ਐਸਏਐਸ ਨਗਰ/ਮੋਹਾਲੀ
ਮੋਹਾਲੀ : ਜਿਸ ਹੋਟਲ ‘ਚ ਕਦੇ ਰਿਹਾ ਸੀ ਪਾਰਟਨਰ, ਉਸੇ ਹੋਟਲ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਦਿੱਤੀ ਜਾਨ
Admin - 0
ਮੁਹਾਲੀ| ਜ਼ਿਲ੍ਹੇ ਦੇ ਢਕੋਲੀ ਵਿੱਚ ਇੱਕ 58 ਸਾਲਾ ਮਾਨਸਿਕ ਤੌਰ 'ਤੇ ਪਰੇਸ਼ਾਨ ਵਿਅਕਤੀ ਨੇ ਕਾਰੋਬਾਰੀ ਅਸਫਲਤਾਵਾਂ ਦੇ ਚੱਲਦਿਆਂ ਇੱਕ ਹੋਟਲ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ 'ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਡੇਰਾਬੱਸੀ ਦੀ ਮੋਰਚਰੀ 'ਚ ਰੱਖਵਾਇਆ ਹੈ। ਮ੍ਰਿਤਕ ਦੀ ਪਛਾਣ ਕੁਲਦੀਪ ਸ਼ਰਮਾ ਵਾਸੀ ਕੈਥਲ (ਹਰਿਆਣਾ) ਵਜੋਂ ਹੋਈ...
ਨੈਸ਼ਨਲ
ਰਾਜਸਥਾਨ : ਮੋਟਰਸਾਈਕਲ ਸਵਾਰ ਕਪਲ ਨੂੰ ਟਰੱਕ ਨੇ ਮਾਰੀ ਭਿਆਨਕ ਟੱਕਰ, ਪਤੀ ਸਮੇਤ ਗਰਭਵਤੀ ਪਤਨੀ ਦੀ ਮੌਤ, ਖਬਰ ਸੁਣਦੇ ਹੀ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
Admin - 0
ਰਾਜਸਥਾਨ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਤੇਜ਼ ਰਫ਼ਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਜੋੜੇ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਪਤੀ-ਪਤਨੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਟੋਡਾ ਨਿਵਾਸੀ ਦਸ਼ਰਥ ਸਿੰਘ 32 ਸਾਲ ਆਪਣੀ ਪਤਨੀ ਕੰਚਨ ਕੰਵਰ 30 ਸਾਲ ਨੂੰ ਨੀਮਕਾਠਾ ਹਸਪਤਾਲ 'ਚ ਦਿਖਾ ਕੇ ਪਿੰਡ ਟੋਡਾ ਜਾ ਰਿਹਾ ਸੀ। ਇਸ ਦੌਰਾਨ ਡੰਪਰ ਨੇ ਪਿੱਛਿਓਂ ਟੱਕਰ...
ਐਸ ਬੀ ਐਸ ਨਗਰ/ਨਵਾਂਸ਼ਹਿਰ
ਸ੍ਰੀ ਅਨੰਦਪੁਰ ਸਾਹਿਬ ’ਚ ਅੱਜ ਹੋਲੇ ਮਹੱਲੇ ਦਾ ਦੂਜਾ ਦਿਨ, ਸੰਗਤਾਂ ਦਾ ਉਮੜਿਆ ਸੈਲਾਬ
Admin - 0
ਸ੍ਰੀ ਅਨੰਦਪੁਰ ਸਾਹਿਬ|ਸ੍ਰੀ ਅਨੰਦਪੁਰ ਸਾਹਿਬ ’ਚ ਅੱਜ ਹੋਲਾ ਮਹੱਲਾ ਦਾ ਦੂਜਾ ਦਿਨ ਹੈ। ਹੋਲਾ ਮਹੱਲਾ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਗੁਰੂ ਘਰਾਂ ਚ ਨਤਮਸਤਕ ਹੋ ਰਹੀਆਂ ਹਨ। ਅੱਜ ਵੀ ਬੁੱਢਾ ਦਲ ਦੀ ਅਗਵਾਈ ਵਿਚ ਅੰਤਰਰਾਸ਼ਟਰੀ ਗੱਤਕਾ ਮੁਕਾਬਲੇ ਕਰਵਾਏ ਜਾਣਗੇ।
ਮਿਲੀ ਜਾਣਕਾਰੀ ਮੁਤਾਬਿਕ ਭਲਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਹੱਲਾ ਸਜਾਇਆ ਜਾਵੇਗਾ। ਦੱਸ ਦਈਏ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਿਹੰਗ ਸਿੰਘ...
