ਐਸਏਐਸ ਨਗਰ/ਮੋਹਾਲੀ
ਮਨੀਸ਼ਾ ਗੁਲਾਟੀ ਨੂੰ ਦਿੱਤੀ ਐਕਸਟੈਨਸ਼ਨ ਪੰਜਾਬ ਸਰਕਾਰ ਨੇ ਲਈ ਵਾਪਸ, ਨੋਟੀਫਿਕੇਸ਼ਨ ਜਾਰੀ
Admin - 0
ਮੁਹਾਲੀ | ਪੰਜਾਬ ਸਰਕਾਰ ਨੇ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਬਰਖਾਸਤ ਕਰ ਦਿੱਤਾ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਸੂਬਾ ਸਰਕਾਰ ਨੇ ਇਸ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਮਨੀਸ਼ਾ ਗੁਲਾਟੀ ਨੂੰ 18-9-2020 ਨੂੰ ਦਿੱਤਾ ਐਕਸਟੈਨਸ਼ਨ ਪੰਜਾਬ ਸਰਕਾਰ ਨੇ ਹੁਣ ਵਾਪਸ ਲੈ ਲਿਆ ਹੈ। ਸਰਕਾਰ ਨੇ ਗੁਲਾਟੀ ਨੂੰ ਹਟਾਉਣ ਲਈ...
ਐਸਏਐਸ ਨਗਰ/ਮੋਹਾਲੀ
ਵੱਡੀ ਖਬਰ : ਪੰਜਾਬ ਸਰਕਾਰ ਨੇ ਨਵੀਂ ਆਬਕਾਰੀ ਨੀਤੀ ‘ਚ ਬਾਰ ਵੈਟ ਸਰਚਾਰਜ ਘਟਾਇਆ, L50 ਪਰਮਿਟ ਦੇ ਬਦਲੇ ਨਿਯਮ
Admin - 0
ਚੰਡੀਗੜ੍ਹ | ਪੰਜਾਬ ਸਰਕਾਰ ਨੇ ਸ਼ੁੱਕਰਵਾਰ ਨੂੰ ਹੋਈ ਕੈਬਨਿਟ ਮੀਟਿੰਗ 'ਚ ਸਾਲ 2023-24 ਲਈ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨੀਤੀ ਤਹਿਤ ਸਾਲ 2023-24 ਦੌਰਾਨ 1004 ਕਰੋੜ ਰੁਪਏ ਦੇ ਵਾਧੇ ਨਾਲ 9754 ਕਰੋੜ ਰੁਪਏ ਜੁਟਾਉਣ ਦਾ ਟੀਚਾ ਹੈ। ਬੀਅਰ ਬਾਰਾਂ, ਹਾਰਡ ਬਾਰਾਂ, ਕਲੱਬਾਂ ਆਦਿ ਦੁਆਰਾ ਵੇਚੀ ਜਾਣ ਵਾਲੀ ਸ਼ਰਾਬ 'ਤੇ ਵੈਟ ਸਰਚਾਰਜ ਨੂੰ ਘਟਾ ਕੇ 3% ਕਰ...
