Home Blog Page 1354
ਲੁਧਿਆਣਾ | ਜ਼ਿਲੇ ‘ਚ 5ਵੀਂ ਜਮਾਤ ਦੇ ਵਿਦਿਆਰਥੀ ਨੂੰ ਤੇਜ਼ ਰਫਤਾਰ ਥਾਰ ਨੇ ਟੱਕਰ ਮਾਰ ਦਿੱਤੀ। ਜ਼ਖ਼ਮੀ ਬੱਚੇ ਨੂੰ ਤੁਰੰਤ DMC ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਹ ਘਟਨਾ 2 ਦਿਨ ਪਹਿਲਾਂ ਸਰਾਭਾ ਨਗਰ ਦੇ ਇਕ ਨਿੱਜੀ ਸਕੂਲ ਦੇ ਬਾਹਰ ਵਾਪਰੀ ਸੀ। ਜਿਸ ਦੀ ਵੀਡੀਓ ਹੁਣ ਸਾਹਮਣੇ ਆਈ ਹੈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਬੱਚਾ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ...
ਕਾਨਪੁਰ | ਸਪੈਨਿਸ਼ ਕ੍ਰਾਈਮ ਥ੍ਰਿਲਰ ਵੈੱਬ ਸੀਰੀਜ਼ ਮਨੀ ਹੀਸਟ ਦੀ ਤਰ੍ਹਾਂ ਕਾਨਪੁਰ 'ਚ ਸੁਰੰਗ ਪੁੱਟ ਕੇ ਸੋਨਾ ਚੋਰੀ ਕੀਤਾ ਗਿਆ। ਚੋਰੀ ਦੀ ਵਾਰਦਾਤ ਸਚਾਂਦੀ ਸਥਿਤ ਐਸਬੀਆਈ ਬੈਂਕ ਵਿੱਚ ਹੋਈ। ਚੋਰਾਂ ਨੇ ਪਹਿਲਾਂ ਯੋਜਨਾ ਬਣਾਈ, ਫਿਰ ਬੈਂਕ ਦੇ ਪਿੱਛੇ ਤੋਂ 8 ਫੁੱਟ ਲੰਬੀ ਸੁਰੰਗ ਪੁੱਟ ਕੇ ਕਰੀਬ 2 ਕਿਲੋ ਸੋਨਾ ਲੈ ਗਏ। ਇਹ ਘਟਨਾ ਬੁੱਧਵਾਰ ਦੇਰ ਰਾਤ ਦੀ ਹੈ। ਪੁਲਿਸ...
ਬਰਨਾਲਾ | ਇਥੋਂ ਇਕ ਬੱਚੇ ਨੂੰ ਐਕਸਪਾਇਰੀ ਡੇਟ ਲੰਘੀ ਦਵਾਈ ਦੇਣ ਦੇ ਮਾਮਲੇ ਵਿਚ ਅਦਾਲਤ ਨੇ ਡਾਕਟਰ ਨੂੰ ਸਜ਼ਾ ਦਾ ਹੁਕਮ ਸੁਣਾਇਆ ਹੈ। ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਸੁਚੇਤਾ ਦੀ ਅਦਾਲਤ ਨੇ ਡਾਕਟਰ ਪ੍ਰਮੋਦ ਜੈਨ ਨੂੰ ਇਕ ਮਹੀਨੇ ਦੀ ਸਜ਼ਾ ਦਾ ਹੁਕਮ ਸੁਣਾਇਆ ਹੈ। ਮਾਮਲਾ 2016 ਦਾ ਹੈ, ਜਦੋਂ ਡਾਕਟਰ ਵੱਲੋਂ ਬੱਚੇ ਨੂੰ ਮਿਆਦ ਪੁੱਗੀ ਦਵਾਈ ਦੇ ਦਿੱਤੀ ਗਈ ਸੀ। ਇਸ...
