Home Blog Page 1293
ਹਰਿਆਣਾ। ਡੇਰਾ ਸੱਚਾ ਸੌਦਾ ਦਾ ਮੁਖੀ ਰਾਮ ਰਹੀਮ ਫਿਰ ਜੇਲ੍ਹ ਤੋਂ ਬਾਹਰ ਆ ਗਿਆ ਹੈ। ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਨਿਕਲਿਆ ਜਿਸ ਦੇ ਬਾਅਦ ਸਖਤ ਸੁਰੱਖਿਆ ਵਿਚ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਬਰਵਾਨਾ ਆਸ਼ਰਮ ਰਵਾਨਾ ਹੋ ਗਿਆ। ਉਸ ਦੇ ਨਾਲ ਮੂੰਹਬੋਲੀ ਬੇਟੀ ਹਨੀਪ੍ਰੀਤ ਵੀ ਨਾਲ ਹੈ। ਰਾਮ ਰਹੀਮ ਦੇ ਜੇਲ੍ਹ ਤੋਂ ਬਾਹਰ ਆਉਂਦੇ ਹੀ ਹਨੀਪ੍ਰੀਤ ਨੇ ਆਪਣੇ...
ਜਲੰਧਰ | ਇਰਾਕ ਵਿਚ ਰੋਜ਼ੀ-ਰੋਟੀ ਲਈ ਗਏ ਜਲੰਧਰ ਦੇ ਪਿੰਡ ਛੋਕਰਾਂ ਦੇ ਨੌਜਵਾਨ ਦੀ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ, ਜਿਸ ਤੋਂ ਬਾਅਦ ਨੌਜਵਾਨ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਤੇ ਚੀਕ-ਚਿਹਾੜਾ ਪੈ ਗਿਆ। ਉਸ ਦਾ ਸਸਕਾਰ ਕਰ ਦਿੱਤਾ ਗਿਆ। ਪਿੰਡ ਦੀ ਹਰ ਅੱਖ ਨਮ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਕਮਲ ਕੁਮਾਰ ਉਰਫ਼ ਕਮਲ ਕੁਮਾਰ 30...
ਲੁਧਿਆਣਾ 'ਚ ਮਾਪਿਆਂ ਦੀ ਕੁੱਟਮਾਰ ਤੋਂ ਤੰਗ ਆ ਕੇ ਦੋ ਛੋਟੀਆਂ ਭੈਣਾਂ ਘਰੋਂ ਭੱਜ ਗਈਆਂ। ਜਗਰਾਉਂ ਪੁਲ ਨੇੜੇ ਕੁੜੀਆਂ ਨੂੰ ਘੁੰਮਦੀਆਂ ਦੇਖ ਕੇ ਟਰੈਫਿਕ ਕਰਮਚਾਰੀ ਪਰਮਜੀਤ ਸਿੰਘ ਅਤੇ ਏਐਸਆਈ ਗੁਰਮੀਤ ਸਿੰਘ ਉਨ੍ਹਾਂ ਨੂੰ ਥਾਣਾ ਡਵੀਜ਼ਨ ਨੰਬਰ 2 ਲੈ ਗਏ। ਦੋਵੇਂ ਲੜਕੀਆਂ ਜਲੰਧਰ ਤੋਂ ਟਰੇਨ 'ਚ ਬੈਠ ਕੇ ਲੁਧਿਆਣਾ ਪਹੁੰਚੀਆਂ ਸਨ। ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਪੇ ਸ਼ਰਾਬ...