ਲੁਧਿਆਣਾ | ਕਰਨਾਲ ਦੇ ਇੱਕ ਰਿਟਾਇਰਡ ਪੀਡਬਲਯੂਡੀ ਅਧਿਕਾਰੀ ਦੀ ਕਾਰ ਲੈ ਕੇ ਇੱਕ ਔਰਤ ਫਿਲਮੀ ਅੰਦਾਜ਼ 'ਚ ਭੱਜ ਗਈ। ਭੁਪਿੰਦਰ ਸਿੰਘ ਸਾਲਾਂ ਬਾਅਦ ਮੋਗਾ ਰਹਿ ਰਹੀ ਆਪਣੀ ਭਤੀਜੀ ਨੂੰ ਮਿਲਣ ਆਇਆ ਹੋਇਆ ਸੀ। ਔਰਤ ਨੇ ਜਗਰਾਉਂ ਕਸਬੇ ਨੇੜੇ ਚੌਕੀਮਾਨ ਕੋਲ ਉਸ ਤੋਂ ਲਿਫਟ ਲੈ ਲਈ। ਉਹ ਕਾਰ ਮਾਲਕ ਨੂੰ ਮੋਗਾ ਦਾ ਰਸਤਾ ਦਿਖਾਉਣ ਦੇ ਬਹਾਨੇ ਮੱਖੂ ਰੋਡ 'ਤੇ ਲੈ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਅੰਪਾਇਰ ਨੇ ਦਿੱਤਾ ਆਊਟ ਤਾਂ ਜੰਗ ਦਾ ਮੈਦਾਨ ਬਣੀ ਕ੍ਰਿਕਟ ਗਰਾਊਂਡ, ਦੋਵਾਂ ਟੀਮਾਂ ਦੇ 5 ਨੌਜਵਾਨ ਜ਼ਖਮੀ
Admin - 0
ਲੁਧਿਆਣਾ | ਜ਼ਿਲੇ ਦੇ ਜਮਾਲਪੁਰ ਇਲਾਕੇ ਦਾ ਕ੍ਰਿਕਟ ਮੈਦਾਨ ਜੰਗ ਦੇ ਮੈਦਾਨ 'ਚ ਬਦਲ ਗਿਆ। ਅੰਪਾਇਰ ਦੇ ਫੈਸਲੇ ਤੋਂ ਬਾਅਦ ਨੌਜਵਾਨਾਂ ਨੇ ਇੱਕ-ਦੂਜੇ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਹੌਲੀ-ਹੌਲੀ ਦੋਵਾਂ ਪਾਸਿਆਂ ਦੇ ਨੌਜਵਾਨਾਂ ਨੇ ਇਕ-ਦੂਜੇ 'ਤੇ ਹਮਲੇ ਸ਼ੁਰੂ ਕਰ ਦਿੱਤੇ ਅਤੇ ਬੱਲੇ ਅਤੇ ਵਿਕਟਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।
ਇਸ ਲੜਾਈ 'ਚ ਪੰਜ ਨੌਜਵਾਨ ਜ਼ਖ਼ਮੀ ਹੋ ਗਏ...
ਐਸਏਐਸ ਨਗਰ/ਮੋਹਾਲੀ
60 ਹਜ਼ਾਰ ਦੀ ਰਿਸ਼ਵਤ ਲੈਂਦਾ ਆਰਕੀਟੈਕਟ ਸਾਥੀ ਸਮੇਤ ਕਾਬੂ, ਜ਼ਮੀਨ ਦਾ ਸਰਟੀਫਿਕੇਟ ਜਾਰੀ ਕਰਨ ਲਈ ਮੰਗੇ ਸਨ ਪੈਸੇ
Admin - 0
ਚੰਡੀਗੜ੍ਹ/ਜਲੰਧਰ | ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਨੂੰ ਠੱਲ੍ਹ ਪਾਉਣ ਦੇ ਮਕਸਦ ਨਾਲ ਮੈਕਸ ਐਸੋਸੀਏਟਸ, ਰਾਮਾ ਮੰਡੀ, ਜਲੰਧਰ ਦੇ ਮਾਲਕ ਆਰਕੀਟੈਕਟ ਰਾਜਵਿੰਦਰ ਸਿੰਘ ਨੂੰ ਨਗਰ ਨਿਗਮ ਜਲੰਧਰ ਦੇ ਮੁਲਾਜ਼ਮਾਂ ਨਾਲ ਮਿਲੀਭੁਗਤ ਰਾਹੀਂ ਜ਼ਮੀਨ ਦੀ ਵਰਤੋਂ ਵਿਚ ਤਬਦੀਲੀ (ਸੀ.ਐਲ.ਯੂ.) ਸਰਟੀਫਿਕੇਟ ਜਾਰੀ ਕਰਵਾਉਣ ਬਦਲੇ 60 ਹਜ਼ਾਰ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।ਇਸ ਮਾਮਲੇ ਵਿਚ ਨਗਰ ਨਿਗਮ ਜਲੰਧਰ...
