ਐਸਏਐਸ ਨਗਰ/ਮੋਹਾਲੀ
CM ਮਾਨ ਵੱਲੋਂ ਸਨਅਤਕਾਰਾਂ ਨੂੰ ਦੁਨੀਆ ਭਰ ‘ਚ ‘ਬ੍ਰਾਂਡ ਪੰਜਾਬ’ ਨੂੰ ਉਭਾਰਨ ਲਈ ਅੱਗੇ ਆਉਣ ਦਾ ਸੱਦਾ
Admin - 0
ਲੁਧਿਆਣਾ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਨਅਤਕਾਰਾਂ ਨੂੰ 23 ਤੇ 24 ਫਰਵਰੀ ਨੂੰ ‘ਨਿਵੇਸ਼ ਪੰਜਾਬ ਸੰਮੇਲਨ’ ਵਿਚ ਦੁਨੀਆ ਭਰ ਤੋਂ ਸ਼ਿਰਕਤ ਕਰਨ ਆ ਰਹੇ ਉਦਯੋਗ ਸਾਹਮਣੇ ‘ਬ੍ਰਾਂਡ ਪੰਜਾਬ’ ਨੂੰ ਉਭਾਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਹੈ। ਇਥੇ ਇਕ ਸੈਸ਼ਨ ਦੌਰਾਨ ਸਨਅਤਕਾਰਾਂ ਨਾਲ ਵਿਚਾਰ-ਚਰਚਾ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਵਿਚ ਪੰਜਾਬੀਆਂ ਨੂੰ...
ਐਸਏਐਸ ਨਗਰ/ਮੋਹਾਲੀ
ਮੰਤਰੀ ਜਿੰਪਾ ਨੇ ਆਨਲਾਈਨ ਰਾਜ ਪੱਧਰੀ ਜਨਤਾ ਦਰਬਾਰ ‘ਚ ਸੁਣੀਆਂ ਸ਼ਿਕਾਇਤਾਂ, ਅਧਿਕਾਰੀਆਂ ਨੂੰ ਵੀ ਸ਼ਿਕਾਇਤਾਂ ਦੇ ਨਿਪਟਾਰੇ ਦੇ ਦਿੱਤੇ ਨਿਰਦੇਸ਼
Admin - 0
ਚੰਡੀਗੜ੍ਹ | ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਲਗਾਏ ਆਪਣੀ ਤਰ੍ਹਾਂ ਦੇ ਪਹਿਲੇ ਰਾਜ ਪੱਧਰੀ ਆਨਲਾਈਨ ਜਨਤਾ ਦਰਬਾਰ ਵਿਚ 2 ਦਰਜਨ ਤੋਂ ਜ਼ਿਆਦਾ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸਪੱਸ਼ਟ ਹਦਾਇਤਾਂ ਹਨ ਕਿ ਪੰਜਾਬ...
ਐਸਏਐਸ ਨਗਰ/ਮੋਹਾਲੀ
ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਨੇ ਮਿੱਡ ਡੇਅ ਮੀਲ ਦੀ ਗੁਣਵੱਤਾ ਦਾ ਮਿਆਰ ਕੀਤਾ ਚੈੱਕ
Admin - 0
ਚੰਡੀਗੜ੍ਹ | ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਅੱਜ ਕੋਟਕਪੂਰਾ ਨੇੜਲੇ ਪਿੰਡ ਰੱਤੀ ਰੋਡ਼ੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਮਿਡ-ਡੇਅ ਮੀਲ ਸਕੀਮ ਅਧੀਨ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਖਾਣਾ ਚੈੱਕ ਕੀਤਾ ਅਤੇ ਨੰਨ੍ਹੇ-ਮੁੰਨੇ ਬੱਚਿਆਂ ਨਾਲ ਬਹਿ ਕੇ ਭੋਜਨ ਛਕਿਆ।
ਦੁਪਹਿਰ ਵੇਲੇ ਹਲਕਾ ਕੋਟਕਪੂਰਾ ਦੇ ਪਿੰਡ ਰੱਤੀ ਰੋਡ਼ੀ ਸਥਿਤ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪੁੱਜੇ ਸ. ਸੰਧਵਾਂ ਨੇ ਖਾਣੇ ਦੀ...
