ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਪੁਰਾਣੀ ਰੰਜਿਸ਼ ਦੇ ਚੱਲਦਿਆਂ ਵਿਆਹ ‘ਚ ਚੱਲੀਆਂ ਕੁਰਸੀਆਂ, ਪਲੇਟਾਂ, ਇੱਟਾਂ-ਰੋੜੇ, ਕਈਆਂ ਦੇ ਸਿਰ ਪਾਟੇ ਤੇ ਕਈਆਂ ਦੇ ਟੁੱਟੇ ਦੰਦ
Admin - 0
ਲੁਧਿਆਣਾ| ਥਾਣਾ ਟਿੱਬਾ ਅਧੀਨ ਆਉਂਦੀ ਮੇਜਰ ਧਰਮਸ਼ਾਲਾ 'ਚ ਵਿਆਹ ਦਾ ਸਮਾਗਮ ਚੱਲ ਰਿਹਾ ਸੀ। ਦੇਰ ਰਾਤ ਸਮਾਗਮ ਦੌਰਾਨ ਅਚਾਨਕ ਮਾਹੌਲ ਇਹੋ ਜਿਹਾ ਭਖਿਆ ਕਿ ਵਿਆਹ ਵਿੱਚ ਆਏ ਮਹਿਮਨਾਂ ਉਤੇ ਪਲੇਟਾਂ, ਕੁਰਸੀਆਂ ਵੱਜਣ ਲੱਗੀਆਂ।
ਮਾਹੌਲ ਐਨਾ ਤਣਾਅ ਪੂਰਵਕ ਹੋ ਗਿਆ ਕਿ ਵਿਆਹ ਵਿਚ ਆਏ ਮਹਿਮਾਨ ਆਪਣੀ-ਆਪਣੀ ਜਾਨ ਬਚਾਉਣ ਵਿਚ ਲੱਗੇ ਰਹੇ। ਝਗੜਾ ਇੰਨਾ ਵਧ ਗਿਆ ਕਿ ਪੈਲੇਸ ਬਾਹਰ ਵੀ ਆਉਣ ਜਾਣ...
ਕ੍ਰਾਇਮ ਅਤੇ ਨਸ਼ਾ
ਜਲੰਧਰ : ਖੇਡਾਂ ਦਾ ਸਾਮਾਨ ਬਣਾਉਣ ਵਾਲੀ ਗੁਡਵਿਨ ਫੈਕਟਰੀ ‘ਚ ਲੱਗੀ ਭਿਆਨਕ ਅੱਗ, 20 ਫਾਇਰ ਬ੍ਰਿਗੇਡ ਗੱਡੀਆਂ ਮੌਕੇ ‘ਤੇੇ ਪੁੱਜੀਆਂ
Admin - 0
ਜਲੰਧਰ| ਪਿਛਲੇ ਦੋ-ਤਿੰਨ ਦਿਨਾਂ ਦੌਰਾਨ ਜਲੰਧਰ ਸ਼ਹਿਰ ਵਿੱਚ ਅੱਗਜ਼ਨੀ ਦੀ ਇੱਕ ਹੋਰ ਵੱਡੀ ਘਟਨਾ ਸਾਹਮਣੇ ਆਈ ਹੈ। ਦਿਲਬਾਗ ਨਗਰ 'ਚ ਨਰੂਲਾ ਪੈਲੇਸ ਨੇੜੇ ਖੇਡਾਂ ਦਾ ਸਮਾਨ ਬਣਾਉਣ ਵਾਲੀ ਗੁਡਵਿਨ ਫੈਕਟਰੀ 'ਚ ਰਾਤ ਨੂੰ ਅੱਗ ਲੱਗ ਗਈ। ਫੈਕਟਰੀ ਵਿੱਚ ਤਿਆਰ ਖੇਡਾਂ ਦਾ ਸਾਮਾਨ ਅਤੇ ਕੱਚਾ ਮਾਲ ਸੜ ਕੇ ਸੁਆਹ ਹੋ ਗਿਆ। ਅੱਗ ਇੰਨੀ ਭਿਆਨਕ ਸੀ ਕਿ ਇਸ 'ਤੇ ਕਾਬੂ ਪਾਉਣ...
