ਨਵੀਂ ਦਿੱਲੀ
ਇੰਟਰਨੈੱਟ ਬੰਦ : ਭਾਰਤ ਲਗਾਤਾਰ ਪੰਜਵੇਂ ਸਾਲ ਇੰਟਰਨੈੱਟ ਬੰਦ ਕਰਨ ‘ਚ ਦੁਨੀਆ ‘ਚ ਚੋਟੀ ‘ਤੇ, ਸਾਲ 2022 ‘ਚ ਸਭ ਤੋਂ ਵੱਧ ਪਾਬੰਦੀਆਂ
Admin - 0
ਨਿਊਜ਼ ਡੈਸਕ| ਭਾਰਤ ਲਗਾਤਾਰ ਪੰਜਵੇਂ ਸਾਲ ਦੁਨੀਆ ਭਰ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰਨ ਵਿੱਚ ਸਭ ਤੋਂ ਅੱਗੇ ਹੈ। ਇੰਟਰਨੈੱਟ ਸੇਵਾ ਬੰਦ ਨੂੰ ਲੈ ਕੇ ਮੰਗਲਵਾਰ ਨੂੰ ਜਾਰੀ ਗਲੋਬਲ ਰੈਂਕਿੰਗ ਰਿਪੋਰਟ 'ਚ ਇਸ ਵਾਰ ਵੀ ਭਾਰਤ ਨੂੰ ਪਹਿਲਾ ਸਥਾਨ ਦਿੱਤਾ ਗਿਆ ਹੈ।ਇੰਟਰਨੈਟ ਐਡਵੋਕੇਸੀ ਦੇ ਖੇਤਰ ਵਿੱਚ ਕੰਮ ਕਰਨ ਵਾਲੀ ਇੱਕ ਏਜੰਸੀ, ਐਕਸੈਸ ਨਾਓ ਅਤੇ ਕੀਪ ਇਟ ਆਨ ਦੀ ਇੱਕ ਸਾਂਝੀ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ ‘ਚ ਵਾਹਨਾਂ ਦੀਆਂ ਬੈਟਰੀਆਂ ਚੋਰੀ ਕਰਨ ਵਾਲੇ ਚੋਰ ਆਏ ਅੜਿੱਕੇ, ਲੋਕਾਂ ਨੇ ਕੀਤੀ ਛਿੱਤਰ-ਪਰੇਡ
Admin - 0
ਲੁਧਿਆਣਾ |ਜ਼ਿਲੇ 'ਚ ਵਾਹਨਾਂ ਦੀਆਂ ਬੈਟਰੀਆਂ ਚੋਰੀ ਕਰਨ ਵਾਲਾ ਗਰੋਹ ਸਰਗਰਮ ਹੈ। ਰਿਸ਼ੀ ਨਗਰ 'ਚ ਲੋਕਾਂ ਨੇ ਈ-ਰਿਕਸ਼ਾ 'ਤੇ ਘੁੰਮ ਰਹੇ ਦੋ ਲੋਕਾਂ ਨੂੰ ਰੋਕ ਲਿਆ। ਦੋਵੇਂ ਨੌਜਵਾਨ ਸ਼ੱਕੀ ਨਜ਼ਰ ਆ ਰਹੇ ਸਨ, ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਦੇ ਈ-ਰਿਕਸ਼ਾ ਦੀ ਤਲਾਸ਼ੀ ਲਈ ਤਾਂ ਦੋਵਾਂ ਨੌਜਵਾਨਾਂ ਦੇ ਵਾਹਨਾਂ 'ਚੋਂ ਚੋਰੀ ਕੀਤੀਆਂ ਬੈਟਰੀਆਂ ਬਰਾਮਦ ਹੋਈਆਂ। ਲੋਕਾਂ ਨੇ ਦੋਸ਼ ਲਾਇਆ...
ਜਲੰਧਰ | ਮਕਸੂਦਾਂ ਨੇੜੇ ਪਿੰਡ ਨੰਦਨਪੁਰ ਦੇ ਛੱਪੜ 'ਚ ਫਸੇ ਸਾਂਬਰ ਨੂੰ ਭਾਰੀ ਜੱਦੋ-ਜ਼ਹਿਦ ਨਾਲ ਕਾਬੂ ਕਰਕੇ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਹਵਾਲੇ ਕੀਤਾ। ਛੱਪੜ ਵਿਚ ਫਸੇ ਸਾਂਬਰ ਨੂੰ ਲੋਕਾਂ ਵੱਲੋਂ ਦੇਖਣ ਉਪਰੰਤ ਤੁਰੰਤ ਜੰਗਲਾਤ ਵਿਭਾਗ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ । ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਦੱਸਿਆ ਕਿ ਭਾਵੇਂ ਸਾਂਬਰ ਨੇ ਛੱਪੜ 'ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਦਲਦਲ...
