ਤਰਨਤਾਰਨ | ਅੱਜ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਦੋਂ ਹੋਟਲ ਵਿਚ ਚੱਲ ਰਹੇ ਸ਼ਗਨ ਸਮਾਗਮ ਦੌਰਾਨ ਔਰਤ ਦਾ ਪਰਸ ਚੋਰੀ ਹੋ ਗਿਆ, ਜਿਸ ਵਿਚ 10 ਹਜ਼ਾਰ ਤੋਂ ਵੱਧ ਨਕਦੀ ਅਤੇ ਐਪਲ ਦਾ ਫੋਨ ਸੀ। ਸੀਸੀਟੀਵੀ ਕੈਮਰਿਆਂ ਦੀ ਜਾਂਚ 'ਚ ਪਤਾ ਲੱਗਾ ਕਿ ਪਰਸ ਚੋਰੀ 2 ਛੋਟੇ ਬੱਚਿਆਂ ਤੇ ਇਕ ਵਿਅਕਤੀ ਨੇ ਕੀਤਾ ਹੈ। ਤਰਨਤਾਰਨ ਦੀ ਪੁਲਿਸ...
ਕ੍ਰਾਇਮ ਅਤੇ ਨਸ਼ਾ
ਜਲੰਧਰ ‘ਚ ਲੋਕਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਲੜਕੀ ਦਾ ਮੋਬਾਇਲ ਖੋਹ ਕੇ ਭੱਜੇ ਲੁਟੇਰੇ
Admin - 0
ਜਲੰਧਰ | ਮਕਸੂਦਾਂ ਥਾਣਾ ਅਧੀਨ ਪੈਂਦੇ ਵੇਰਕਾ ਮਿਲਕ ਪਲਾਂਟ 'ਚ ਸਥਿਤ ਫਲੈਟਾਂ 'ਚ ਰਹਿੰਦੇ ਲੋਕਾਂ 'ਤੇ 6 ਤੋਂ 7 ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿੱਥੇ ਲੁਟੇਰਿਆਂ ਨੇ ਲੁੱਟ ਦੀ ਨੀਅਤ ਨਾਲ ਫਲੈਟਾਂ 'ਚ ਰਹਿੰਦੇ ਵਿਅਕਤੀਆਂ 'ਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਔਰਤਾਂ ਨੂੰ ਵੀ ਨਹੀਂ ਬਖਸ਼ਿਆ। ਔਰਤਾਂ ਨੂੰ ਦਾਤਰ...
ਕਪੂਰਥਲਾ | ਪਵਿੱਤਰ ਕਾਲੀ ਵੇਈਂ 'ਚ ਪਿੰਡ ਦੌਲਤਪੁਰ ਨੇੜੇ ਇਕ ਨੌਜਵਾਨ ਸਵੇਰੇ ਪਾਣੀ 'ਚ ਰੁੜ੍ਹ ਗਿਆ। ਨੌਜਵਾਨ ਰਵੀ ਆਪਣੀ ਦੋਸਤ ਨਾਲ ਵੇਈਂ ਕਿਨਾਰੇ ਸਵੇਰ ਸਮੇਂ ਗਿਆ ਸੀ। ਜਿਥੇ ਉਸ ਦਾ ਪੈਰ ਤਿਲਕਿਆ ਤੇ ਪਾਣੀ ਦੇ ਤੇਜ਼ ਵਹਾਅ 'ਚ ਰੁੜ੍ਹ ਗਿਆ। ਸੂਚਨਾ ਮਿਲਦੇ ਹੀ ਪੁਲਿਸ ਚੌਕੀ ਭੁਲਾਣਾ ਥਾਣਾ ਸੁਲਨਤਾਨਪੁਰ ਲੋਧੀ ਦੇ ਇੰਚਾਰਜ ਮੌਕੇ 'ਤੇ ਪੁੱਜੇ ਅਤੇ ਨੌਜਵਾਨ ਦੀ ਭਾਲ ਸ਼ੁਰੂ...
ਤਾਮਿਲਨਾਡੂ | ਚੇਂਗਮ ਤਾਲੁਕ ਵਿਚ ਇਕ ਵਿਅਕਤੀ ਨੇ ਪਤਨੀ ਅਤੇ 2 ਧੀਆਂ ਸਮੇਤ ਚਾਰ ਬੱਚਿਆਂ ਦੀ ਹੱਤਿਆ ਕਰ ਦਿੱਤੀ ਅਤੇ ਫਿਰ ਘਰ ਵਿਚ ਖੁ਼ਦਕੁਸ਼ੀ ਕਰ ਲਈ। ਇਕ ਧੀ ਜਿਸ ਦੀ ਉਮਰ ਕਰੀਬ 9 ਸਾਲ ਹੈ, ਨੂੰ ਸੱਟਾਂ ਕਾਰਨ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ।ਘਟਨਾ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਗੁਆਂਢੀਆਂ ਨੂੰ ਸ਼ੱਕ ਪੈਣ 'ਤੇ ਉਨ੍ਹਾਂ ਪੁਲਿਸ ਨੂੰ...
