾਬ
ਨਸ਼ਾ ਛੁਡਾਊ ਕੇਂਦਰ ਦੇ ਸੰਚਾਲਕਾਂ ‘ਤੇ FIR: 20 ਮਰੀਜ਼ਾਂ ਨੂੰ ਕਈ ਸਾਲਾਂ ਤੋਂ ਬਣਾ ਕੇ ਰੱਖਿਆ ਸੀ ਬੰਧਕ
Admin - 0
ਬਠਿੰਡਾ। ਬਠਿੰਡਾ ਦੇ ਮਹਾਂ ਸਿੰਘ ਵਾਲਾ ਮਹਿਰਾਜ ਵਿਖੇ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਚਲਾ ਰਹੇ ਦੋ ਸੰਚਾਲਕਾਂ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਬਠਿੰਡਾ ਦੇ ਪਿੰਡ ਸੂਚ ਦੇ ਵਾਸੀ ਰਣਜੀਤ ਸਿੰਘ ਅਤੇ ਕੁਲਦੀਪ ਸਿੰਘ ਵਜੋਂ ਹੋਈ ਹੈ। ਦੋਵਾਂ ਖਿਲਾਫ ਥਾਣਾ ਸਿਟੀ ਰਾਮਪੁਰਾ ਵਿਖੇ ਇੰਡੀਅਨ ਮੈਡੀਕਲ ਕੌਂਸਲ ਐਕਟ 1956 ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ...
ਅਮਰੀਕਾ/ਚੰਡੀਗੜ੍ਹ। ਅਮਰੀਕਾ ਦੀ ਖੁਫੀਆ ਏਜੰਸੀ ਐਫਬੀਆਈ ਨੇ ਗੈਂਗਸਟਰ ਗੋਲਡੀ ਬਰਾੜ ਬਾਰੇ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ ਹੈ। ਪੰਜਾਬ ਦੇ ਮੋਸਟ ਵਾਂਟੇਡ ਗੈਂਗਸਟਰ ਦੀ ਹਵਾਲਗੀ ਦੀਆਂ ਕੋਸ਼ਿਸ਼ਾਂ ਦਰਮਿਆਨ ਐਫਬੀਆਈ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਰਾਹੀਂ ਗੋਲਡੀ ਨਾਲ ਸਬੰਧਤ ਹੋਰ ਜਾਣਕਾਰੀ ਮੰਗੀ ਹੈ। ਇਸ ਨੂੰ ਗੋਲਡੀ ਬਰਾੜ ਨੂੰ ਜਲਦ ਹੀ ਭਾਰਤ ਲਿਆਉਣ ਦੀ ਪ੍ਰਕਿਰਿਆ ਨਾਲ ਜੋੜਿਆ ਜਾ ਰਿਹਾ ਹੈ।ਸਿੱਧੂ ਮੂਸੇਵਾਲਾ ਦੇ...
ਅਮਰੀਕਾ/ਚੰਡੀਗੜ੍ਹ। ਅਮਰੀਕਾ ਦੀ ਖੁਫੀਆ ਏਜੰਸੀ ਐਫਬੀਆਈ ਨੇ ਗੈਂਗਸਟਰ ਗੋਲਡੀ ਬਰਾੜ ਬਾਰੇ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ ਹੈ। ਪੰਜਾਬ ਦੇ ਮੋਸਟ ਵਾਂਟੇਡ ਗੈਂਗਸਟਰ ਦੀ ਹਵਾਲਗੀ ਦੀਆਂ ਕੋਸ਼ਿਸ਼ਾਂ ਦਰਮਿਆਨ ਐਫਬੀਆਈ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਰਾਹੀਂ ਗੋਲਡੀ ਨਾਲ ਸਬੰਧਤ ਹੋਰ ਜਾਣਕਾਰੀ ਮੰਗੀ ਹੈ। ਇਸ ਨੂੰ ਗੋਲਡੀ ਬਰਾੜ ਨੂੰ ਜਲਦ ਹੀ ਭਾਰਤ ਲਿਆਉਣ ਦੀ ਪ੍ਰਕਿਰਿਆ ਨਾਲ ਜੋੜਿਆ ਜਾ ਰਿਹਾ ਹੈ।ਸਿੱਧੂ ਮੂਸੇਵਾਲਾ ਦੇ...
ਐਸਏਐਸ ਨਗਰ/ਮੋਹਾਲੀ
ਪੁਲਿਸ ਨੇ ਸ਼ੱਕ ਦੇ ਅਧਾਰ ‘ਤੇ ਦੋ ਨਾਬਾਲਗਾਂ ਨੂੰ ਗੱਡੀ ‘ਚ ਬਿਠਾਇਆ, ਤੀਜੇ ਦੀ ਡਰਦਿਆਂ ਭੱਜਦੇ ਮੌਕੇ ਦਰਿਆ ‘ਚ ਡੁੱਬਣ ਨਾਲ ਮੌਤ
Admin - 0
ਫਿਰੋਜ਼ਪੁਰ। ਵਿਧਾਨ ਸਭਾ ਹਲਕਾ ਜੀਰਾ ਦੇ ਪਿੰਡ ਮੱਲੂ ਬਾਣੀਆ ਦੇ ਰਹਿਣ ਵਾਲੇ ਇਕ ਨੌਜਵਾਨ ਦੀ ਪੁਲਿਸ ਦੀ ਲਾਪ੍ਰਵਾਹੀ ਅਤੇ ਡਰ ਤੋਂ ਦਰਿਆ ਦੇ ਵਿਚ ਡੁੱਬ ਜਾਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਜਥੇਬੰਦੀਆਂ ਤੇ ਪਰਿਵਾਰ ਵੱਲੋਂ ਸੁਲਤਾਨਪੁਰ ਲੋਹੀਆਂ ਗਿੱਦੜ ਪਿੰਡੀ ਪੁਲ ਉੱਪਰ ਲਾਸ਼ ਰੱਖ ਕੇ ਧਰਨਾ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ...
