ਪਟਿਆਲਾ ਦੀ ਨਾਭਾ ਜੇਲ ‘ਚ ਸੀਐਮ ਭਗਵੰਤ ਮਾਨ ਦੀ ਰੇਡ

0
1263

ਪਟਿਆਲਾ | ਨਾਭਾ ਜੇਲ ‘ਚ ਸੀਐਮ ਭਗਵੰਤ ਮਾਨ ਨੇ ਅੱਜ ਰੇਡ ਮਾਰੀ। ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਅਸੀਂ ਪੂਰੇ ਪੁੱਖਤਾ ਪ੍ਰਬੰਧ ਰੱਖਦੇ ਹਾਂ ਕਿ ਜੇਲ ਵਿਚ ਪਰ ਕੈਦੀਆਂ ਨੂੰ ਜੇਲ ਦੀ ਬਾਊਂਡਰੀ ਵਾਲ ਤੋਂ ਕਈ ਬੰਦੇ ਥ੍ਰੋ ਨਾਲ ਚੀਜ਼ਾਂ ਸੁੱਟ ਜਾਂਦੇ ਹਨ ਜਦੋਂ ਕੈਦੀ ਰੋਟੀ ਵਗੈਰਾ ਖਾਣ ਲਈ ਨਿਕਲਦੇ ਹਨ, ਉਹ ਚੀਜ਼ ਚੁੱਕ ਲੈਂਦੇ ਹਨ, ਸੀਸੀਟੀਵੀ ਕੈਮਰੇ ਵੀ ਚਲਦੇ ਹਨ ਪਰ ਇਹ ਚੀਜ਼ਾਂ ਸਾਨੂੰ ਬਹੁਤ ਪ੍ਰੇਸ਼ਾਨ ਕਰਦੀਆਂ ਹਨ ਜਦੋਂ ਕੋਈ ਜੇਲ ਦੇ ਬਾਹਰੋਂ ਸਾਮਾਨ ਸੁੱਟ ਜਾਂਦਾ ਹੈ ਤੇ ਕੈਦੀ ਚੁੱਕ ਲੈਂਦੇ ਹਨ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਈ ਬਾਹਰੋਂ ਸਾਮਾਨ ਸੁੱਟ ਕੇ ਭੱਜਣ ਵਾਲੇ ਵਿਅਕਤੀ ਅਸੀਂ ਫੜੇ ਵੀ ਸੀ। ਪੁਲਿਸ ਵਾਲਿਆਂ ਨੇ ਜੈਮਰ ਲੱਗਣ ਦੀ ਸੀਐਮ ਮਾਨ ਅੱਗੇ ਮੰਗ ਰੱਖੀ। ਪੁਲਿਸ ਨੇ ਦੱਸਿਆ ਅਸੀਂ ਬੰਦਾ ਜੇਲ ਫੜ ਕੇ ਲਿਆਂਦੇ ਹਾਂ ਕ੍ਰੀਮੀਨਲ ਪਰ ਜੇਲ ਅੰਦਰੋਂ ਕਹਿੰਦੇ ਫਿਰੌਤੀ ਦੀਆਂ ਕਾਲਾਂ ਆਉਂਦੀਆਂ, ਇਹ ਬਾਹਰ ਦੇ ਹੀ ਬੰਦੇ ਜੋ ਹੁੰਦੇ ਵਾ ਕਰਦੇ ਵਾ, ਸਾਡੇ ਕੋਲ ਫੜੇ ਬੰਦੇ ਕੋਲ ਕੋਈ ਮੋਬਾਇਲ ਨਹੀਂ ਫਿਰ ਉਹ ਕਿਥੋਂ ਕਾਲਾਂ ਕਰ ਸਕਦੇ।