ਕ੍ਰਾਇਮ ਅਤੇ ਨਸ਼ਾ
ਪੰਜਾਬੀ ਯੂਨੀਵਰਸਿਟੀ ‘ਚ ਵਿਦਿਆਰਥੀ ਦੇ ਕਤਲ ਮਾਮਲੇ ‘ਚ ਨਾਮਜ਼ਦ ਤਿੰਨ ਸਮੇਤ 6 ‘ਤੇ ਮਾਮਲਾ ਦਰਜ, ਸਾਰੇ ਦੋਸ਼ੀ ਘਰੋਂ ਫਰਾਰ
Admin - 0
ਪਟਿਆਲਾ| ਪੰਜਾਬੀ ਯੂਨੀਵਰਸਿਟੀ ਦੇ ਕਾਲਜ ਆਫ਼ ਇੰਜਨੀਅਰਿੰਗ ਦੀ ਇਮਾਰਤ ਦੇ ਬਾਹਰ ਦੋ ਗੁੱਟਾਂ ਵਿਚਾਲੇ ਹੋਈ ਝੜਪ ਵਿੱਚ 20 ਸਾਲਾ ਵਿਦਿਆਰਥੀ ਨਵਜੋਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਦੇ ਹੱਥ ਖਾਲੀ ਹਨ। ਉਧਰ, ਥਾਣਾ ਅਰਬਨ ਅਸਟੇਟ ਵਿੱਚ ਯੂਨੀਵਰਸਿਟੀ ਦੇ ਤਿੰਨ ਵਿਦਿਆਰਥੀਆਂ ਦੇ ਨਾਮ ਤੋਂ ਇਲਾਵਾ ਪੁਲਿਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ, ਲੜਾਈ-ਝਗੜੇ ਅਤੇ ਕੁੱਟਮਾਰ ਦੀਆਂ ਧਾਰਾਵਾਂ ਤਹਿਤ ਕੇਸ...
ਲੁਧਿਆਣਾ| ਇੱਕ ਨਾਬਾਲਗ ਨਾਲ ਉਸ ਦੇ ਇੰਸਟਾਗ੍ਰਾਮ ਦੋਸਤ ਨੇ ਬਲਾਤਕਾਰ ਕੀਤਾ। ਲੜਕੀ 12ਵੀਂ ਜਮਾਤ ਦੀ ਵਿਦਿਆਰਥਣ ਹੈ। ਦੋਸ਼ੀ ਨੌਜਵਾਨ ਨੇ ਉਸ ਨੂੰ ਮਿਲਣ ਦੇ ਬਹਾਨੇ 15 ਸਤੰਬਰ 2022 ਨੂੰ ਬਾਹਰ ਬੁਲਾਇਆ। ਦੋਸ਼ੀ ਉਸ ਨੂੰ ਕਿਸੇ ਅਣਦੱਸੀ ਥਾਂ 'ਤੇ ਲੈ ਗਿਆ, ਜਿੱਥੇ ਉਸ ਨੇ ਉਸ ਨਾਲ ਬਲਾਤਕਾਰ ਕੀਤਾ।
ਨੌਜਵਾਨ ਨੇ ਉਸ ਦੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓ ਵੀ ਬਣਾਈਆਂ। ਜਦੋਂ ਲੜਕੀ...
ਪੰਜਾਬ ਦੇ ਜਲੰਧਰ ‘ਚ ਹੋਣ ਵਾਲੀ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਸਰਗਰਮ ਹੋ ਗਈ ਹੈ। ਕਾਂਗਰਸ ਹਾਈਕਮਾਂਡ ਨੇ ਪੰਜਾਬ ਦੀਆਂ ਲੋਕ ਸਭਾ ਜ਼ਿਮਨੀ ਚੋਣਾਂ ਲਈ ਪੱਤਰ ਜਾਰੀ ਕੀਤਾ ਹੈ। ਜਿਸ ਵਿਚ ਉਨ੍ਹਾਂ ਨੇ ਜਲੰਧਰ ਦੀ ਉਪ ਚੋਣ ਲਈ ਹਿਮਾਚਲ ਦੇ ਡਿਪਟੀ CM ਮੁਕੇਸ਼ ਅਗਨੀਹੋਤਰੀ ਨੂੰ ਇੰਚਾਰਜ ਨਿਯੁਕਤ ਕੀਤਾ ਗਿਆ ਹੈ।ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ...
