Home Blog Page 1362
ਚੰਡੀਗੜ੍ਹ| ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਕਾਰਨ ਜਾਨਲੇਵਾ ਹਾਦਸੇ ਵਾਪਰ ਰਹੇ ਹਨ। 19 ਦਸੰਬਰ ਨੂੰ ਪਟਿਆਲਾ ਸਮੇਤ ਹੋਰਨਾਂ ਜ਼ਿਲ੍ਹਿਆਂ ਵਿੱਚ ਕੁੱਲ 5 ਸੜਕ ਹਾਦਸੇ ਵਾਪਰੇ, ਜਿਨ੍ਹਾਂ ਵਿੱਚ 3 ਮਾਸੂਮ ਬੱਚੀਆਂ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ। 15 ਤੋਂ ਵੱਧ ਲੋਕ ਜ਼ਖਮੀ ਵੀ ਹੋਏ ਹਨ। ਮ੍ਰਿਤਕਾਂ ਦੀ ਪਛਾਣ ਸੁਰਿੰਦਰ ਸਿੰਘ, ਗੁਰਦੀਪ ਸਿੰਘ ਅਤੇ ਸ਼ੇਰ ਮੁਹੰਮਦ ਵਾਸੀ ਪਿੰਡ ਹਥਨ...
ਫਾਜ਼ਿਲਕਾ | ਪੰਜਾਬ ਦੇ ਨੌਜਵਾਨਾਂ ’ਚ ਵਿਦੇਸ਼ਾਂ ਵਿਚ ਜਾ ਕੇ ਸੈਟਲ ਹੋਣ ਦਾ ਰੁਝਾਨ ਵਧ ਰਿਹਾ ਹੈ, ਜਿਸ ਕਾਰਨ ਪੰਜਾਬ ਤੇਜ਼ੀ ਨਾਲ ਖਾਲੀ ਹੋ ਰਿਹਾ ਹੈ। ਵਿਦਿਆਰਥੀ ਹੁਣ ਕਾਲਜਾਂ ਦੀ ਬਜਾਏ ਆਈਲੈਟਸ ਸੈਂਟਰਾਂ ਵਿਚ ਦਾਖਲੇ ਲੈ ਰਹੇ ਹਨ। ਜਲਾਲਾਬਾਦ ਵਿਖੇ ਗਾਂਧੀ ਨਗਰ ਦੇ ਰਹਿਣ ਵਾਲੇ ਨੌਜਵਾਨ ਰੋਹਿਤ ਕੁਮਾਰ ਨੇ ਆਈਲੈਟਸ ਦੀ ਇੰਟਰਵਿਊ ਚੰਗੀ ਨਾ ਹੋਣ ਕਰਕੇ ਖੁਦਕੁਸ਼ੀ ਕਰ ਲਈ।...
ਹਰਿਆਣਾ | ਵਿਆਹ ਲਈ ਧਰਮ ਬਦਲਣ ਦੀ ਹਰਿਆਣੇ ਵਿਚ ਹੁਣ ਇਜਾਜ਼ਤ ਨਹੀਂ ਹੋਵੇਗੀ। ਜੇਕਰ ਕੋਈ ਇਸ ਨਿਯਮ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ 3 ਤੋਂ 10 ਸਾਲ ਦੀ ਜੇਲ ਹੋ ਸਕਦੀ ਹੈ। ਇਥੇ 4 ਸਾਲਾਂ ਦੌਰਾਨ ਜ਼ਬਰਦਸਤੀ ਧਰਮ ਬਦਲਣ ਦੇ 127 ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਵਾਲੀ ਸਰਕਾਰ ਨੇ ਧਰਮ...
