ਐਸਏਐਸ ਨਗਰ/ਮੋਹਾਲੀ
ਦਾਜ ‘ਚ ਕਾਰ ਨਾ ਮਿਲਣ ਕਾਰਨ ਫੇਰਿਆਂ ਤੋਂ ਪਹਿਲਾਂ ਲਾੜਾ ਫਰਾਰ, ਕਿਹਾ- ਵਿਆਹ ਤੋਂ ਪਹਿਲਾਂ ਕਾਰ ਜਾਂ 15 ਲੱਖ ਦਿਓ ਕੈਸ਼
Admin - 0
ਹਰਿਆਣਾ | ਚਰਖਿਦਾਦਰੀ 'ਚ ਵਿਆਹ 'ਚ ਕਾਰ ਨਾ ਮਿਲਣ 'ਤੇ ਲਾੜਾ ਫਰਾਰ ਹੋ ਗਿਆ। ਉਸ ਨੇ ਫੇਰਿਆਂ ਦੇ ਆਖਰੀ ਸਮੇਂ ਕਾਰ ਦੀ ਮੰਗ ਰੱਖੀ, ਜਿਸ ਨੂੰ ਲੜਕੀ ਦੇ ਪਰਿਵਾਰਕ ਮੈਂਬਰ ਪੂਰਾ ਨਹੀਂ ਕਰ ਸਕੇ। ਇਹ ਜਾਣ ਕੇ ਉਸ ਨੇ ਚੱਕਰ ਆਉਣ ਦਾ ਬਹਾਨਾ ਬਣਾਇਆ।
ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਜਾਣ ਦੀ ਗੱਲ ਕਹਿ ਕੇ ਲੈ ਗਏ। ਉਧਰੋਂ ਲਾੜਾ ਪਰੇਸ਼ਾਨ...
ਅਫ਼ਗਾਨਿਸਤਾਨ | ਅੱਜ ਅਫ਼ਗਾਨਿਸਤਾਨ ਵਿਚ ਭੂਚਾਲ ਦੇ ਝਟਕੇ ਮਹਿਸੂਸ ਹੋਏ ਹਨ। ਸਵੇਰੇ 6.47 ਵਜੇ ਭੂਚਾਲ ਦੀ ਤੀਬਰਤਾ 4.3 ਸੀ। ਰਾਹਤ ਦੀ ਗੱਲ ਇਹ ਹੈ ਕਿ ਇਸ ਵਿਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ਦੇ ਫੈਜ਼ਾਬਾਦ ਤੋਂ ਦੱਖਣ-ਪੂਰਬ 'ਚ 100 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.3 ਸੀ।
ਕ੍ਰਾਇਮ ਅਤੇ ਨਸ਼ਾ
ਕਾਰ ਨੇ ਬਾਈਕ ਸਵਾਰਾਂ ਨੂੰ ਮਾਰੀ ਭਿਆਨਕ ਟੱਕਰ, ਟਰੈਕਟਰ-ਟਰਾਲੀ ‘ਚ ਵੱਜੇ, 2 ਨੌਜਵਾਨਾਂ ਦੀ ਦਰਦਨਾਕ ਮੌਤ
Admin - 0
ਪਟਿਆਲਾ | ਸੜਕ ਹਾਦਸਿਆਂ ਕਾਰਨ 2 ਘਰਾਂ ਵਿਚ ਸੱਥਰ ਵਿਛ ਗਏ। ਜਾਣਕਾਰੀ ਅਨੁਸਾਰ ਰੇਲਵੇ ਬ੍ਰਿਜ 'ਤੇ ਵੱਡਾ ਹਾਦਸਾ ਵਾਪਰਿਆ ਜਦੋਂ ਤੇਜ਼ ਰਫਤਾਰ ਕਾਰ ਨੇ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰੀ, ਜਿਸ ਕਾਰਨ ਉਹ ਅੱਗੇ ਟਰੈਕਟਰ-ਟਰਾਲੀ ਵਿਚ ਜਾ ਵੱਜੇ।ਭਿਆਨਕ ਹਾਦਸੇ ਵਿਚ 2 ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇਕ ਗੰਭੀਰ ਜ਼ਖ਼ਮੀ ਹੋ ਗਿਆ ਹੈ। ਮ੍ਰਿਤਕਾਂ ਦੀ ਪਛਾਣ ਬੇਅੰਤ ਸਿੰਘ ਪੁੱਤਰ ਕੇਵਲ...
