Home Blog Page 1356
ਚੰਡੀਗੜ੍ਹ | ਪੰਜਾਬ ਦੇ ਮਾਡਲ ਸ਼ਹਿਰ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਗ੍ਰੇਟਰ ਮੋਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਨੇ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਇਲਾਕਿਆਂ ਵਿਚ ਅਣ-ਅਧਿਕਾਰਤ ਉਸਾਰੀਆਂ ਕਰਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਹ ਮੁਹਿੰਮ ਪਿਛਲੇ ਮਹੀਨੇ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ 'ਤੇ...
ਸਿੱਕਮ | ਨਾਰਥ ਸਿੱਕਮ ਦੇ ਜੇਮਾ ਇਲਾਕੇ ਵਿਚ ਫੌਜੀਆਂ ਦਾ ਟਰੱਕ ਖੱਡ ਵਿਚ ਡਿੱਗਿਆ। 16 ਜਵਾਨ ਸ਼ਹੀਦ ਹੋ ਗਏ। ਦੱਸ ਦਈਏ ਕਿ ਅੱਜ ਸਿੱਕਮ ਵਿਚ ਭਾਰੀ ਮੀਂਹ ਵੀ ਪੈ ਰਿਹਾ ਹੈ ਤੇ ਫੌਜ ਦੇ ਜਵਾਨ ਆਪਣੀ ਡਿਊਟੀ 'ਤੇ ਜਾ ਰਹੇ ਸੀ ਕਿ ਹਾਦਸਾ ਵਾਪਰ ਗਿਆ। ਮੌਸਮ ਖਰਾਬ ਹੋਣ ਤੇ ਭਾਰੀ ਬਰਫ ਪੈਣ ਦੌਰਾਨ ਟਰੱਕ ਦਾ ਮੋੜ ਕਟਦਿਆਂ ਇਕ ਟਰੱਕ...
ਨਵੀਂ ਦਿੱਲੀ | ਸਰਵਾਈਕਲ ਕੈਂਸਰ ਦੀ ਰੋਕਥਾਮ ਲਈ ਕੇਂਦਰ ਸਰਕਾਰ ਵੱਡਾ ਫੈਸਲਾ ਲੈਣ ਜਾ ਰਹੀ ਹੈ। ਕੇਂਦਰ ਨੇ 9 ਤੋਂ 14 ਸਾਲ ਦੀਆਂ ਲੜਕੀਆਂ ਨੂੰ ਸਕੂਲਾਂ ਵਿਚ ਹੀ ਸਰਵਾਈਕਲ ਕੈਂਸਰ ਦੀ ਵੈਕਸੀਨ ਲਾਉਣ ਦਾ ਪਲਾਨ ਬਣਾਇਆ ਹੈ। ਭਾਰਤੀ ਮਹਿਲਾਵਾਂ ਵਿਚ ਸਰਵਾਈਕਲ ਕੈਂਸਰ ਦੂਜਾ ਸਭ ਤੋਂ ਵੱਡਾ ਕੈਂਸਰ ਰੋਗ ਹੈ। ਸਪੈਸ਼ਲ ਪੀਟੀਐੱਮ ਜ਼ਰੀਏ ਸਕੂਲ ਦੇ ਟੀਚਰ ਸਾਰੇ ਮਾਤਾ-ਪਿਤਾ ਨੂੰ ਐੱਚਪੀਵੀ...