ਸੰਗਰੂਰ
ਸੰਗਰੂਰ : ਢਾਬੇ ‘ਤੇ ਖੜ੍ਹੇ ਤੇਲ ਦੇ ਟੈਂਕਰਾਂ ਨੂੰ ਲੱਗੀ ਭਿਆਨਕ ਅੱਗ, ਜਾਨ ਬਚਾਉਣ ਲਈ ਲੱਗੀ ਭੱਜ-ਦੌੜ
Admin - 0
ਸੰਗਰੂਰ | ਪਿੰਡ ਖੇਤਲਾ ਨੇੜੇ ਸਰਦਾਰ ਢਾਬੇ 'ਤੇ ਖੜ੍ਹੇ 2 ਤੇਲ ਦੇ ਟੈਂਕਰਾਂ 'ਚ ਮੰਗਲਵਾਰ ਸਵੇਰੇ ਅੱਗ ਲੱਗ ਗਈ। ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਸੂਚਨਾ ਮਿਲਣ 'ਤੇ ਸੰਗਰੂਰ ਤੇ ਸੁਨਾਮ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਗਈਆਂ। ਅੱਗ ਲੱਗਣ ਕਾਰਨ 2 ਤੇਲ ਟੈਂਕਰ ਸੜ ਕੇ ਸੁਆਹ ਹੋ ਗਏ। ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ...
ਚੰਡੀਗੜ੍ਹ| ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਤੀਜੇ ਦਿਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰ ਵਿਧਾਨ ਸਭਾ ਦੇ ਬਾਹਰ ਧਰਨੇ 'ਤੇ ਬੈਠ ਗਏ। ਇਸ ਤੋਂ ਬਾਅਦ ਮੰਤਰੀ ਕੁਲਦੀਪ ਧਾਲੀਵਾਲ ਨੇ ਪਰਿਵਾਰ ਨੂੰ 20 ਤੋਂ ਬਾਅਦ ਕਿਸੇ ਵੀ ਸਮੇਂ ਮੁੱਖ ਮੰਤਰੀ ਨੂੰ ਮਿਲਣ ਦਾ ਭਰੋਸਾ ਦਿੱਤਾ। ਮੁੱਖ ਮੰਤਰੀ ਨੂੰ ਮਿਲਣ ਦੇ ਭਰੋਸੇ 'ਤੇ ਮੂਸੇਵਾਲਾ ਦੇ ਪਿਤਾ ਨੇ ਧਰਨਾ...
