ਲੁਧਿਆਣਾ | ਭਿਆਨਕ ਸੜਕ ਹਾਦਸੇ ਵਿਚ 64 ਸਾਲ ਦੇ ਬਜ਼ੁਰਗ ਦੀ ਮੌਤ ਹੋ ਗਈ । ਮਾਮਲੇ ਵਿਚ ਥਾਣਾ ਡੇਹਲੋਂ ਦੀ ਪੁਲਿਸ ਨੇ ਮ੍ਰਿਤਕ ਪ੍ਰਗਟ ਸਿੰਘ ਦੀ ਪਤਨੀ ਸੁਖਵਿੰਦਰ ਕੌਰ ਦੀ ਸ਼ਿਕਾਇਤ 'ਤੇ ਸੰਗਰੂਰ ਦੇ ਰਹਿਣ ਵਾਲੇ ਅਮਰੀਕ ਸਿੰਘ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ । ਪੁਲਿਸ ਨੂੰ ਜਾਣਕਾਰੀ ਦਿੰਦਿਆਂ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਰੇਹੜਾ ਮੋਟਰਸਾਈਕਲ...
ਗੁਰਦਾਸਪੁਰ | ਜ਼ਿਲ੍ਹੇ 'ਚ ਇਕ 60 ਸਾਲ ਦੇ ਵਿਅਕਤੀ ਨੇ ਕੁੱਟ-ਕੁੱਟ ਕੇ ਪਤਨੀ ਦਾ ਕਤਲ ਕਰ ਦਿੱਤਾ ਅਤੇ ਲਾਸ਼ ਦਾ ਘਰ 'ਚ ਹੀ ਸਸਕਾਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਹ ਫੜਿਆ ਗਿਆ।
ਉਸ ਨੇ ਦੱਸਿਆ ਕਿ ਪਿੰਡ ਵਾਲਿਆਂ ਵੱਲੋਂ ਰੌਲ਼ਾ ਪਾਉਣ ਤੋਂ ਬਾਅਦ ਪੁਲਿਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਧ-ਸੜੀ ਲਾਸ਼ ਨੂੰ ਅੱਗ 'ਚੋਂ ਬਾਹਰ ਕੱਢਿਆ। ਮੁਢਲੀ...
ਕ੍ਰਾਇਮ ਅਤੇ ਨਸ਼ਾ
ਇੰਸਟਾਗ੍ਰਾਮ ‘ਤੇ ਪਹਿਲਾਂ ਪਾਈ ਦੋਸਤੀ, ਫਿਰ ਪ੍ਰੇਮੀ ਨੇ ਕਰਵਾਈ ਕਿਸੇ ਹੋਰ ਨਾਲ ਮੰਗਣੀ, ਲੜਕੀ ਨੇ ਦਿੱਤੀ ਜਾਨ
Admin - 0
ਪਟਿਆਲਾ | ਇੰਸਟਾਗ੍ਰਾਮ 'ਤੇ ਫ੍ਰੈਂਡਸ਼ਿਪ ਤੋਂ ਬਾਅਦ ਪਿਆਰ 'ਚ ਪੈਣ ਤੋਂ ਬਾਅਦ ਲੜਕੀ ਨੇ ਨੌਜਵਾਨ ਨੂੰ ਵਿਆਹ ਦਾ ਪ੍ਰਪੋਜ਼ਲ ਭੇਜਿਆ। ਇਸ ਤੋਂ ਬਾਅਦ ਨੌਜਵਾਨ ਨੇ ਮਨ੍ਹਾ ਕਰ ਦਿੱਤਾ ਤੇ ਕਿਸੇ ਹੋਰ ਲੜਕੀ ਨਾਲ ਮੰਗਣੀ ਕਰਵਾ ਲਈ। ਪ੍ਰੇਮੀ ਵਲੋਂ ਮਿਲੇ ਧੋਖੇ ਤੋਂ ਬਾਅਦ ਲੜਕੀ ਨੇ ਘਰ 'ਚ ਜਾਨ ਦੇ ਦਿੱਤੀ। ਘਟਨਾ ਤੋਂ ਬਾਅਦ 16 ਫਰਵਰੀ ਨੂੰ ਮ੍ਰਿਤਕ ਦੇ ਪਰਿਵਾਰਕ ਮੈਂਬਰ...
ਐੱਸ.ਏ.ਐੱਸ. ਨਗਰ, ਮੋਹਾਲੀ | ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਇਥੇ ਦਾਖਲਾ ਮੁਹਿੰਮ 2023 ਦਾ ਆਗਾਜ਼ ਕੀਤਾ। ਇਸ ਮੁਹਿੰਮ ਦਾ ਉਦੇਸ਼ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਦਾ ਦਾਖਲਾ ਵਧਾਉਣਾ ਹੈ।ਸਿੱਖਿਆ ਅਧਿਕਾਰੀਆਂ ਦੀ ਇਕ ਦਿਨਾ ਓਰੀਐਂਟੇਸ਼ਨ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ...