ਫਾਜ਼ਿਲਕਾ | ਸੂਬੇ ਵਿਚ ਅੱਤ ਦੀ ਠੰਡ ਪੈ ਰਹੀ ਹੈ। ਹਰ ਕੋਈ ਠੰਡ ਤੋਂ ਬਚਾਅ ਲਈ ਕੋਈ ਨਾ ਕੋਈ ਸਹਾਰਾ ਲੈ ਰਿਹਾ ਹੈ। ਮਾੜੀ ਖਬਰ ਅਬੋਹਰ ਦੇ ਸੀਤੋ ਰੋਡ ਤੋਂ ਸਾਹਮਣੇ ਆਈ ਹੈ। ਇਥੇ ਵਰਕਸ਼ਾਪ 'ਤੇ ਕੰਮ ਕਰਨ ਵਾਲੇ ਨੌਜਵਾਨ ਰਾਤ ਨੂੰ ਠੰਡ ਤੋਂ ਬਚਣ ਲਈ ਅੰਗੀਠੀ ਦਾ ਸਹਾਰਾ ਲੈ ਸੌਂ ਰਹੇ ਸਨ। ਅੰਗੀਠੀ ਦੀ ਗੈਸ ਚੜ੍ਹਨ ਨਾਲ 2 ਨੌਜਵਾਨ...
ਅੰਮ੍ਰਿਤਸਰ | ਇਥੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਡੀਜ਼ਲ ਆਖ ਕੇ ਪਾਣੀ ਵੇਚ ਜਾਂਦਾ ਸੀ ਸ਼ਾਤਿਰ ਠੱਗ ਜੋ ਲੋਕਾਂ ਨੇ ਫੜ ਲਿਆ ਹੈ। ਇਨ੍ਹਾਂ ਠੱਗਾਂ ਕੋਲੋਂ ਆਪਣੀਆਂ ਗੱਡੀਆਂ ਵਿਚ ਤੇਲ ਪਵਾਉਣ ਦੇ ਚੱਕਰ ਕਈ ਵਾਹਨ ਖਰਾਬ ਹੋ ਗਏ ਹਨ। 100 ਲੀਟਰ ਪਾਣੀ ਵਿਚ 2 ਲੀਟਰ ਡੀਜ਼ਲ ਮਿਲਾ ਰਾਹਗੀਰਾਂ ਨਾਲ ਠੱਗੀਆਂ ਮਾਰਦਾ ਸੀ। ਲੋਕਾਂ ਨੇ ਕਾਬੂ ਕਰਕੇ ਪੁਲਸ...
ਜਲੰਧਰ | ਇਥੋਂ ਦੇ ਲਤੀਫ਼ਪੁਰਾ ਵਿਚ ਘਰ ਢਾਹੁਣ ਦੇ ਮਾਮਲੇ ਵਿਚ ਮਾਨ ਸਰਕਾਰ ਘਿਰਦੀ ਜਾ ਰਹੀ ਹੈ। ਸਰਕਾਰ ਨੇ ਪੀੜਤਾਂ ਨੂੰ ਫਲੈਟ ਦੇਣ ਦਾ ਐਲਾਨ ਕੀਤਾ ਸੀ ਪਰ ਲਤੀਫ਼ਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਮੁੜ ਉਸੇ ਥਾਂ ’ਤੇ ਵਸਾਏ ਜਾਣ ਦੀ ਆਪਣੀ ਮੰਗ ’ਤੇ ਡਟ ਗਿਆ ਹੈ। ਇਸ ਮੁੱਦੇ ਨੂੰ ਵਿਰੋਧੀ ਸਿਆਸੀ ਪਾਰਟੀਆਂ ਹੋਰ ਹਵਾ ਦੇ ਰਹੀਆਂ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਨਾਲ...
ਨਵੀਂ ਦਿੱਲੀ | ਕੋਰੋਨਾ ਮਾਮਲਿਆਂ ਦੇ ਵਿਚਾਲੇ ਕੇਂਦਰ ਸਰਕਾਰ ਨੇ ਭਾਰਤ ਵਿਚ ਬਾਇਓਟੈੱਕ ਦੀ ਨੇਜ਼ਲ ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ । ਇਹ ਵੈਕਸੀਨ ਸ਼ੁਰੂਆਤ ਵਿਚ ਨਿੱਜੀ ਹਸਪਤਾਲਾਂ ਵਿਚ ਲੱਗ ਸਕੇਗੀ। ਇਸ ਵੈਕਸੀਨ ਨੂੰ ਭਾਰਤ ਦੇ ਕੋਵਿਡ-19 ਟੀਕਾਕਰਨ ਪ੍ਰੋਗਰਾਮ ਵਿਚ ਅੱਜ ਤੋਂ ਹੀ ਸ਼ਾਮਿਲ ਕੀਤਾ ਹੈ ਤੇ ਭਾਰਤ ਬਾਇਓਟੈੱਕ ਨੇ ਅੰਦਰੂਨੀ ਕੋਵਿਡ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ...
