Uncategorized
ਜਲੰਧਰ ਤੋਂ ਭੱਜ ਕੇ ਲੁਧਿਆਣਾ ਪਹੁੰਚੀਆਂ 2 ਨਾਬਾਲਗ ਭੈਣਾਂ : ਸ਼ਰਾਬੀ ਮਾਪੇ ਭੀਖ ਮੰਗਣ ਲਈ ਕਰ ਰਹੇ ਸਨ ਮਜਬੂਰ
Admin - 0
ਲੁਧਿਆਣਾ 'ਚ ਮਾਪਿਆਂ ਦੀ ਕੁੱਟਮਾਰ ਤੋਂ ਤੰਗ ਆ ਕੇ ਦੋ ਛੋਟੀਆਂ ਭੈਣਾਂ ਘਰੋਂ ਭੱਜ ਗਈਆਂ। ਜਗਰਾਉਂ ਪੁਲ ਨੇੜੇ ਕੁੜੀਆਂ ਨੂੰ ਘੁੰਮਦੀਆਂ ਦੇਖ ਕੇ ਟਰੈਫਿਕ ਕਰਮਚਾਰੀ ਪਰਮਜੀਤ ਸਿੰਘ ਅਤੇ ਏਐਸਆਈ ਗੁਰਮੀਤ ਸਿੰਘ ਉਨ੍ਹਾਂ ਨੂੰ ਥਾਣਾ ਡਵੀਜ਼ਨ ਨੰਬਰ 2 ਲੈ ਗਏ। ਦੋਵੇਂ ਲੜਕੀਆਂ ਜਲੰਧਰ ਤੋਂ ਟਰੇਨ 'ਚ ਬੈਠ ਕੇ ਲੁਧਿਆਣਾ ਪਹੁੰਚੀਆਂ ਸਨ। ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਮਾਪੇ ਸ਼ਰਾਬ...
ਐਸਏਐਸ ਨਗਰ/ਮੋਹਾਲੀ
ਟੈਕਸ ਚੋਰੀ ਨੂੰ ਲੈ ਕੇ ਪੰਜਾਬ ਸਰਕਾਰ ਐਕਸ਼ਨ ਮੋਡ ‘ਤੇ : ਵਿੱਤ ਮੰਤਰੀ ਨੇ ਟੈਕਸ ਚੋਰੀ ਕਰਨ ਵਾਲੇ 16 ਟਰੱਕ ਫੜੇ, ਲਾਇਆ ਜੁਰਮਾਨਾ
Admin - 0
ਚੰਡੀਗੜ੍ਹ| ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸ਼ਨੀਵਾਰ ਨੂੰ ਪੰਜਾਬ ਸਰਕਾਰ ਦੀ ਟੈਕਸ ਚੋਰੀ ਨੂੰ ਲੈ ਕੇ ਅਲਰਟ ਮੋਡ 'ਤੇ ਨਜ਼ਰ ਆਏ। ਉਹ ਆਪਣੀ ਟੀਮ ਸਮੇਤ ਸਵੇਰੇ ਹੀ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਪਹੁੰਚ ਗਏ। ਇੱਥੇ ਉਨ੍ਹਾਂ ਜੀਐਸਟੀ ਅਤੇ ਟੈਕਸ ਚੋਰੀ ਕਰਨ ਵਾਲੇ ਬਹੁਤ ਸਾਰੇ ਟਰੱਕ ਫੜੇ ਅਤੇ ਉਨ੍ਹਾਂ ਦੇ ਮਾਲਕਾਂ 'ਤੇ ਭਾਰੀ ਜੁਰਮਾਨਾ ਲਗਾਇਆ।
ਵਿੱਤ ਮੰਤਰੀ ਚੀਮਾ ਨੇ ਟੈਕਸ ਚੋਰੀ ਕਰਨ...
