ਅੰਮ੍ਰਿਤਸਰ
ਸਿੱਖਾਂ ਲਈ ਹੈਲਮੇਟ ਖਰੀਦਣ ਦੀ ਯੋਜਨਾ ਦਾ ਜਥੇਦਾਰ ਵਲੋਂ ਵਿਰੋਧ, ਕਿਹਾ- ਸਿੱਖਾਂ ਦੀ ਪਛਾਣ ਨੂੰ ਖਤਮ ਕਰਨ ਦੀ ਕੋਸ਼ਿਸ਼
Admin - 0
ਅੰਮ੍ਰਿਤਸਰ | ਕੇਂਦਰ ਸਰਕਾਰ ਨੇ ਸਿੱਖ ਫੌਜੀਆਂ ਦੀ ਸੁਰੱਖਿਆ ਲਈ ਹੈਲਮੇਟ ਖਰੀਦਣ ਦੀ ਯੋਜਨਾ ਬਣਾਈ ਹੈ। ਕੇਂਦਰ ਸਰਕਾਰ ਨੇ ਇਸ ਸਬੰਧੀ ਹੁਕਮ ਵੀ ਦਿੱਤੇ ਹਨ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ’ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦਸਤਾਰ 'ਤੇ ਕੁਝ ਵੀ ਪਹਿਨਣਾ ਸਿੱਖ ਮਰਿਆਦਾ ਦੇ ਵਿਰੁੱਧ ਹੈ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ...
ਕ੍ਰਾਇਮ ਅਤੇ ਨਸ਼ਾ
ਜਲੰਧਰ ਦੇ ਕਾਂਗਰਸੀ ਕੌਂਸਲਰ ਨੂੰ ਅਦਾਲਤ ਨੇ ਸੁਣਾਈ 5 ਸਾਲ ਕੈਦ ਦੀ ਸਜ਼ਾ, ਜਾਣੋ ਕੀ ਸੀ ਮਾਮਲਾ
Admin - 0
ਜਲੰਧਰ | ਕਾਂਗਰਸੀ ਕੌਂਸਲਰ ਮਨਦੀਪ ਜੱਸਲ ਨੂੰ ਅੱਜ ਅਦਾਲਤ ਨੇ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ, ਜਿਸ 'ਚ ਉਸ ਨੂੰ ਮੌਕੇ 'ਤੇ ਹੀ ਅਦਾਲਤ 'ਚ ਹਿਰਾਸਤ 'ਚ ਲੈ ਲਿਆ ਗਿਆ ਹੈ। ਜੌਹਲ ਹਸਪਤਾਲ ਦੇ ਡਾਕਟਰ ਬੀ.ਐਸ.ਜੌਹਲ ਨੇ ਮਨਦੀਪ ਜੱਸਲ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਸਬੰਧੀ ਇਹ ਮਾਮਲਾ ਕਾਫੀ ਸਮੇਂ ਤੋਂ ਅਦਾਲਤ ਵਿੱਚ ਚੱਲ ਰਿਹਾ ਸੀ।
...
