ਪੰਜਾਬ
ਪਤੀ ਦੀ ਉਮਰ ਜ਼ਿਆਦਾ ਹੋਣ ‘ਤੇ ਪਤਨੀ ਨੂੰ ਜੇਠ ਦੇ ਮੁੰਡੇ ਨਾਲ ਹੋ ਗਿਆ ਪਿਆਰ, ਸ਼ੂਟਰ ਬੁਲਾ ਕੇ ਕਰਵਾਇਆ ਪਤੀ ਦਾ ਕਤਲ
Admin - 0
ਇਟਾਵਾ। ਸ਼ਨੀਵਾਰ ਨੂੰ ਸਿਵਲ ਲਾਈਨ ਥਾਣਾ ਖੇਤਰ 'ਚ 30 ਦਸੰਬਰ 2022 ਨੂੰ ਇਕ ਵਿਅਕਤੀ ਦੇ ਮਰਡਰ ਦੇ ਮਾਮਲੇ ਦਾ ਪੁਲਿਸ ਨੇ ਖੁਲਾਸਾ ਕੀਤਾ ਹੈ। ਕਤਲ ਦੀ ਕੋਸ਼ਿਸ਼ 'ਚ ਜ਼ਖਮੀ ਨੌਜਵਾਨ ਦੀ ਪਤਨੀ, ਉਸ ਦੇ ਭਤੀਜੇ ਅਤੇ ਗੋਲੀ ਚਲਾਉਣ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਔਰਤ ਦੇ ਆਪਣੇ ਹੀ ਜੇਠ ਦੇ ਮੁੰਡੇ ਨਾਲ ਪ੍ਰੇਮ ਸਬੰਧ ਚੱਲ ਰਹੇ ਸਨ, ਜਿਸ...
ਅੰਮ੍ਰਿਤਸਰ | ਪੰਜਾਬ 'ਚ ਨਸ਼ਾ ਖਤਮ ਕਰਨ ਦਾ ਦਾਅਵਾ ਕਰਨ ਵਾਲੇ ਪੁਲਸ ਕਰਮਚਾਰੀ ਖੁਦ ਹੀ ਨਸ਼ੇ ਵਿਚ ਝੂਮ ਰਹੇ ਹਨ। ਅੰਮ੍ਰਿਤਸਰ ਵਿਚ ਇਕ ASI ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਡੀਸੀ ਦਫਤਰ ਦਾ ਹੈ। ਫਿਲਹਾਲ ਪੁਲਿਸ ਨੇ ਉਸ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਉਕਤ ਪੁਲਿਸ ਕਰਮਚਾਰੀ ਡੀਸੀ ਦਫ਼ਤਰ ਵਿਚ ਸੁਰੱਖਿਆ ਲਈ ਤਾਇਨਾਤ ਸੀ ਕਿ ASI...
ਕ੍ਰਾਇਮ ਅਤੇ ਨਸ਼ਾ
ਹੈਰਾਨ ਕਰਦਾ ਮਾਮਲਾ : ਪਹਿਲੀ ਪਤਨੀ ਦੀ ਮੌਤ, ਦੂਜੀ ਭੱਜ ਗਈ ਤੇ ਤੀਜੀ ਦਾ ਦਾਜ ਲਈ ਕਰ’ਤਾ ਕਤਲ
Admin - 0
ਬਿਹਾਰ। ਔਰੰਗਾਬਾਦ (aurangabad) ਵਿਚ ਦਾਜ (dowry) ਲਈ ਸਾਜ਼ਿਸ਼ ਤਹਿਤ ਪਤਨੀ ਦਾ ਕਤਲ ਕੀਤੇ ਜਾਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਤਾਂ ਉਸ (ਪਤੀ) ਦੇ ਤਿੰਨ ਵਿਆਹਾਂ ਦੇ ਇਕ-ਇਕ ਕਰਕੇ ਰਾਜ਼ ਸਾਹਮਣੇ ਆ ਗਏ।
ਇਹ ਮਾਮਲਾ ਉਪਹਾਰਾ ਥਾਣਾ ਖੇਤਰ ਦੇ ਸ਼ੇਖਪੁਰਾ ਪਿੰਡ ਦਾ ਹੈ। ਇੱਥੇ ਸੁਬੇਲਾਲ ਪਾਸਵਾਨ ਨੇ ਤਿੰਨ ਵਿਆਹ ਕੀਤੇ ਸਨ, ਜਿਨ੍ਹਾਂ ਵਿੱਚ ਪਹਿਲੀ ਪਤਨੀ ਦੀ ਮੌਤ ਹੋ ਗਈ ਸੀ, ਜਦੋਂ...