ਅਮਰੀਕਾ | USA ਦੇ ਦੋ ਹੋਰ ਰਾਜਾਂ ਨੇ ਨਵੇਂ ਸਮਾਜਿਕ ਅਧਿਐਨ ਮਾਪਦੰਡਾਂ ਦੇ ਹੱਕ ਵਿਚ ਵੋਟ ਦਿੱਤੀ ਹੈ ਜੋ ਸਕੂਲ ਦੇ ਸਿਲੇਬਸ ਵਿਚ ਸਿੱਖ ਧਰਮ ਨੂੰ ਸ਼ਾਮਲ ਕਰਨਗੇ । ਓਟਾਹ ਅਤੇ ਮਿਸੀਸਿਪੀ ਅਮਰੀਕਾ ਦੇ 15ਵੇਂ ਅਤੇ 16ਵੇਂ ਰਾਜ ਬਣ ਗਏ ਹਨ ਜਿਨ੍ਹਾਂ ਨੇ ਆਪਣੇ ਸਮਾਜਿਕ ਅਧਿਐਨ ਪਾਠਕ੍ਰਮ ਵਿਚ ਸਿੱਖ ਧਰਮ, ਸਿੱਖ ਰਵਾਇਤਾਂ ਅਤੇ ਪ੍ਰੰਪਰਾਵਾਂ ਬਾਰੇ ਜਾਣਕਾਰੀ ਸ਼ਾਮਲ ਕੀਤੀ ਹੈ।...
weather | ਪਹਾੜਾਂ ਵਿਚ ਬਰਫ਼ਬਾਰੀ ਤੇ ਤੇਜ਼ ਹਵਾਵਾਂ ਨੇ ਮੈਦਾਨੀ ਇਲਾਕਿਆਂ ਵਿਚ ਠੰਡ ਇਕਦਮ ਵਧਾ ਦਿੱਤੀ ਹੈ। ਹੱਢ ਚੀਰਵੀਂ ਠੰਡ ਨੇ ਲੋਕਾਂ ਦਾ ਘਰੋਂ ਨਿਕਲਣਾ ਔਖਾ ਕਰ ਦਿੱਤਾ ਹੈ। ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਅਗਲੇ ਦੋ ਦਿਨ ਕੋਲਡ ਡੇ ਦੀ ਸਥਿਤੀ ਬਣ ਸਕਦੀ ਹੈ। ਇਸ ਸਥਿਤੀ ਵਿਚ ਦਿਨ ਦਾ ਤਾਪਮਾਨ 10 ਡਿਗਰੀ ਤੋਂ ਹੇਠਾਂ ਦਰਜ ਕੀਤਾ ਜਾਂਦਾ ਹੈ। ਸੂਬੇ...
ਤਰਨਤਾਰਨ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਨੌਜਵਾਨ ਦਾ ਉਸ ਦੇ ਗੁਆਂਢੀਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਘਰੋਂ ਬਾਹਰ ਨਿਕਲਦਿਆਂ ਹੀ ਉਸ ਨੂੰ ਗੋਲੀਆਂ ਮਾਰ ਦਿੱਤੀਆਂ। ਇਕ ਗੋਲੀ ਦਿਲ ਵਿਚ ਸਿੱਧੀ ਵੱਜੀ। ਰਿਸ਼ਤੇਦਾਰਾਂ ਨੇ ਨੌਜਵਾਨ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ...
- Advertisement -

MOST POPULAR