ਕ੍ਰਾਇਮ ਅਤੇ ਨਸ਼ਾ
ਜਲੰਧਰ ਦੇ ਕੋਟਕ ਮਹਿੰਦਰਾ ਬੈਂਕ ‘ਚ ਫਿਲਮੀ ਸਟਾਈਲ ‘ਚ ਡਕੈਤੀ, ਹਥਿਆਰਾਂ ਦੀ ਨੋਕ ‘ਤੇ ਲੁੱਟੇ 9 ਲੱਖ
Admin - 0
ਜਲੰਧਰ | ਸ਼ਹਿਰ ਦੇ ਨਾਲ ਲੱਗਦੇ ਹੁਸ਼ਿਆਰਪੁਰ ਰੋਡ 'ਤੇ ਜੰਡੂਸਿੰਘਾ ਨੇੜੇ ਹਜ਼ਾਰਾ ਪਿੰਡ 'ਚ ਹੋਈ ਬੈਂਕ ਡਕੈਤੀ ਦੀ ਸੀਸੀਟੀਵੀ ਫੁਟੇਜ ਤੋਂ ਬਾਅਦ ਪੁਲਿਸ ਨੇ ਲੁਟੇਰਿਆਂ ਦੇ ਚਿਹਰਿਆਂ ਦੀ ਪਛਾਣ ਕਰ ਕੇ ਉਨ੍ਹਾਂ ਦੇ ਆਉਣ-ਜਾਣ ਦੇ ਰੂਟਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਫੜਣ ਚ ਜੁਟ ਗਈ ਹੈ। ਲੁਟੇਰਿਆਂ ਨੇ ਬੈਂਕ ਲੁੱਟਣ ਤੋਂ ਪਹਿਲਾਂ ਸਹੀ ਰੇਕੀ ਕੀਤੀ ਸੀ।
ਉਸ ਨੂੰ...
ਜਲੰਧਰ | ਸ਼ਹਿਰ 'ਚ ਅੰਮ੍ਰਿਤਸਰ ਹਾਈਵੇਅ 'ਤੇ ਚੌਗਿੱਟੀ ਫਲਾਈਓਵਰ 'ਤੇ ਵਾਪਰੇ ਹਾਦਸੇ ਨੇ ਇਕ ਨੌਜਵਾਨ ਦੀ ਜਾਨ ਲੈ ਲਈ। ਇਹ ਨੌਜਵਾਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਅੰਮ੍ਰਿਤਸਰ ਹਾਈਵੇਅ 'ਤੇ ਜਾ ਰਿਹਾ ਸੀ ਕਿ ਇਕ ਤੇਜ਼ ਰਫਤਾਰ ਟਰਾਲੀ ਨੇ ਉਸ ਨੂੰ ਟੱਕਰ ਮਾਰ ਦਿੱਤੀ।
ਇਸ ਤੋਂ ਬਾਅਦ ਹਾਦਸੇ 'ਚ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਮੋਟਰਸਾਈਕਲ ਵੀ...
ਐਸਏਐਸ ਨਗਰ/ਮੋਹਾਲੀ
ਵੱਡੀ ਖਬਰ : ਕਿਸਾਨਾਂ ਵਲੋਂ ਟੋਲ ਪਲਾਜ਼ਿਆਂ ‘ਤੇ ਲਾਏ ਪੱਕੇ ਮੋਰਚੇ ‘ਤੇ ਹਾਈਕੋਰਟ ਸਖ਼ਤ, ਪੰਜਾਬ ਸਰਕਾਰ ਤੋਂ ਮੰਗੀ ਸਟੇਟਸ ਰਿਪੋਰਟ
Admin - 0
ਚੰਡੀਗੜ੍ਹ | ਪੰਜਾਬ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਡੀਜੀਪੀ ਨੂੰ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ । ਹਾਈਕੋਰਟ ਨੇ ਟੋਲ ਪਲਾਜ਼ਾ ਨੂੰ ਮੁੜ ਤੋਂ ਚਲਾਉਣ ਦਾ ਕੰਮ ਯਕੀਨੀ ਬਣਾਉਣ ਲਈ ਵੀ ਹਦਾਇਤਾਂ ਜਾਰੀ ਕੀਤੀਆਂ ਹਨ।
ਹਾਈ ਕੋਰਟ ਨੇ ਮੁੱਖ ਸਕੱਤਰ ਤੇ ਡੀਜੀਪੀ ਨੂੰ ਨਿਰਦੇਸ਼ ਦਿੰਦਿਆਂ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਹੈ।...
