ਚੰਡੀਗੜ੍ਹ
ਵਿਸਾਖੀ ਵਾਲੇ ਦਿਨ ਤੋਂ ਕਿਸਾਨਾਂ ਨੂੰ ਮਿਲਣੇ ਸ਼ੁਰੂ ਹੋਣਗੇ ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ਦੇ ਚੈੱਕ : ਧਾਲੀਵਾਲ
Admin - 0
ਚੰਡੀਗੜ੍ਹ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੈਬਨਿਟ ਦੀ ਮੀਟਿੰਗ ਪਿੱਛੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਸੀਐੱਮ ਸਾਬ੍ਹ ਅਬੋਹਰ ਵਿਚ ਵਿਸਾਖੀ ਤੋਂ ਇਕ ਦਿਨ ਪਹਿਲਾਂ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਦੇਣਗੇ। ਇਸ ਦੇ ਨਾਲ ਹੀ ਇਹ ਪਹਿਲੀ ਵਾਰ ਹੋਵੇਗਾ ਕੇ ਨੁਕਸਾਨੀਆਂ ਫਸਲਾਂ ਹੀ ਨਹੀਂ, ਸਗੋਂ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਵੀ ਮਿਲੇਗਾ।
ਮੰਤਰੀ ਨੇ...
ਐਸਏਐਸ ਨਗਰ/ਮੋਹਾਲੀ
ਕੌਮੀ ਇਨਸਾਫ਼ ਮੋਰਚੇ ‘ਚ ਖ਼ੂਨੀ ਝੜਪ ਮਾਮਲੇ ‘ਚ ਭਿੜੇ ਨਿਹੰਗ ਮੇਲਾ ਸਿੰਘ ਸਣੇ 11 ਵਿਅਕਤੀਆਂ ‘ਤੇ ਪਰਚਾ
Admin - 0
ਮੋਹਾਲੀ | ਕੌਮੀ ਇਨਸਾਫ਼ ਮੋਰਚੇ ’ਚ ਖ਼ੂਨੀ ਝੜਪ ਮਾਮਲੇ ’ਚ ਨਿਹੰਗ ਮੇਲਾ ਸਿੰਘ ਸਣੇ 11 ਵਿਅਕਤੀਆਂ 'ਤੇ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਮੋਹਾਲੀ ’ਚ ਬੰਦੀ ਸਿੱਖਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਬੈਠੇ ਨਿਹੰਗ ਸਿੰਘਾਂ ਦੇ 2 ਧੜਿਆਂ ਦਰਮਿਆਨ ਖ਼ੂਨੀ ਝੜਪ ਹੋ ਗਈ। ਇਸ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਇਕ ਦੂਜੇ ’ਤੇ...
Uncategorized
ਝੱਜਰ : ਪਤੀ ਨੇ ਪਹਿਲਾਂ ਪਤਨੀ ਤੇ 2 ਬੱਚਿਆਂ ਨੂੰ ਗਲ਼ਾ ਘੁੱਟ ਕੇ ਮੌ.ਤ ਦੇ ਘਾਟ ਉਤਾਰਿਆ, ਫਿਰ ਖੁਦ ਵੀ ਲਗਾ ਲਿਆ ਫਾਹਾ
Admin - 0
ਝੱਜਰ| ਹਰਿਆਣਾ ਦੇ ਝੱਜਰ 'ਚ ਪਤੀ ਨੇ ਪਤਨੀ ਅਤੇ ਦੋ ਬੱਚਿਆਂ ਦਾ ਕਤਲ ਕਰਨ ਤੋਂ ਬਾਅਦ ਫਾਹਾ ਲਗਾ ਲਿਆ। ਮਾਮਲਾ ਝੱਜਰ ਜ਼ਿਲ੍ਹੇ ਦੇ ਪਿੰਡ ਮਦਾਨਾ ਖੁਰਦ ਦਾ ਹੈ। ਸੋਮਵਾਰ ਸਵੇਰੇ ਜਦੋਂ ਪਰਿਵਾਰ ਦਾ ਕੋਈ ਜੀਅ ਨਾ ਦਿਸਿਆ ਤਾਂ ਲੋਕਾਂ ਨੇ ਘਰ ਅੰਦਰ ਝਾਤੀ ਮਾਰੀ। ਇਸ ਤੋਂ ਬਾਅਦ ਇਹ ਦਰਦਨਾਕ ਘਟਨਾ ਸਾਹਮਣੇ ਆਈ।
ਪਤਾ ਲੱਗਦੇ ਹੀ ਝੱਜਰ ਪੁਲਿਸ ਮੌਕੇ 'ਤੇ ਪਹੁੰਚ...