ਹੈਲਥ ਐਂਡ ਫਿਟਨੈਸ
ਮੁੱਖ ਮੰਤਰੀ ਵਲੋਂ ਲੋਕਾਂ ਨੂੰ ਨਵੇਂ ਸਾਲ ਦਾ ਤੋਹਫਾ : 1 ਜਨਵਰੀ ਤੋਂ 450 ਤਰ੍ਹਾਂ ਦੇ ਮੈਡੀਕਲ ਟੈਸਟ ਹੋਣਗੇ ਮੁਫਤ
Admin - 0
ਨਵੀਂ ਦਿੱਲੀ | ਨਵੇਂ ਸਾਲ 'ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਵਾਸੀਆਂ ਨੂੰ ਵੱਡਾ ਤੋਹਫਾ ਦੇਣਗੇ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿਹਤ ਵਿਭਾਗ ਦੇ ਇੱਕ ਬਹੁਤ ਹੀ ਮਹੱਤਵਪੂਰਨ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਹੁਣ ਰਾਜਧਾਨੀ ਦਿੱਲੀ 'ਚ 1 ਜਨਵਰੀ ਤੋਂ 450 ਤਰ੍ਹਾਂ ਦੇ ਮੈਡੀਕਲ ਟੈਸਟ ਮੁਫਤ ਕੀਤੇ ਜਾਣਗੇ। ਇਹ ਟੈਸਟ ਕੇਜਰੀਵਾਲ ਸਰਕਾਰ ਦੇ ਮੁਹੱਲਾ ਕਲੀਨਿਕਾਂ ਅਤੇ ਸਰਕਾਰੀ ਹਸਪਤਾਲਾਂ ਵਿੱਚ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : 4 ਦਰਿੰਦਿਆਂ ਨੇ 15 ਸਾਲਾ ਨਾਬਾਲਿਗਾ ਨੂੰ ਨਸ਼ੇ ਦੇ ਇੰਜੈਕਸ਼ਨ ਲਾ ਕੇ ਬਣਾਇਆ ਹਵਸ ਦਾ ਸ਼ਿਕਾਰ
Admin - 0
ਲੁਧਿਆਣਾ | 4 ਦਰਿੰਦਿਆਂ ਨੇ ਨਾਬਾਲਗ ਲੜਕੀ ਨੂੰ ਨਸ਼ਾ ਕਰਵਾਉਣ ਤੋਂ ਬਾਅਦ ਜਬਰ-ਜ਼ਨਾਹ ਕੀਤਾ। ਘਟਨਾ ਨੂੰ ਅੰਜਾਮ ਦਿਵਾਉਣ ਵਾਲੀ ਨਬਾਲਿਗ ਲੜਕੀ ਦੀ ਮਾਸੀ ਦੀ ਵਾਕਫ ਔਰਤ ਸੀ| ਇਸ ਮਾਮਲੇ ਵਿਚ ਥਾਣਾ ਡਾਬਾ ਦੀ ਪੁਲਿਸ ਨੇ 15 ਵਰ੍ਹਿਆਂ ਦੀ ਲੜਕੀ ਦੀ ਸ਼ਿਕਾਇਤ 'ਤੇ ਨਿਊ ਅਜ਼ਾਦ ਨਗਰ ਦੀ ਰਹਿਣ ਵਾਲੀ ਰੀਟਾ ਰਾਣੀ ਅਤੇ 4 ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ...
ਨਵੀਂ ਦਿੱਲੀ | ਸਮਾਰਟਫ਼ੋਨ ਹੁਣ ਲੋਕਾਂ ਦੇ ਰਿਸ਼ਤਿਆਂ ਵਿਚ ਖਟਾਸ ਵਧਾਉਣ ਦਾ ਕੰਮ ਕਰ ਰਹੇ ਹਨ। ਸਮਾਰਟ ਡਿਵਾਈਸ ਨਿਰਮਾਤਾ ਕੰਪਨੀ 'ਵੀਵੋ' ਦੇ ਇਕ ਅਧਿਐਨ ਨੇ ਕਿਹਾ ਕਿ ਭਾਰਤ ਵਿਚ ਸਮਾਰਟਫੋਨ ਦੀ ਜ਼ਿਆਦਾ ਵਰਤੋਂ ਵਿਆਹੇ ਜੋੜਿਆਂ ਦੇ ਰਿਸ਼ਤੇ ਨੂੰ ਨੁਕਸਾਨ ਪਹੁੰਚਾ ਰਹੀ ਹੈ।
ਸਾਈਬਰ ਮੀਡੀਆ ਅਧਿਐਨ "ਸਮਾਰਟਫੋਨ ਤੇ ਮਨੁੱਖੀ ਰਿਸ਼ਤਿਆਂ 'ਤੇ ਉਨ੍ਹਾਂ ਦਾ ਅਸਰ 2022" ਵਿਚ 67 ਪ੍ਰਤੀਸ਼ਤ ਲੋਕਾਂ ਨੇ ਮੰਨਿਆ...