ਚੰਡੀਗੜ੍ਹ| ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸ਼ਨੀਵਾਰ ਨੂੰ ਪੰਜਾਬ ਸਰਕਾਰ ਦੀ ਟੈਕਸ ਚੋਰੀ ਨੂੰ ਲੈ ਕੇ ਅਲਰਟ ਮੋਡ 'ਤੇ ਨਜ਼ਰ ਆਏ। ਉਹ ਆਪਣੀ ਟੀਮ ਸਮੇਤ ਸਵੇਰੇ ਹੀ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਪਹੁੰਚ ਗਏ। ਇੱਥੇ ਉਨ੍ਹਾਂ ਜੀਐਸਟੀ ਅਤੇ ਟੈਕਸ ਚੋਰੀ ਕਰਨ ਵਾਲੇ ਬਹੁਤ ਸਾਰੇ ਟਰੱਕ ਫੜੇ ਅਤੇ ਉਨ੍ਹਾਂ ਦੇ ਮਾਲਕਾਂ 'ਤੇ ਭਾਰੀ ਜੁਰਮਾਨਾ ਲਗਾਇਆ। ਵਿੱਤ ਮੰਤਰੀ ਚੀਮਾ ਨੇ ਟੈਕਸ ਚੋਰੀ ਕਰਨ...
ਲੁਧਿਆਣਾ। ਲੁਧਿਆਣਾ ਦੇ ਕਿਤਾਬ ਬਜਾਰ ਨਜ਼ਦੀਕ ਸਥਿਤ ਇਕ ਬਹੁ-ਮੰਜ਼ਿਲਾਂ ਕਪੜਾ ਗੋਦਾਮ ਨੂੰ ਅਚਾਨਕ ਅੱਗ ਲੱਗ ਗਈ। ਅੱਗ ਨੇ ਵੇਖਦੇ ਹੀ ਵੇਖਦੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਲੱਗਣ ਦੀ ਸੂਚਨਾ ਫਾਇਰਬ੍ਰਗੇਡ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ।ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਚੱਲ ਪਾਇਆ ਹੈ ਪਰ...
ਪੁਣੇ (ਮਹਾਰਾਸ਼ਟਰ) | ਅੰਧਵਿਸ਼ਵਾਸ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਔਰਤ ਨੂੰ ਬੱਚੇ ਲਈ ਸ਼ਮਸ਼ਾਨਘਾਟ ਲਿਜਾਣ ਤੋਂ ਬਾਅਦ ਮਨੁੱਖੀ ਹੱਡੀਆਂ ਦਾ ਪਾਊਡਰ ਖੁਆਇਆ ਗਿਆ। ਇਸ ਤੋਂ ਬਾਅਦ ਅਮਾਵਸ ਦੀ ਰਾਤ ਨੂੰ ਝਰਨੇ ਹੇਠ ਇਸ਼ਨਾਨ ਵੀ ਕਰਵਾਇਆ ਗਿਆ। ਤਾਂਤਰਿਕ ਬਾਬਾ ਦੀ ਸਲਾਹ 'ਤੇ ਉਥੇ ਕਈ ਉਪਾਅ ਕੀਤੇ। ਪੀੜਤ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਇਸ ਦੇ ਨਾਲ...
ਦਵਾਈ ਅਸਲੀ ਹੈ ਜਾਂ ਨਕਲੀ, ਇਹ ਹੁਣ QR ਕੋਡ ਤੋਂ ਪਤਾ ਲੱਗੇਗਾ। ਕੇਂਦਰ ਸਰਕਾਰ ਨੇ ਦਵਾਈਆਂ ਵਿੱਚ ਵਰਤੀਆਂ ਜਾਣ ਵਾਲੀਆਂ ਐਕਟਿਵ ਫਾਰਮਾਸਿਊਟੀਕਲ ਇੰਗਰੀਡੈਂਟਸ (API) ਉੱਤੇ QR ਕੋਡ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ। ਇਹ ਨਵਾਂ ਨਿਯਮ 1 ਜਨਵਰੀ 2023 ਤੋਂ ਲਾਗੂ ਹੋ ਗਿਆ ਹੈ। ਕਿਊਆਰ ਕੋਡ ਲਾਗੂ ਕਰਨ ਨਾਲ ਅਸਲੀ ਅਤੇ ਨਕਲੀ ਦਵਾਈਆਂ ਦੀ ਪਛਾਣ ਕਰਨਾ ਆਸਾਨ ਹੋਵੇਗਾ, ਨਾਲ ਹੀ...
