ਪੰਜਾਬ
ਵਿਜੀਲੈਂਸ ਨੇ ਸਾਬਕਾ ਕਾਂਗਰਸੀ ਵਿਧਾਇਕ ਨੂੰ ਕੀਤਾ ਸੰਮਨ : ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਕਿੱਕੀ ਢਿੱਲੋਂ ਤੋਂ ਪੁੱਛਗਿੱਛ
Admin - 0
ਫਰੀਦਕੋਟ। ਫਰੀਦਕੋਟ ਤੋਂ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਵਿਜੀਲੈਂਸ ਦਫ਼ਤਰ ਵਿੱਚ ਤਲਬ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਿੱਕੀ ਢਿੱਲੋਂ ਤੋਂ ਵਿਜੀਲੈਂਸ ਅਧਿਕਾਰੀਆਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਆਮਦਨ ਤੋਂ ਵੱਧ ਜਾਇਦਾਦ ਕਿਵੇਂ ਬਣਾਈ ਹੈ।ਸੂਤਰਾਂ ਅਨੁਸਾਰ ਕਿੱਕੀ ਢਿੱਲੋਂ ਨੂੰ ਸੰਮਨ ਕਰਨ ਤੋਂ ਪਹਿਲਾਂ ਵਿਜੀਲੈਂਸ ਅਧਿਕਾਰੀਆਂ ਨੇ ਆਪਣੇ ਪੱਧਰ ਦੀ ਜਾਂਚ...
ਨਵੀਂ ਦਿੱਲੀ। ਸੁਪਰੀਮ ਕੋਰਟ ਦੇ ਜਸਟਿਸ ਸੂਰਿਆ ਕਾਂਤ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪੰਜਾਬ ਸਰਕਾਰ ਦੀ ਅਪੀਲ 'ਤੇ ਸੁਣਵਾਈ ਕਰਨ ਤੋਂ ਖੁਦ ਨੂੰ ਵੱਖ ਕਰ ਲਿਆ ਹੈ।
ਪੰਜਾਬ ਨੇ ਨਸ਼ਿਆਂ ਦੇ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਰੈਗੂਲਰ ਜ਼ਮਾਨਤ ਦੇਣ ਦੇ ਹਾਈਕੋਰਟ ਦੇ ਹੁਕਮ ਨੂੰ ਚੁਣੌਤੀ ਦਿੱਤੀ ਹੈ।
ਐਸ ਬੀ ਐਸ ਨਗਰ/ਨਵਾਂਸ਼ਹਿਰ
4 ਸਾਲ ਦੇ ਮਾਸੂਮ ਦੀ ਛੱਤ ਤੋਂ ਡਿੱਗਣ ਨਾਲ ਮੌਤ, ਖੇਡਦੇ-ਖੇਡਦੇ ਵਾਪਰਿਆ ਭਾਣਾ, ਛੋਟੀ ਉਮਰੇ ਇਕਲੌਤਾ ਪੁੱਤ ਰੁਖਸਤ ਹੋਇਆ ਜ਼ਹਾਨ ਤੋਂ
Admin - 0
ਨਵਾਂਸ਼ਹਿਰ | ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੋਂ ਦੇ ਨਵਾਂ ਪਿੰਡ ਟੱਪਰੀਆਂ ਵਿਖੇ ਮਕਾਨ ਦੀ ਛੱਤ 'ਤੇ ਖੇਡ ਰਿਹਾ ਬੱਚਾ ਛੱਤ ਤੋਂ ਹੇਠਾਂ ਡਿੱਗ ਗਿਆ। ਡਿੱਗਣ ਕਾਰਨ ਬੱਚੇ ਨੂੰ ਗੰਭੀਰ ਸੱਟਾਂ ਲੱਗੀਆਂ।
ਪਰਿਵਾਰ ਵੱਲੋਂ ਉਸ ਨੂੰ ਤੁਰੰਤ ਬਲਾਚੌਰ ਹਸਪਤਾਲ ਲਿਜਾਇਆ ਗਿਆ, ਜਿਥੇ ਉਸ ਦੀ ਹਾਲਤ ਨਾਜ਼ੁਕ ਵੇਖਦੇ ਹੋਏ ਡਾਕਟਰਾਂ ਨੇ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ, ਜਿਥੇ ਉਸਦੀ...
