ਨਿਊਜ਼ ਡੈਸਕ| ਏਅਰਟੈੱਲ ਇਸ ਸਾਲ ਫਿਰ ਤੋਂ ਆਪਣੇ ਪਲਾਨ ਦੀਆਂ ਕੀਮਤਾਂ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ। ਇਹ ਕਥਿਤ ਤੌਰ ‘ਤੇ 2023 ਵਿੱਚ ਸਾਰੇ ਪਲਾਨ ਵਿੱਚ ਮੋਬਾਈਲ ਫੋਨ ਕਾਲ ਅਤੇ ਡੇਟਾ ਦਰਾਂ ਨੂੰ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ। ਦਰਅਸਲ, ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ ਨੇ ਟੈਰਿਫ ਪਲਾਨ ਵਿੱਚ ਵਾਧੇ ਦਾ ਸੰਕੇਤ ਦਿੱਤਾ ਹੈ। ਇਹ ਫੈਸਲਾ ਅਜਿਹੇ...
ਹੈਲਥ ਐਂਡ ਫਿਟਨੈਸ
ਸਾਵਧਾਨ ! ਮਾਂ ਦੇ ਦੁੱਧ ‘ਚ ਮਿਲੇ ਕੈਮੀਕਲ ਤੇ ਕੀਟਨਾਸ਼ਕ, ਜੋ ਬੱਚੇ ਦੇ ਦਿਮਾਗੀ ਵਿਕਾਸ ਲਈ ਖਤਰਨਾਕ
Admin - 0
ਹੈਲਥ ਡੈਸਕ | ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ, ਲਖਨਊ ਨੇ ਆਪਣੇ ਇੱਕ ਅਧਿਐਨ 'ਚ ਮਾਂ ਦੇ ਦੁੱਧ 'ਚ ਕੀਟਨਾਸ਼ਕ ਪਾਏ ਜਾਣ ਦਾ ਦਾਅਵਾ ਕੀਤਾ ਹੈ। ਅਧਿਐਨ 'ਚ ਇਹ ਵੀ ਕਿਹਾ ਗਿਆ ਹੈ ਕਿ ਸ਼ਾਕਾਹਾਰੀ ਔਰਤਾਂ ਦੇ ਮੁਕਾਬਲੇ ਮਾਸਾਹਾਰੀ ਔਰਤਾਂ ਦੇ ਦੁੱਧ 'ਚ ਜ਼ਿਆਦਾ ਕੀਟਨਾਸ਼ਕ ਪਾਏ ਗਏ।
ਸਬਜ਼ੀਆਂ ਅਤੇ ਫਸਲਾਂ ਕੀਟਨਾਸ਼ਕਾਂ ਅਤੇ ਰਸਾਇਣਾਂ ਦੀ ਮਦਦ ਨਾਲ ਉਗਾਈਆਂ ਜਾ ਰਹੀਆਂ ਹਨ। ਮੁਰਗੀਆਂ ਨੂੰ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਮਹਿਲਾ ਕੌਂਸਲਰ ਨੂੰ ਆਈ ਵਟਸਐਪ ‘ਤੇ ਫਿਰੌਤੀ ਦੀ ਕਾਲ, ਨਾ ਦੇਣ ‘ਤੇ ਜਾਨੋਂ ਮਾਰਨ ਦੀ ਧਮਕੀ
Admin - 0
ਲੁਧਿਆਣਾ | ਇਥੋਂ ਦੀ ਮਹਿਲਾ ਕੌਂਸਲਰ ਰਾਸ਼ੀ ਅਗਰਵਾਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਉਸ ਤੋਂ ਫਿਰੌਤੀ ਮੰਗਣ ਸਬੰਧੀ ਥਾਣਾ ਹੈਬੋਵਾਲ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ 'ਤੇ ਕੇਸ ਦਰਜ ਕੀਤਾ ਹੈ।
ASI ਨੇ ਦੱਸਿਆ ਕਿ ਉਕਤ ਮਾਮਲਾ ਵਾਰਡ ਨੰ. 81 ਦੀ ਕੌਂਸਲਰ ਰਾਸ਼ੀ ਅਗਰਵਾਲ, ਵਾਸੀ ਨਿਊ ਟੈਗੋਰ ਨਗਰ, ਜੱਸੀਆਂ ਰੋਡ ਦੀ ਸ਼ਿਕਾਇਤ ’ਤੇ ਦਰਜ...