ਜਲੰਧਰ | ਜੰਡਿਆਲਾ ਰੋਡ 'ਤੇ ਪੈਂਦੇ ਪਿੰਡ ਸਰੀਂਹ ਨੇੜੇ ਅੱਜ ਸਵੇਰੇ ਇਨੋਵਾ ਤੇ ਸਵਿਫਟ ਵਿਚਾਲੇ ਟੱਕਰ ਨਾਲ 2 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 4 ਜਣੇ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਦੀ ਹਾਲਤ ਵੀ ਸੀਰੀਅਸ ਦਁਸੀ ਜਾ ਰਹੀ ਹੈ। ਹਾਦਸੇ ਦੀ ਸੂਚਨਾ ਮਿਲਣ ਉਤੇ ਪੁਲਿਸ ਪੁਁਜ ਗਈ। ਜ਼ਖਮੀਆਂ ਨੂੰ ਨਕੋਦਰ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ।ਮ੍ਰਿਤਕਾਂ ਦੀ ਪਛਾਣ ਤਜਿੰਦਰ ਸਿੰਘ...
ਹੈਲਥ ਐਂਡ ਫਿਟਨੈਸ
ਖੋਜ : ਸਰੀਰਕ ਸਬੰਧਾਂ ‘ਚ ਅਸੰਤੁਸ਼ਟੀ ਪਤੀ-ਪਤਨੀ ਦੇ ਰਿਸ਼ਤਿਆਂ ਵਿਚ ਦਰਾਰ ਦਾ ਵੱਡਾ ਕਾਰਨ, ਵਧ ਰਹੇ ਨੇ ਤਲਾਕ
Admin - 0
ਨਵੀਂ ਦਿੱਲੀ | ਪਤੀ ਦੇ ਨਪੁੰਸਕ ਹੋਣ ਅਤੇ ਪਤਨੀ ਨਾਲ ਸਬੰਧ ਨਾ ਬਣਾਉਣ ਦੀਆਂ ਸ਼ਿਕਾਇਤਾਂ ਕਾਰਨ ਵਿਆਹ ਟੁੱਟਣ ਦੇ ਮਾਮਲੇ ਵੱਧ ਰਹੇ ਹਨ। ਜਿਨਸੀ ਅਨੁਕੂਲਤਾ ਦੀ ਅਣਹੋਂਦ ਵਿੱਚ, ਪਤੀ-ਪਤਨੀ ਇਸ ਬਾਰੇ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ, ਇੱਕ ਦੂਜੇ ਦੀਆਂ ਜ਼ਰੂਰਤਾਂ ਦੀ ਪਰਵਾਹ ਨਹੀਂ ਕਰਦੇ, ਜਿਸ ਕਾਰਨ ਸਮੱਸਿਆ ਵੱਧ ਜਾਂਦੀ ਹੈ ਅਤੇ ਗੱਲ ਤਲਾਕ ਤੱਕ ਪਹੁੰਚ ਜਾਂਦੀ।
ਸਾਇੰਸ ਡਾਇਰੈਕਟ 'ਤੇ...
ਹੈਲਥ ਐਂਡ ਫਿਟਨੈਸ
Big Breaking : ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਰਣਜੀਤ ਬ੍ਰਹਮਪੁਰਾ ਨੇ PGI ‘ਚ ਲਿਆ ਆਖ਼ਰੀ ਸਾਹ
Admin - 0
ਤਰਨਤਾਰਨ | ਅੱਜ ਇਕ ਦੁਖਭਰੀ ਖਬਰ ਸਾਹਮਣੇ ਆਈ ਹੈ, ਜਿਸ ਨਾਲ ਸੋਗ ਪਸਰ ਗਿਆ ਹੈ। ਦੱਸ ਦੇਈਏ ਕਿ ਅਕਾਲੀ ਦਲ ਦੇ ਸਰਪ੍ਰਸਤ ਤੇ ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ (85) ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ PGI 'ਚ ਆਖ਼ਰੀ ਸਾਹ ਲਿਆ। ਬੁੱਧਵਾਰ ਦੁਪਹਿਰ 2 ਵਜੇ ਸਸਕਾਰ ਹੋਵੇਗਾ। ਇਹ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ...










