ਐਸਏਐਸ ਨਗਰ/ਮੋਹਾਲੀ
ਅਮਰੀਕਾ ਤੋਂ ਆਈ ਲੜਕੀ ਨੇ ਬਾਂਹ ‘ਤੇ ਬਣਵਾਇਆ ਸਿੱਧੂ ਦਾ ਟੈਟੂ, ਦੂਜੀ ‘ਤੇ ਲਿਖਵਾਇਆ ਗੀਤ ਲੀਜੈਂਡ ਨੈਵਰ ਡਾਈ
Admin - 0
ਚੰਡੀਗੜ੍ਹ | ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਫੈਨ ਅਮਰੀਕਾ ਤੋਂ ਆਈ ਹੈ। ਲੜਕੀ ਨੇ ਆਪਣੀ ਬਾਂਹ ‘ਤੇ ਮੂਸੇਵਾਲਾ ਦਾ ਟੈਟੂ ਅਤੇ ਦੂਜੇ ਪਾਸੇ ਮੂਸੇਵਾਲਾ ਦਾ ਗੀਤ ਲਿਖਿਆ ਹੋਇਆ ਹੈ। ਗੀਤ ਦੇ ਬੋਲ ਲੀਜੈਂਡ ਨੈਵਰ ਡਾਈ ਲਿਖਾਏ ਹਨ। ਕੁੜੀ ਨੇ ਕਿਹਾ ਕਿ ਮੂਸੇਵਾਲਾ ਹਮੇਸ਼ਾ ਨੌਜਵਾਨਾਂ ਦੇ ਦਿਲਾਂ ‘ਚ ਵਸੇਗਾ ਤੇ ਕਿਹਾ ਕਿ ਮੂਸੇਵਾਲਾ ਦੇ ਕਤਲ ਦੇ ਦੋਸ਼ੀਆਂ...
ਮਸ਼ਹੂਰ ਗਾਇਕ ਕੈਲਾਸ਼ ਖੇਰ ‘ਤੇ ਕਰਨਾਟਕ ‘ਚ ਇਕ ਸਮਾਰੋਹ ਦੌਰਾਨ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਕੰਸਰਟ ਦੌਰਾਨ ਗਾਇਕ ‘ਤੇ ਇਕ ਵਿਅਕਤੀ ਵੱਲੋ ਬੋਤਲ ਸੁੱਟੀ ਗਈ। ਇਸ ਦੌਰਾਨ ਮੌਕੇ ‘ਤੇ ਮੌਜੂਦ ਪੁਲਿਸ ਨੇ ਤੁਰੰਤ ਹਰਕਤ ‘ਚ ਆ ਕੇ ਕੈਲਾਸ਼ ਖੇਰ ‘ਤੇ ਬੋਤਲ ਸੁੱਟਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ।
ਹਮਲੇ ਤੋਂ ਬਾਅਦ ਗਾਇਕ ਕੈਲਾਸ਼ ਖੇਰ ਦੀ ਸਿਹਤ...
ਲੁਧਿਆਣਾ | ਇਥੋਂ ਦੇ ਪਿੰਡ ਲਹਿਰ ਵਿਚ ਵਾਪਰੇ ਹਾਦਸੇ ਦੌਰਾਨ 34 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ। ਇਸ ਮਾਮਲੇ ਵਿਚ ਪੁਲਿਸ ਨੇ ਮ੍ਰਿਤਕ ਦਲੀਪ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਨੇ ਮ੍ਰਿਤਕ ਦੇ ਭਰਾ ਪਰਦੀਪ ਦੇ ਬਿਆਨ 'ਤੇ ਅਣਪਛਾਤੇ ਮੋਟਰਸਾਈਕਲ ਸਵਾਰ ਖਿਲਾਫ ਕੇਸ ਦਰਜ ਕਰ ਲਿਆ ਹੈ।
ਥਾਣਾ ਡੇਹਲੋਂ ਦੀ ਪੁਲਿਸ...
ਪੰਜਾਬ
ਬੰਦੀ ਸਿੰਘ ਅੱਤਵਾਦੀ, ਸੰਤ ਰਾਮ ਰਹੀਮ ਨਾਲ ਇਨ੍ਹਾਂ ਦੀ ਤੁਲਨਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ : ਵੀਰ ਸ਼ਾਂਡਿਲਿਆ
Admin - 0
ਲੁਧਿਆਣਾ। ਐਂਟੀ ਟੈਰੇਰਿਸਟ ਫਰੰਟ ਇੰਡੀਆ (ATFI) Z ਦੇ ਰਾਸ਼ਟਰੀ ਪ੍ਰਧਾਨ ਵੀਰੇਸ਼ ਸ਼ਾਂਡਿਲਿਆ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੰਤ ਗੁਰਮੀਤ ਰਾਮ ਰਹੀਮ ਦੀ ਅੱਤਵਾਦੀਆਂ ਨਾਲ ਤੁਲਨਾ ਕਰਨਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਹੈ।ਸ਼ਾਂਡਿਲਿਆ ਨੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਸੀਐਮ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਗੌਰਵ ਯਾਦਵ ਨੂੰ ਗੁਰਮੀਤ ਰਾਮ ਰਹੀਮ ਦੇ ਸਤਿਸੰਗ...
