Home Blog Page 1235
ਬਠਿੰਡਾ | ਸਸਤਾ ਸੋਨਾ ਦਿਵਾਉਣ ਦੇ ਬਹਾਨੇ 2 ਵਿਅਕਤੀਆਂ ਨੇ ਇਕ ਵਿਅਕਤੀ ਨਾਲ 7.30 ਲੱਖ ਰੁਪਏ ਦੀ ਠੱਗੀ ਮਾਰੀ ਹੈ। ਮਾਮਲੇ 'ਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਆਰੋਪੀ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਗੱਲਾਂ 'ਚ ਆ ਕੇ ਉਸ ਨੇ ਉਕਤ ਵਿਅਕਤੀਆਂ ਨੂੰ ਕਰੀਬ 7 ਲੱਖ 30 ਹਜ਼ਾਰ...
ਗਵਾਲੀਅਰ। ਗਵਾਲੀਅਰ 'ਚ ਵੈਲੇਨਟਾਈਨ ਵੀਕ 'ਤੇ ਪਤਨੀ ਦੀ ਬੇਵਫਾਈ ਤੋਂ ਨਾਰਾਜ਼ ਨੌਜਵਾਨ ਨੇ ਉਸ ਦਾ ਕਤਲ ਕਰ ਦਿੱਤਾ। ਬਹੋਦਾਪੁਰ ਥਾਣੇ ਦੇ ਕਿਸ਼ਨ ਬਾਗ ਇਲਾਕੇ ਵਿੱਚ ਅਵਧੇਸ਼ ਵੰਸ਼ਕਰ ਨੇ ਆਪਣੀ ਪਤਨੀ ਸੋਨਮ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 3 ਦਿਨ ਪਹਿਲਾਂ ਅਵਧੇਸ਼ ਨੇ ਸੋਨਮ ਨੂੰ ਵਟਸਐਪ 'ਤੇ ਲੜਕੇ ਨਾਲ ਗੱਲ ਕਰਦੇ ਫੜਿਆ ਸੀ। ਉਦੋਂ ਤੋਂ...
ਚੰਡੀਗੜ੍ਹ | ਪੰਜਾਬ ਅਧੀਨ ਸੇਵਾਵਾਂ ਚੋਣ ਬੋਰਡ ਨੇ ਗਰੁੱਪ C ਫਾਇਰਮੈਨ ਤੇ ਡਰਾਈਵਰ ਦੀਆਂ 1317 ਅਸਾਮੀਆਂ ਲਈ ਅਧਿਕਾਰਿਤ ਵੈੱਬਸਾਈਟ 'ਤੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਚਾਹਵਾਨ ਉਮੀਦਵਾਰ PSSSB ਦੀ ਅਧਿਕਾਰਤ ਵੈੱਬਸਾਈਟ sssb.punjab.gov.in 'ਤੇ ਅਪਲਾਈ ਕਰ ਸਕਦੇ ਹਨ। ਬਿਨੈ ਪੱਤਰ ਜਮ੍ਹਾ ਕਰਨ ਦੀ ਆਖ਼ਰੀ ਤਰੀਕ 28 ਫਰਵਰੀ ਹੈ। ਉਮੀਦਵਾਰ 3 ਮਾਰਚ 2023 ਤਕ ਫੀਸ ਦਾ ਭੁਗਤਾਨ ਕਰ ਸਕਦੇ ਹਨ। ਪੰਜਾਬ ਸਰਕਾਰ ਸਥਾਨਕ...
ਚੰਡੀਗੜ੍ਹ | ਪੰਜਾਬ ਦੇ 355 ਸਰਕਾਰੀ ਸਕੂਲਾਂ ਲਈ ਕੇਂਦਰ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ। ਕੇਂਦਰ ਦੀ PM ਸ਼੍ਰੀ ਸਕੂਲ ਸਕੀਮ ਤਹਿਤ ਪੰਜਾਬ ਦੇ ਸਕੂਲਾਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਸਕੂਲਾਂ ਨੂੰ ਅਗਲੇ 5 ਸਾਲ ਤਕ ਇਸ ਸਕੀਮ ਤਹਿਤ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਵੱਖ-ਵੱਖ ਪੈਰਾਮੀਟਰ ਲਾਗੂ ਕਰਨ ਲਈ ਚੁਣਿਆ ਗਿਆ ਹੈ। ਇਨ੍ਹਾਂ ਸਕੂਲਾਂ 'ਚ ਇਨਫਰਾਸਟਰੱਕਚਰ ਤੋਂ ਲੈ ਕੇ...