ਲੁਧਿਆਣਾ | ਪਿਤਾ ਨੇ ਆਪਣੀ ਨਾਬਾਲਗ ਧੀ ਨਾਲ ਬਲਾਤਕਾਰ ਕੀਤਾ। ਕਲਯੁਗੀ ਪਿਤਾ 2022 ਤੋਂ ਉਸ ਨੂੰ ਆਪਣੀ ਹਵਸ ਦੀ ਸ਼ਿਕਾਰ ਬਣਾਉਂਦਾ ਆ ਰਿਹਾ ਹੈ। ਘਟਨਾ ਜਮਾਲਪੁਰਾ ਇਲਾਕੇ ਦੀ ਹੈ। ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਆਪਣੇ ਪਤੀ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਔਰਤ ਨੇ ਦੱਸਿਆ ਕਿ ਉਹ ਕਿਰਾਏ ਦੇ ਮਕਾਨ 'ਚ ਰਹਿੰਦੀ ਹੈ।...
ਲੁਧਿਆਣਾ | ਇਥੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ। ਇਕ ਮਤਰੇਆ ਪਿਓ ਆਪਣੀ ਨਾਬਾਲਿਗ ਧੀ ਨੂੰ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। ਇਹ ਮਾਮਲਾ ਸ਼ਹਿਰ ਦੇ ਜਮਾਲਪੁਰ ਇਲਾਕੇ ਦਾ ਹੈ। ਕਲਯੁਗੀ ਪਿਤਾ 2 ਸਾਲਾਂ ਤੋਂ ਦਰਿੰਦਾ ਬਣਿਆ ਹੋਇਆ ਸੀ। ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਆਪਣੇ ਪਤੀ ਖਿਲਾਫ ਕਾਰਵਾਈ...
ਚੰਡੀਗੜ੍ਹ
ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਨਾਲ ਸਕਤੇ ‘ਚ ਪੰਜਾਬ ਸਰਕਾਰ, ਸ਼ਰਾਬ ਨੀਤੀ ਦਾ ਆਨਲਾਈਨ ਫਾਰਮ ਵੈੱਬਸਾਈਟ ਤੋਂ ਹਟਾਇਆ
Admin - 0
ਚੰਡੀਗੜ੍ਹ| ਦਿੱਲੀ ਦੇ ਸ਼ਰਾਬ ਘੁਟਾਲੇ ਦਾ ਸੇਕ ਪੰਜਾਬ ਦੀ 'ਆਪ' ਸਰਕਾਰ ਦੀ ਆਬਕਾਰੀ ਨੀਤੀ ਤੱਕ ਪਹੁੰਚ ਗਿਆ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਸਰਕਾਰ ਵੀ ਆਪਣੀ ਨੀਤੀ ਬਾਰੇ ਚੁੱਪ ਧਾਰੀ ਹੋਈ ਨਜ਼ਰ ਆ ਰਹੀ ਹੈ। ਸਰਕਾਰ ਵੱਲੋਂ ਆਪਣੀ ਸ਼ਰਾਬ ਨੀਤੀ ਤਹਿਤ ਲਾਇਸੈਂਸ ਦੇ ਨਵੀਨੀਕਰਨ ਲਈ ਆਨਲਾਈਨ ਫਾਰਮ ਜਾਰੀ ਕਰਨ ਤੋਂ ਇਕ ਦਿਨ...
ਐਸਏਐਸ ਨਗਰ/ਮੋਹਾਲੀ
ਸਰਵੇ ‘ਚ ਖੁਲਾਸਾ : ਚੰਡੀਗੜ੍ਹ ਦੀਆਂ ਔਰਤਾਂ ਦੀ ਅਨੀਮੀਆ ਕਾਰਨ ਹਾਲਤ ਖਰਾਬ, 60 ਫੀਸਦੀ ਔਰਤਾਂ ‘ਚ ਖੂਨ ਦੀ ਕਮੀ
Admin - 0
ਚੰਡੀਗੜ੍ਹ | ਸਿਟੀ ਬਿਊਟੀਫੁੱਲ ਦੀਆਂ ਅੱਧੀਆਂ ਤੋਂ ਵੱਧ ਔਰਤਾਂ ਖੂਨ ਦੀ ਕਮੀ ਨਾਲ ਪੀੜਤ ਹਨ। ਖੂਨ ਦੀ ਕਮੀ ਕਾਰਨ ਉਹ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੀਆਂ ਹਨ। ਚਿੰਤਾ ਦਾ ਵਿਸ਼ਾ ਹੈ ਕਿ ਜਾਣਕਾਰੀ ਦੀ ਘਾਟ ਕਾਰਨ ਉਪਲਬਧ ਸਾਧਨਾਂ ਦੇ ਬਾਵਜੂਦ ਭੋਜਨ ਪ੍ਰਤੀ ਲਾਪਰਵਾਹੀ ਅਨੀਮੀਆ ਦਾ ਸ਼ਿਕਾਰ ਹੋ ਰਹੀ ਹੈ। ਨੈਸ਼ਨਲ ਫੈਮਿਲੀ ਹੈਲਥ ਸਰਵੇ (NFHS) ਦੀ ਰਿਪੋਰਟ ਤੋਂ ਇਸ...










































