Wednesday, September 2, 2026
Home Blog Page 1165
ਚੰਡੀਗੜ੍ਹ | ਪੰਜਾਬ ਸਰਕਾਰ ਵੱਲੋਂ ਸਮੂਹ ਵਿਭਾਗਾਂ ਨੂੰ ਪੱਤਰ ਜਾਰੀ ਕਰਕੇ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਕੋਈ ਵੀ ਅਧਿਕਾਰੀ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਿਨਾਂ ਆਪਣਾ ਹੈੱਡ ਕੁਆਰਟਰ ਨਹੀਂ ਛੱਡੇਗਾ ਤਾਂ ਜੋ ਜਨਤਕ ਕੰਮ ਕਾਜ ਪ੍ਰਭਾਵਿਤ ਨਾ ਹੋਵੇ। ਇਹ ਗੱਲ ਪ੍ਰਸ਼ਾਸਕੀ ਸੁਧਾਰ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਵਿਧਾਇਕ ਦਿਨੇਸ਼ ਕੁਮਾਰ...
ਚੰਡੀਗੜ੍ਹ| ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਧਾਨ ਸਭਾ ਵਿੱਚ ਅੱਜ ''ਵਾਰਿਸ ਪੰਜਾਬ ਦੇ'' ਮੁਖੀ ਅੰਮ੍ਰਿਤਪਾਲ ਸਿੰਘ ਦੇ ਅਜਨਾਲਾ ਕਾਂਡ ਦਾ ਮੁੱਦਾ ਉਠਾਇਆ ਹੈ। ਉਨ੍ਹਾਂ ਕਿਹਾ ਕਿ ਅਜਨਾਲਾ ਦੀ ਘਟਨਾ ਨੇ ਦੁਨੀਆ ਭਰ ਦੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮਾਹੌਲ ਖ਼ਰਾਬ ਕਰਕੇ ਰਾਜਪਾਲ ਸ਼ਾਸਨ ਚਲਾਉਣ ਦੀ ਚਰਚਾ ਚੱਲ ਰਹੀ...
ਪਾਕਿਸਤਾਨ | PU ‘ਚ ਹੋਲੀ ਖੇਡ ਰਹੇ ਕੁਝ ਹਿੰਦੂ ਵਿਦਿਆਰਥੀਆਂ ‘ਤੇ ਹਮਲਾ ਕੀਤਾ ਗਿਆ। ਕੱਟੜਪੰਥੀ ਇਸਲਾਮੀ ਵਿਦਿਆਰਥੀ ਸੰਗਠਨ ਇਸਲਾਮੀ ਜਮੀਅਤ ਤੁਲਬਾ ਨਾਲ ਸਬੰਧਤ ਲੋਕਾਂ ਨੇ ਹਿੰਦੂ ਵਿਦਿਆਰਥੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਵਿਚ 15 ਵਿਦਿਆਰਥੀ ਜ਼ਖ਼ਮੀ ਹੋ ਗਏ। ਮਾਮਲੇ ਨਾਲ ਜੁੜੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਪੀਯੂ ਲਾਅ ਕਾਲਜ ਵਿਚ 30 ਦੇ ਕਰੀਬ ਵਿਦਿਆਰਥੀ ਹੋਲੀ...
ਲੁਧਿਆਣਾ| ਖੰਨਾ ਵਿਖੇ ਇੱਕ ਪਲਾਈਵੁੱਡ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ ਹੈ। ਅੱਗ ਨੂੰ ਕੰਟਰੋਲ ਕਰਨ ਲਈ ਖੰਨਾ ਅਤੇ ਮੰਡੀ ਗੋਬਿੰਦਗੜ੍ਹ ਤੋਂ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਮੰਗਵਾਈਆਂ ਗਈਆਂ ਹਨ। ਜੇਕਰ ਅੱਗ ਵਾਲੀ ਥਾਂ ਦੇ ਨਾਲ ਬਣੇ ਲੱਕੜੀ ਦੇ ਕੁਆਰਟਰ ਅੱਗ ਦੀ ਲਪੇਟ ਚ ਆ ਜਾਂਦੇ ਤਾਂ ਜਾਨੀ ਨੁਕਸਾਨ ਹੋ ਸਕਦਾ ਸੀ। ਫੈਕਟਰੀ ਮਾਲਕ ਰਾਜੇਸ਼ ਗੁਪਤਾ ਨੇ ਦੱਸਿਆ ਕਿ ਜਿਵੇਂ...