ਹਰਿਆਣਾ | ਹਿਸਾਰ ਤੋਂ SC ਮਹਿਲਾ ਵਲੋਂ ਮੰਦਰ 'ਚ ਆ ਕੇ ਪੂਜਾ ਕਰਨ 'ਤੇ ਉਸ ਦੀ ਕੁੱਟਮਾਰ ਕੀਤੀ ਗਈ ਤੇ ਬੰਧਕ ਬਣਾਇਆ। ਔਰਤ ਨਾਲ ਕੁੱਟਮਾਰ ਕਰਨ ਵਾਲੇ ਲੋਕਾਂ ਨੇ ਧਮਕੀ ਦਿੱਤੀ ਕਿ ਜੇਕਰ ਦੁਬਾਰਾ ਮੰਦਰ ਦੇ ਆਲੇ-ਦੁਆਲੇ ਦਿਖਾਈ ਦਿੱਤੀ ਤਾਂ ਉਸ ਨੂੰ ਜਾਨੋਂ ਮਾਰ ਦੇਣਗੇ। ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਦੋਸ਼ੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।ਔਰਤ...
ਨਵੀਂ ਦਿੱਲੀ | ਅਕਸਰ ਔਰਤਾਂ ਨੂੰ ਸਮਾਜ ਵਿਰੋਧੀ ਅਨਸਰਾਂ ਵੱਲੋਂ ਛੇੜਛਾੜ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਉਨ੍ਹਾਂ ਨੂੰ ਅਜੀਬ ਜਿਹੀਆਂ ਟਿੱਪਣੀਆਂ ਵੀ ਸੁਣਨੀਆਂ ਪੈਂਦੀਆਂ ਹਨ। ਇਸ ਵਿੱਚ ਭੱਦੀਆਂ ਟਿੱਪਣੀਆਂ ਦੇ ਨਾਲ-ਨਾਲ ਅਸ਼ਲੀਲ ਇਸ਼ਾਰੇ ਵੀ ਸ਼ਾਮਲ ਹਨ। ਹਾਲਾਂਕਿ ਕਈ ਵਾਰ ਪੁਲਿਸ ਅਜਿਹੇ ਲੋਕਾਂ ਨਾਲ ਸਖ਼ਤੀ ਨਾਲ ਪੇਸ਼ ਆਉਂਦੀ ਹੈ। ਪਰ ਇਸ ਦੇ ਬਾਵਜੂਦ ਕੁਝ ਲੋਕ ਸੁਧਰਨ ਦਾ ਨਾਂ ਨਹੀਂ...
ਸ੍ਰੀ ਮੁਕਤਸਰ ਸਾਹਿਬ | 9 ਮਹੀਨੇ ਪਹਿਲਾਂ ਅਗਵਾ ਕੀਤੇ ਨੌਜਵਾਨ ਦਾ ਕੰਕਾਲ ਡਰੇਨ 'ਚੋਂ ਮਿਲਿਆ ਹੈ। 19 ਮਾਰਚ 2022 ਨੂੰ ਅਗਵਾ ਹੋਇਆ ਸੀ ਨਿਰਮਲ ਸਿੰਘ। ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਉਰਫ ਜੋਤੀ ਹੀ ਸੀ ਜੋ ਨਿਰਮਲ ਸਿੰਘ ਨੂੰ ਘਰੋਂ ਭਜਾ ਕੇ ਲੈ ਗਿਆ ਸੀ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪੁਲਿਸ ਨੇ ਜੋਤੀ ਨੂੰ ਕਲੀਨ ਚਿੱਟ ਦੇ...
ਸ੍ਰੀ ਮੁਕਤਸਰ ਸਾਹਿਬ | 9 ਮਹੀਨੇ ਪਹਿਲਾਂ ਅਗਵਾ ਕੀਤੇ ਨੌਜਵਾਨ ਦਾ ਕੰਕਾਲ ਡਰੇਨ 'ਚੋਂ ਮਿਲਿਆ ਹੈ। 19 ਮਾਰਚ 2022 ਨੂੰ ਅਗਵਾ ਹੋਇਆ ਸੀ ਨਿਰਮਲ ਸਿੰਘ। ਦੱਸਿਆ ਜਾ ਰਿਹਾ ਹੈ ਕਿ ਨਵਜੋਤ ਸਿੰਘ ਉਰਫ ਜੋਤੀ ਹੀ ਸੀ ਜੋ ਨਿਰਮਲ ਸਿੰਘ ਨੂੰ ਘਰੋਂ ਭਜਾ ਕੇ ਲੈ ਗਿਆ ਸੀ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਪੁਲਿਸ ਨੇ ਜੋਤੀ ਨੂੰ ਕਲੀਨ ਚਿੱਟ ਦੇ...
