Home Blog Page 1082
ਹਰਿਆਣਾ | ਪਾਣੀਪਤ ਦੇ ਸਮਾਲਖਾ ਕਸਬੇ ਨੇੜੇ ਨੈਸ਼ਨਲ ਹਾਈਵੇ ‘ਤੇ ਇਕ ਸੜਕ ਹਾਦਸਾ ਵਾਪਰ ਗਿਆ। ਅਚਾਨਕ ਪ੍ਰਾਈਵੇਟ ਬੱਸ ਦਾ ਟਾਇਰ ਫਟ ਗਿਆ, ਜਿਸ ਕਾਰਨ ਬੱਸ ਬੇਕਾਬੂ ਹੋ ਗਈ। ਇਸ ਮਗਰੋਂ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਅਤੇ ਬੱਸ ਪਲਟ ਗਈ। ਇਸ ਹਾਦਸੇ ਵਿਚ 7 ਯਾਤਰੀ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਬੱਸ ਵਿਚ ਬੈਠੀਆਂ ਸਵਾਰੀਆਂ ਵਿਚ ਅਫਰਾ-ਤਫਰੀ ਮੱਚ ਗਈ। ਜਾਣਕਾਰੀ ਅਨੁਸਾਰ...
ਨਵਾਂਸ਼ਹਿਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਨਾਈ ਮਜਾਰਾ ਵਿਖੇ ਟਰੱਕ, ਕਾਰ ਤੇ ਮੋਟਰਸਾਈਕਲ ਦੀ ਟੱਕਰ ਵਿਚ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ 2 ਲੋਕ ਗੰਭੀਰ ਜ਼ਖਮੀ ਹੋ ਗਏ। ਲੋਕਾਂ ਨੇ ਦੱਸਿਆ ਕਿ ਮੋਟਰਸਾਈਕਲ ’ਤੇ ਸਵਾਰ 2 ਪ੍ਰਵਾਸੀ ਮਜ਼ਦੂਰ ਜਾਡਲਾ ਤੋਂ ਪਿੰਡ ਨਾਈ ਮਜਾਰਾ ਵੱਲ ਗਲਤ ਸਾਈਡ ’ਤੇ ਆ ਰਹੇ...
ਪਟਿਆਲਾ| ਪਟਿਆਲਾ ਵਿਚ ਆਈ. ਪੀ. ਐੱਲ. ਸੱਟੇ ਨੇ ਧਮਾਲ ਮਚਾਈ ਹੋਈ ਹੈ ਅਤੇ ਪਟਿਆਲਾ ਪੁਲਸ ਦਾ ਇਸ ਉਪਰ ਕੰਟਰੋਲ ਮਨਫੀ ਹੈ। ਅਸਲ ’ਚ ਆਈ. ਪੀ. ਐੱਲ. ਸੱਟੇ ਦਾ ਧੰਦਾ ਕਰਨ ਵਾਲੇ ਲੋਕ ਕਈ ਵੱਡੇ ਰਾਜਨੀਤਕ ਲੋਕਾਂ ਦੇ ਚੇਲੇ ਹਨ, ਜਿਸ ਕਾਰਨ ਜੇਕਰ ਪੁਲਸ ਕੋਈ ਕਾਰਵਾਈ ਕਰਨਾ ਚਾਹੁੰਦੀ ਹੈ ਤਾਂ ਵੀ ਨਹੀਂ ਕਰ ਸਕਦੀ। ਸ਼ਨੀਵਾਰ ਸਵੇਰ ਤੋਂ ਸ਼ਹਿਰ ਅੰਦਰ ਵੱਡੀ ਘੁਸਰ-ਮੁਸਰ...