ਐਸ ਬੀ ਐਸ ਨਗਰ/ਨਵਾਂਸ਼ਹਿਰ
ਉਂਗਲਾਂ ਵੱਢਣ ਦੇ ਮਾਮਲੇ ‘ਚ 4 ਮੁਲਜ਼ਮ ਕਾਬੂ, 4 ਪਿਸਟਲਾਂ, 13 ਕਾਰਤੂਸ ਤੇ ਉਂਗਲਾਂ ਵੱਢਣ ਵਾਲੇ ਦਾਤ ਸਣੇ ਗ੍ਰਿਫਤਾਰ
Admin - 0
ਐਸ.ਏ.ਐਸ ਨਗਰ| ਸੰਦੀਪ ਗਰਗ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ ਨਗਰ ਨੇ ਦੱਸਿਆ ਕਿ ਮਿਤੀ 09.02.2023 ਨੂੰ ਇੱਕ ਵਿਅਕਤੀ ਹਰਦੀਪ ਸਿੰਘ ਦੇ ਹੱਥ ਦੀਆ ਉਂਗਲਾਂ ਵੰਡਣ ਸਬੰਧੀ ਮੁਕੱਦਮਾ ਨੰਬਰ 21 ਮਿਤੀ 09-02-2023 ਅ/ਧ 326/365/34 ਆਈ.ਪੀ.ਸੀ, 25/54/59 ਆਰਮਜ਼ ਐਕਟ ਥਾਣਾ ਫੇਜ਼-1 ਮੋਹਾਲੀ ਦਰਜ ਕਰਕੇ ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ. ਗੁਰਸ਼ੇਰ ਸਿੰਘ ਸੰਧੂ, ਉਪ ਕਪਤਾਨ...
ਅੰਮ੍ਰਿਤਸਰ| ਇਕ ਵਾਰ ਫਿਰ ਪੰਜਾਬ ਨੂੰ ਸੁਲਗਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਖੁਫੀਆ ਜਾਣਕਾਰੀ ਮੁਤਾਬਕ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ‘ਤੇ ਹਮਲੇ ਦਾ ਖਦਸ਼ਾ ਹੈ। ਇਹ ਹਮਲਾ ਦੇਸ਼ ਵਿਰੋਧੀ ਅਨਸਰ ਕਰ ਸਕਦੇ ਹਨ ਤਾਂ ਕਿ ਉਨ੍ਹਾਂ ਦੇ ਸਮਰਥਕ ਭੜਕਣ। ਇਹ ਹਮਲਾ ਕੌਣ ਕਰੇਗਾ, ਇਸ ਬਾਰੇ ਸਪੱਸ਼ਟ ਇਨਪੁਟ ਨਹੀਂ ਹੈ।
ਖੁਫੀਆ ਏਜੰਸੀਆਂ ਨੇ ਕਿਹਾ ਕਿ ਅੰਮ੍ਰਿਤਪਾਲ ‘ਤੇ ਹਮਲੇ...
ਜੈਪੁਰ| ਰਾਜਸਥਾਨ ਵਿੱਚ 16 ਮਾਰਚ ਤੋਂ ਰਾਜਸਥਾਨ ਬੋਰਡ ਦੀ ਪ੍ਰੀਖਿਆ ਸ਼ੁਰੂ ਹੋਣ ਜਾ ਰਹੀ ਹੈ। ਇਸੇ ਦੌਰਾਨ ਪੜ੍ਹਾਈ ਦੇ ਦਬਾਅ ਹੇਠ 10ਵੀਂ ਜਮਾਤ ਦੀ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ। ਵਿਦਿਆਰਥਣ ਨੇ ਘਰ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ।
ਮਾਮਲਾ ਵੀਰਵਾਰ ਸਵੇਰੇ 11 ਵਜੇ ਦੌਸਾ ਜ਼ਿਲੇ ਦੇ ਲਾਲਸੋਤ ਸ਼ਹਿਰ ਦੀ...