ਐਸਏਐਸ ਨਗਰ/ਮੋਹਾਲੀ
ਪੰਜਾਬ ਸਰਕਾਰ ਨੇ ਚਾਰ ਪੁਲਿਸ ਅਧਿਕਾਰੀਆਂ ਨੂੰ ਐਸਟੀਐਫ ਦਾ ਦਿੱਤਾ ਵਾਧੂ ਚਾਰਜ, ਆਈਜੀ ਪ੍ਰਦੀਪ ਕਰਨਗੇ ਫਿਰੋਜ਼ਪੁਰ-ਬਠਿੰਡਾ ਦੀ ਸਮੁੱਚੀ ਨਿਗਰਾਨੀ
Admin - 0
ਚੰਡੀਗੜ੍ਹ | ਪੰਜਾਬ ਪੁਲਿਸ ਦੇ ਚਾਰ ਅਧਿਕਾਰੀਆਂ ਨੂੰ ਉਨ੍ਹਾਂ ਦੀਆਂ ਮੌਜੂਦਾ ਡਿਊਟੀਆਂ ਤੋਂ ਇਲਾਵਾ ਵਾਧੂ ਚਾਰਜ ਦਿੱਤਾ ਗਿਆ ਹੈ। ਇਸ ਸਬੰਧੀ ਜਾਰੀ ਹੁਕਮਾਂ ਅਨੁਸਾਰ ਆਈ.ਪੀ.ਐਸ ਅਧਿਕਾਰੀ ਪ੍ਰਦੀਪ ਕੁਮਾਰ, ਜੋ ਕਿ ਆਈ.ਜੀ. ਟੈਕਨੀਕਲ ਸਪੋਰਟ ਸਰਵਿਸਿਜ਼ ਪੰਜਾਬ ਚੰਡੀਗੜ੍ਹ ਵਜੋਂ ਤਾਇਨਾਤ ਹਨ ਅਤੇ ਆਈ.ਜੀ. ਫ਼ਰੀਦਕੋਟ ਰੇਂਜ ਦਾ ਵਾਧੂ ਚਾਰਜ ਸੰਭਾਲ ਰਹੇ ਹਨ, ਨੂੰ ਹੁਣ ਫਿਰੋਜ਼ਪੁਰ ਵਿਖੇ ਐਸ.ਟੀ.ਐਫ ਰੇਂਜਾਂ ਦੀ ਸਮੁੱਚੀ ਨਿਗਰਾਨੀ ਦਾ...
Uncategorized
ਜਲੰਧਰ : ਸਿਵਲ ਹਸਪਤਾਲ ਦੇ ਬਾਹਰ ਮੋਬਾਇਲ ਖੋਹ ਕੇ ਭੱਜ ਰਹੇ ਲੁਟੇਰੇ ਨੂੰ ਲੋਕਾਂ ਨੇ ਕੀਤਾ ਕਾਬੂ, ਕੀਤੀ ਛਿੱਤਰ ਪਰੇਡ
Admin - 0
ਜਲੰਧਰ | ਸ਼ਹਿਰ 'ਚ ਲੁਟੇਰਿਆਂ ਦੀ ਦਹਿਸ਼ਤ ਖਤਮ ਨਹੀਂ ਹੋ ਰਹੀ ਹੈ। ਲੁਟੇਰਿਆਂ ਨੂੰ ਲੈ ਕੇ ਦੇਰ ਰਾਤ ਸਿਵਲ ਹਸਪਤਾਲ ਦੇ ਬਾਹਰ ਕਾਫੀ ਹੰਗਾਮਾ ਹੋਇਆ। ਹਸਪਤਾਲ ਦੇ ਬਾਹਰ ਇੱਕ ਵਿਅਕਤੀ ਫ਼ੋਨ ਸੁਣ ਰਿਹਾ ਸੀ ਤਾਂ ਦੋ ਮੋਟਰਸਾਈਕਲ ਸਵਾਰ ਲੁਟੇਰੇ ਉਸ ਦਾ ਫ਼ੋਨ ਖੋਹ ਕੇ ਭੱਜ ਗਏ ਪਰ ਨੌਜਵਾਨ ਨੇ ਰੌਲਾ ਪਾ ਕੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਲੋਕਾਂ ਨੇ...