ਐਸਏਐਸ ਨਗਰ/ਮੋਹਾਲੀ
ਫਾਇਰਮੈਨ ਭਰਤੀ ਪ੍ਰੀਖਿਆ ‘ਚ ਧਾਂਦਲੀ ਕਰਵਾਉਣ ਦੇ ਦੋਸ਼ ‘ਚ 5 ਜਣਿਆਂ ਨੂੰ 3 ਸਾਲ ਦੀ ਕੈਦ ਤੇ ਜੁਰਮਾਨਾ
Admin - 0
ਚੰਡੀਗੜ੍ਹ | ਸਥਾਨਕ ਅਦਾਲਤ ਨੇ ਪੰਜ ਵਿਅਕਤੀਆਂ ਨੂੰ ਫਾਇਰਮੈਨ ਭਰਤੀ ਪ੍ਰੀਖਿਆ 2022 ਵਿਚ ਨਿਰਪੱਖ ਪ੍ਰੀਖਿਆ ਵਿਚ ਧੋਖਾਧੜੀ ਕਰਨ ਅਤੇ ਮਿਹਨਤੀ ਬੇਰੁਜ਼ਗਾਰ ਨੌਜਵਾਨਾਂ ਨੂੰ ਨਿਰਪੱਖ ਅਤੇ ਬਰਾਬਰ ਦੇ ਮੌਕਿਆਂ ਤੋਂ ਸਰਕਾਰੀ ਸੇਵਾਵਾਂ ਤੋਂ ਵਾਂਝੇ ਰੱਖਣ ਲਈ ਦੋਸ਼ੀ ਠਹਿਰਾਇਆ ਹੈ। ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਟੀਪੀਐਸ ਰੰਧਾਵਾ ਦੀ ਅਦਾਲਤ ਨੇ ਦੋਵਾਂ ਨੂੰ ਤਿੰਨ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਅਤੇ ਨਾਲ...
ਕਪੂਰਥਲਾ
ਫਗਵਾੜਾ : ਦੁਕਾਨ ਦੇ ਜਿੰਦਰੇ ਤੋੜ ਕੇ ਨੋਟਾਂ ਦੇ ਹਾਰਾਂ ਸਣੇ ਚੋਰਾਂ ਨੇ ਉਡਾਏ ਲੱਖਾਂ ਰੁਪਏ, CCTV ਵੀਡੀਓ ਆਈ ਸਾਹਮਣੇ
Admin - 0
ਫਗਵਾੜਾ। ਸ਼ਹਿਰ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਏ ਦਿਨ ਚੋਰ ਇੱਥੇ ਬਿਨਾਂ ਕਿਸੇ ਦੇ ਡਰ ਤੋਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ, ਜਿਸ ਕਾਰਨ ਸ਼ਹਿਰ ਵਾਸੀਆਂ ‘ਚ ਸ਼ਹਿਮ ਦਾ ਮਾਹੌਲ ਹੈ। ਹੁਣ ਤਾਜ਼ਾ ਮਾਮਲਾ ਫਗਵਾੜਾ ਸ਼ਹਿਰ ਦੇ ਬਾਂਸਾਂ ਵਾਲੇ ਬਾਜ਼ਾਰ ਵਿੱਚੋ ਸ਼ਾਤਰ ਚੋਰਾਂ ਵਲੋਂ ਅਨਿਲ ਜਨਰਲ ਸਟੋਰ ਨੂੰ ਨਿਸ਼ਾਨਾ ਬਣਾਉਣ ਤੋਂ ਸਾਹਮਣੇ...
ਅੰਮ੍ਰਿਤਸਰ
ਪਿਆਰ ‘ਚ ਅੰਨ੍ਹਾ ਨੌਜਵਾਨ ਬਣਿਆ ਮੁੰਡੇ ਤੋਂ ਕੁੜੀ, ਕਰਵਾਇਆ ਨੌਜਵਾਨ ਨਾਲ ਵਿਆਹ, ਪੜ੍ਹੋ ਪੂਰੀ ਲਵ ਸਟੋਰੀ
Admin - 0
ਅੰਮ੍ਰਿਤਸਰ | ਇਥੇ 2 ਨੌਜਵਾਨਾਂ ਨੇ ਵਿਆਹ ਕਰਵਾ ਲਿਆ। ਪਿਆਰ 'ਚ ਅੰਨ੍ਹੇ ਹੋਇਆਂ ਨੇ ਜੈਂਡਰ ਬਦਲ ਕੇ ਗੌਤ ਬਦਲ ਲਿਆ। ਇਕ ਨੌਜਵਾਨ ਜੈਂਡਰ ਬਦਲ ਕੇ ਰਵੀ ਤੋਂ ਬਣਿਆ ਰਹੀਆਂ ਜੱਟੀ। ਸਫ਼ਰ ਸ਼ੁਰੂ ਕਰਦਿਆਂ ਦੋਵਾਂ ਨੇ ਲਗਾਏ ਆਪਣੇ ਹੀ ਪਰਿਵਾਰ ਦੇ ਕੁਝ ਮੈਂਬਰਾਂ 'ਤੇ ਇਲਾਜ਼ਮ ਕਿ ਸਾਡੇ ਮਿਲਣ 'ਤੇ ਰੋਕ ਲਗਾਈ ਜਾ ਰਹੀ ਹੈ।
ਵੇਖੋ ਵੀਡੀਓ










