ਕ੍ਰਾਇਮ ਅਤੇ ਨਸ਼ਾ
ਭਰਾ ਦੀ ਪਤਨੀ ਨਾਲ ਇਸ਼ਕ ਦੀ ਪੰਚਾਇਤ ਨੇ ਦਿੱਤੀ ਸਜ਼ਾ, ਨੌਜਵਾਨ ਨੂੰ ਗਰਮ ਕੋਲਿਆਂ ‘ਚੋਂ ਲੰਘਾਇਆ !
Admin - 0
ਤੇਲੰਗਾਨਾ| ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਵਿਅਕਤੀ ਅੱਗ ਦੇ ਆਲੇ-ਦੁਆਲੇ ਘੁੰਮਦਾ ਨਜ਼ਰ ਆ ਰਿਹਾ ਹੈ ਅਤੇ ਫਿਰ ਆਪਣੇ ਨੰਗੇ ਹੱਥਾਂ ਨਾਲ ਅੱਗ ਵਿੱਚੋਂ ਇੱਕ ਡੰਡੇ ਨੂੰ ਚੁੱਕਦਾ ਹੈ।
ਦੱਸਿਆ ਗਿਆ ਹੈ ਕਿ ਪੰਚਾਇਤ ਦੇ ਹੁਕਮਾਂ 'ਤੇ ਆਪਣੀ ਵਫ਼ਾਦਾਰੀ ਸਾਬਤ ਕਰਨ ਲਈ ਵਿਅਕਤੀ ਨੂੰ ਇਸ ਤਰ੍ਹਾਂ 'ਅਗਨੀਪਰੀਕਸ਼ਾ' ਦੇਣੀ ਪਈ। ਦਰਅਸਲ, ਇਸ ਵਿਅਕਤੀ 'ਤੇ...
ਨਵੀਂ ਦਿੱਲੀ| ਰਾਏਸੀਨਾ ਡਾਇਲਾਗ ਦਾ 8ਵਾਂ ਐਡੀਸ਼ਨ ਅੱਜ ਤੋਂ ਦਿੱਲੀ ਵਿੱਚ ਸ਼ੁਰੂ ਹੋਵੇਗਾ। ਇਸ ਦੇ ਮੁੱਖ ਮਹਿਮਾਨ ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਹਨ। ਵੀਰਵਾਰ ਨੂੰ ਦਿੱਲੀ ਪਹੁੰਚ ਕੇ ਉਨ੍ਹਾਂ ਨੇ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ।
ਪ੍ਰੈੱਸ ਕਾਨਫਰੰਸ 'ਚ ਮੇਲੋਨੀ ਨੇ ਕਿਹਾ- ਪ੍ਰਧਾਨ ਮੰਤਰੀ ਮੋਦੀ ਦੁਨੀਆ ਦੇ ਸਭ ਤੋਂ ਪਸੰਦੀਦਾ ਨੇਤਾ ਹਨ।...
ਕ੍ਰਾਇਮ ਅਤੇ ਨਸ਼ਾ
ਲੜਕੀ ਨੇ ਆਪਣੇ ਆਸ਼ਿਕ ਨੂੰ ਕਿਤੇ ਹੋਰ ਵਿਆਹ ਕਰਵਾਉਣ ਲਈ ਕਿਹਾ ਤਾਂ ਸਨਕੀ ਪ੍ਰੇਮੀ ਨੇ ਪ੍ਰੇਮਿਕਾ ‘ਤੇ ਚਾਕੂ ਨਾਲ ਕੀਤੇ 16 ਵਾਰ
Admin - 0
ਬੇਂਗਲੁਰੂ| ਕਰਨਾਟਕ ਦੇ ਬੈਂਗਲੁਰੂ 'ਚ ਇਕ ਰੂਹ ਕੰਬਾਅ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਚਾਕੂ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਉਸ ਦਾ ਸਨਕੀਪਨ ਅਜਿਹਾ ਸੀ ਕਿ ਉਸ ਨੇ ਆਪਣੀ ਪ੍ਰੇਮਿਕਾ ਨੂੰ ਇਕ ਜਾਂ ਦੋ ਵਾਰ ਨਹੀਂ ਸਗੋਂ 16 ਵਾਰ ਚਾਕੂ ਮਾਰਿਆ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦਾ 5 ਸਾਲ...