ਮੁੰਬਈ| ਮਹਾਰਾਸ਼ਟਰ ਪੁਲਿਸ ਨੇ ਪਾਲਘਰ ਸ਼ਹਿਰ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ, ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਅਤੇ ਫਿਲਮ ਅਭਿਨੇਤਾ ਧਰਮਿੰਦਰ ਸਮੇਤ ਮੁੰਬਈ ਦੇ ਪ੍ਰਮੁੱਖ ਲੋਕਾਂ ਦੇ ਘਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ।ਪੇਸ਼ੇ ਤੋਂ ਡਰਾਈਵਰ ਅਤੇ ਨਾਗਪੁਰ ਦੇ ਰਹਿਣ ਵਾਲੇ ਵਿਅਕਤੀ ਨੇ ਮੰਗਲਵਾਰ ਨੂੰ ਪੁਲਸ ਕੰਟਰੋਲ ਰੂਮ 'ਤੇ ਫੋਨ ਕਰਕੇ...
ਜਲੰਧਰ
ਜਲੰਧਰ ਵਿਖੇ ਜਲ ਸਪਲਾਈ ਪ੍ਰਣਾਲੀ ਤੇ ਹੋਰ ਕੰਮਾਂ ‘ਚ ਸੁਧਾਰ ਲਈ ਖਰਚੇ ਜਾਣਗੇ ਲਗਭਗ 7.45 ਕਰੋੜ ਰੁਪਏ : ਡਾ. ਨਿੱਜਰ
Admin - 0
ਚੰਡੀਗੜ੍ਹ| ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਂਦੀ ਸਹੂਲਤਾਂ, ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ। ਇਸ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਸਥਾਨਕ ਸਰਕਾਰਾਂ ਬਾਰੇ ਮੰਤਰੀ, ਡਾ.ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਇਸ ਦਿਸ਼ਾ ਵਿੱਚ ਇੱਕ ਹੋਰ ਕਦਮ ਚੁੱਕਦਿਆਂ ਪੰਜਾਬ ਸਰਕਾਰ ਵੱਲੋਂ ਜਲੰਧਰ ਵਿੱਖੇ ਜਲ ਸਪਲਾਈ ਪ੍ਰਣਾਲੀ ਨੂੰ...
ਗੁਰਦਾਸਪੁਰ | ਡੇਰਾ ਬਾਬਾ ਨਾਨਕ-ਅੰਮ੍ਰਿਤਸਰ ਰੋਡ 'ਤੇ ਇਕ ਤੇਜ਼ ਰਫਤਾਰ ਸਵਿਫਟ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ। ਗੱਡੀ ਦੇ ਇੰਜਣ ਅਤੇ ਬੈਟਰੀ ਨੂੰ ਵੱਖ ਕਰ ਦਿੱਤਾ ਗਿਆ। ਹਾਦਸੇ 'ਚ ਡਰਾਈਵਰ ਤੇ ਉਸ ਦਾ ਸਾਥੀ ਵਾਲ-ਵਾਲ ਬਚ ਗਏ, ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਘਟਨਾ ਉੱਥੇ ਲੱਗੇ ਸੀਸੀਟੀਵੀ...
ਕ੍ਰਾਇਮ ਅਤੇ ਨਸ਼ਾ
ਪੰਜਾਬੀ ਯੂਨੀਸਰਸਿਟੀ ਕਤਲ ਮਾਮਲਾ : 4 ਮੁਲਜ਼ਮ ਗ੍ਰਿਫਤਾਰ, ਕਤਲ ਦੀ ਵਜ੍ਹਾ ਸੁਣ ਕੇ ਹੋ ਜਾਵੋਗੇ ਹੈਰਾਨ
Admin - 0
ਪਟਿਆਲਾ | ਪੰਜਾਬੀ ਯੂਨੀਵਰਸਿਟੀ ‘ਚ ਵਿਦਿਆਰਥੀ ਦੇ ਕਤਲ ਮਾਮਲੇ ‘ਚ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ 2 ਦਿਨਾਂ ‘ਚ ਕੇਸ ਸੁਲਝਾਉਣ ਦਾ ਦਾਅਵਾ ਕੀਤਾ ਹੈ। ਕਤਲ ‘ਚ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਹੈ। ਮੁਲਜ਼ਮ ਵੀ ਪਟਿਆਲਾ ਯੂਨੀਵਰਸਿਟੀ 'ਚ ਪੜ੍ਹਾਈ ਕਰਦੇ ਸਨ। ਮਾਮੂਲੀ ਗੱਲ ਨੂੰ ਲੈ ਕੇ ਇਹ...
