ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਰੋਜ਼ਾਨਾ ਵੱਧਦੀ ਜਾ ਰਹੀ ਹੈ। ਅੱਜ ਦੋ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 186 ਹੋ ਗਈ ਹੈ।
ਸੂਬੇ ਵਿੱਚ ਹੁਣ ਤੱਕ ਸ਼ਕੀ ਮਰੀਜ਼ਾਂ ਦੀ ਗਿਣਤੀ ਵੱਧ ਕੇ 5193 ਹੋ ਗਈ ਹੈ। 1 ਮਰੀਜ਼ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 603 ਮਰੀਜ਼ਾਂ ਦੀ ਰਿਪੋਰਟ ਆਉਣੀ ਬਾਕੀ ਹੈ ਅਤੇ ਐਕਟਿਵ ਕੇਸ 146 ਹਨ। ਪੰਜਾਬ ਵਿੱਚ ਕੋਰੋਨਾ 18 ਜਿਲ੍ਹੇਆਂ ਤੱਕ ਪਹੁੰਚ ਚੁੱਕਾ ਹੈ। ਹੁਣ ਤੱਕ 13 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ 4 ਮਰੀਜ਼ ਆਕਸੀਜ਼ਨ ‘ਤੇ ਹਨ।
ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ (ਕੋਵਿਡ-19)
15-04-2020 ਨਮੂਨਿਆਂ ਅਤੇ ਕੇਸਾਂ ਦਾ ਵੇਰਵਾ
1. | ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ | 5193 |
2. | ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ | 5193 |
3. | ਹੁਣ ਤੱਕ ਪਾਜ਼ੀਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 186 |
4. | ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ | 4404 |
5. | ਰਿਪੋਰਟ ਦੀ ਉਡੀਕ ਹੈ | 603 |
6. | ਠੀਕ ਹੋਏ ਮਰੀਜ਼ਾਂ ਦੀ ਗਿਣਤੀ | 27 |
7. | ਐਕਟਿਵ ਕੇਸ | 146 |
8. | ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ | 04 |
9. | ਆਈਸੀਯੂ ਵਿਚ ਦਾਖਲ ਮਰੀਜ਼ਾਂ ਦੀ ਗਿਣਤੀ | 00 |
10. | ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ | 01 |
ਮ੍ਰਿਤਕਾਂ ਦੀ ਕੁੱਲ ਗਿਣਤੀ | 13 |
15-04-2020 ਨੂੰ ਰਿਪੋਰਟ ਕੀਤੇ ਪਾਜ਼ੇਟਿਵ ਮਾਮਲੇ
ਜ਼ਿਲ੍ਹਾ | ਮਾਮਲਿਆਂ ਦੀ ਗਿਣਤੀ | ਟਿੱਪਣੀ |
ਪਟਿਆਲਾ | 01 | ਨਵਾਂ ਕੇਸ |
ਸੰਗਰੂਰ | 01 | ਪਾਜ਼ੀਟਿਵ ਤਬਲੀਗੀ ਕੇਸ ਦਾ ਸੰਪਰਕ |
ਪੁਸ਼ਟੀ ਹੋਏ ਕੇਸਾਂ ਦੀ ਗਿਣਤੀ
ਲੜੀ ਨੰ: | ਜ਼ਿਲ੍ਹਾ | ਪੁਸ਼ਟੀ ਹੋਏ ਕੇਸਾਂ ਦੀਗਿਣਤੀ | ਠੀਕ ਹੋਏ ਮਰੀਜ਼ਾਂ ਦੀ ਗਿਣਤੀ | ਮੌਤਾਂ ਦੀ ਗਿਣਤੀ |
1. | ਐਸ.ਏ.ਐਸ. ਨਗਰ | 56 | 5 | 2 |
2. | ਜਲੰਧਰ | 25 | 4 | 2 |
3. | ਪਠਾਨਕੋਟ | 22 | 0 | 1 |
4. | ਐਸ.ਬੀ.ਐਸ. ਨਗਰ | 19 | 15 | 1 |
5. | ਅੰਮ੍ਰਿਤਸਰ | 11 | 0 | 2 |
6. | ਲੁਧਿਆਣਾ | 11 | 1 | 2 |
7. | ਮਾਨਸਾ | 11 | 0 | 0 |
8. | ਹੁਸ਼ਿਆਰਪੁਰ | 07 | 2 | 1 |
9. | ਮੋਗਾ | 04 | 0 | 0 |
10. | ਫ਼ਰੀਦਕੋਟ | 03 | 0 | 0 |
11. | ਰੋਪੜ | 03 | 0 | 1 |
12. | ਪਟਿਆਲਾ | 03 | 0 | 0 |
13. | ਸੰਗਰੂਰ | 03 | 0 | 0 |
14. | ਬਰਨਾਲਾ | 02 | 0 | 1 |
15. | ਫ਼ਤਹਿਗੜ੍ਹ ਸਾਹਿਬ | 02 | 0 | 0 |
16. | ਕਪੂਰਥਲਾ | 02 | 0 | 0 |
17. | ਮੁਕਤਸਰ | 01 | 0 | 0 |
18. | ਗੁਰਦਾਸਪੁਰ | 01 | 0 | 0 |
ਕੁੱਲ | 186 | 27 | 13 |