ਬਿਹਾਰ | ਮਧੇਪੁਰਾ ਵਿਚ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪਤਨੀ ਦੇ ਪੇਕੇ ਘਰ ਜਾਣ ਤੋਂ ਗੁੱਸੇ 'ਚ ਆਏ ਪਤੀ ਨੇ ਆਪਣਾ ਪ੍ਰਾਈਵੇਟ ਪਾਰਟ ਕੱਟ ਲਿਆ। ਇਸ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ। ਰਿਸ਼ਤੇਦਾਰਾਂ ਨੇ ਤੁਰੰਤ ਉਸ ਨੂੰ ਹਸਪਤਾਲ ਦਾਖਲ ਕਰਵਾਇਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪਤਨੀ ਦੇ ਪੇਕੇ ਜਾਣ ਤੋਂ ਨਾਰਾਜ਼ ਸੀ ਪਤੀ। ਉਸ ਦਾ ਇਲਾਜ ਚੱਲ...
ਤਕਨਾਲੋਜੀ | ਆਧੁਨਿਕ ਤਕਨਾਲੋਜੀ ਨੇ ਬਹੁਤ ਸਾਰੀਆਂ ਅਸੰਭਵ ਪ੍ਰਤੀਤ ਹੋਣ ਵਾਲੀਆਂ ਚੀਜ਼ਾਂ ਨੂੰ ਸੰਭਵ ਬਣਾ ਦਿੱਤਾ ਹੈ। ਇਤਿਹਾਸਕ ਪਾਤਰਾਂ ਅਤੇ ਸਾਲਾਂ ਪਹਿਲਾਂ ਸੰਸਾਰ ਛੱਡਣ ਵਾਲੇ ਲੋਕਾਂ ਨਾਲ ਗੱਲਬਾਤ (ਵਰਤਮਾਨ ਵਿੱਚ ਗੱਲਬਾਤ) ਕਰਨਾ ਵੀ ਸੰਭਵ ਹੈ। ਕਰੈਕਟਰ AI ਨਾਮ ਦੀ ਇੱਕ ਨਵੀਂ ਵੈੱਬਸਾਈਟ 'ਤੇ, ਤੁਸੀਂ ਲਗਭਗ ਕਿਸੇ ਵੀ ਵਿਅਕਤੀ (ਜਿਉਂਦੇ ਜਾਂ ਮਰੇ ਹੋਏ), ਅਸਲੀ ਜਾਂ ਕਾਲਪਨਿਕ ਪਾਤਰ ਨਾਲ ਗੱਲਬਾਤ ਕਰ ਸਕਦੇ...
ਹਰਿਆਣਾ | ਸਿਰਸਾ ਵਿਚ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਵਿਚ ਮਹਿਲਾ ਡਾਕਟਰ ਦੀ ਮੌਤ ਹੋ ਗਈ ਅਤੇ ਪਤੀ ਗੰਭੀਰ ਜ਼ਖ਼ਮੀ ਹੋ ਗਿਆ। ਇਹ ਘਟਨਾ ਸਿਰਸਾ ਬੇਗੂ ਰੋਡ 'ਤੇ ਸ਼ਾਹ ਮਸਤਾਨਾ ਜੀ ਧਾਮ ਨੇੜੇ ਕਲਿਆਣ ਨਗਰ ਨੇੜੇ ਵਾਪਰੀ। ਡਿਵਾਈਡਰ ਨਾਲ ਟਕਰਾਉਂਦੀ ਸੜਕ ਦੇ ਦੂਜੇ ਪਾਸੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਕਾਰ ਦੇ ਪਰਖੱਚੇ ਉੱਡ ਗਏ। ਮ੍ਰਿਤਕਾ ਦੀ ਪਛਾਣ ਡਾ....
- Advertisement -

MOST POPULAR