ਪੰਜਾਬ
ਲੁਧਿਆਣਾ : ਬਹੁ-ਮੰਜ਼ਿਲਾ ਕੱਪੜਾ ਗੋਦਾਮ ਨੂੰ ਭਿਆਨਕ ਅੱਗ, ਲੱਖਾਂ ਦਾ ਮਾਲ ਸੜ ਕੇ ਸੁਆਹ, ਤੰਗ ਗਲ਼ੀਆਂ ਨੇ ਵਧਾਈ ਫਾਇਰ ਬ੍ਰਿਗੇਡ ਦੀ ਮੁਸ਼ਕਲ
Admin - 0
ਲੁਧਿਆਣਾ। ਲੁਧਿਆਣਾ ਦੇ ਕਿਤਾਬ ਬਜਾਰ ਨਜ਼ਦੀਕ ਸਥਿਤ ਇਕ ਬਹੁ-ਮੰਜ਼ਿਲਾਂ ਕਪੜਾ ਗੋਦਾਮ ਨੂੰ ਅਚਾਨਕ ਅੱਗ ਲੱਗ ਗਈ। ਅੱਗ ਨੇ ਵੇਖਦੇ ਹੀ ਵੇਖਦੇ ਭਿਆਨਕ ਰੂਪ ਧਾਰਨ ਕਰ ਲਿਆ। ਅੱਗ ਲੱਗਣ ਦੀ ਸੂਚਨਾ ਫਾਇਰਬ੍ਰਗੇਡ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ।ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਚੱਲ ਪਾਇਆ ਹੈ ਪਰ...
ਕ੍ਰਾਇਮ ਅਤੇ ਨਸ਼ਾ
ਬੱਚੇ ਖਾਤਰ ਸਹੁਰਿਆਂ ਨੇ ਨੂੰਹ ਨੂੰ ਖਵਾਇਆ ਮੁਰਦੇ ਦੀਆਂ ਹੱਡਿਆਂ ਦਾ ਪਾਊਡਰ, ਤਾਂਤਰਿਕ ਦੇ ਕਹਿਣ ‘ਤੇ ਕੀਤਾ ਇਹ ਉਪਾਅ
Admin - 0
ਪੁਣੇ (ਮਹਾਰਾਸ਼ਟਰ) | ਅੰਧਵਿਸ਼ਵਾਸ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਜਿਸ 'ਚ ਔਰਤ ਨੂੰ ਬੱਚੇ ਲਈ ਸ਼ਮਸ਼ਾਨਘਾਟ ਲਿਜਾਣ ਤੋਂ ਬਾਅਦ ਮਨੁੱਖੀ ਹੱਡੀਆਂ ਦਾ ਪਾਊਡਰ ਖੁਆਇਆ ਗਿਆ। ਇਸ ਤੋਂ ਬਾਅਦ ਅਮਾਵਸ ਦੀ ਰਾਤ ਨੂੰ ਝਰਨੇ ਹੇਠ ਇਸ਼ਨਾਨ ਵੀ ਕਰਵਾਇਆ ਗਿਆ। ਤਾਂਤਰਿਕ ਬਾਬਾ ਦੀ ਸਲਾਹ 'ਤੇ ਉਥੇ ਕਈ ਉਪਾਅ ਕੀਤੇ। ਪੀੜਤ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਇਸ ਦੇ ਨਾਲ...
ਦਵਾਈ ਅਸਲੀ ਹੈ ਜਾਂ ਨਕਲੀ, ਇਹ ਹੁਣ QR ਕੋਡ ਤੋਂ ਪਤਾ ਲੱਗੇਗਾ। ਕੇਂਦਰ ਸਰਕਾਰ ਨੇ ਦਵਾਈਆਂ ਵਿੱਚ ਵਰਤੀਆਂ ਜਾਣ ਵਾਲੀਆਂ ਐਕਟਿਵ ਫਾਰਮਾਸਿਊਟੀਕਲ ਇੰਗਰੀਡੈਂਟਸ (API) ਉੱਤੇ QR ਕੋਡ ਲਗਾਉਣਾ ਲਾਜ਼ਮੀ ਕਰ ਦਿੱਤਾ ਹੈ। ਇਹ ਨਵਾਂ ਨਿਯਮ 1 ਜਨਵਰੀ 2023 ਤੋਂ ਲਾਗੂ ਹੋ ਗਿਆ ਹੈ। ਕਿਊਆਰ ਕੋਡ ਲਾਗੂ ਕਰਨ ਨਾਲ ਅਸਲੀ ਅਤੇ ਨਕਲੀ ਦਵਾਈਆਂ ਦੀ ਪਛਾਣ ਕਰਨਾ ਆਸਾਨ ਹੋਵੇਗਾ, ਨਾਲ ਹੀ...