ਹੈਲਥ ਐਂਡ ਫਿਟਨੈਸ
ਤੁਹਾਡੀ ਸਕਿਨ ਲਈ ਖਤਰਨਾਕ ਹੋ ਸਕਦੇ ਨੇ ਹੋਲੀ ਦੇ ਰੰਗ, ਇਨ੍ਹਾਂ ਗੱਲਾਂ ਦਾ ਰੱਖੋੋ ਖਾਸ ਧਿਆਨ
Admin - 0
ਨਿਊਜ਼ ਡੈਸਕ| ਹੋਲੀ ਰੰਗਾਂ ਅਤੇ ਉਤਸ਼ਾਹ ਦਾ ਤਿਉਹਾਰ ਹੈ ਪਰ ਕਈ ਵਾਰ ਗਲਤੀ ਜਾਂ ਅਣਗਹਿਲੀ ਕਾਰਨ ਰੰਗਾਂ ਦੇ ਇਸ ਤਿਉਹਾਰ ਵਾਲੇ ਦਿਨ ਲੋਕਾਂ ਨੂੰ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਸਤੀ ਕਰਨ ਲਈ ਥੋੜ੍ਹੀ ਜਿਹੀ ਲਾਪਰਵਾਹੀ ਤੁਹਾਡੀ ਚਮੜੀ ਨੂੰ ਖਰਾਬ ਕਰ ਸਕਦੀ ਹੈ।ਸਿਹਤ ਮਾਹਿਰਾਂ ਅਨੁਸਾਰ ਕੈਮੀਕਲ ਯੁਕਤ ਰੰਗਾਂ ਨਾਲ ਚਮੜੀ ‘ਤੇ ਐਲਰਜੀ, ਖੁਸ਼ਕੀ, ਧੱਬੇ, ਜਲਣ, ਖਾਰਸ਼, ਲਾਲ...
ਕ੍ਰਾਇਮ ਅਤੇ ਨਸ਼ਾ
ਗੁਰਦਾਸਪੁਰ : ਚਿਕਨ ਸ਼ਾਪ ‘ਤੇ ਮੁਰਗਾ ਖਾਂਦੇ ਨੌਜਵਾਨ ਨੂੰ ਗੋਲ਼ੀਆਂ ਮਾਰ ਕੇ ਭੱਜਿਆ ਮੁਲਜ਼ਮ 1 ਸਾਲ ਬਾਅਦ ਗ੍ਰਿਫਤਾਰ
Admin - 0
ਗੁਰਦਾਸਪੁਰ | ਚਿਕਨ ਦੀ ਦੁਕਾਨ 'ਤੇ ਦੋਸਤਾਂ ਨਾਲ ਬੈਠੇ ਨੌਜਵਾਨ ਦੇ ਕਤਲ ਦੇ ਮਾਮਲੇ 'ਚ ਥਾਣਾ ਕਲਾਨੌਰ ਦੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਦੁਕਾਨ ਵਿਚ 4 ਲੋਕ ਚਿਕਨ ਖਾ ਰਹੇ ਸਨ। ਰਾਤ 8 ਵਜੇ ਛੇ ਅਣਪਛਾਤੇ ਵਿਅਕਤੀ ਮੂੰਹ ਢੱਕ ਕੇ ਆਏ, ਜਿਨ੍ਹਾਂ ਵਿਚੋਂ 2 ਨੇ ਪਿਸਤੌਲਾਂ ਫੜੀਆਂ ਹੋਈਆਂ ਸਨ ਜਦੋਂਕਿ ਬਾਕੀਆਂ ਨੇ ਛੁਰੇ। ਉਨ੍ਹਾਂ ਵਿੱਚੋਂ ਇਕ...
ਦੁਨੀਆ
ਫੇਸਬੁੱਕ, ਇੰਸਟਾਗ੍ਰਾਮ ਤੇ ਵਟਸਐਪ ‘ਤੇ ਦੂਜੇ ਦੌਰ ਦੀ ਛਾਂਟੀ ਸ਼ੁਰੂ : ਮੇਟਾ ਇਸ ਹਫਤੇ ਹਜ਼ਾਰਾਂ ਵਰਕਰ ਕੱਢ ਸਕਦੈ
Admin - 0
ਵਾਸ਼ਿੰਗਟਨ | ਮੇਟਾ, ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਮੂਲ ਕੰਪਨੀ ਛਾਂਟੀ ਦੇ ਦੂਜੇ ਦੌਰ ਦੀ ਯੋਜਨਾ ਬਣਾ ਰਹੀ ਹੈ। ਬਲੂਮਬਰਗ ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੈਟਾ ਇਸ ਹਫਤੇ ਦੇ ਸ਼ੁਰੂ 'ਚ ਹਜ਼ਾਰਾਂ ਕਰਮਚਾਰੀਆਂ ਨੂੰ ਬਰਖਾਸਤ ਕਰੇਗੀ। ਰਿਪੋਰਟ 'ਚ ਮਾਮਲੇ ਤੋਂ ਜਾਣੂ ਲੋਕਾਂ ਦਾ ਹਵਾਲਾ ਦਿੱਤਾ ਗਿਆ ਹੈ। ਮੈਟਾ ਨੇ ਨਿਰਦੇਸ਼ਕਾਂ ਅਤੇ ਉਪ ਪ੍ਰਧਾਨਾਂ...