ਕ੍ਰਾਇਮ ਅਤੇ ਨਸ਼ਾ
ਭੰਗ ਪੀਣ ਦੀ ਕੰਪਨੀ ਨੇ ਕੱਢੀ ਨੌਕਰੀ, 88 ਲੱਖ ਰੁਪਏ ਰੱਖੀ ਤਨਖਾਹ, ਨੌਕਰੀ ਲਈ ਭੰਗੀ ਲੋਕਾਂ ਦੀ ਲੱਗੀ ਲਾਈਨ!
Admin - 0
ਨਵੀਂ ਦਿੱਲੀ| ਤੁਸੀਂ ਦੁਨੀਆਂ ਵਿੱਚ ਜਿੱਥੇ ਵੀ ਪਹੁੰਚੋ, ਸਿਗਰਟਨੋਸ਼ੀ ਕਿਸੇ ਨਾ ਕਿਸੇ ਰੂਪ ਵਿੱਚ ਲੋਕਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਕਿਤੇ ਲੋਕ ਕੁਦਰਤੀ ਵਸਤੂਆਂ ਤੋਂ ਨਸ਼ੀਲਾ ਧੂੰਆਂ ਬਣਾਉਂਦੇ ਹਨ ਅਤੇ ਕਿਤੇ ਸਿਗਰਟਾਂ ਅਤੇ ਬੀੜੀਆਂ ਨਾਲ ਆਪਣਾ ਧੰਦਾ ਚਲਾ ਰਹੇ ਹਨ। ਸਿਗਰਟਨੋਸ਼ੀ ਕਰਨ ਵਾਲਿਆਂ ਦੀ ਖਾਸ ਗੱਲ ਇਹ ਹੈ ਕਿ ਉਹ ਹਰ ਰੋਜ਼ ਸਿਗਰਟ ਛੱਡਣ ਦੀ ਗੱਲ ਕਰਦੇ ਹਨ ਪਰ...
ਹੈਦਰਾਬਾਦ| ਫਸਟ ਯੇਅਰ ਦੇ ਵਿਦਿਆਰਥੀ ਨੇ ਜਮਾਤ 'ਚ ਖੁਦਕੁਸ਼ੀ ਕਰ ਲਈ ਕਿਉਂਕਿ ਉਸ ਦੇ ਅਧਿਆਪਕ ਅਤੇ ਵਾਰਡਨ ਪ੍ਰੀਖਿਆ ਵਿਚ ਚੰਗੇ ਨੰਬਰ ਨਾ ਆਉਣ 'ਤੇ ਉਸ ਨੂੰ ਤੰਗ-ਪ੍ਰੇਸ਼ਾਨ ਕਰਦੇ ਸਨ ਅਤੇ ਕੁੱਟਦੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਮੰਗਲਵਾਰ ਰਾਤ 10 ਵਜੇ ਤੋਂ ਬਾਅਦ ਵਾਪਰੀ।
ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸਾਤਵਿਕ ਦੇ ਰੂਪ 'ਚ ਹੋਈ ਹੈ, ਜੋ ਸ਼੍ਰੀ ਚੈਤੰਨਿਆ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਟਿਊਸ਼ਨ ‘ਤੇ ਗਈ 12 ਸਾਲ ਦੀ ਵਿਦਿਆਰਥਣ ਹੋਈ ਲਾਪਤਾ, 2 ਦਿਨਾਂ ਤੋਂ ਮਾਪੇ ਰਹੇ ਲੱਭ
Admin - 0
ਲੁਧਿਆਣਾ | ਇੰਡਸਟਰੀ ਏਰੀਆ ਦੇ ਇਲਾਕੇ 'ਚ ਟਿਊਸ਼ਨ ਗਈ 12 ਸਾਲ ਦੀ ਲੜਕੀ ਘਰ ਵਾਪਸ ਨਹੀਂ ਪਰਤੀ। 2 ਦਿਨਾਂ ਤਕ ਤਲਾਸ਼ ਕਰਨ ਦੇ ਬਾਵਜੂਦ ਕੋਈ ਸੂਚਨਾ ਨਹੀਂ ਮਿਲੀ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਕਿ 27 ਫਰਵਰੀ ਦੀ ਸ਼ਾਮ ਨੂੰ ਉਸਦੀ ਪਤਨੀ ਰੋਜ਼ ਵਾਂਗ ਬੇਟੀ ਨੂੰ ਟਿਊਸ਼ਨ 'ਤੇ ਛੱਡ ਕੇ ਆਈ ਪਰ ਲੜਕੀ ਘਰ ਵਾਪਸ ਨਾ...










































