ਜਲੰਧਰ . ਡੀਸੀ ਘਨਸ਼ਿਆਮ ਥੋਰੀ ਨੇ ਆਪਣਾ ਚਾਰਜ ਸੰਭਾਲਣ ਤੋਂ 3 ਹਫਤਿਆਂ ਬਾਅਦ ਪਹਿਲੀਂ ਵਾਰ ਜ਼ਿਲ੍ਹੇ ਵਾਸੀਆਂ ਨੂੰ ਰੂ-ਬ-ਰੂ ਹੁੰਦਿਆ ਕੋਰੋਨਾ ਨਾਲ ਨਜਿੱਠਣ ਲਈ ਪ੍ਰਸ਼ਾਸਨ ਕੀ ਕਦਮ ਪੁੱਟ ਰਿਹਾ ਹੈ ਉਸ ਬਾਰੇ ਵਿਚਾਰ ਸਾਂਝੇ ਕੀਤੇ। ਤੁਸੀਂ ਵੀ ਜਾਣੋਂ ਉਹਨਾਂ ਨੇ ਭਾਸ਼ਣ ਦੀ 10 ਖਾਸ ਗੱਲਾਂ।
- 934 ਕੇਸਾਂ ਨੇ ਜ਼ਿਲ੍ਹੇ ਵਿਚ ਪਾਜ਼ੀਟਿਵ
- 616 ਮਰੀਜ਼ ਹੋਏ ਠੀਕ
- ਐਕਟਿਵ ਕੇਸ 296
- ਤਿੰਨ ਲੈਵਲ ਵਿਚ ਚੱਲ ਰਿਹਾ ਕੋਰੋਨਾ ਦੇ ਮਰੀਜਾਂ ਦਾ ਇਲਾਜ
- ਪ੍ਰਸ਼ਾਸਨ ਕੋਰੋਨਾ ਨਾਲ ਹੋ ਰਹੀਆਂ ਮੌਤਾਂ ਨੂੰ ਘੱਟ ਕਰਨ ਵਿਚ ਕਰ ਰਿਹਾ ਹੈ ਕੰਮ
- ਕੋਰੋਨਾ ਦੇ ਮਰੀਜਾਂ ਦੇ ਖੇਤਰ ਦਾ ਕੀਤਾ ਜਾਂਦਾ ਹੈ ਸਰਵੇਖਣ, 15 ਵਾਲੇ ਏਰਿਆ ਨੂੰ ਕੰਟੇਨਮੈਂਟ ਤੇ 5 ਮਰੀਜ਼ਾਂ ਵਾਲੇ ਨੂੰ ਏਰਿਆ ਨੂੰ ਮਾਈਕ੍ਰੋ ਕੰਟੇਨਮੈਂਟ ਜੋਨ
- ਮਾਈਕ੍ਰੋ ਕੰਟੇਨਮੈਂਟ ਜੋਨ ਵਿਚ 500 ਤੱਕ ਦੀ ਆਬਾਦੀ ਨੂੰ 10 ਦਿਨਾਂ ਲਈ ਕੀਤਾ ਜਾਂਦਾ ਹੈ ਸੀਲ
- ਕੰਟੇਨਮੈਂਟ ਜੋਨ ਵਿਚ ਪੂਰੀ ਮੂਵਮੈਂਟ ਰੋਕੀ ਜਾ ਰਹੀ ਹੈ, ਕਰਫਿਊ ਵਰਗੀ ਸਥਿਤੀ ਬਣੀ ਰਹਿੰਦੀ ਹੈ
- ਕੰਟੇਨਮੈਂਟ ਤੇ ਮਾਈਕ੍ਰੋ ਕੰਟੇਨਮੈਂਟ ਜੋਨ ਵਿਚ ਗਰੀਬਾਂ ਨੂੰ ਪ੍ਰਸ਼ਾਸਨ ਵਲੋਂ ਵੰਡਿਆ ਜਾਵੇਗਾ ਰਾਸ਼ਨ
- ਅਗਲੇ ਕੁਝ ਦਿਨਾਂ ਤੱਕ ਹੋਵੇਗੀ 1000 ਹੋਰ ਬੈੱਡ ਦੀ ਸੁਵਿਧਾ
- ਸਿਵਲ ਹਸਪਤਾਲ ਦੇ 316 ਬੈੱਡ ਉਪਰ ਆਕਸੀਜਨ ਸਪਲਾਈ ਕੀਤੀ ਜਾਵੇਗੀ