ਕ੍ਰਾਇਮ ਅਤੇ ਨਸ਼ਾ
ਮਣੀਕਰਨ ਤੋਂ ਬਾਅਦ ਬਿਲਾਸਪੁਰ ‘ਚ ਵੀ ਪੰਜਾਬ ਦੇ ਸ਼ਰਧਾਲੂਆਂ ਦਾ ਹੰਗਾਮਾ, ਚੈਕਿੰਗ ਲਈ ਰੋਕੇ ਜਾਣ ‘ਤੇ ਕੀਤਾ ਚੱਕਾ ਜਾਮ
Admin - 0
ਹਿਮਾਚਲ ਪ੍ਰਦੇਸ਼/ਬਿਲਾਸਪੁਰ| ਕੁੱਲੂ ਜ਼ਿਲ੍ਹੇ ਦੇ ਮਣੀਕਰਨ ਵਿਚ ਲੰਘੀ ਰਾਤ ਵਾਪਰੀ ਘਟਨਾ ਤੋਂ ਬਾਅਦ ਹੁਣ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿਚ ਪੰਜਾਬ ਦੇ ਸ਼ਰਧਾਲੂਆਂ ਨੇ ਹੰਗਾਮਾ ਕਰ ਦਿੱਤਾ ਹੈ। ਬਾਈਕ ਉਤੇ ਜਾ ਰਹੇ ਸ਼ਰਧਾਲੂਆਂ ਨੇ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ ਨੂੰ ਸੂਬੇ ਦੇ ਪ੍ਰਵੇਸ਼ ਗਰਾਮੌਦਾ ਵਿਖੇ ਪੁਲਿਸ ਵਲੋਂ ਰੋਕੇ ਜਾਣ ਤੋਂ ਬਾਅਦ ਜਾਮ ਕਰ ਦਿੱਤਾ।
ਇਸ ਜਾਮ ਕਾਰਨ ਹਾਈਵੇ ਲਗਭਗ ਇਕ ਘੰਟਾ ਬੰਦ ਰਿਹਾ।...
ਕ੍ਰਾਇਮ ਅਤੇ ਨਸ਼ਾ
ਜੋੜ ਮੇਲਾ ਚੋਲਾ ਸਾਹਿਬ ‘ਚ ਨੌਜਵਾਨ ਦਾ ਕਿਰਚਾਂ ਮਾਰ ਕੇ ਕਤਲ, ਰੰਜਿਸ਼ਨ ਵਿਅਕਤੀਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
Admin - 0
ਗੁਰਦਾਸਪੁਰ/ਡੇਰਾ ਬਾਬਾ ਨਾਨਕ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਡੇਰਾ ਬਾਬਾ ਨਾਨਕ ਵਿਖੇ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋੜ ਮੇਲੇ ਚੋਲਾ ਸਾਹਿਬ ਵਿਚ ਨੌਜਵਾਨ ਰੁਪਿੰਦਰ ਸਿੰਘ ਦਾ ਨੌਜਵਾਨਾਂ ਨੇ ਕਿਰਚਾ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਤੇ ਉਹ ਪਿੰਡ ਹਰੂਵਾਲ ਦਾ ਰਹਿਣ ਵਾਲਾ ਸੀ। ਮ੍ਰਿਤਕ ਨੌਜਵਾਨ ਦੀ ਉਮਰ 19 ਸਾਲ ਸੀ।
ਮ੍ਰਿਤਕ ਦੇ...










































