ਦੇਸ਼ ਵਿਚ ਹੀ ਵਿਕਸਿਤ ਪਹਿਲੀ ਇੰਟ੍ਰਾਨੇਸਲ ਕੋਵਿਡ-19 ਟੀਕੇ ‘ਇਨਕੋਵੈਕ’ 26 ਜਨਵਰੀ ਨੂੰ ਲਾਂਚ ਕੀਤੀ ਜਾ ਰਹੀ ਹੈ। ਇਸ ਨੂੰ ਭਾਰਤ ਬਾਇਓਟੈੱਕ ਨੇ ਬਣਾਇਆ ਹੈ। ਚੀਨ ਵਿਚ ਵਧਦੇ ਕੋਰੋਨਾ ਦੇ ਕਹਿਰ ਵਿਚ ਭਾਰਤ ਸਰਕਾਰ ਵੱਲੋਂ ਪਿਛਲੇ ਸਾਲ 23 ਦਸੰਬਰ ਨੂੰ ਇਸ ਵੈਕਸੀਨ ਨੂੰ ਮਨਜ਼ੂਰੀ ਮਿਲੀ ਸੀ।
ਕ੍ਰਿਸ਼ਨਾ ਏਲਾ ਨੇ ਦੱਸਿਆ ਕਿ ਨੇਸਲਾ ਵੈਕਸੀਨ ਅਧਿਕਾਰਕ ਤੌਰ ‘ਤੇ 26 ਜਨਵਰੀ ਨੂੰ ਗਣਤੰਤਰ ਦਿਵਸ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਟਰੇਨ ਨਾਲ ਕੱਟੇ ਗਏ 3 ਪੱਕੇ ਦੋਸਤ : ਰੇਲਵੇ ਟਰੈਕ ਪਾਰ ਕਰਦੇ ਸਮੇਂ ਜੰਮੂ ਮੇਲ ਦੀ ਲਪੇਟ ‘ਚ ਆਏ
Admin - 0
ਲੁਧਿਆਣਾ। ਢੰਡਾਰੀ ਰੇਲਵੇ ਸਟੇਸ਼ਨ ਨੇੜੇ ਜੰਮੂ ਮੇਲ ਦੀ ਲਪੇਟ 'ਚ ਤਿੰਨ ਨੌਜਵਾਨ ਆ ਗਏ। ਮਰਨ ਵਾਲੇ ਤਿੰਨੋਂ ਨੌਜਵਾਨ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਸਨੀਕ ਹਨ। ਤਿੰਨੋਂ ਮਿਲ ਕੇ ਇੱਕ ਥਾਂ ਟਰੱਕ ਦੀ ਮੁਰੰਮਤ ਦਾ ਕੰਮ ਕਰਦੇ ਸਨ। ਰਾਤ ਨੂੰ ਤਿੰਨੋਂ ਢਾਬੇ ਤੋਂ ਖਾਣਾ ਖਾ ਕੇ ਵਾਪਸ ਕਮਰੇ ਵੱਲ ਜਾ ਰਹੇ ਸਨ।
ਇਸ ਦੌਰਾਨ ਟ੍ਰੈਕ ਪਾਰ ਕਰਦੇ ਸਮੇਂ ਤਿੰਨੋਂ ਰੇਲਗੱਡੀ ਦੀ...
ਕ੍ਰਾਇਮ ਅਤੇ ਨਸ਼ਾ
ਫਿਰੋਜ਼ਪੁਰ ‘ਚ 8 ਸਾਲਾ ਬੱਚਾ ਸਕੂਲ ਬਾਹਰੋਂ ਅਗਵਾ, ਲੜਕੀ ਦੇ ਸਹੁਰਾ ਧਿਰ ਵੱਲ ਘੁੰਮ ਰਹੀ ਸ਼ੱਕ ਦੀ ਸੂਈ
Admin - 0
ਫਿਰੋਜ਼ਪੁਰ। ਫਿਰੋਜ਼ਪੁਰ ਦੇ ਪਿੰਡ ਗੁੰਦੜਢੰਡੀ ਦੇ ਸਕੂਲ ਦੇ ਬਾਹਰੋਂ ਇੱਕ ਅੱਠ ਸਾਲਾ ਬੱਚਾ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ 8 ਸਾਲਾ ਬੱਚਾ ਏਕਮਦੀਪ ਸਿੰਘ ਜੋ ਗੁੰਦੜਢੰਡੀ ਪਿੰਡ ਦੇ ਸਕੂਲ ਗਿਆ ਸੀ ਅਤੇ ਛੁੱਟੀ ਦੇ ਟਾਇਮ ਸਕੂਲ ਦੇ...