ਨੈਸ਼ਨਲ
ਵਿਆਹ ਪਿੱਛੋਂ ਚੌਥੇ ਦਿਨ ਕਾਲਜ ਪੇਪਰ ਦੇਣ ਗਈ ਲਾੜੀ ਹੋਈ ਗਾਇਬ, ਘਰ ਵਾਲੇ ਨੇ ਅਲਮਾਰੀ ਚੈੱਕ ਕੀਤੀ ਤਾਂ ਪੈਸੇ ਤੇ ਗਹਿਣੇ ਵੀ ਗਾਇਬ
Admin - 0
ਹਰਿਆਣਾ। 26 ਜਨਵਰੀ ਨੂੰ ਹਰਿਆਣਾ ਦੇ ਰੇਵਾੜੀ ਦੇ ਮੁਹੱਲਾ ਸ਼ਕਤੀ ਨਗਰ ਤੋਂ ਵਿਆਹ ਤੋਂ ਬਾਅਦ ਘਰ ਆਈ ਨਵ-ਵਿਆਹੁਤਾ ਭੇਦਭਰੇ ਢੰਗ ਨਾਲ ਲਾਪਤਾ ਹੋ ਗਈ ਸੀ। ਸੋਮਵਾਰ ਨੂੰ ਲਾੜੀ ਪ੍ਰੀਖਿਆ ਦੇਣ ਲਈ ਕਾਲਜ ਗਈ ਸੀ। ਘਰ ਵਿਚ ਰੱਖੇ ਲੱਖਾਂ ਰੁਪਏ ਦੇ ਗਹਿਣੇ ਵੀ ਗਾਇਬ ਪਾਏ ਗਏ ਹਨ। ਰਿਸ਼ਤੇਦਾਰਾਂ ਨੇ ਲਾੜੀ ਉਤੇ ਗਹਿਣੇ ਲੈ ਕੇ ਜਾਣ ਦਾ ਸ਼ੱਕ ਜਤਾਇਆ ਹੈ। ਸ਼ਿਕਾਇਤ...
ਕ੍ਰਾਇਮ ਅਤੇ ਨਸ਼ਾ
ਗਰਲਫ੍ਰੈਂਡ ਨਾਲ ਹੋਇਆ ਝਗੜਾ, ਸਾਫਟਵੇਅਰ ਇੰਜੀਨੀਅਰ ਨੇ ਮਾਰੀ 20ਵੀਂ ਮੰਜ਼ਿਲ ਤੋਂ ਛਾਲ, ਦਰਦਨਾਕ ਮੌਤ
Admin - 0
ਉਤਰ ਪ੍ਰਦੇਸ਼ | ਨੋਇਡਾ ਦੀ ਗੋਲਡਨ ਪਾਮ ਸੋਸਾਇਟੀ ‘ਚ 26 ਸਾਲ ਦੇ ਨੌਜਵਾਨ ਵੱਲੋਂ 20ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਨਮਨ ਮਦਾਨ ਵੱਜੋਂ ਹੋਈ ਹੈ। ਨਮਨ ਸਾਫਟਵੇਅਰ ਇੰਜੀਨੀਅਰ ਸੀ। ਉਹ ਚੰਡੀਗੜ੍ਹ ਤੋਂ ਨੋਇਡਾ ਆਇਆ ਸੀ। ਦੱਸਿਆ ਜਾ ਰਿਹਾ ਹੈ ਉਸ ਨੇ ਇਹ ਫਲੈਟ ਕੁਝ ਦਿਨਾਂ ਲਈ ਕਿਰਾਏ ’ਤੇ ਲਿਆ ਸੀ, ਜਦੋਂ ਘਟਨਾ ਵਾਪਰੀ, ਉਦੋਂ ਲੜਕੀ...
