ਪੜ੍ਹੋ – 235 ਮਰੀਜ਼ਾਂ ਦੇ ਇਲਾਕਿਆਂ ਦੀ ਜਾਣਕਾਰੀ, ਜਲੰਧਰ ‘ਚ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ 7500 ਤੋਂ ਪਾਰ

0
1108

ਜਲੰਧਰ . ਜ਼ਿਲ੍ਹੇ ਵਿਚ ਕੋਰੋਨਾ ਦਾ ਕਹਿਰ ਲਗਾਤਰਾ ਜਾਰੀ। ਸ਼ਨੀਵਾਰ ਨੂੰ ਜਲੰਧਰ ਵਿਚ ਕੋਰੋਨਾ ਦੇ 235 ਨਵੇਂ ਮਾਮਲੇ ਸਾਹਮਣੇ ਆਏ ਹਨ, ਇਸਦੇ ਨਾਲ ਹੀ ਕੋਰੋਨਾ ਨਾਲ 7 ਮੌਤਾਂ ਵੀ ਹੋਈਆਂ ਹਨ। ਇਹਨਾਂ ਮੌਤਾਂ ਦੇ ਕੇਸਾਂ ਨਾਲ ਜਿਲ੍ਹੇ ਵਿਚ ਕੋਰੋਨਾ ਪ੍ਰਭਾਵਿਤ ਲੋਕ 7592 ਤੇ ਮੌਤਾਂ ਦੀ ਗਿਣਤੀ 199 ਹੋ ਗਈ ਹੈ। ਦੱਸ ਦਈਏ ਕਿ ਜਲੰਧਰ ਵਿਚ ਸ਼ਨੀਵਾਰ ਨੂੰ 627 ਰਿਪੋਰਟਾਂ ਨੈਗੇਟਿਵ ਆਉਣ ਦੇ ਨਾਲ 94 ਮਰੀਜ਼ਾਂ ਠੀਕ ਹੋ ਕੇ ਆਪਣੇ ਘਰਾਂ ਨੂੰ ਵੀ ਪਰਤੇ ਹਨ।

ਇਹਨਾਂ ਦੀ ਰਿਪੋਰਟ ਆਈ ਪਾਜ਼ੀਟਿਵ

ਐਲਡਿਕੋ ਗ੍ਰੀਨ ਨਕੋਦਰ ਰੋਡ
ਜੇ.ਪੀ ਨਗਰ
ਲਾਜਪਤ ਨਗਰ
ਮਾਸਟਰ ਤਾਰਾ ਸਿੰਘ ਨਗਰ
ਸ਼ਹੀਦ ਊਧਮ ਸਿੰਘ ਨਗਰ
ਨਿਊ ਜਵਾਹਰ ਨਗਰ
ਗੁਰੂ ਤੇਗ ਬਹਾਦਰ ਨਗਰ
ਅਰਬਨ ਅਸਟੇਟ
ਮਾਡਲ ਟਾਊਨ
ਜਲੰਧਰ ਹਾਈਟਸ
ਸੂਰਿਆ ਐਨਕਲੇਵ
ਓਲ਼ਡ ਜਵਾਹਰ ਨਗਰ
ਅਰਜੁਨ ਨਗਰ
ਲਾਡੋਵਾਲੀ ਰੋਡ
ਗੁਰੂ ਗੋਬਿੰਦ ਸਿੰਘ ਐਵੀਨਿਊ
ਸੇਠ ਹੁਕਮ ਚੰਦ ਕਾਲੋਨੀ
ਬਸਤੀ ਗੁਜਾ
ਜਵਾਲਾ ਨਗਰ
ਦਸਮੇਸ਼ ਐਵੀਨਿਊ
ਗੁਰਜੀਤ ਨਗਰ
ਬੀ.ਬੀ ਨਗਰ
ਜੋਤੀ ਨਗਰ
ਤੇਜ ਮੋਹਨ ਨਗਰ
ਰਣਜੀਤ ਨਗਰ
ਗ੍ਰੀਨ ਐਵੀਨਿਊ
ਗ੍ਰੇਟਰ ਐਵੇਨਿਊ
ਨਿਊ ਫਤਿਹਪੁਰੀ
ਗਾਰਡਨ ਕਾਲੋਨੀ
ਸੰਤੋਸ਼ੀ ਨਗਰ
ਬਸਤੀ ਸ਼ੇਖ਼
ਪਿੰਡ ਨਾਗਰਾ
ਪਿੰਡ ਜੈਤੇਵਾਲੀ
ਗੁਰੂ ਨਾਨਕਪੁਰਾ ਵੈਸਟ
ਦਕੋਹਾ
ਗੁਲਾਬ ਦੇਵੀ ਰੋਡ
ਸ਼ਕਤੀ ਨਗਰ
ਨੂਰਮਹਿਲ
ਸ਼ਾਹਕੋਟ
ਨਕੋਦਰ
ਨਿਊ ਰਾਜ ਨਗਰ
ਤੱਲ੍ਹਣ ਰੋਡ ਦਕੋਹਾ
ਕੈਲਾਸ਼ ਨਗਰ
ਜਸਵੰਤ ਨਗਰ
ਮੋਤਾ ਸਿੰਘ ਨਗਰ
ਅਮਨ ਨਗਰ
ਪਿੰਡ ਕੋਟ ਸਦੀਕ
ਬਹਿਰਾਮ
ਗੋਰਾਇਆ
ਪਿੰਡ ਅੱਪਰਾ
ਪਿੰਡ ਬੰਡਾਲਾ
ਮੰਡੀ ਰੋਡ
ਸੰਜੇ ਗਾਂਧੀ ਨਗਰ
ਛੋਟੀ ਬਰਾਦਰੀ
ਪਿੰਡ ਬਿਨਪਾਲਕੇ
ਪਿੰਡ ਕੰਧੋਲਾ ਕਲਾਂ
ਪੀ.ਏ.ਪੀ ਕੈਂਪਸ
ਪਿੰਡ ਮੇਹੜੂ
ਪਿੰਡ ਖੇੜਾ
ਰਘੁਵੀਰ ਸਿੰਘ
ਪਿੰਡ ਆਲੋ ਭੱਟੀ
ਪਿੰਡ ਗੜ੍ਹਾ ਫਿਲੌਰ
ਪਿੰਡ ਨੌਗੱਜਾ
ਮਿਲਟਰੀ ਹਸਪਤਾਲ
ਰਾਮਾ ਮੰਡੀ
ਬਕਾਪੁਰ
ਦੀਪ ਨਗਰ
ਲੋਹੀਆਂ ਖਾਸ
ਲੋਹਾਰਾ
ਬਿਆਸ ਪਿੰਡ
ਪਿੰਡ ਸ਼ੰਕਰ