ਅੰਮ੍ਰਿਤਸਰ
ਅਜਨਾਲਾ ਦੇ ਸੈਲੂਨ ‘ਚ ਕੰਮ ਕਰਦੀ ਲੜਕੀ ਹੋਈ ਅਗਵਾ, ਬੇਹੋਸ਼ੀ ਦੀ ਹਾਲਤ ‘ਚ ਬੰਦ ਕਮਰੇ ‘ਚ ਪਈ ਦੀ ਵੀਡੀਓ ਵਾਇਰਲ
Admin - 0
ਅੰਮ੍ਰਿਤਸਰ। ਅੰਮ੍ਰਿਤਸਰ ਦੇ ਅਜਨਾਲਾ ਦੇ ਸੈਲੂਨ ਵਿੱਚ ਕੰਮ ਕਰਨ ਵਾਲ਼ੀ ਇੱਕ ਲੜਕੀ ਦੇ ਅਗਵਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ, ਬਾਅਦ ਵਿਚ ਉਸਦੀ ਇਕ ਵੀਡੀਓ ਵਾਇਰਲ ਹੋਈ ਜਿਸ ਵਿਚ ਉਹ ਇਕ ਬੰਦ ਕਮਰੇ ਵਿਚ ਬੇਹੋਸ਼ੀ ਦੀ ਹਾਲਤ ਵਿਚ ਹੈ ਤੇ ਉਸਦਾ ਮੂੰਹ ਢਕਿਆ ਹੋਇਆ ਹੈ। ਉਸਦੇ ਘਰ ਵਾਲਿਆਂ ਨੇ ਇਸਦੀ ਪੁਲਿਸ ਨੂੰ ਸੂਚਨਾ ਦਿੱਤੀ।ਜਾਣਕਾਰੀ ਦਿੰਦੇ ਹੋਏ ਡੀਐਸਪੀ ਦਿਹਾਤੀ...
ਫਿਰੋਜ਼ਪੁਰ। ਫਿਰੋਜ਼ਪੁਰ ਦੇ ਪਿੰਡ ਗੁੰਦੜਢੰਡੀ ਦੇ ਸਕੂਲ ਦੇ ਬਾਹਰੋਂ ਇੱਕ ਅੱਠ ਸਾਲਾ ਬੱਚਾ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ 8 ਸਾਲਾ ਬੱਚਾ ਏਕਮਦੀਪ ਸਿੰਘ ਜੋ ਗੁੰਦੜਢੰਡੀ ਪਿੰਡ ਦੇ ਸਕੂਲ ਗਿਆ ਸੀ ਅਤੇ ਛੁੱਟੀ ਦੇ ਟਾਇਮ ਸਕੂਲ ਦੇ...
ਗੁਰਦਾਸਪੁਰ
ਗਰੀਬੀ ਤੋਂ ਤੰਗ ਆ ਕੇ ਈ-ਰਿਕਸ਼ਾ ਚਲਾਉਂਦੀ ਹੈ ਇਹ ਭੈਣ, ਕਹਿੰਦੀ ਲੋਕਾਂ ਦੀ ਮੈਨੂੰ ਕੋਈ ਪਰਵਾਹ ਨੀਂ, ਪਤੀ ਵੀ ਕਰਦੈ ਫੁੱਲ ਸਪੋਟ
Admin - 0
ਬਟਾਲਾ। ਸਿਆਣੇ ਕਹਿੰਦੇ ਨੇ ਕਿ ਮਿਹਨਤ ਦਾ ਕੋਈ ਮਿਹਣਾ ਨਹੀਂ ਹੁੰਦਾ, ਮੰਗਣ ਨਾਲੋਂ ਮਿਹਨਤ ਕਰਨਾ ਜ਼ਿਆਦਾ ਵਧੀਆ ਸੌਦਾ ਹੈ। ਇਸੇ ਕਹਾਵਤ ਨੂੰ ਸੱਚ ਕਰ ਰਹੀ ਏ ਬਟਾਲਾ ਦੀ ਰਹਿਣ ਵਾਲੀ ਇਕ ਭੈਣ, ਜਿਸਦਾ ਨਾਂ ਹੈ ਪੂਨਮ।ਬਟਾਲਾ ਦੀ ਪੂਨਮ ਜੋ ਰੋਜ਼ ਸਵੇਰੇ ਨੇੜਲੇ ਪਿੰਡਾਂ 'ਚੋਂ ਛੋਟੇ-ਛੋਟੇ ਬੱਚਿਆਂ ਨੂੰ ਬਟਾਲਾ 'ਚ ਵੱਖ-ਵੱਖ ਸਕੂਲਾਂ 'ਚ ਆਪਣੇ ਈ-ਰਿਕਸ਼ਾ 'ਤੇ ਛੱਡਣ ਆਉਂਦੀ ਹੈ। ਲੋਕਾਂ...