ਹੈਲਥ ਐਂਡ ਫਿਟਨੈਸ
ਸਰਦੀਆਂ ‘ਚ ਡੈਂਡਰਫ ਖਤਰਨਾਕ ! 70 ਫੀਸਦੀ ਭਾਰਤੀ ਇਸ ਤੋਂ ਪ੍ਰੇਸ਼ਾਨ, ਸਮੇਂ ਸਿਰ ਨਾ ਕੀਤਾ ਇਲਾਜ ਤਾਂ ਸੋਰਾਇਸਿਸ ਦਾ ਬਣ ਸਕਦੈ ਕਾਰਨ
Admin - 0
ਹੈਲਥ ਡੈਸਕ | ਠੰਡ ਨੇ 10 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਕੜਾਕੇ ਦੀ ਠੰਡ ਤੋਂ ਇਲਾਵਾ ਸੀਤ ਲਹਿਰ ਵਾਲਾਂ ਲਈ ਵੀ ਖਤਰਨਾਕ ਸਾਬਤ ਹੋ ਰਹੀ ਹੈ। ਠੰਡ ਦੇ ਕਾਰਨ ਡੈਂਡਰਫ ਵਧਦਾ ਹੈ, ਜੋ ਆਪਣੇ ਨਾਲ ਚਮੜੀ ਦੀਆਂ ਸਮੱਸਿਆਵਾਂ ਅਤੇ ਅੱਖਾਂ ਦੀ ਲਾਗ ਵੀ ਲਿਆਉਂਦਾ ਹੈ।
ਮੈਕਸ ਮਲਟੀ ਸਪੈਸ਼ਲਿਟੀ ਸੈਂਟਰ ਨਵੀਂ ਦਿੱਲੀ ਦੇ ਡਰਮਾਟੋਲਾਜਿਸਟ ਡਾ. ਸੋਨੀ ਗੁਪਤਾ ਨੇ ਦੱਸਿਆ ਕਿ...
ਨੈਸ਼ਨਲ
ਪਿਆਰ ‘ਚ ਮਿਲੇ ਧੋਖੇ ਨੂੰ ਨੌਜਵਾਨ ਨੇ ਬਣਾਇਆ ਆਪਣੀ ਤਾਕਤ, ਖੋਲ੍ਹਿਆ ‘ਬੇਵਫਾ ਟੀ-ਸਟਾਲ’, ਦਿਲਚਸਪ ਹੈ ਨੌਜਵਾਨ ਦੀ ਕਹਾਣੀ
Admin - 0
ਨੈਸ਼ਨਲ ਡੈਸਕ | ਪਿਆਰ 'ਚ ਧੋਖਾ ਮਿਲਣ ਤੋਂ ਬਾਅਦ ਅੰਦਰੋਂ ਟੁੱਟੇ ਜਾਣ ਵਾਲੇ ਇੱਕ ਨੌਜਵਾਨ ਨੇ ਧੋਖੇ ਨੂੰ ਆਪਣੀ ਤਾਕਤ ਬਣਾ ਲਿਆ ਅਤੇ ਇਸ ਨੂੰ ਆਪਣੇ ਰੁਜ਼ਗਾਰ ਦਾ ਸਾਧਨ ਤੱਕ ਬਣਾ ਲਿਆ ਹੈ। ਇਹ ਨੌਜਵਾਨ ਬਿਹਾਰ ਦਾ ਰਹਿਣ ਵਾਲਾ ਹੈ, ਜਿਸ ਨੇ ਧੋਖਾ ਖਾਣ ਪਿਛੋਂ ਧੋਖੇ ਨੂੰ ਆਪਣੀ ਤਾਕਤ ਬਣਾ ਕੇ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ।
ਬਿਹਾਰ ਦੇ...