ਪਠਾਨਕੋਟ | ਸਿੱਕਮ 'ਚ ਸ਼ੁੱਕਰਵਾਰ ਨੂੰ ਹੋਏ ਹਾਦਸੇ ਵਿੱਚ ਪਠਾਨਕੋਟ ਦੇ ਪਿੰਡ ਨਾਜੋਵਾਲ ਦੇ ਨਾਇਬ ਸੂਬੇਦਾਰ ਓਂਕਾਰ ਸਿੰਘ ਲਲੋਤਰਾ ਵੀ ਸ਼ਹੀਦ ਹੋ ਗਏ ਹਨ। ਇਸ ਹਾਦਸੇ ਵਿੱਚ ਤਿੰਨ ਜੇਸੀਓ ਸਮੇਤ 16 ਜਵਾਨ ਸ਼ਹੀਦ ਹੋ ਗਏ। ਨਾਇਬ ਸੂਬੇਦਾਰ ਓਂਕਾਰ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਐਤਵਾਰ ਨੂੰ ਪਿੰਡ ਨਾਜੋਵਾਲ ਨੇੜੇ ਕਾਨਵਾਂ ਵਿਖੇ ਫੌਜੀ ਸਨਮਾਨਾਂ ਨਾਲ...
ਰਾਜਸਥਾਨ | ਇਥੋਂ ਦੇ ਬੀਕਾਨੇਰ ਦੇ ਚੁਰੂ ਜ਼ਿਲੇ ਵਿਚ ਇਕ ਵਾਰ ਫਿਰ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਚੁਰੂ ਦੇ ਰਤਨਗੜ੍ਹ ਥਾਣਾ ਖੇਤਰ ਵਿਚ 5 ਮੁਲਜ਼ਮਾਂ ਨੇ ਨੌਵੀਂ ਜਮਾਤ ਦੀ ਵਿਦਿਆਰਥਣ ਨੂੰ ਅਗਵਾ ਕਰਕੇ ਘਟਨਾ ਨੂੰ ਅੰਜਾਮ ਦਿੱਤਾ। 23 ਦਸੰਬਰ ਨੂੰ ਉਹ ਰੋਜ਼ਾਨਾ ਦੀ ਤਰ੍ਹਾਂ ਘਰ ਤੋਂ ਸਵੇਰੇ 9 ਵਜੇ ਸਕੂਲ ਗਈ ਸੀ। ਜਦੋਂ ਸਕੂਲ ਵਿਚ ਅੱਧੀ ਛੁੱਟੀ...
ਹੈਲਥ ਡੈਸਕ | ਤੁਸੀਂ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੋਵੇਗਾ ਕਿ ਗੁੱਸੇ ਨਾਲ ਦਿਮਾਗ਼ ਫੱਟ ਜਾਂਦਾ ਹੈ ਪਰ ਅਸਲੀਅਤ ਇਸ ਤੋਂ ਵੀ ਖ਼ਤਰਨਾਕ ਹੈ। ਗੁੱਸਾ ਪੂਰੇ ਸਰੀਰ ਨੂੰ ਬਿਮਾਰ ਕਰ ਦਿੰਦਾ ਹੈ। ਇਹ ਨਾ ਸਿਰਫ਼ ਦਿਮਾਗ਼, ਸਗੋਂ ਦਿਲ ਅਤੇ ਪੇਟ ਨੂੰ ਵੀ ਵਿਗਾੜਦਾ ਹੈ। ਇਹ ਪੁਰਾਣੀਆਂ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਬਾਲਟੀਮੋਰ ਦੇ ਜੌਹਨ ਹੌਪਕਿੰਸ ਹਸਪਤਾਲ ਦੇ ਕਾਰਡੀਓਲੋਜਿਸਟ ਡਾ. ਇਲਾਨ...