ਅੰਮ੍ਰਿਤਸਰ
ਦੁਬਈ ਤੋਂ ਆਏ ਯਾਤਰੀ ਤੋਂ ਤਲਾਸ਼ੀ ਸਮੇਂ 14 ਲੱਖ ਦਾ ਸੋਨਾ ਬਰਾਮਦ, ਪੜ੍ਹੋ ਕਿੱਥੇ ਲੁਕੋਆ ਸੀ ਗੋਲਡ
Admin - 0
ਅੰਮ੍ਰਿਤਸਰ | ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਯਾਤਰੀ ਦੇ ਕਬਜ਼ੇ 'ਚੋਂ 252.95 ਗ੍ਰਾਮ ਸੋਨਾ ਬਰਾਮਦ ਹੋਇਆ, ਜਿਸ ਦੀ ਕੀਮਤ 14.84 ਲੱਖ ਰੁਪਏ ਦੱਸੀ ਜਾ ਰਹੀ ਹੈ। ਅੰਮ੍ਰਿਤਸਰ ਕਸਟਮ ਅਧਿਕਾਰੀਆਂ ਨੇ ਦੁਬਈ ਤੋਂ ਆਏ ਇਕ ਯਾਤਰੀ ਨੂੰ ਰੋਕਿਆ। ਵਿਅਕਤੀ ਦੀ ਤਲਾਸ਼ੀ ਲਈ, ਜਿਸ ਨੇ ਆਪਣੀ ਵੇਸਟ ਦੀਆਂ ਪਰਤਾਂ ਵਿਚਕਾਰ ਸੋਨਾ ਚਿਪਕਾਇਆ ਹੋਇਆ ਸੀ। ਉਸਨੇ ਸ਼ਾਤਿਰਾਨਾ ਅੰਦਾਜ਼ ਅਪਣਾਇਆ...
ਐਸਏਐਸ ਨਗਰ/ਮੋਹਾਲੀ
ਆਪ ਸਰਕਾਰ ਨੇ ਬਜਟ 2023-24 ’ਚ ਅੰਕੜਿਆਂ ਦਾ ਹੇਰ-ਫੇਰ ਕਰਕੇ ਪੰਜਾਬੀਆਂ ਨਾਲ ਧੋਖਾ ਕੀਤਾ, ਅਸਲ ‘ਚ ਸੂਬਾ ਆਰਥਿਕ ਬਰਬਾਦੀ ਦੇ ਰਾਹ ਪੈ ਗਿਐ – ਸੁਖਬੀਰ ਬਾਦਲ
Admin - 0
ਚੰਡੀਗੜ੍ਹ | ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ 2023-24 ਦੇ ਬਜਟ ਵਿਚ ਅੰਕੜਿਆਂ ਦਾ ਹੇਰ ਫੇਰ ਕਰ ਕੇ ਲੁਭਾਉਣੀ ਤਸਵੀਰ ਵਿਖਾ ਕੇ ਪੰਜਾਬੀਆਂ ਨਾਲ ਇਕ ਵਾਰ ਫਿਰ ਤੋਂ ਧੋਖਾ ਕੀਤਾ ਹੈ ਜਦੋਂਕਿ ਅਸਲੀਅਤ ਵਿਚ ਪੰਜਾਬ ਆਰਥਿਕ ਬਰਬਾਦੀ ਦੇ ਰਾਹ ਪੈ ਗਿਆ ਹੈ ਕਿਉਂਕਿ ਕਰਜ਼ਾ ਵੱਧ ਰਿਹਾ ਹੈ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਛੋਟੀ ਗੱਲੋਂ ਵਿਦਿਆਰਥੀ ਦੇ ਸਿਰ ‘ਚ ਮਾਸਟਰ ਨੇ ਮਾਰਿਆ ਸਟੀਲ ਦਾ ਗਲਾਸ, ਕੀਤਾ ਲਹੂ-ਲੂਹਾਨ, ਘਰ ਦੱਸਣ ‘ਤੇ ਦਿੱਤੀਆਂ ਧਮਕੀਆਂ
Admin - 0
ਲੁਧਿਆਣਾ | ਇਥੋਂ ਇਕ ਮਾਸਟਰ ਵਲੋਂ ਸਟੂਡੈਂਟ 'ਤੇ ਕਹਿਰ ਢਾਹਿਆ ਗਿਆ। 8ਵੀਂ ਜਮਾਤ ਦੇ ਵਿਦਿਆਰਥੀ ਦੇ ਸਿਰ ਵਿਚ ਸਟੀਲ ਦਾ ਗਲਾਸ ਮਾਰ ਕੇ ਉਸ ਨੂੰ ਫੱਟੜ ਕਰ ਦੇਣ ਦੇ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੇ ਅਧਿਆਪਕ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਮੁਤਾਬਕ ਮੁਲਜ਼ਮ ਦੀ ਪਛਾਣ ਗੁਰੂ ਅਰਜਨ ਦੇਵ...
