ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਐਲਾਨਿਆ ਜਾਵੇਗਾ ਅੱਠਵੀਂ ਸ਼੍ਰੇਣੀ ਦਾ ਨਤੀਜਾ

0
154

ਮੋਹਾਲੀ| ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਅੱਠਵੀਂ ਸ਼੍ਰੇਣੀ ਦਾ ਨਤੀਜਾ ਐਲਾਨਿਆ ਜਾਵੇਗਾ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ.ਵਰਿੰਦਰ ਭਾਟੀਆ ਅੱਜ ਮਿਤੀ 28.04.2023 ਨੂੰ ਫਿਜ਼ੀਕਲ ਮੀਟਿੰਗ ਰਾਹੀਂ ਬਾਅਦ ਦੁਪਹਿਰ 2:30 ਵਜੇ ਅੱਠਵੀਂ ਸ਼੍ਰੇਣੀ ਦੇ ਅਕਾਦਮਿਕ ਸਾਲ 2022-23 ਦੇ ਨਤੀਜੇ ਦਾ ਐਲਾਨ ਕਰਨਗੇ।

ਅੱਠਵੀਂ ਕਲਾਸ ਦਾ ਨਤੀਜਾ pseb.ac.in and indiaresults.com ਉਤੇ ਦੇਖਿਆ ਜਾ ਸਕਦਾ ਹੈ।