ਕ੍ਰਾਇਮ ਅਤੇ ਨਸ਼ਾ
ਰਾਤ ਦੇ ਹਨੇਰੇ ‘ਚ ਲੋਕਾਂ ਨੂੰ ਲੁੱਟਣ ਵਾਲੇ ਗੈਂਗ ਦਾ ਮੈਂਬਰ ਆਇਆ ਕਾਬੂ, ਹਥਿਆਰ ਦਿਖਾ ਕੇ ਬਣਾਉਂਦੇ ਸੀ ਸ਼ਿਕਾਰ
Admin - 0
ਤਰਨਤਾਰਨ | ਇਥੋਂ ਲੋਕਾਂ ਨੇ ਲੁਟੇਰੇ ਨੂੰ ਫੜ ਕੇ ਉਸ ਦੀ ਛਿੱਤਰ-ਪਰੇਡ ਕੀਤੀ। ਇਹ ਲੁਟੇਰਾ ਆਪਣੇ ਗੈਂਗ ਦੇ 2 ਸਾਥੀਆਂ ਨਾਲ ਮਿਲ ਕੇ ਹਨੇਰੇ ‘ਚ ਲੋਕਾਂ ਨੂੰ ਲੁੱਟਦਾ ਸੀ। ਜਦੋਂ ਇਸ ਨੇ ਇਕ ਫੋਟੋਗ੍ਰਾਫਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਨੇ ਇਕ ਲੁਟੇਰੇ ਨੂੰ ਫੜ ਲਿਆ, ਜਦਕਿ 2 ਭੱਜਣ ਵਿਚ ਸਫਲ ਹੋ ਗਏ। ਘਟਨਾ ਪਿੰਡ ਬੁਰਜ ਦੀ ਹੈ।...
ਗੁਜਰਾਤ | ਸੂਰਤ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਆਪਣੇ ਬੇਟੇ ਦੇ ਵਿਆਹ ਦੀ ਖਰੀਦਦਾਰੀ ਕਰਨ ਗਏ ਇਕ ਜੋੜੇ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟੈਂਕਰ ਚਾਲਕ ਪਤੀ-ਪਤਨੀ ਨੂੰ ਕਰੀਬ 60 ਫੁੱਟ ਤੱਕ ਖਿੱਚ ਕੇ ਲੈ ਗਿਆ। ਟੈਂਕਰ ਦੀ ਟੱਕਰ ਕਾਰਨ ਬਾਈਕ ਸਵਾਰ ਜੋੜਾ ਹੇਠਾਂ ਡਿੱਗ ਗਿਆ।
ਗੁੱਸੇ ਵਿਚ ਆਏ ਲੋਕਾਂ...
ਅੰਮ੍ਰਿਤਸਰ
CM ਮਾਨ ਨੇ ਸਸਤੀ ਰੇਤਾ ਦੀਆਂ 17 ਹੋਰ ਸਰਕਾਰੀ ਖੱਡਾਂ ਖੋਲ੍ਹੀਆਂ, ਕਿਹਾ – ਹੁਣ ਜਨਤਾ ਨਹੀਂ ਹੋਵੇਗੀ ਮਾਫੀਆ ਦੀ ਲੁੱਟ ਦਾ ਸ਼ਿਕਾਰ
Admin - 0
ਚੰਡੀਗੜ੍ਹ | CM ਮਾਨ ਨੇ ਇਕ ਹੋਰ ਵਾਅਦਾ ਪੂਰਾ ਕਰਦੇ ਹੋਏ ਅੱਜ ਫਿਲੌਰ ਦੇ ਪਿੰਡ ਮਾਓ ਸਾਹਿਬ ਤੋਂ 17 ਹੋਰ ਰੇਤਾ ਦੀਆਂ ਖੱਡਾਂ ਖੋਲ੍ਹ ਕੇ ਲੋਕਾਂ ਨੂੰ ਸਮਰਿਪਤ ਕੀਤੀਆਂ। ਹੁਣ ਲੋਕ ਸਾਢੇ 5 ਰੁਪਏ ਫੁੱਟ ਦੇ ਹਿਸਾਬ ਨਾਲ ਰੇਤਾ ਲਿਜਾ ਸਕਦੇ ਹਨ।
ਪੰਜਾਬ ਸਰਕਾਰ ਸਸਤੀ ਰੇਤ ਦੀ ਨਿਕਾਸੀ ਲਈ ਜੋ ਟੋਏ ਖੋਲ੍ਹ ਰਹੀ ਹੈ, ਉਨ੍ਹਾਂ ਨੂੰ ਜਨਤਕ ਖੱਡਾਂ ਦਾ ਨਾਂ...