ਬਟਾਲਾ | ਇਥੋਂ ਦੇ ਪਿੰਡ ਖਾਨਫੱਤਾ ਵਿਚ 3 ਦਿਨ ਪਹਿਲਾਂ ਹੋਏ ਝਗੜੇ 'ਚ ਜ਼ਖ਼ਮੀ ਹੋਏ ਵਿਅਕਤੀ ਦੀ ਸੋਮਵਾਰ ਰਾਤ ਬਟਾਲਾ ਹਸਪਤਾਲ 'ਚ ਮੌਤ ਹੋ ਗਈ। ਮ੍ਰਿਤਕ ਅਮਰੀਕ ਸਿੰਘ ਦੇ ਭਰਾ ਬਲਵਿੰਦਰ ਮਸੀਹ ਨੇ ਦੱਸਿਆ ਕਿ ਅਮਰੀਕ ਸਿੰਘ 3 ਦਿਨ ਪਹਿਲਾਂ ਘਰ 'ਚ ਇਕੱਲਾ ਸੀ ਤਾਂ ਗੁਆਂਢੀ ਮੱਦਾ ਮਸੀਹ ਆਪਣੇ ਪੁੱਤਰਾਂ ਤੇ ਰਿਸ਼ਤੇਦਾਰਾਂ ਨਾਲ ਆਇਆ ਤੇ ਸਾਂਝੀ ਕੰਧ ਨੂੰ ਪੁੱਜੇ...
ਸੰਗਰੂਰ/ਬਰਨਾਲਾ | ਇਥੋਂ ਇਕ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਘਰ 'ਚ ਟੀਵੀ ਠੀਕ ਕਰਨ ਗਏ ਮਕੈਨਿਕ ਨੂੰ ਕੁੱਟਣ 'ਤੇ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੀ ਦਰਖ਼ਾਸਤ 'ਚ ਪੀੜਤ ਨੇ ਦੱਸਿਆ ਕਿ ਉਹ ਟੀਵੀ ਰਿਪੇਅਰ ਦਾ ਕੰਮ ਕਰਦਾ ਹੈ। ਪਰਸੋਂ ਉਹ ਅੰਮ੍ਰਿਤਪਾਲ ਸਿੰਘ ਵਾਸੀ ਬਾਜਾਖਾਨਾ ਰੋਡ ਬਰਨਾਲਾ ਤੇ ਇਕ ਹੋਰ ਵਿਅਕਤੀ ਦੇ ਘਰ ਟੀਵੀ...
ਲੁਧਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਖੰਨਾ 'ਚ ਇਕ ਵਿਅਕਤੀ ਨੇ ਆਪਣੀ ਘਰਵਾਲੀ, ਸਹੁਰੇ ਤੇ ਸਾਲੀ ਤੋਂ ਦੁਖੀ ਹੋ ਕੇ ਜਾਨ ਦੇ ਦਿੱਤੀ। ਵਿਅਕਤੀ ਦੀ ਲਾਸ਼ ਘਰ ਅੰਦਰ ਬਾਥਰੂਮ 'ਚ ਲਟਕਦੀ ਮਿਲੀ। ਪੁਲਿਸ ਨੇ ਮ੍ਰਿਤਕ ਦੀ ਘਰਵਾਲੀ, ਸਹੁਰੇ ਤੇ ਸਾਲੀ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। ਮ੍ਰਿਤਕ ਅਨੂਪ ਸਿੰਘ ਦੇ ਪਿਤਾ ਸੰਤ ਰਾਮ ਨੇ ਦੱਸਿਆ ਕਿ ਉਸ...