ਅਬੋਹਰ | ਇਥੋਂ ਦੀ ਜੰਮੂ ਬਸਤੀ ‘ਚ ਵਿਆਹ ‘ਚ ਦਾਜ ਦੀ ਮੰਗ ਨੂੰ ਲੈ ਕੇ 2 ਧਿਰਾਂ ‘ਚ ਝਗੜਾ ਹੋ ਗਿਆ। ਕੁਝ ਦੇਰ ਵਿਚ ਹੀ ਸਮਾਗਮ ਵਾਲੀ ਥਾਂ ‘ਤੇ ਮਾਹੌਲ ਗਰਮਾ ਗਿਆ। ਦੋਵਾਂ ਧਿਰਾਂ ਨੇ ਇਕ-ਦੂਜੇ ‘ਤੇ ਇੱਟਾਂ-ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਸੂਚਨਾ ਮਿਲਣ ‘ਤੇ ਪੁਲਿਸ ਨੇ ਵੀ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ...
ਚੰਡੀਗੜ੍ਹ | ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਐਤਵਾਰ ਨੂੰ ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰਕੰਡੀ ਪ੍ਰੋਜੈਕਟ ਦਾ ਦੌਰਾ ਕੀਤਾ। ਹਰਭਜਨ ਸਿੰਘ ਈ.ਟੀ.ਓ. ਨੇ ਪਾਵਰ ਹਾਊਸ ਅਤੇ ਗਰਿਡ ਸਬ-ਸਟੇਸ਼ਨ ਦਾ ਬਾਰੀਕੀ ਨਾਲ ਦੌਰਾ ਕੀਤਾ ਅਤੇ ਭਰੋਸਾ ਦਿੱਤਾ ਕਿ ਆਉਣ ਵਾਲੇ ਪੈਡੀ ਸੀਜ਼ਨ ਦੌਰਾਨ ਰਣਜੀਤ ਸਾਗਰ ਡੈਮ ਬਿਜਲੀ ਪੂਰਤੀ ਲਈ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰੇਗਾ। ਬਿਜਲੀ ਮੰਤਰੀ ਨੇ...
ਕੜਕਦੀ ਧੁੱਪ ਵਿੱਚ ਘਰੋਂ ਬਾਹਰ ਨਿਕਲਣਾ ਵੀ ਔਖਾ ਹੋ ਜਾਂਦਾ ਹੈ। ਤਾਪਮਾਨ 40 ਡਿਗਰੀ ਤੋਂ ਪਾਰ ਹੁੰਦੇ ਹੀ ਲੋਕ ਸੜਕਾਂ 'ਤੇ ਕੰਬਣ ਲੱਗ ਪੈਂਦੇ ਹਨ। ਉੱਤਰੀ ਭਾਰਤ ਵਰਗੀਆਂ ਗਰਮ ਥਾਵਾਂ 'ਤੇ ਆਪਣੇ ਆਪ ਨੂੰ ਗਰਮੀ ਤੋਂ ਬਚਾਉਣਾ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਅਜਿਹੇ 'ਚ ਤੁਹਾਨੂੰ ਕੱਪੜੇ ਦੀ ਗੁਣਵੱਤਾ ਨੂੰ ਧਿਆਨ 'ਚ ਰੱਖ ਕੇ ਹੀ ਨਹੀਂ ਪਹਿਨਣਾ ਚਾਹੀਦਾ, ਸਗੋਂ...
ਸੰਗਰੂਰ | ਕੱਲ ਸੰਗਰੂਰ ਦੇ ਪਿੰਡ ਨਮੋਲ ਵਿਚ ਸ਼ਰਾਬ ਪੀਣ ਕਾਰਨ 3 ਵਿਅਕਤੀਆਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਸੀ। ਨਸ਼ਿਆਂ ਵਿਰੁੱਧ ਅੱਜ ਪੂਰਾ ਪਿੰਡ ਇਕ ਮੰਚ 'ਤੇ ਇਕੱਠਾ ਹੋ ਕੇ ਹਰ ਤਰ੍ਹਾਂ ਦੇ ਨਸ਼ਿਆਂ ਵਿਰੁੱਧ ਡਟ ਗਿਆ ਹੈ। ਪਿੰਡ ਦੀਆਂ ਦੋਵੇਂ ਪੰਚਾਇਤਾਂ ਅਤੇ ਸਮੂਹ ਸਮਾਜਿਕ ਅਤੇ ਕਿਸਾਨ ਜਥੇਬੰਦੀਆਂ ਨੇ ਇਕੱਠੇ ਹੋ ਕੇ ਨਸ਼ਿਆਂ ਵਿਰੁੱਧ ਮਤਾ ਪਾਇਆ ਹੈ। ਇਸ...