ਚੰਡੀਗੜ੍ਹ/ਹਰਿਆਣਾ | ਡੇਰਾ ਮੁਖੀ ਰਾਮ ਰਹੀਮ ਨੂੰ ਵੱਡੀ ਰਾਹਤ ਮਿਲੀ ਹੈ। ਪੰਜਾਬ ਹਰਿਆਣਾ ਹਾਈਕੋਰਟ ਵਿਚ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੇ ਪੈਰੋਲ ਰੱਦ ਕਰਨ ਵਾਲੀ ਪਟੀਸ਼ਨ ਨੂੰ ਵਾਪਸ ਲੈ ਲਿਆ ਹੈ। SGPC ਦੀ ਪਟੀਸ਼ਨ ‘ਤੇ ਹਾਈਕੋਰਟ ਵੱਲੋਂ ਇਤਰਾਜ਼ ਪ੍ਰਗਟਾਇਆ ਗਿਆ ਸੀ, ਜਿਸ ਦੇ ਬਾਅਦ ਇਹ ਪਟੀਸ਼ਨ ਵਾਪਸ ਲੈ ਲਈ ਗਈ ਹੈ।
ਦੱਸ ਦੇਈਏ ਕਿ ਰਾਮ ਰਹੀਮ ਨੂੰ ਪੈਰੋਲ ਮਿਲਣ ਦੇ ਬਾਅਦ ਤੋਂ...
ਕ੍ਰਾਇਮ ਅਤੇ ਨਸ਼ਾ
ਨਿੱਜੀ ਇੰਸਟੀਚਿਊਟ ‘ਤੇ ਪਤੀ-ਪਤਨੀ ਨੂੰ ਕੈਨੇਡਾ ਭੇਜਣ ਦੇ ਨਾਂ ‘ਤੇ ਲੱਗੇ 43 ਲੱਖ ਠੱਗਣ ਦੇ ਆਰੋਪ
Admin - 0
ਬਠਿੰਡਾ | ਪਤੀ-ਪਤਨੀ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ 42 ਲੱਖ 44 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿਚ ਇਕ ਔਰਤ ਸਮੇਤ 4 ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਹਰਪ੍ਰੀਤ ਸਿੰਘ ਵਾਸੀ ਪਿੰਡ ਲੰਗੇਆਣਾ ਜ਼ਿਲ੍ਹਾ ਮੋਗਾ ਨੇ ਬਿਆਨ ਦਰਜ ਕਰਵਾਏ ਹਨ ਕਿ ਉਹ ਅਤੇ ਉਸ ਦੀ ਪਤਨੀ ਕੈਨੇਡਾ ਜਾਣਾ ਚਾਹੁੰਦੇ ਸੀ।
ਉਸ ਨੇ ਮਹੇਸ਼ਵਰੀ ਚੌਕ ਵਿਚ ਸਥਿਤ...
ਚੰਡੀਗੜ੍ਹ | ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ‘ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਕੁਝ ਸਾਲ ਬਾਅਦ ਉਨ੍ਹਾਂ ਨੇ ਪੰਜਾਬ ਅਤੇ ਕਾਂਗਰਸ ਪਾਰਟੀ ਦੋਵਾਂ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਰਚ ਕੇ ਪਿੱਠ ਵਿਚ ਛੁਰਾ ਮਾਰਿਆ ਸੀ। ਵੜਿੰਗ ਨੇ ਕਿਹਾ ਕਿ ਕਰਮ ਦਾ ਨਿਯਮ...
ਹਰਿਆਣਾ | ਅੰਬਾਲਾ ਕੈਂਟ 'ਚ ਹਾਈਵੇ 'ਤੇ ਛੋਟੇ ਹਾਥੀ ਦੀ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ। ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ 4 ਲੋਕ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਜੈਵੀਰ (26) ਵਾਸੀ ਯੂਪੀ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਜੈਵੀਰ ਆਪਣੇ ਸਾਥੀ ਅਨੂਪ, ਅਮਿਤਾਭ ਅਤੇ ਪੁਰਸ਼ੋਤਮ ਨਾਲ ਛੋਟੇ ਹਾਥੀ 'ਚ ਸਵਾਰ ਹੋ ਕੇ ਕਰਨਾਲ ਤੋਂ ਅੰਬਾਲਾ...
ਨੈਸ਼ਨਲ
ਪਠਾਨ ਮੂਵੀ ਦੇਖਣ ਗਏ ਨੌਜਵਾਨ ਨੇ ਚਾੜ੍ਹਿਆ ਚੰਨ : ਦੀਪਿਕਾ ਦੀਆਂ ਅਦਾਵਾਂ ਦੇਖ ਕੇ ਸਿਰਫਿਰੇ ਨੇ ਨਾਲ ਬੈਠੀ ਮਹਿਲਾ ਨਾਲ ਕਰ’ਤਾ ਕਾਰਾ
Admin - 0
ਝਾਰਖੰਡ। ਝਾਰਖੰਡ ਦੇ ਹਰੀਹਰਗੰਜ ਜ਼ਿਲ੍ਹੇ ਵਿਚ ਇਕ ਨਵਾਂ ਮਾਮਲਾ ਹੀ ਸਾਹਮਣਾ ਆਇਆ ਹੈ। ਜਿਥੇ ਪੂਰੇ ਦੇਸ਼ ਵਿਚ ਹੀ ਸ਼ਾਹਰੁਖ ਖਾਨ ਦੀ ਮੂਵੀ ਪਠਾਨ ਦਾ ਜਾਦੂ ਸਿਰ ਚੜ੍ਹ ਕੇ ਬੋਲ ਰਿਹਾ ਹੈ, ਉਥੇ ਹੀ ਸਥਾਨਕ ਇਲਾਕੇ ਵਿਚ ਇਕ ਸਿਰਫਰੇ ਨੌਜਵਾਨ ਨੇ ਪਠਾਨ ਫਿਲਮ ਦੇਖਦੇ ਸਮੇਂ ਸਿਨੇਮਾ ਹਾਲ ਵਿਚ ਹੀ ਅਜਿਹੀ ਹਰਕਤ ਕੀਤੀ ਕਿ ਮੌਕੇ ਉਤੇ ਪੁਲਿਸ ਨੂੰ ਬੁਲਾਉਣਾ ਪਿਆ। ਇਸ...