ਹੈਦਰਾਬਾਦ | ਇਥੋਂ ਇਕ ਮਾੜੀ ਖਬਰ ਸਾਹਮਣੇ ਆਈ ਹੈ। ਟ੍ਰੈਫਿਕ ਚਲਾਨਾਂ ਤੋਂ ਤੰਗ ਆ ਕੇ 50 ਸਾਲ ਦੇ ਮਜ਼ਦੂਰ ਨੇ ਜਾਨ ਦੇ ਦਿੱਤੀ। ਪੁਲਿਸ ਮੁਤਾਬਕ ਵਿਅਕਤੀ ਤੀਜੀ ਵਾਰ ਸ਼ਰਾਬ ਦੇ ਨਸ਼ੇ ਵਿਚ ਗੱਡੀ ਚਲਾਉਂਦਾ ਫੜਿਆ ਗਿਆ ਸੀ। ਇਸ ਤੋਂ ਬਾਅਦ ਯੇਲਈਆ ਨਾਂ ਦੇ ਵਿਅਕਤੀ ਨੇ ਸੈਦਾਬਾਦ ਸਥਿਤ ਰਿਹਾਇਸ਼ 'ਤੇ ਜਾਨ ਦੇ ਦਿੱਤੀ।
6 ਮਾਰਚ ਨੂੰ ਪੁਲਿਸ ਨੇ ਉਸ ਦੀ ਬਾਈਕ...
ਨੈਸ਼ਨਲ
ਹੋਲਾ ਮਹੱਲਾ ਕਤਲ ਮਾਮਲੇ ‘ਚ ਨਾਮਜ਼ਦ ਨਿਰੰਜਨ ਦੀ ਪਤਨੀ ਬੋਲੀ- ਮੇਰੇ ਘਰਵਾਲੇ ਦੇ ਹੱਥ ਹੀ ਵੱਢ ਦਿੱਤੇ, ਉਹ ਕਿੱਦਾਂ ਮਾਰਦਾ ਨਿਹੰਗ ਨੂੰ
Admin - 0
ਸ੍ਰੀ ਅਨੰਦਪੁਰ ਸਾਹਿਬ| ਹੋਲਾ ਮਹੱਲਾ ਵਿਚ ਕਤਲ ਹੋਏ ਨੌਜਵਾਨ ਦੇ ਮਾਮਲੇ ਨਾਲ ਜੁੜੀ ਵੱਡੀ ਖਬਰ ਹੈ। ਇਸ ਮਾਮਲੇ ‘ਚ ਨਾਮਜ਼ਦ ਨਿਰੰਜਨ ਸਿੰਘ ਦੇ ਘਰਦਿਆਂ ਨੇ ਆਪਣਾ ਪੱਖ ਰੱਖਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੋ ਵੀ ਇਲਜ਼ਾਮ ਲਾਏ ਜਾ ਰਹੇ ਨੇ ਉਹ ਗਲਤ ਹਨ। ਨਿਰੰਜਨ ਦੇ ਪਰਿਵਾਰ ਨੇ ਕਿਹਾ ਕਿ ਸਾਰਿਆਂ ਨੂੰ ਪ੍ਰਦੀਪ ਨਾਲ ਹਮਦਰਦੀ ਹੈ ਪਰ ਉਨ੍ਹਾਂ ਦੇ...










