ਕ੍ਰਾਇਮ ਅਤੇ ਨਸ਼ਾ
ਪਤਨੀ ਵੱਲੋਂ ਪੇਕੇ ਜਾਣ ‘ਤੇ ਨਾਰਾਜ਼ ਪਤੀ ਨੇ ਵੱਢ ਲਿਆ ਪ੍ਰਾਈਵੇਟ ਪਾਰਟ, ਗੰਭੀਰ ਹਾਲਤ ‘ਚ ਰਿਸ਼ਤੇਦਾਰ ਲੈ ਗਏ ਹਸਪਤਾਲ
Admin - 0
ਬਿਹਾਰ | ਮਧੇਪੁਰਾ ਵਿਚ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਪਤਨੀ ਦੇ ਪੇਕੇ ਘਰ ਜਾਣ ਤੋਂ ਗੁੱਸੇ 'ਚ ਆਏ ਪਤੀ ਨੇ ਆਪਣਾ ਪ੍ਰਾਈਵੇਟ ਪਾਰਟ ਕੱਟ ਲਿਆ। ਇਸ ਕਾਰਨ ਉਸ ਦੀ ਹਾਲਤ ਗੰਭੀਰ ਹੋ ਗਈ। ਰਿਸ਼ਤੇਦਾਰਾਂ ਨੇ ਤੁਰੰਤ ਉਸ ਨੂੰ ਹਸਪਤਾਲ ਦਾਖਲ ਕਰਵਾਇਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।
ਪਤਨੀ ਦੇ ਪੇਕੇ ਜਾਣ ਤੋਂ ਨਾਰਾਜ਼ ਸੀ ਪਤੀ। ਉਸ ਦਾ ਇਲਾਜ ਚੱਲ...
ਤਕਨਾਲੋਜੀ | ਆਧੁਨਿਕ ਤਕਨਾਲੋਜੀ ਨੇ ਬਹੁਤ ਸਾਰੀਆਂ ਅਸੰਭਵ ਪ੍ਰਤੀਤ ਹੋਣ ਵਾਲੀਆਂ ਚੀਜ਼ਾਂ ਨੂੰ ਸੰਭਵ ਬਣਾ ਦਿੱਤਾ ਹੈ। ਇਤਿਹਾਸਕ ਪਾਤਰਾਂ ਅਤੇ ਸਾਲਾਂ ਪਹਿਲਾਂ ਸੰਸਾਰ ਛੱਡਣ ਵਾਲੇ ਲੋਕਾਂ ਨਾਲ ਗੱਲਬਾਤ (ਵਰਤਮਾਨ ਵਿੱਚ ਗੱਲਬਾਤ) ਕਰਨਾ ਵੀ ਸੰਭਵ ਹੈ।
ਕਰੈਕਟਰ AI ਨਾਮ ਦੀ ਇੱਕ ਨਵੀਂ ਵੈੱਬਸਾਈਟ 'ਤੇ, ਤੁਸੀਂ ਲਗਭਗ ਕਿਸੇ ਵੀ ਵਿਅਕਤੀ (ਜਿਉਂਦੇ ਜਾਂ ਮਰੇ ਹੋਏ), ਅਸਲੀ ਜਾਂ ਕਾਲਪਨਿਕ ਪਾਤਰ ਨਾਲ ਗੱਲਬਾਤ ਕਰ ਸਕਦੇ...
ਨੈਸ਼ਨਲ
ਡਿਵਾਈਡਰ ਨਾਲ ਟੱਕਰ ਤੋਂ ਬਾਅਦ ਸੜਕ ਦੇ ਦੂਜੇ ਪਾਸੇ ਡਿੱਗੀ ਕਾਰ, ਮਹਿਲਾ ਡਾਕਟਰ ਦੀ ਮੌਤ, ਪਤੀ ਸੀਰੀਅਸ
Admin - 0
ਹਰਿਆਣਾ | ਸਿਰਸਾ ਵਿਚ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਵਿਚ ਮਹਿਲਾ ਡਾਕਟਰ ਦੀ ਮੌਤ ਹੋ ਗਈ ਅਤੇ ਪਤੀ ਗੰਭੀਰ ਜ਼ਖ਼ਮੀ ਹੋ ਗਿਆ। ਇਹ ਘਟਨਾ ਸਿਰਸਾ ਬੇਗੂ ਰੋਡ 'ਤੇ ਸ਼ਾਹ ਮਸਤਾਨਾ ਜੀ ਧਾਮ ਨੇੜੇ ਕਲਿਆਣ ਨਗਰ ਨੇੜੇ ਵਾਪਰੀ। ਡਿਵਾਈਡਰ ਨਾਲ ਟਕਰਾਉਂਦੀ ਸੜਕ ਦੇ ਦੂਜੇ ਪਾਸੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਕਾਰ ਦੇ ਪਰਖੱਚੇ ਉੱਡ ਗਏ।
ਮ੍ਰਿਤਕਾ ਦੀ ਪਛਾਣ ਡਾ....