ਕ੍ਰਾਇਮ ਅਤੇ ਨਸ਼ਾ
ਛੇੜਛਾੜ ਖਿਲਾਫ ਕਾਰਵਾਈ ਕਰਨ ਲਈ ASI ਨੇ ਲੜਕੀ ਅੱਗੇ ਰੱਖੀ ਨਾਲ ਸੌਣ ਦੀ ਸ਼ਰਤ, ਆਡੀਓ ਹੋਈ ਵਾਇਰਲ
Admin - 0
ਫਿਰੋਜ਼ਪੁਰ | ਗੁਰੂਹਰਸਹਾਏ ਥਾਣਾ ਖੇਤਰ ਵਿੱਚ ਇੱਕ ਔਰਤ ਨੇ ਦੋਸ਼ ਲਾਇਆ ਕਿ ਗੁਆਂਢੀਆਂ ਨੇ ਉਸ ਦੀ ਧੀ ਨਾਲ ਛੇੜਛਾੜ ਅਤੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਿੱਤੀ ਗਈ ਤਾਂ ਏਐਸਆਈ ਨੇ ਕਿਹਾ ਕਿ ਜੇਕਰ ਉਹ ਉਸ ਨਾਲ ਸੌਵੇਗੀ ਤਾਂ ਹੀ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾਵੇਗੀ।
ਪੀੜਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ...
ਹੁਸ਼ਿਆਰਪੁਰ
ਪ੍ਰਾਈਵੇਟ ਹਸਪਤਾਲ ਦੀ ਕਰਤੂਤ ! ਜਿਸ ਮਰੀਜ਼ ਨੂੰ ਐਲਾਨਿਆ ਮ੍ਰਿਤਕ, ਚੰਡੀਗੜ੍ਹ PGI ਜਾ ਕੇ ਹੋਇਆ ਜ਼ਿੰਦਾ, ਰਿਸ਼ਤੇਦਾਰਾਂ ਨੇ ਘੇਰਿਆ ਹਸਪਤਾਲ
Admin - 0
ਹੁਸ਼ਿਆਰਪੁਰ| ਇੱਕ ਨਿੱਜੀ ਹਸਪਤਾਲ ਦਾ ਹੈਰਾਨ ਕਰਨ ਵਾਲਾ ਕਾਰਨਾਮਾ ਸਾਹਮਣੇ ਆਇਆ ਹੈ। ਨਿੱਜੀ ਹਸਪਤਾਲ ਵੱਲੋਂ ਇਲਾਜ ਦੌਰਾਨ ਮ੍ਰਿਤਕ ਐਲਾਨਿਆ ਗਿਆ ਵਿਅਕਤੀ ਪੀਜੀਆਈ ਚੰਡੀਗੜ੍ਹ ਪਹੁੰਚ ਕੇ ਸੁਰੱਖਿਅਤ ਘਰ ਪਰਤ ਗਿਆ। ਜਿਉਂ ਹੀ ਉਹ ਘਰ ਪਰਤਿਆ ਤਾਂ ਹੁਸ਼ਿਆਰਪੁਰ ਦੇ ਪਿੰਡ ਨੰਗਲ ਸ਼ਹੀਦਾਂ ਦੇ ਬਹਾਦਰ ਸਿੰਘ ਨੇ ਹਸਪਤਾਲ ਖ਼ਿਲਾਫ਼ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ।
ਬਹਾਦਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਸ...