ਕ੍ਰਾਇਮ ਅਤੇ ਨਸ਼ਾ
ਬਾਗੇਸ਼ਵਰ ਧਾਮ ਦੇ ਮੁਖੀ ਧੀਰੇਂਦਰ ਸ਼ਾਸਤਰੀ ਦਾ ਭਰਾ ਗ੍ਰਿਫਤਾਰ, ਵਿਆਹ ‘ਚ ਬੰਦੂਕ ਤਾਣਨ ਦਾ ਵੀਡੀਓ ਹੋਇਆ ਸੀ ਵਾਇਰਲ
Admin - 0
MP-ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਦੇ ਭਰਾ ਸ਼ਾਲੀਗ੍ਰਾਮ ਗਰਗ ਅਤੇ ਇਕ ਹੋਰ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਉਸ ਨੂੰ ਮੱਧ ਪ੍ਰਦੇਸ਼ ਦੇ ਛਤਰਪੁਰ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ।ਪੁਲਿਸ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਸਕਦੀ ਹੈ। ਅਦਾਲਤ ਵਿੱਚ ਸੁਣਵਾਈ ਚੱਲ ਰਹੀ ਹੈ। ਦੱਸ ਦਈਏ ਕਿ 11 ਫਰਵਰੀ ਨੂੰ ਛੱਤਰਪੁਰ ‘ਚ ਇਕ ਦਲਿਤ ਪਰਿਵਾਰ ਦੇ ਵਿਆਹ...
ਗੈਜੇਟ
WhatsApp ਦੀ ਵੱਡੀ ਕਾਰਵਾਈ ! 29 ਲੱਖ ਤੋਂ ਵੱਧ ਖਾਤੇ ਕੀਤੇ ਬੈਨ, ਕਿਤੇ ਤੁਸੀਂ ਵੀ ਤਾਂ ਨਹੀਂ ਕਰ ਰਹੇ ਇਹ ਗਲਤੀ ?
Admin - 0
ਪਿਛਲੇ ਮਹੀਨੇ ਦੀ ਯੂਜ਼ਰ ਸੇਫਟੀ ਮੰਥਲੀ ਰਿਪੋਰਟ ਜਾਰੀ ਕਰਦੇ ਹੋਏ WhatsApp ਨੇ ਲਗਭਗ 29 ਲੱਖ 18 ਹਜ਼ਾਰ ਭਾਰਤੀ ਖਾਤੇ ਬੰਦ ਕਰ ਦਿੱਤੇ ਹਨ । 1 ਜਨਵਰੀ ਤੋਂ 31 ਜਨਵਰੀ ਦੇ ਵਿਚਕਾਰ ਲਗਭਗ 10,29,000 ਅਕਾਊਂਟ ਅਜਿਹੇ ਸਨ ਜੋ ਕੰਪਨੀ ਦੇ ਬਿਨ੍ਹਾਂ ਕਿਸੇ ਰਿਪੋਰਟ ਦੇ ਬੰਦ ਕਰ ਦਿੱਤੇ ਗਏ ਕਿਉਂਕਿ ਇਹ ਭਾਰਤ ਸਰਕਾਰ ਦੇ ਨਿਰਧਾਰਤ ਨਿਯਮਾਂ ਅਤੇ ਵਟਸਐਪ ਦੀ ਨੀਤੀ ਦੀ...










