ਪੰਜਾਬ
ਰਾਮ ਰਹੀਮ ਨੂੰ ਪੈਰੋਲ ‘ਤੇ ਲੋਕਾਂ ਦਾ ਸੋਸ਼ਲ ਮੀਡੀਆ ‘ਤੇ ਤੰਜ, ਕਿਹਾ- ਹੁਣ ਆਪਣੀਆਂ ਧੀਆਂ ਆਪ ਹੀ ਬਚਾਓ, ਸਰਕਾਰ ‘ਤੇ ਆਸ ਨਾ ਰੱਖੋ
Admin - 0
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਇੱਕ ਵਾਰ ਫਿਰ 40 ਦਿਨਾਂ ਦੀ ਪੈਰੋਲ ਮਿਲ ਗਈ ਹੈ। ਸੋਸ਼ਲ ਮੀਡੀਆ 'ਤੇ ਲੋਕ ਹੁਣ ਇਸ ਪੈਰੋਲ 'ਤੇ ਸਵਾਲ ਉਠਾ ਰਹੇ ਹਨ ਕਿਉਂਕਿ ਪਿਛਲੇ ਸਾਲ 25 ਨਵੰਬਰ ਨੂੰ 40 ਦਿਨਾਂ ਦੀ ਪੈਰੋਲ ਖਤਮ ਹੋ ਗਈ ਸੀ। ਪੈਰੋਲ 'ਤੇ ਬਾਹਰ ਆਉਣ ਤੋਂ ਬਾਅਦ ਰਾਮ ਰਹੀਮ 40 ਦਿਨਾਂ ਤੱਕ ਯੂਪੀ ਦੇ ਬਰਨਾਵਾ...
ਐਸਏਐਸ ਨਗਰ/ਮੋਹਾਲੀ
ਪੰਜਾਬ ਸਰਕਾਰ ਦੀ ਸਿੱਖਿਆ ਦੇ ਖੇਤਰ ‘ਚ ਨਵੀਂ ਸ਼ੁਰੂਆਤ : CM ਮਾਨ ਨੇ ਸਕੂਲ ਆਫ ਐਮੀਨੈਂਸ ਦਾ ਕੀਤਾ ਉਦਘਾਟਨ
Admin - 0
ਚੰਡੀਗੜ੍ਹ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ 117 ਸਕੂਲਾਂ ਵਿੱਚੋਂ ਪਹਿਲੇ ਸਕੂਲ ਆਫ਼ ਐਮੀਨੈਂਸ (ਪ੍ਰਤਿੱਖ) ਸਕੂਲ ਦਾ ਉਦਘਾਟਨ ਕੀਤਾ। ਇਹ ਉਦਘਾਟਨੀ ਸਮਾਰੋਹ ਮੋਹਾਲੀ, ਆਈ.ਐਸ.ਬੀ. ਚ ਕੀਤਾ ਹੋਇਆ। ਮੁੱਖ ਮੰਤਰੀ ਨੇ ਇੱਕ ਟਵੀਟ ਰਾਹੀਂ ਸਕੂਲੀ ਸਿੱਖਿਆ ਦੇ ਖੇਤਰ ਵਿੱਚ ਇਸ ਨਵੀਂ ਸ਼ੁਰੂਆਤ ਦੀ ਜਾਣਕਾਰੀ ਦਿੱਤੀ।
ਸੀਐਮ ਮਾਨ ਨੇ ਪਹਿਲੇ ਸਕੂਲ ਆਫ ਐਮੀਨੈਂਸ ਲਈ ਲੋਕਾਂ ਨੂੰ ਵਧਾਈ ਦਿੱਤੀ ਹੈ। ਮਾਨ...










