ਮੁੰਬਈ। ਸੋਸ਼ਲ ਮੀਡੀਆ ਕੁਈਨ ਰਾਖੀ ਸਾਵੰਤ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਪਰੇਸ਼ਾਨੀ 'ਚੋਂ ਲੰਘ ਰਹੀ ਹੈ। ਕੁਝ ਦਿਨ ਪਹਿਲਾਂ ਹੀ ਰਾਖੀ ਸਾਵੰਤ ਦੀ ਮਾਂ ਦੀ ਮੌਤ ਹੋ ਗਈ ਸੀ। ਉਦੋਂ ਤੋਂ ਹੀ ਰਾਖੀ ਸਾਵੰਤ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਲੈ ਕੇ ਮੁਸੀਬਤ ਵਿੱਚ ਹੈ। ਦੱਸ ਦੇਈਏ ਕਿ ਰਾਖੀ ਸਾਵੰਤ ਨੇ ਸਾਲ 2022 ਵਿੱਚ ਹੀ ਆਪਣੇ ਬੁਆਏਫ੍ਰੈਂਡ...
ਸੰਗਰੂਰ | ਪਿੰਡ ਖੇਮਾ ਖੇੜਾ ਵਿਖੇ ਡੇਅਰੀ ਤੇ ਕਰਿਆਨਾ ਦੁਕਾਨ ਅੰਦਰ ਸੁੱਤੇ ਬਜ਼ੁਰਗ ਦਾ ਕਤਲ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ। ਜਾਣਕਾਰੀ ਅਨੁਸਾਰ ਵੀਰਵਾਰ ਰਾਤ ਨੂੰ ਬਜ਼ੁਰਗ ਮੰਗਲਾ ਰਾਮ ਆਪਣੀ ਕਰਿਆਨੇ ਦੀ ਦੁਕਾਨ ਅੰਦਰ ਸੁੱਤਾ ਹੋਇਆ ਸੀ। ਰਾਤੀਂ ਅਣਪਛਾਤੇ ਵਿਅਕਤੀਆਂ ਵੱਲੋਂ ਉਸਦਾ ਕਤਲ ਕਰ ਦਿੱਤਾ ਗਿਆ। ਘਟਨਾ ਦਾ ਪਤਾ ਪਰਿਵਾਰਕ ਮੈਂਬਰਾਂ ਨੂੰ ਸਵੇਰੇ ਲੱਗਾ। ਦੁਕਾਨ 'ਚੋਂ ਦੁੱਧ ਚੈੱਕ ਕਰਨ...
ਹਰਿਆਣਾ। ਸਰਕਾਰ ਨੇ ਵੀਰਵਾਰ ਨੂੰ ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ ਕੰਮ ਕਰਨ ਵਾਲੇ ਡਾਕਟਰਾਂ ਲਈ ਨਵੀਂ ਡਰੈਸ ਕੋਡ ਨੀਤੀ ਦਾ ਐਲਾਨ ਕੀਤਾ ਹੈ। ਇਕਸਾਰਤਾ ਲਿਆਉਣ ਅਤੇ ਸਟਾਫ ਮੈਂਬਰਾਂ ਦੀ ਪਛਾਣ ਕਰਨ ਵਿਚ ਮਰੀਜ਼ਾਂ ਦੀ ਮਦਦ ਕਰਨ ਲਈ। ਡਾਕਟਰਾਂ ਦੀ ਨਵੀਂ ਡਰੈਸ ਕੋਡ ਨੀਤੀ ਦੇ ਅਨੁਸਾਰ, ਮਹਿਲਾ ਡਾਕਟਰਾਂ ਨੂੰ ਡੈਨਿਮ ਜੀਨਸ, ਪਲਾਜ਼ੋ ਪੈਂਟ, ਬੈਕਲੇਸ ਟਾਪ ਅਤੇ ਸਕਰਟ ਪਹਿਨਣ 'ਤੇ ਪਾਬੰਦੀ...