Uncategorized
RSS ਮੁਖੀ ਮੋਹਨ ਭਾਗਵਤ ਦਾ ਵੱਡਾ ਬਿਆਨ, ਕਿਹਾ- ‘ਜਾਤਾਂ-ਪਾਤਾਂ ਭਗਵਾਨ ਨੇ ਨਹੀਂ, ਪੰਡਿਤਾਂ ਨੇ ਬਣਾਈਆਂ’
Admin - 0
ਮੁੰਬਈ। RSS ਮੁਖੀ ਮੋਹਨ ਭਗਵਤ ਨੇ ਕਿਹਾ ਕਿ ਜਾਤ-ਪਾਤ ਭਗਵਾਨ ਨੇ ਨਹੀਂ ਪੰਡਿਤਾਂ ਨੇ ਬਣਾਈ ਹੈ ਜੋ ਕਿ ਗਲਤ ਹੈ। ਭਗਵਾਨ ਦੇ ਲਈ ਅਸੀਂ ਸਾਰੇ ਇੱਕ ਹਾਂ। ਸਾਡੇ ਸਮਾਜ ਨੂੰ ਵੰਡ ਕੇ ਪਹਿਲਾਂ ਦੇਸ਼ ਵਿੱਚ ਹਮਲੇ ਹੋਏ, ਫਿਰ ਬਾਹਰੋਂ ਆਏ ਲੋਕਾਂ ਨੇ ਇਸਦਾ ਫਾਇਦਾ ਚੁੱਕਿਆ।
ਉਨ੍ਹਾਂ ਕਿਹਾ ਕਿ ਸੰਤ ਰੋਹਿਦਾਸ ਨੇ ਹਮੇਸ਼ਾ ਧਰਮ ਦੇ ਅਨੁਸਾਰ ਕੰਮ ਕਰਨ ਦੀ ਸਿੱਖਿਆ ਦਿੱਤੀ।...
ਕ੍ਰਾਇਮ ਅਤੇ ਨਸ਼ਾ
ਜਿਹੜੇ ਪਾਰਲਰ ‘ਚੋਂ ਤਿਆਰ ਕਰਵਾਈ ਸੀ ਵਹੁਟੀ, ਗੈਂਗਸਟਰ ਬਣ ਕੇ ਉਸੇ ਪਾਰਲਰ ਦੇ ਮਾਲਕ ਤੋਂ ਮੰਗੀ ਫਿਰੌਤੀ, ਇੰਝ ਹੋਇਆ ਕਾਬੂ
Admin - 0
ਮੋਗਾ | ਪਿੰਡ ਮੈਹਰੋਂ ਦੀ ਰਹਿਣ ਵਾਲੀ ਹਰਜੀਤ ਕੌਰ ਉਰਫ ਮਾਹੀ ਦਾ ਵਿਆਹ ਕਰੀਬ ਇਕ ਸਾਲ ਪਹਿਲਾਂ ਤਰਨਤਾਰਨ ਦੇ ਰਹਿਣ ਵਾਲੇ ਗੁਰਵਿੰਦਰ ਸਿੰਘ ਉਰਫ ਗੁਰੀ ਨਾਲ ਹੋਇਆ ਸੀ। ਹਰਜੀਤ ਕੌਰ ਉਰਫ ਮਾਹੀ, ਸ਼ਹਿਰ ਦੇ ਨਿਊ ਟਾਊਨ ਵਿਚ ਪਾਰਲਰ-ਕਮ-ਸੈਲੂਨ ਵਿਚ ਉਸ ਨੇ ਵਿਆਹ ਦਾ ਮੇਕਅੱਪ ਕਰਵਾਇਆ ਸੀ। 4 ਸਾਲਾਂ ਤੋਂ ਉਸੇ ਪਾਰਲਰ ਦੀ ਅਕਸਰ ਗਾਹਕ ਵਜੋਂ ਆਉਂਦੀ ਸੀ। 15 ਦਿਨ...










