ਅੰਮ੍ਰਿਤਸਰ | ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਧਮਕੀ ਭਰੀਆਂ ਕਾਲਾਂ ਆਈਆਂ ਹਨ। ਉਨ੍ਹਾਂ ਕਿਹਾ ਕਿ ਮੈਨੂੰ ਕਈ ਦਿਨ ਤੋਂ ਇਹ ਧਮਕੀਆਂ ਆ ਰਹੀਆਂ ਸਨ।
ਮੈਂ ਕਈ ਵਾਰ ਦੱਸਿਆ ਵੀ ਹੈ ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਮੈਂ ਡੀਜੀਪੀ ਨੂੰ ਕਿਹਾ ਸੀ। ਮੈਨੂੰ 7 ਵਾਰ ਧਮਕੀ ਭਰੀਆਂ ਕਾਲਾਂ ਆਈਆਂ।
ਮੁੰਬਈ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਮਹਾਰਾਸ਼ਟਰ ਦੇ ਅਕੋਲਾ ਜ਼ਿਲੇ ‘ਚ ਤੂਫਾਨੀ ਹਨੇਰੀ ਅਤੇ ਬਾਰਿਸ਼ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ। ਬਾਲਾਪੁਰ ਤਹਿਸੀਲ ਦੇ ਪਾਰਸ ਇਲਾਕੇ ‘ਚ ਸਥਿਤ ਬਾਬੂਜੀ ਮਹਾਰਾਜ ਮੰਦਿਰ ਕੰਪਲੈਕਸ ਦੇ ਸ਼ੈੱਡ ‘ਤੇ ਨਿੰਮ ਦਾ ਦਰੱਖਤ ਡਿੱਗ ਗਿਆ, ਜਿਸ ਕਾਰਨ ਸ਼ੈੱਡ ਢਹਿ ਗਿਆ। ਇਸ ਦੌਰਾਨ 7 ਲੋਕਾਂ ਦੀ ਮੌਤ ਹੋ ਗਈ ਜਦਕਿ 33...
ਪੰਜਾਬ
ਲੁਧਿਆਣਾ ਨਗਰ ਨਿਗਮ ਨੂੰ NGT ਨੇ ਗਰੀਨ ਬੈਲਟ ‘ਚ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਲਾਈ ਫਟਕਾਰ, 2 ਮਹੀਨਿਆਂ ‘ਚ ਮੰਗਿਆ ਜਵਾਬ
Admin - 0
ਲੁਧਿਆਣਾ | ਨਗਰ ਨਿਗਮ ਨੂੰ NGT ਨੇ ਫਟਕਾਰ ਲਗਾਈ ਹੈ। ਨਿਗਮ ਦੇ ਅਧਿਕਾਰੀ ਹਰੀ ਪੱਟੀ ਵਾਲੇ ਖੇਤਰਾਂ ਵਿੱਚ ਲੋਕਾਂ ਵੱਲੋਂ ਕੀਤੇ ਗਏ ਕਬਜ਼ਿਆਂ ਨੂੰ ਹਟਾਉਣ 'ਚ ਨਾਕਾਮ ਰਹੇ ਹਨ। ਨਿਗਮ ਅਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਨੂੰ ਦੋ ਮਹੀਨਿਆਂ ਦੇ ਅੰਦਰ-ਅੰਦਰ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਹੈ।
ਇਹ ਪਟੀਸ਼ਨ ਕਪਿਲ ਦੇਵ ਵੱਲੋਂ ਦਾਇਰ ਕੀਤੀ ਗਈ ਸੀ, ਜਿਸ 'ਚ ਉਨ੍ਹਾਂ ਨੇ...
ਕ੍ਰਾਇਮ ਅਤੇ ਨਸ਼ਾ
ਮੈਟਰੀਮੋਨੀਅਲ ਸਾਈਟਾਂ ‘ਤੇ ਫਰਜ਼ੀ ਪ੍ਰੋਫਾਈਲ ਬਣਾ ਕੇ ਠੱਗਣ ਵਾਲੇ ਗੈਂਗ ਦਾ ਪਰਦਾਫਾਸ਼, 2 ਨਾਈਜੀਰੀਅਨ ਸਣੇ ਤਿੰਨ ਕਾਬੂ
Admin - 0
ਫਰੀਦਾਬਾਦ| ਮਾਮਲਾ ਫਰੀਦਾਬਾਦ ਦਾ ਹੈ ਜਿੱਥੇ ਪੁਲਸ ਨੇ ਇਸ ਮਾਮਲੇ ‘ਚ ਦੋ ਨਾਈਜੀਰੀਅਨਾਂ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ 22 ਫ਼ੋਨ, ਇੱਕ ਲੈਪਟਾਪ, 58 ਸਿਮ ਕਾਰਡ ਅਤੇ 20000 ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਪੁਲਿਸ ਦੀ ਗ੍ਰਿਫਤ ‘ਚ ਨਜ਼ਰ ਆਏ ਇਨ੍ਹਾਂ ਤਿੰਨਾਂ ਲੋਕਾਂ ‘ਤੇ ਦੋਸ਼ ਹੈ ਕਿ ਇਹ ਲੋਕ ਮੈਟਰੀਮੋਨੀਅਲ ਸਾਈਟਸ ‘ਤੇ...