ਐਸਏਐਸ ਨਗਰ/ਮੋਹਾਲੀ
ਪੰਜਾਬ ਦੇ 17 ਜ਼ਿਲਿਆਂ ‘ਚ ਸਥਾਪਤ ਡਾ. ਬੀ. ਆਰ. ਅੰਬੇਡਕਰ ਭਵਨਾਂ ਦੀ ਮੁਰੰਮਤ ਲਈ 2.91 ਕਰੋੜ ਦੀ ਰਾਸ਼ੀ ਜਾਰੀ
Admin - 0
ਚੰਡੀਗੜ੍ਹ | ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ, ਪੱਛੜੀਆਂ ਸ੍ਰੇਣੀਆਂ ਅਤੇ ਹੋਰ ਗਰੀਬ ਵਰਗ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਲਈ ਸੂਬੇ ਦੇ 17 ਜ਼ਿਲ੍ਹਿਆਂ ਵਿੱਚ ਸਥਾਪਤ ਡਾ.ਬੀ.ਆਰ.ਅੰਬੇਦਕਰ ਭਵਨਾਂ ਦੀ ਮੁਰੰਮਤ ਅਤੇ ਰੱਖ ਰਖਾਅ ਲਈ ਸਾਲ 2022-23 ਵਾਸਤੇ 2.91 ਕਰੋੜ ਦੀ ਰਾਸ਼ੀ ਜ਼ਾਰੀ ਕਰ ਦਿੱਤੀ ਹੈ।
ਜਾਣਕਾਰੀ ਦਿੰਦੇ...
ਐਸਏਐਸ ਨਗਰ/ਮੋਹਾਲੀ
ਚੰਡੀਗੜ੍ਹ : ਹਿਮਾਚਲ ਦੀ ਲੜਕੀ ਨੂੰ ਨੌਕਰੀ ਤੋਂ ਕੱਢਣ ਦੀ ਧਮਕੀ ਦੇ ਕੇ ਸੈਲੂਨ ਮੁਲਾਜ਼ਮ ਨੇ ਲੁੱਟੀ ਇੱਜ਼ਤ
Admin - 0
ਚੰਡੀਗੜ੍ਹ | ਹਿਮਾਚਲ ਦੀ ਰਹਿਣ ਵਾਲੀ ਲੜਕੀ ਨੇ ਚੰਡੀਗੜ੍ਹ ਦੇ ਸੈਕਟਰ 9 ਸਥਿਤ ਇਕ ਸੈਲੂਨ ਦੇ ਹੇਅਰ ਸਟਾਈਲਿਸਟ ਖਿਲਾਫ ਰੇਪ ਦੀ ਸ਼ਿਕਾਇਤ ਦਰਜ ਕਰਵਾਈ ਹੈ। ਪੀੜਤਾ ਨੇ ਸ਼ਿਕਾਇਤ ਵਿਚ ਕਿਹਾ ਕਿ ਉਹ ਆਪਣੀ ਭੈਣ ਅਤੇ ਜੀਜੇ ਨਾਲ ਰਹਿੰਦੀ ਹੈ। ਪਿਛਲੇ 1 ਮਹੀਨੇ ਤੋਂ ਚੰਡੀਗੜ੍ਹ ਸੈਕਟਰ 9 ਵਿਚ ਸੈਲੂਨ ਵਿਚ ਕੰਮ ਕਰ ਰਹੀ ਸੀ। ਮੁਲਜ਼ਮ ਇਸਤਕਾਰ ਅਲੀ ਉਰਫ ਸੰਨੀ ਅਲੀ...