ਸੰਗਰੂਰ | ਪੰਜਾਬ ’ਚ ਪਤੰਗਾਂ ਕਾਰਨ ਰੋਜ਼ ਹਾਦਸੇ ਵਾਪਰ ਰਹੇ ਹਨ। ਸੈਂਕੜੇ ਬੱਚਿਆਂ ਦੀ ਪਤੰਗ ਲੁੱਟਦਿਆਂ ਕਰੰਟ ਲੱਗਣ, ਛੱਤ ਤੋਂ ਡਿੱਗਣ ਜਾਂ ਡੋਰ ਕਾਰਨ ਗਲਾ ਕੱਟ ਜਾਣ ਕਾਰਨ ਮੌਤਾਂ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।ਅਜਿਹਾ ਮਾਮਲਾ ਸੁਨਾਮ ਦੇ ਊਧਮ ਸਿੰਘ ਵਾਲਾ ਤੋਂ ਸਾਹਮਣੇ ਆਇਆ ਹੈ, ਜਿਥੇ ਬੀਤੀ ਸ਼ਾਮ ਨੇੜਲੇ ਪਿੰਡ ਭਰੂਰ ਵਿਖੇ ਬੱਚਿਆਂ ਨਾਲ ਮਿਲ ਕੇ ਪਤੰਗ ਲੁੱਟ ਰਹੇ...
ਚੰਡੀਗੜ੍ਹ | ਮੋਹਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ 12ਵੀਂ ਜਮਾਤ ਦੇ ਵਿਦਿਆਰਥੀ ਨੇ ਦੋਸਤਾਂ ਨਾਲ ਮਿਲ ਕੇ ਅਧਿਆਪਕ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜ਼ਖਮੀ ਅਧਿਆਪਕ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਉਸ ਦੇ ਸਿਰ 'ਤੇ ਚਾਰ ਟਾਂਕੇ ਲੱਗੇ ਹਨ। ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਅਧਿਆਪਕ ਨੇ ਵਿਦਿਆਰਥੀ ਨੂੰ ਝਿੜਕਿਆ। ਇਸ ਕਾਰਨ...
ਦੁਬਈ | ਇਥੇ ਭਾਰਤੀ ਡਰਾਈਵਰ ਅਜੈ ਓਗੁਲਾ ਨੇ ਅਮੀਰਾਤ ਡਰਾਅ ਵਿਚ 15 ਮਿਲੀਅਨ ਦਰਾਮ (33 ਕਰੋੜ ਰੁਪਏ) ਦਾ ਇਨਾਮ ਜਿੱਤਿਆ ਹੈ। ਉਸ ਨੇ ਕਿਹਾ ਕਿ ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਜੈਕਪਾਟ ਜਿੱਤ ਗਿਆ ਹਾਂ। ਉਹ ਦੱਖਣੀ ਭਾਰਤ ਦੇ ਇਕ ਪਿੰਡ ਦਾ ਰਹਿਣ ਵਾਲਾ ਹੈ। 4 ਸਾਲ ਪਹਿਲਾਂ ਉਹ UAE ਚਲਾ ਗਿਆ ਸੀ। ਉਹ ਇਸ ਸਮੇਂ ਇਕ...
ਚੰਡੀਗੜ੍ਹ | ਜ਼ੀਰਾ 'ਚ ਸ਼ਰਾਬ ਫੈਕਟਰੀ ਦੇ ਵਿਰੋਧ ਦੇ ਮਾਮਲੇ 'ਚ ਪ੍ਰਦਰਸ਼ਨਕਾਰੀਆਂ ਨੇ ਪੰਜਾਬ-ਹਰਿਆਣਾ ਹਾਈਕੋਰਟ 'ਚ ਕਿਹਾ ਕਿ ਫੈਕਟਰੀ ਮਾਲਕ ਖੁਦ ਨੂੰ ਦੋਸ਼ੀ ਨਹੀਂ ਸਮਝਦੇ ਅਤੇ ਨਾ ਹੀ ਉਨ੍ਹਾਂ ਨੂੰ ਪ੍ਰਦੂਸ਼ਣ ਨਜ਼ਰ ਆਉਂਦਾ ਹੈ। ਇੱਕ ਵਾਰ ਉਹ ਆਪਣੇ ਪਰਿਵਾਰ ਸਮੇਤ ਸਾਡੇ ਪਿੰਡ ਆ ਕੇ ਸਾਡੇ ਕੋਲ ਰਹਿ ਕੇ ਜੋ ਅਸੀਂ ਪਾਣੀ ਪੀ ਰਹੇ ਹਾਂ ਉਸ ਪਾ ਕੇ ਦੇਖ ਲਵੇ...
- Advertisement -

MOST POPULAR