ਜਲੰਧਰ/ਲੁਧਿਆਣਾ/ਅੰਮ੍ਰਿਤਸਰ/ਚੰਡੀਗੜ੍ਹ | ਪੰਜਾਬ 'ਚ ਠੰਡ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਇਸ ਦੌਰਾਨ ਹੁਣ ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਤੱਕ ਮੀਂਹ ਦਾ ਅਲਰਟ ਵੀ ਦਿੱਤਾ ਹੈ। ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਹਿਮਾਚਲ ਨਾਲ ਲੱਗਦੇ ਰਾਜਾਂ 'ਚ ਮੀਂਹ ਪੈਣ ਦੀ ਸੰਭਾਵਨਾ ਹੈ। ਜਦਕਿ ਮੰਗਲਵਾਰ ਨੂੰ ਪੂਰੇ ਪੰਜਾਬ 'ਚ 50 ਫੀਸਦੀ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਜਤਾਈ ਜਾ...
ਤਲਵੰਡੀ ਭਾਈ। ਦੇਰ ਰਾਤ ਸ਼ੇਰ ਖਾਂ ਵਿਚ ਭਿਆਨਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ੇਰ ਖਾਂ ਦੇ ਬੱਸ ਸਟੈਂਡ ਨੇੜੇ ਹੋਇਆ। ਮ੍ਰਿਤਕ ਦੀ ਪਛਾਣ ਜਸ਼ਨਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਸਾਂਦੇ ਹਾਸ਼ਮ ਵਜੋਂ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਜਸ਼ਨਪ੍ਰੀਤ ਲੰਘੀ ਰਾਤ ਇਕ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ...
ਅੰਮ੍ਰਿਤਸਰ
ਆਸ਼ਿਕ ਵਲੋਂ ਵਿਆਹ ਤੋਂ ਇਨਕਾਰ ਕਰਨ ‘ਤੇ ਲੜਕੀ ਨੇ ਮਾਲ ਦੀ 7ਵੀਂ ਮੰਜ਼ਿਲ ‘ਤੇ ਕੀਤਾ ਹਾਈ ਵੋਲਟੇਜ ਡਰਾਮਾ, ਜਾਨ ਦੇਣ ਦੀ ਕੀਤੀ ਕੋਸ਼ਿਸ਼
Admin - 0
ਅੰਮ੍ਰਿਤਸਰ|ਆਸ਼ਕ ਦੇ ਪਰਿਵਾਰ ਵਲੋਂ ਵਿਆਹ ਤੋਂ ਇਨਕਾਰ ਕਰਨ 'ਤੇ ਟ੍ਰਿਲੀਅਮ ਮਾਲ ਦੀ ਛੱਤ 'ਤੇ ਚੜ੍ਹ ਕੇ ਇਕ ਲੜਕੀ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੀ ਸੂਝ-ਬੂਝ ਅਤੇ ਉਨ੍ਹਾਂ ਵੱਲੋਂ ਚਲਾਏ ਬਚਾਅ ਕਾਰਜਾਂ ਤੋਂ ਬਾਅਦ ਲੜਕੀ ਨੂੰ ਖੁਦਕੁਸ਼ੀ ਕਰਨ ਤੋਂ ਬਚਾਇਆ ਗਿਆ। ਫਿਲਹਾਲ ਲੜਕੀ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਹੈ। ਸਥਿਤੀ ਆਮ ਹੋਣ ਤੋਂ ਬਾਅਦ ਪੁਲਿਸ...
ਕਪੂਰਥਲਾ। ਕਾਰ ਨੂੰ ਓਵਰਟੇਕ ਕਰਨ 'ਤੇ ਲੋਕਾਂ ਵਲੋਂ ਪੁਲਸ ਮੁਲਾਜ਼ਮ ਦੀ ਕੁੱਟਮਾਰ ਕੀਤੀ ਗਈ। ਇਸ ਮਾਮਲੇ ਵਿੱਚ ਪੁਲਿਸ ਮੁਲਾਜ਼ਮ ਦੀ ਇਲਾਜ ਦੌਰਾਨ ਮੌਤ ਹੋ ਗਈ। ਕਰਮਚਾਰੀ ਪਿਛਲੇ ਤਿੰਨ ਮਹੀਨਿਆਂ ਤੋਂ ਕੋਮਾ ਵਿੱਚ ਸੀ। ਇਸ ਲੜਾਈ ਦਾ ਵੀਡੀਓ ਵੀ ਵਾਇਰਲ ਹੋਇਆ ਸੀ। ਪਿਛਲੇ ਸਾਲ ਅਕਤੂਬਰ ਵਿੱਚ ਕਪੂਰਥਲਾ-ਨਕੋਦਰ ਰੋਡ ’ਤੇ ਪਿੰਡ ਤਲਵੰਡੀ ਮਹਿਮਾ ਨੇੜੇ ਓਵਰਟੇਕ ਕਰਨ ਨੂੰ ਲੈ ਕੇ ਦੋ ਕਾਰ...









