ਚੰਡੀਗੜ੍ਹ | ਪਾਵਰਕਾਮ ਦਫਤਰਾਂ ਵਿਚ ਮੁਲਾਜ਼ਮਾਂ ਦੀ ਡਿਊਟੀ ਸਮੇਂ ਗੈਰ-ਹਾਜ਼ਰ ਤੇ ਖਪਤਕਾਰਾਂ ਦੀ ਖੱਜਲ-ਖੁਆਰੀ ਨੂੰ ਰੋਕਣ ਲਈ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਲੇਟ-ਲਤੀਫਾਂ ਨੂੰ ਨੱਥ ਪਾਉਣ ਦੇ ਸਖਤ ਹੁਕਮ ਜਾਰੀ ਕੀਤੇ ਹਨ। ਹੁਣ ਪਾਵਰਕਾਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਰ ਗਤੀਵਿਧੀ ਰਜਿਸਟਰਡ ਵਿਚ ਦਰਜ ਕਰਨ ਅਤੇ ਦੇਰੀ ਨਾਲ ਪੁੱਜਣ ਵਾਲੇ ਦੀ ਗੈਰ-ਹਾਜ਼ਰੀ ਦਰਜ ਕੀਤੀ ਜਾਵੇਗੀ। ਪਾਵਰਕਾਮ ਮੁੱਖ ਦਫਤਰ...
ਸ੍ਰੀ ਮੁਕਤਸਰ ਸਾਹਿਬ | ਇਥੋਂ ਦੇ ਸਰਕਾਰੀ ਕਾਲਜ ਦੀਆਂ ਕੰਧਾਂ 'ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਮਿਲੇ। ਜਾਣਕਾਰੀ ਅਨੁਸਾਰ ਲਿਖਿਆ ਹੈ ਕਿ ਇੰਦਰਾ ਠੋਕੀ ਸੀ ਤੇ ਹੁਣ ਰਾਹੁਲ ਨੂੰ ਠੋਕਾਂਗੇ। ਇਸ ਸਬੰਧੀ ਸਿੱਖ ਫਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਪੋਸਟ ਕਰਕੇ ਪੁਸ਼ਟੀ ਕੀਤੀ ਹੈ। ਪੁਲਿਸ ਅਧਿਕਾਰੀ ਤੇ ਕਾਲਜ ਪ੍ਰਸ਼ਾਸਨ ਨੇ ਮੌਕੇ 'ਤੇ ਪਹੁੰਚ...
ਨਵੀਂ ਦਿੱਲੀ | ਨੈਸ਼ਨਲ ਹੈਲਥ ਸਰਵਿਸ (NHS) ਨਾਲ ਜੁੜੀਆਂ ਲੱਖਾਂ ਨਰਸਾਂ ਨੇ 15 ਦਸੰਬਰ ਨੂੰ ਬ੍ਰਿਟੇਨ ਵਿੱਚ ਹੜਤਾਲ ਕੀਤੀ ਸੀ। NHS ਦੇ ਇਤਿਹਾਸ ਵਿੱਚ ਇਸ ਤੀਬਰਤਾ ਦੀ ਇਹ ਪਹਿਲੀ ਵਾਰ ਹੈ। ਇਸ ਵਿੱਚ 3 ਲੱਖ ਨਰਸਾਂ ਕੰਮ ਕਰਦੀਆਂ ਹਨ। ਬਰਤਾਨੀਆ ਦੀ ਨਰਸਿੰਗ ਯੂਨੀਅਨ 'ਰਾਇਲ ਕਾਲਜ ਆਫ਼ ਨਰਸਿੰਗ' ਦੀ ਮੰਗ ਹੈ ਕਿ ਨਰਸਿੰਗ ਸਟਾਫ਼ ਦੀ ਤਨਖ਼ਾਹ 'ਚ ਘੱਟੋ-ਘੱਟ 19 ਫ਼ੀਸਦੀ...
- Advertisement -

MOST POPULAR