ਕ੍ਰਾਇਮ ਅਤੇ ਨਸ਼ਾ
ਪੀਰ ਬਾਬੇ ਦੇ ਪੱਕੇ ਭਗਤ ਸਨ ਲੁਟੇਰੇ, ਵੀਰਵਾਰ ਨੂੰ ਨਾਗਾ ਪਾ ਕੇ ਬਾਕੀ ਦਿਨ ਕਰਦੇ ਸਨ ਲੁੱਟਾਂ-ਖੋਹਾਂ, ਚੜ੍ਹੇ ਪੁਲਿਸ ਅੜਿੱਕੇ
Admin - 0
ਜਲੰਧਰ। ਭੋਗਪੁਰ, ਆਦਮਪੁਰ, ਪਤਾਰਾ, ਗੋਰਾਇਆ, ਬਿਲਗਾ, ਨਕੋਦਰ, ਲਾਂਬੜਾ ਅਤੇ ਫਗਵਾੜਾ ਥਾਣਿਆਂ ਦੇ ਇਲਾਕਿਆਂ ’ਚ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਲ੍ਹਾ ਦਿਹਾਤੀ ਪੁਲਸ ਮੁਖੀ ਸਵਰਨਦੀਪ ਸਿੰਘ ਨੇ ਦੱਸਿਆ ਕਿ ਹਲਕਾ ਆਦਮਪੁਰ ਦੇ ਡੀ. ਐੱਸ. ਪੀ. ਸਰਬਜੀਤ ਰਾਏ ਦੇ ਦਿਸ਼ਾ-ਨਿਰਦੇਸ਼ਾਂ ’ਤੇ ਥਾਣਾ ਪਤਾਰਾ ਦੇ ਇੰਚਾਰਜ ਹਰਿੰਦਰ ਸਿੰਘ ਅਤੇ ਥਾਣਾ ਆਦਮਪੁਰ...
ਗੁਰਦਾਸਪੁਰ
ਭਿਆਨਕ ਹਾਦਸੇ ‘ਚ ਕਾਰ ਸਵਾਰ 2 ਨੌਜਵਾਨਾਂ ਦੀ ਗਈ ਜਾਨ, ਵਿਦੇਸ਼ ਜਾਣ ਲਈ ਡਾਕੂਮੈਂਟ ਤਸਦੀਕ ਕਰਵਾਉਣ ਆਏ ਸਨ ਸ਼ਹਿਰ
Admin - 0
ਗੁਰਦਾਸਪੁਰ | ਕਲਾਨੌਰ ਤੋਂ ਬਟਾਲਾ ਮਾਰਗ 'ਤੇ ਪੈਂਦੇ ਅੱਡਾ ਕੋਟ ਮੀਆਂ ਸਾਹਿਬ ਨਜ਼ਦੀਕ ਕਾਰ ਸੜਕ ਕਿਨਾਰੇ ਲੱਗੇ ਸਫ਼ੈਦੇ ਦੇ ਦਰੱਖਤ ਵਿਚ ਵੱਜਣ ਕਾਰਨ ਕਾਰ ਚਾਲਕ ਨੌਜਵਾਨ ਤੇ ਉਸ ਦੇ ਸਾਥੀ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਨੌਜਵਾਨ ਪਰਮਿੰਦਰ ਸਿੰਘ ਪੁੱਤਰ ਬਚਿੱਤਰ ਸਿੰਘ ਦੀ ਮਾਂ ਪਵਨਪ੍ਰੀਤ ਕੌਰ ਨੇ ਦੱਸਿਆ ਕਿ ਉਸ ਦਾ ਪੁੱਤਰ ਪਰਮਿੰਦਰ ਸਿੰਘ (20) ਘਰੋਂ ਵਿਦੇਸ਼ ਜਾਣ ਲਈ...
ਜਲੰਧਰ
ਮੁੱਖ ਮੰਤਰੀ ਵੱਲੋਂ ਲੋਕਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਦਰਸਾਏ ਮਾਰਗ ‘ਤੇ ਚੱਲ ਕੇ ਸਮਾਜਿਕ ਬੁਰਾਈਆਂ ਜੜ੍ਹੋਂ ਖ਼ਤਮ ਕਰਨ ਦਾ ਸੱਦਾ
Admin - 0
ਜਲੰਧਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਅਪੀਲ ਕਰਦਿਆਂ ਸਮਾਜ ਵਿੱਚ ਫੈਲੀਆਂ ਵੱਖ-ਵੱਖ ਸਮਾਜਿਕ ਬੁਰਾਈਆਂ ਨੂੰ ਜੜ੍ਹੋਂ ਖ਼ਤਮ ਕਰਨ ਦਾ ਸੱਦਾ ਦਿੱਤਾ।
ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸ਼ੋਭਾ ਯਾਤਰਾ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਤੋਂ ਪਹਿਲਾਂ ਆਪਣੇ ਵਿਚਾਰ ਸਾਂਝੇ ਕਰਦਿਆਂ...










