ਫਤਿਹਗੜ੍ਹ ਸਾਹਿਬ | ਤਹਿਸੀਲ ਅਮਲੋਹ ਵਿਚ ਜੁੜਵਾ ਭੈਣਾਂ ਨੇ ਮਾਪਿਆਂ ਦਾ ਮਾਣ ਵਧਾਇਆ ਹੈ। ਅਰੁਣ ਗੋਇਲ ਅਤੇ ਸ਼ਿਫਾਲੀ ਗੋਇਲ ਦੀਆਂ ਜੁੜਵਾ ਧੀਆਂ ਵਿਚੋਂ ਇਕ ਸਰੂ ਗੋਇਲ ਦੀ ਸਿਵਲ ਜੱਜ ਹਰਿਆਣਾ ਵਜੋਂ ਨਿਯੁਕਤੀ ਹੋਈ ਹੈ ਜਦਕਿ ਸਾਨੂ ਗੋਇਲ ਨੂੰ ਪੰਜਾਬ ਦੇ ਬਿਊਰੋ ਆਫ ਇਨਵੈਸਟੀਗੇਸ਼ਨ ਵਿਚ ਲਾਅ ਅਫਸਰ ਚੁਣਿਆ ਗਿਆ ਹੈ। ਪਰਿਵਾਰਕ ਮੈਂਬਰ ਪੀਡੀ ਗੋਇਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਵਜੋਂ ਸੇਵਾਵਾਂ...
ਲੁਧਿਆਣਾ | ਇਥੋਂ ਸ਼ਰਸਮਾਰ ਘਟਨਾ ਸਾਹਮਣੇ ਆਈ ਹੈ। 27 ਸਾਲਾ ਨੌਜਵਾਨ ਨੇ ਡੇਢ ਸਾਲ ਦੀ ਮਾਸੂਮ ਬੱਚੀ ਨੂੰ ਹਵਸ ਦਾ ਸ਼ਿਕਾਰ ਬਣਾਇਆ। ਮੁਲਜ਼ਮ ਖਿਡਾਉਣ ਦੇ ਬਹਾਨੇ ਲੜਕੀ ਨੂੰ ਵੀਰਾਨ ਥਾਂ 'ਤੇ ਲੈ ਗਿਆ ਜਿੱਥੇ ਉਸ ਨੇ ਜਬਰ-ਜ਼ਨਾਹ ਕੀਤਾ ਅਤੇ ਰੋਂਦੀ ਹੋਈ ਮਾਸੂਮ ਨੂੰ ਛੱਡ ਕੇ ਫਰਾਰ ਹੋ ਗਿਆ। ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਬੱਚੀ ਦੇ ਪਿਤਾ ਦੇ ਬਿਆਨਾਂ...
ਤੁਰਕੀ। ਤੁਰਕੀ ਅਤੇ ਸੀਰੀਆ ਵਿੱਚ ਆਏ 7.8 ਤੀਬਰਤਾ ਦੇ ਭੂਚਾਲ ਵਿੱਚ ਇੱਕ ਸੀਰੀਆਈ ਸ਼ਰਨਾਰਥੀ ਨੇ ਆਪਣੇ ਪਰਿਵਾਰ ਦੇ 25 ਮੈਂਬਰਾਂ ਨੂੰ ਗੁਆ ਦਿੱਤਾ। ਇਸ ਸ਼ਰਨਾਰਥੀ ਦਾ ਨਾਂ ਅਹਿਮਦ ਇਦਰੀਸ ਹੈ। ਉਸ ਦਾ ਪੂਰਾ ਪਰਿਵਾਰ ਜੰਗ-ਪੀੜਤ ਸੀਰੀਆ ਤੋਂ ਭੱਜ ਕੇ ਤੁਰਕੀ ਸਰਹੱਦ ‘ਤੇ ਪਨਾਹ ਲੈਣ ਲਈ ਆ ਗਿਆ ਸੀ। ਇੱਕ ਵਿਸਥਾਪਿਤ ਸੀਰੀਆ ਦੇ ਅਮਹਦ ਇਦਰੀਸ ਨੇ ਇੱਕ ਨਿਊਜ਼ ਚੈਨਲ ਨੂੰ ਦੱਸਦਿਆਂ...
- Advertisement -

MOST POPULAR