ਚੰਡੀਗੜ।ਪੰਜਾਬ ਦੇ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਬਾਰੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਅੱਜ ਚੰਡੀਗੜ ਦੀ ਸੁਖਨਾ ਝੀਲ ਵਿਖੇ 6ਵੇਂ ਮਿਲਟਰੀ ਲਿਟਰੇਚਰ ਫੈਸਟੀਵਲ -2022 ਦਾ ਆਗਾਜ ਕੀਤਾ ਗਿਆ। ਆਜ਼ਾਦੀ ਦੀ 75ਵੀਂ ਵਰ੍ਹੇਗੰਢ ਅਤੇ ਹਥਿਆਰਬੰਦ ਬਲਾਂ ਦੀਆਂ ਸੇਵਾਵਾਂ ਨੂੰ ਮਨਾਉਣ ਲਈ ਇਹ ਫੈਸਟੀਵਲ, ਪੰਜਾਬ ਸਰਕਾਰ, ਪੱਛਮੀ ਕਮਾਂਡ ਅਤੇ ਚੰਡੀਗੜ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ 'ਮਿਲਟਰੀ ਲਿਟਰੇਚਰ ਫੈਸਟੀਵਲ ਐਸੋਸ਼ੀਏਸ਼ਨ' ਦੁਆਰਾ ਸਾਂਝੇ...
ਅਮਰੀਕਾ ਦੇ ਟੈਕਸਾਸ ਤੋਂ ਕੈਂਸਰ ਦੇ ਇਲਾਜ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 61 ਸਾਲਾ ਐਪ੍ਰਿਲ ਬਾਡਰਯੂ ਨੇ ਸਿਰਫ ਇੱਕ ਦਿਨ ਵਿੱਚ ਫੇਫੜਿਆਂ ਦੇ ਕੈਂਸਰ ਤੋਂ ਛੁਟਕਾਰਾ ਪਾ ਲਿਆ। ਡਾਕਟਰਾਂ ਨੇ ਉਸ ਦੇ ਫੇਫੜਿਆਂ ਵਿੱਚ ਟਿਊਮਰ ਦੀ ਪਛਾਣ ਕੀਤੀ ਅਤੇ ਕੁਝ ਘੰਟਿਆਂ ਵਿੱਚ ਇਸ ਨੂੰ ਹਟਾ ਦਿੱਤਾ।
ਖਾਸ ਗੱਲ ਇਹ ਹੈ ਕਿ ਮਰੀਜ਼ ਨੂੰ ਇਹ ਵੀ ਨਹੀਂ ਪਤਾ...
ਦੁਨੀਆ
‘ਹਿੰਦੂ ਵਿਆਹ ਤੋਂ ਪਹਿਲਾਂ 2-3 ਨਾਜਾਇਜ਼ ਪਤਨੀਆਂ ਗੈਰ-ਕਾਨੂੰਨੀ ਢੰਗ ਨਾਲ ਰੱਖਦੇ ਹਨ’, ਬਿਆਨ ‘ਤੇ ਘਿਰੇ MP ਬਦਰੂਦੀਨ ਅਜ਼ਮਲ
Admin - 0
ਦਿੱਲੀ | AIUDF ਮੁਖੀ ਅਤੇ ਸੰਸਦ ਮੈਂਬਰ ਬਦਰੂਦੀਨ ਅਜ਼ਮਲ ਨੇ ਆਬਾਦੀ ਵਾਧੇ 'ਤੇ ਕਿਹਾ ਸੀ, 'ਉਹ (ਹਿੰਦੂ) 40 ਸਾਲ ਤੋਂ ਪਹਿਲਾਂ 2-3 ਪਤਨੀਆਂ ਨੂੰ ਗੈਰ-ਕਾਨੂੰਨੀ ਢੰਗ ਨਾਲ ਰੱਖਦੇ ਹਨ। ਇਸ ਤੋਂ ਬਾਅਦ ਬੱਚਾ ਪੈਦਾ ਕਰਨ ਦੀ ਕਾਬਲੀਅਤ ਕਿੱਥੇ ਹੈ। ਉਨ੍ਹਾਂ ਨੂੰ ਮੁਸਲਮਾਨ ਫਾਰਮੂਲਾ ਅਪਣਾਉਣਾ ਚਾਹੀਦਾ ਹੈ ਅਤੇ 18-20 ਸਾਲ ਦੀ ਉਮਰ ਵਿਚ ਆਪਣੇ ਬੱਚਿਆਂ ਦੇ ਵਿਆਹ ਕਰਵਾਉਣੇ ਚਾਹੀਦੇ ਹਨ।ਉਨ੍ਹਾਂ...










