ਜਲੰਧਰ | ਕੈਨੇਡਾ ਤੋਂ ਦਿੱਲੀ ਆ ਰਹੇ ਇੱਕ ਜਹਾਜ਼ ਵਿੱਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖ਼ਬਰ ਹੈ। ਵਿਅਕਤੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਦੱਸੀ ਜਾ ਰਹੀ ਹੈ। ਬਲਵਿੰਦਰ ਬਿੱਲਾ ਨਾਂਅ ਦੇ ਇਸ ਵਿਅਕਤੀ ਨੂੰ ਸਾਢੇ 4 ਘੰਟੇ ਦਾ ਸਫਰ ਤੈਅ ਕਰਨ ਤੋਂ ਬਾਅਦ ਅਚਾਨਕ ਦਿਲ ਦਾ ਦੌਰਾ ਪੈ ਗਿਆ ਅਤੇ ਮੌਤ ਹੋ ਗਈ। ਵਿਅਕਤੀ ਦੀ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ : ਗੱਡੀਆਂ ਦੇ ਸ਼ੀਸ਼ੇ ਤੋੜ ਕੇ ਨਕਦੀ ਚੋਰੀ ਕਰਨ ਵਾਲਾ ਗਿਰੋਹ ਕੀਤਾ ਗ੍ਰਿਫਤਾਰ, 46 ਲੱਖ ਕੀਤੇ ਬਰਾਮਦ
Admin - 0
ਲੁਧਿਆਣਾ | ਥਾਣਾ ਡਵੀਜ਼ਨ ਨੰਬਰ ਤਿੰਨ ਅਧੀਨ ਆਉਂਦੇ ਚੰਡੀਗੜ੍ਹ ਦੇ ਵਪਾਰੀ ਦੇਵਾਂਸ਼ੂ ਮਲਹੋਤਰਾ ਦੀ ਕਾਰ 'ਚੋਂ ਠੱਕ ਠਾਕ ਗੈਂਗ ਵੱਲੋਂ 57 ਲੱਖ 40 ਹਜ਼ਾਰ ਰੁਪਏ ਚੋਰੀ ਕਰਨ ਦੇ ਮਾਮਲੇ 'ਚ ਲੁਧਿਆਣਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ। ਦਿੱਲੀ ਤੋਂ 4 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਅੱਜ ਪ੍ਰੈੱਸ ਕਾਨਫਰੰਸ ਦੌਰਾਨ ਇਸ ਗੱਲ ਦਾ ਖੁਲਾਸਾ ਕਰਦਿਆਂ...
ਨੈਸ਼ਨਲ
ਦਰਦਨਾਕ ! ਪਾਣੀਪਤ ‘ਚ ਜ਼ਿੰਦਾ ਸੜਿਆ ਪਰਿਵਾਰ, ਗੈਸ ਸਿਲੰਡਰ ਲੀਕ ਹੋ ਕਾਰਨ ਘਰ ‘ਚ ਲੱਗੀ ਅੱਗ, ਪਤੀ-ਪਤਨੀ ਤੇ 4 ਬੱਚਿਆਂ ਦੀ ਮੌਤ
Admin - 0
ਹਰਿਆਣਾ | ਪਾਣੀਪਤ ਦੀ ਤਹਿਸੀਲ ਕੈਂਪ 'ਚ ਰਾਧਾ ਫੈਕਟਰੀ ਨੇੜੇ ਵੀਰਵਾਰ ਸਵੇਰੇ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇੱਕ ਘਰ ਵਿੱਚ ਗੈਸ ਸਿਲੰਡਰ ਲੀਕ ਹੋ ਗਿਆ, ਜਿਸ ਕਾਰਨ ਪੂਰਾ ਘਰ ਅੱਗ ਦੀ ਲਪੇਟ ਵਿੱਚ ਆ ਗਿਆ। ਉਸ ਸਮੇਂ ਘਰ ਦੇ ਅੰਦਰ ਪਤੀ-ਪਤਨੀ ਅਤੇ 4 ਬੱਚੇ ਮੌਜੂਦ ਸਨ। ਪਤਾ ਲੱਗਾ ਹੈ ਕਿ ਉਹ ਖਾਣਾ ਬਣਾਉਣ ਦੀ ਤਿਆਰੀ ਕਰ ਰਿਹਾ ਸੀ, ਜਦੋਂ...










