ਚੰਡੀਗੜ੍ਹ | ਇਥੋਂ ਇਕ ਨੌਸਰਬਾਜ਼ਾਂ ਵਲੋਂ ਬੈਂਕ ਅਧਿਕਾਰੀ ਨੂੰ ਚੂਨਾ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਵਟਸਐਪ 'ਤੇ ਕਲਾਇੰਟ ਦੀ DP ਲਗਾ ਕੇ ਫੈਡਰਲ ਬੈਂਕ ਸੈਕਟਰ-22 ਦੇ ਸੀਨੀਅਰ ਮੈਨੇਜਰ ਨਾਲ 18 ਲੱਖ 92 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ ਗਈ। ਫੋਟੋ ਦੇਖ ਕੇ ਸੀਨੀਅਰ ਮੈਨੇਜਰ ਨੇ ਠੱਗਾਂ ਦੇ ਦੱਸੇ ਖਾਤੇ ਵਿਚ ਪੈਸੇ ਭੇਜ ਦਿੱਤੇ। ਉਨ੍ਹਾਂ ਨੂੰ ਅਲਟਰਾ ਐਚ.ਐਨ.ਆਈ. ਗਾਹਕ...
ਪਟਿਆਲਾ| ਦਿਨੋਂ ਦਿਨ ਗਰਮੀ ਦੇ ਨਾਲ ਵਧ ਰਹੀ ਬਿਜਲੀ ਦੀ ਮੰਗ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਚਿੰਤਾ ਵੀ ਵਧਾ ਦਿੱਤੀ ਹੈ। ਬਿਜਲੀ ਉਪਲੱਬਧਤਾ ਨਾਲੋਂ ਮੰਗ ਵਧਣ ਦੇ ਅਨੁਮਾਨ ਅਨੁਸਾਰ ਪੀਐਸਪੀਸੀਐੱਲ ਨੇ ਰੈਗੂਲੇਟਰੀ ਕਮਿਸ਼ਨ ਤੋਂ ਲੋੜ ਪੈਣ ’ਤੇ ਬਿਜਲੀ ਕੱਟ ਲਾਉਣ ਦੀ ਮਨਜ਼ੂਰੀ ਮੰਗ ਲਈ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਬਿਜਲੀ ਐਕਟ, 2003 ਦੀ ਧਾਰਾ 23 ਦੇ ਤਹਿਤ...
ਹਰਿਆਣਾ | ਇਥੋਂ ਦੇ ਰੇਵਾੜੀ ‘ਚ ਪੁਲਿਸ ਨੇ ਹੋਟਲ ‘ਚ ਛਾਪਾ ਮਾਰ ਕੇ 5 ਲੜਕੀਆਂ ਨੂੰ ਛੁਡਵਾਇਆ। ਕੁੜੀਆਂ ਨੇ ਰੋਂਦਿਆਂ ਬੋਲਿਆ ਦਲਾਲ ਧੰਦੇ ਲਈ ਮਜਬੂਰ ਕਰਦੇ ਹਨ ਤੇ ਤਸੀਹੇ ਦਿੰਦੇ ਹਨ। ਪੁਲਿਸ ਨੇ ਹੋਟਲ ਸੰਚਾਲਕ ਸਮੇਤ 2 ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਹੋਟਲ ਤੋਂ ਆਜ਼ਾਦ ਕਰਵਾਈਆਂ ਕੁੜੀਆਂ ਨੂੰ ਸੈਂਟਰ ਭੇਜ ਦਿੱਤਾ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਨਾਈਵਾਲੀ...
- Advertisement -

MOST POPULAR