ਕਪੂਰਥਲਾ | ਪੰਜਾਬ ਦੇ ਇਕਲੌਤੇ ਸੈਨਿਕ ਸਕੂਲ, ਕਪੂਰਥਲਾ ਨੇ ਦੇਸ਼ ਦਾ ਸਰਵੋਤਮ ਸੈਨਿਕ ਸਕੂਲ ਹੋਣ ਦਾ ਮਾਣ ਹਾਸਲ ਕੀਤਾ ਹੈ। ਇੰਨਾ ਹੀ ਨਹੀਂ, ਕਪੂਰਥਲਾ ਸੈਨਿਕ ਸਕੂਲ ਭਾਰਤ ਦੇ ਸੈਨਿਕ ਸਕੂਲਾਂ ਵਿਚੋਂ ਇਕਲੌਤਾ ਅਜਿਹਾ ਸਕੂਲ ਹੈ, ਜਿਸ ਨੂੰ ਰਾਜ ਦੇ ਰੱਖਿਆ ਮੰਤਰੀ ਅਜੈ ਭੱਟ ਨੇ ਰਕਸ਼ਾ ਮੰਤਰੀ ਟਰਾਫੀ ਨਾਲ ਸਨਮਾਨਿਤ ਕੀਤਾ ਹੈ। ਇਹ ਸਨਮਾਨ ਪ੍ਰਿੰਸੀਪਲ ਕਰਨਲ ਪ੍ਰਸ਼ਾਂਤ ਸਕਸੈਨਾ ਨੇ 9...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ‘ਚ ਕਰਿਆਨੇ ਦੀ ਦੁਕਾਨ ‘ਤੇ ਬਦਮਾਸ਼ਾਂ ਨੇ ਕੀਤਾ ਹਮਲਾ, ਭੰਨ-ਤੋੜ ਕਰ ਕੇ ਲੁੱਟੇ 35 ਹਜ਼ਾਰ
Admin - 0
ਲੁਧਿਆਣਾ | ਜ਼ਿਲੇ ਵਿੱਚ ਇੱਕ ਕਰਿਆਨੇ ਦੀ ਦੁਕਾਨ 'ਤੇ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ। ਘਟਨਾ ਗੁਰੂ ਰਾਮਦਾਸ ਨਗਰ ਸਥਿਤ ਮੱਕੜ ਕਾਲੋਨੀ ਦੀ ਹੈ। ਇੱਥੇ ਰਮਾ ਤਿਵਾਰੀ ਦੀ ਸ਼ੁਭਮ ਕਿਰਨਾ ਸਟੋਰ ਨਾਮ ਦੀ ਦੁਕਾਨ ਹੈ। ਦੀਪਕ ਅਤੇ ਸ਼ੁਭਮ ਤਿਵਾੜੀ ਦੁਕਾਨ 'ਤੇ ਬੈਠੇ ਸਨ। ਇਸ ਦੌਰਾਨ ਕਰੀਬ 10 ਤੋਂ 12 ਹਥਿਆਰਬੰਦ ਬਦਮਾਸ਼ ਦੁਕਾਨ 'ਚ ਦਾਖਲ ਹੋ ਗਏ।
ਬਦਮਾਸ਼ਾਂ ਨੇ ਪੂਰੀ ਦੁਕਾਨ...
ਪੰਜਾਬ
ਲੁਧਿਆਣਾ : ਬੁਕਿੰਗ ਦੇ ਬਾਵਜੂਦ ਲਾੜੀ ਨੂੰ ਤਿਆਰ ਨਾ ਕਰਨ ਵਾਲੇ ਮੇਕਅੱਪ ਆਰਟਿਸ ਨੂੰ ਲੱਗਾ 10 ਹਜ਼ਾਰ ਦਾ ਜੁਰਮਾਨਾ
Admin - 0
ਲੁਧਿਆਣਾ | ਜ਼ਿਲਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ (ਖਪਤਕਾਰ ਅਦਾਲਤ) ਨੇ ਇੱਕ ਮਹਿਲਾ ਮੇਕਅੱਪ ਆਰਟਿਸਟ ਨੂੰ ਜੁਰਮਾਨਾ ਕੀਤਾ ਹੈ। ਇਹ ਮੇਕਅੱਪ ਆਰਟਿਸਟ ਕੋਰੋਨਾ ਦੇ ਦੌਰ ਦੌਰਾਨ ਬੁੱਕ ਕੀਤੇ ਗਏ ਵਿਆਹ ਸਮਾਗਮ ਲਈ ਲਾੜੀ ਨੂੰ ਤਿਆਰ ਕਰਨ ਲਈ ਨਹੀਂ ਆਈ। ਲਾੜੀ ਅਤੇ ਉਸ ਦੇ ਪਿਤਾ ਨੇ ਇਸ ਬਾਰੇ ਖਪਤਕਾਰ ਅਦਾਲਤ ਵਿੱਚ ਸ਼ਿਕਾਇਤ ਕੀਤੀ।
ਇਸ ਦਾ ਨੋਟਿਸ ਲੈਂਦਿਆਂ ਖਪਤਕਾਰ ਅਦਾਲਤ ਨੇ ਸ਼ਿਕਾਇਤਕਰਤਾ ਪਿਓ-ਧੀ...










