ਕ੍ਰਾਇਮ ਅਤੇ ਨਸ਼ਾ
3 ਸਾਲਾਂ ਦੇ ਬੇਟੇ ਨੂੰ ਕਤਲ ਕਰਨ ਪਿੱਛੋਂ ਆਪਣਾ ਵੀ ਵੱਢਿਆ ਗਲ਼ਾ, ਪਤਨੀ ਦੇ ਛੱਡ ਜਾਣ ਕਾਰਨ ਤਣਾਅ ‘ਚ ਚੁੱਕਿਆ ਖੌਫਨਾਕ ਕਦਮ
Admin - 0
ਮਹਾਰਾਸ਼ਟਰ| ਚੰਦਰਪੁਰ ਵਿੱਚ ਇੱਕ ਵਿਅਕਤੀ ਨੇ ਆਪਣੇ ਤਿੰਨ ਸਾਲ ਦੇ ਬੇਟੇ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਚਾਕੂ ਨਾਲ ਆਪਣਾ ਗਲ਼ਾ ਕੱਟ ਲਿਆ। ਕਿਸੇ ਤਰ੍ਹਾਂ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ। ਪੁਲਿਸ ਦਾ ਕਹਿਣਾ ਹੈ ਕਿ ਬੇਟੇ ਦਾ ਕਤਲ ਕਰਨ ਵਾਲਾ ਵਿਅਕਤੀ ਆਪਣੀ ਪਤਨੀ ਦੇ ਘਰ ਛੱਡਣ ਕਾਰਨ ਤਣਾਅ...
ਸ੍ਰੀ ਮੁਕਤਸਰ ਸਾਹਿਬ
ਨਹਿਰ ’ਚ ਛਾਲ ਮਾਰ ਕੇ ਕਿਸਾਨ ਨੇ ਦਿੱਤੀ ਜਾਨ : ਫ਼ਸਲ ਦਾ ਨੁਕਸਾਨ ਹੋਣ ਕਰ ਕੇ ਰਹਿੰਦਾ ਸੀ ਪ੍ਰੇਸ਼ਾਨ
Admin - 0
ਸ੍ਰੀ ਮੁਕਤਸਰ ਸਾਹਿਬ| ਬੀਤੀ ਦਿਨ ਹੋਈ ਬਾਰਿਸ਼ ਕਰਨ ਪਿੰਡ ਭਲਾਈਆਣਾ ‘ਚ ਕਣਕ ਦੀ ਫ਼ਸਲ ਦਾ ਵੱਡੇ ਪੱਧਰ ’ਤੇ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਉੱਥੇ ਹੀ ਇਸ ਕਾਰਨ ਕਿਸਾਨ ਸਦਮੇ ਵਿਚ ਹਨ।
ਪਰਿਵਾਰਕ ਮੈਂਬਰਾਂ ਮੁਤਾਬਕ ਸਾਧੂ ਸਿੰਘ ਫਸਲ ਦੇ ਨੁਕਸਾਨੇ ਜਾਣ ਤੋਂ ਬਾਅਦ ਟੈਸ਼ਨ ਵਿਚ ਸੀ ਅਤੇ ਉਹ ਫਸਲ ਦਾ ਦੁੱਖ ਨਹੀਂ ਝੱਲ ਸਕਿਆ।
ਦੇਸ਼-ਵਿਦੇਸ਼ ਵਿਚ ਵਧ ਰਿਹਾ ਕੋਰੋਨਾ ਹੁਣ ਗਰਭ ‘ਚ ਪਲ਼ ਰਹੇ ਬੱਚਿਆਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਿਹਾ ਹੈ। ਅਮਰੀਕਾ ਦੀ ਮਿਆਮੀ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਵੀਰਵਾਰ ਨੂੰ ਕਿਹਾ ਕਿ SARS-CoV-2 ਵਾਇਰਸ ਕਾਰਨ ਦੋ ਔਰਤਾਂ ਨੇ ਬ੍ਰੇਨ ਡੈਮੇਜ ਵਾਲੇ ਦੋ ਬੱਚਿਆਂ ਨੂੰ ਜਨਮ ਦਿੱਤਾ ਹੈ। ਕੋਰੋਨਾ ਕਾਰਨ ਬੱਚਿਆਂ ਦੇ ਬ੍ਰੇਨ ਡੈਮੇਜ ਹੋਣ ਦਾ ਇਹ ਪਹਿਲਾ ਮਾਮਲਾ ਸਾਹਮਣੇ ਆਇਆ ਹੈ।
ਇਸ ਸਬੰਧੀ...










