ਹਰਿਆਣਾ | ਪਾਣੀਪਤ ਜ਼ਿਲ੍ਹੇ ਦੀ ਇਸਰਾਣਾ ਸਬ-ਡਵੀਜ਼ਨ ਵਿਚ ਫਰਜ਼ੀ RTO ਦੱਸ ਕੇ ਟਰੈਕਟਰ ਡਰਾਈਵਰ ਤੋਂ ਪੈਸੇ ਵਸੂਲਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਜਦਕਿ 3 ਨੌਜਵਾਨ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਏ। ਘਟਨਾ ਰਾਤ 2 ਦੋਸਤਾਂ ਨਾਲ ਵਾਪਰੀ ਜੋ ਉੱਤਰ ਪ੍ਰਦੇਸ਼ ਦੇ ਕੈਰਾਨਾ ਤੋਂ ਜੀਂਦ ਵੱਲ ਅੰਬ ਦੀ ਲੱਕੜ ਵੇਚਣ ਜਾ ਰਹੇ ਸਨ।
ਪੁਲਿਸ ਨੂੰ ਦਿੱਤੀ...
ਦੁਨੀਆ
ਪਤੀ ਦੀ ਵਸੀਅਤ ਤੋਂ ਬਾਹਰ ਕੱਢੀ 83 ਸਾਲ ਦੀ ਸਿੱਖ ਵਿਧਵਾ ਔਰਤ ਨੇ ਜਿੱਤੀ ਅਦਾਲਤੀ ਲੜਾਈ, ਮਿਲੀ ਜਾਇਦਾਦ
Admin - 0
ਇੰਗਲੈਂਡ | 83 ਸਾਲ ਦੀ ਸਿੱਖ ਔਰਤ, ਜਿਸ ਨੂੰ ਉਸ ਦੇ 66 ਸਾਲ ਦੇ ਸਵ. ਪਤੀ ਨੇ ਜਾਇਦਾਦ ਤੋਂ ਬਾਹਰ ਕੱਢ ਦਿੱਤਾ ਸੀ। ਔਰਤ ਨੇ 10 ਲੱਖ ਯੂਰੋ ਤੋਂ ਵੱਧ ਦੀ ਜਾਇਦਾਦ ਦੇ ਹਿੱਸੇ ਲਈ ਲੰਡਨ ਦੀ ਹਾਈਕੋਰਟ ਵਿਚ ਲੜੀ ਲੜਾਈ ਜਿੱਤ ਲਈ ਹੈ।
ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਕਰਨੈਲ ਸਿੰਘ ਦੀ 2021 ਵਿਚ ਮੌਤ ਹੋ ਗਈ ਸੀ, ਜਿਸ ਨੇ...
ਕ੍ਰਾਇਮ ਅਤੇ ਨਸ਼ਾ
ਮਾਮੂਲੀ ਝਗੜੇ ਤੋਂ ਬਾਅਦ ਮਾਰੀ ਪਤਨੀ, ਚੋਰੀ ਕਰ ਰਿਹਾ ਸੀ ਸਸਕਾਰ, ਬਦਬੂ ਫੈਲਣ ‘ਤੇ ਇੰਝ ਹੋਇਆ ਗ੍ਰਿਫਤਾਰ
Admin - 0
ਗੁਰਦਾਸਪੁਰ | ਜ਼ਿਲ੍ਹੇ 'ਚ ਇਕ 60 ਸਾਲ ਦੇ ਵਿਅਕਤੀ ਨੇ ਕੁੱਟ-ਕੁੱਟ ਕੇ ਪਤਨੀ ਦਾ ਕਤਲ ਕਰ ਦਿੱਤਾ ਅਤੇ ਲਾਸ਼ ਦਾ ਘਰ 'ਚ ਹੀ ਸਸਕਾਰ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਹ ਫੜਿਆ ਗਿਆ।
ਉਸ ਨੇ ਦੱਸਿਆ ਕਿ ਪਿੰਡ ਵਾਲਿਆਂ ਵੱਲੋਂ ਰੌਲ਼ਾ ਪਾਉਣ ਤੋਂ ਬਾਅਦ ਪੁਲਿਸ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਧ-ਸੜੀ ਲਾਸ਼ ਨੂੰ ਅੱਗ 'ਚੋਂ ਬਾਹਰ ਕੱਢਿਆ। ਮੁਢਲੀ...










