ਪਟਿਆਲਾ| ਬੀਮਾ ਕੰਪਨੀ ਵਿੱਚ ਕੰਮ ਕਰਨ ਵਾਲੀ ਲੜਕੀ ਨੂੰ ਪਾਲਿਸੀ ਦੇ ਬਹਾਨੇ ਘਰ ਬੁਲਾਉਣ ਮਗਰੋਂ 52 ਸਾਲਾਂ ਦੋਸ਼ੀ ਵੱਲੋਂ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਇਹੀ ਨਹੀਂ, ਉਥੇ ਮੌਜੂਦ ਡਾਕਟਰ ਤੇ ਇੱਕ ਹੋਰ ਕਥਿਤ ਦੋਸ਼ੀ ਨੇ 26 ਸਾਲਾ ਕੁੜੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਕਿਸੇ ਤਰ੍ਹਾਂ ਖੁਦ ਨੂੰ ਛੁਡਾਉਣ ਮਗਰੋਂ ਕੁੜੀ ਸਿੱਧਾ ਪੁਲਿਸ ਥਾਣੇ ਪਹੁੰਚੀ। ਲਾਹੌਰੀ ਗੇਟ ਥਾਣਾ ਪੁਲਿਸ ਨੇ ਪੀੜਤ...
ਪੱਛਮੀ ਮਿਦਨਾਪੁਰ| ਬੰਗਾਲ ਦੀ ਪਾਥਰਾ ਗ੍ਰਾਮ ਪੰਚਾਇਤ ਵਿਚ ਮ੍ਰਿਤਕ ਦੇ ਪਰਿਵਾਰ ਨੂੰ ਮੌਤ ਦਾ ਸਰਟੀਫਿਕੇਟ ਦੇਣ ਸਮੇਂ ਪੰਚਾਇਤ ਮੁਖੀ ਵਲੋਂ ਮ੍ਰਿਤਕ ਦੀ ਖੁਸ਼ਹਾਲੀ ਅਤੇ ਸਫਲਤਾ ਦੀ ਕਾਮਨਾ ਕਰਨ ਕਾਰਨ ਵਿਵਾਦ ਖੜ੍ਹਾ ਹੋ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਤਾਰਕਨਾਥ ਡੋਲੋਈ ਦੇ ਪਰਿਵਾਰਕ ਮੈਂਬਰਾਂ ਨੇ ਮੌਤ ਦਾ ਸਰਟੀਫਿਕੇਟ ਲੈਣ ਲਈ ਪੱਛਮੀ ਮਿਦਨਾਪੁਰ ਦੇ ਕੋਟਿਆਲੀ ਥਾਣੇ ਅਧੀਨ ਟੀਐਮਸੀ ਦੀ ਪਾਥਰਾ...
ਅਬੋਹਰ | ਇਥੋਂ ਦੀ ਜੰਮੂ ਬਸਤੀ ‘ਚ ਵਿਆਹ ‘ਚ ਦਾਜ ਦੀ ਮੰਗ ਨੂੰ ਲੈ ਕੇ 2 ਧਿਰਾਂ ‘ਚ ਝਗੜਾ ਹੋ ਗਿਆ। ਕੁਝ ਦੇਰ ਵਿਚ ਹੀ ਸਮਾਗਮ ਵਾਲੀ ਥਾਂ ‘ਤੇ ਮਾਹੌਲ ਗਰਮਾ ਗਿਆ। ਦੋਵਾਂ ਧਿਰਾਂ ਨੇ ਇਕ-ਦੂਜੇ ‘ਤੇ ਇੱਟਾਂ-ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਸੂਚਨਾ ਮਿਲਣ ‘ਤੇ ਪੁਲਿਸ ਨੇ ਵੀ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ। ਇਸ ਦੌਰਾਨ...
- Advertisement -

MOST POPULAR