ਪੰਜਾਬ ‘ਚ ਕੋਰੋਨਾ ਨਾਲ ਹੁਣ ਤੱਕ ਕਿੱਥੇ ਕਿੰਨੇ ਕੇਸ ਤੇ ਕਿੰਨੀਆਂ ਮੌਤਾਂ – ਪੜ੍ਹੋ ਸਿਹਤ ਵਿਭਾਗ ਵਲੋਂ ਜਾਰੀ ਪੂਰੀ ਜ਼ਿਲ੍ਹਾ ਵਾਰ ਰਿਪੋਰਟ

0
17433

ਜਲੰਧਰ. ਪੰਜਾਬ ਵਿੱਚ ਕੋਰੋਨਾ ਦੇ ਸ਼ਕੀ ਮਾਮਲੇ ਵੱਧ ਕੇ 70000 ਦੇ ਕੋਲ ਪਹੁੰਚ ਗਏ ਹਨ। ਸਿਹਤ ਵਿਭਾਗ ਵਲੋਂ ਜਾਰੀ ਰਿਪੋਰਟ ਵਿੱਚ 2 ਮਰੀਜਾਂ ਨੂੰ ਆਕਸੀਜਨ ਤੇ ਰੱਖਿਆ ਗਿਆ ਹੈ ਅਤੇ 1 ਮਰੀਜ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਮੀਡੀਆ ਬੁਲੇਟਿਨ – ( ਕੋਵਿਡ-19) 26-05-2020

1.ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

1.ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ69818
2.ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ69818
3.ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ2106
4.ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ64160
5.ਰਿਪੋਰਟ ਦੀ ਉਡੀਕ ਹੈ3552
6.ਠੀਕ ਹੋਏ ਮਰੀਜ਼ਾਂ ਦੀ ਗਿਣਤੀ1918
7.ਐਕਟਿਵ ਕੇਸ148
8.ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ02
9.ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ01 
10.ਮ੍ਰਿਤਕਾਂ ਦੀ ਕੁੱਲ ਗਿਣਤੀ40

26-05-2020 ਨੂੰ ਰਿਪੋਰਟ ਕੀਤੇ ਪਾਜ਼ੀਟਿਵ ਮਾਮਲੇ-25

ਜ਼ਿਲ੍ਹਾਮਾਮਲਿਆਂ ਦੀ ਗਿਣਤੀ*ਸੰਕਰਮਣ ਦੇ ਪੰਜਾਬ ਤੋਂ ਬਾਹਰ ਦੇ ਸੋਮੇ       ਹੋਰਟਿੱਪਣੀ
ਫਰੀਦਕੋਟ01 ਨਵਾਂ ਕੇਸ 
ਜਲੰਧਰ10 ਸਾਰੇ ਪਾਜੇਟਿਵ ਕੇਸ ਦੇ ਸੰਪਰਕ 
ਪਠਾਨਕੋਟ05 ਸਾਰੇ ਪਾਜੇਟਿਵ ਕੇਸ ਦੇ ਸੰਪਰਕ 
ਲੁਧਿਆਣਾ02  ਨਵੇਂ ਕੇਸ ਪੱਛਮੀ ਬੰਗਾਲ ਦੀ ਯਾਤਰਾ ਨਾਲ ਸਬੰਧਤ 
ਐਸ.ਬੀ.ਐਸ ਨਗਰ01 ਨਵਾਂ ਕੇਸ 
ਹੁਸ਼ਿਆਰਪੁਰ04 ਸਾਰੇ ਪਾਜੇਟਿਵ ਕੇਸ ਦੇ ਸੰਪਰਕ 
ਅੰਮ੍ਰਿਤਸਰ02 ਨਵਾਂ ਕੇਸ (ਸਵੈ ਰਿਪੋਰਟ) 

  ਠੀਕ ਹੋਏ ਮਰੀਜ਼ਾਂ ਦੀ ਗਿਣਤੀ –5 (ਜਲੰਧਰ-3, ਪਟਿਆਲਾ-1, ਫਰੀਦਕੋਟ-1)

ਜ਼ਿਲ੍ਹਾ ਵਾਰ ਰਿਪੋਰਟ

ਲੜੀ ਨੰ: ਜ਼ਿਲ੍ਹਾਪੁਸ਼ਟੀ ਹੋਏਕੇਸਾਂ ਦੀਗਿਣਤੀਕੁੱਲ ਐਕਟਿਵ ਕੇਸਠੀਕ ਹੋਏ ਮਰੀਜ਼ਾਂ ਦੀ  ਗਿਣਤੀਮੌਤਾਂ ਦੀ ਗਿਣਤੀ
1.ਅੰਮ੍ਰਿਤਸਰ331282976
2.ਜਲੰਧਰ238281966
3.ਤਰਨਤਾਰਨ15421520
4.ਲੁਧਿਆਣਾ175331357
5.ਗੁਰਦਾਸਪੁਰ13271223
6.ਐਸ.ਬੀ.ਐਸ. ਨਗਰ10641011
7.ਐਸ.ਏ.ਐਸ. ਨਗਰ1031993
8.ਪਟਿਆਲਾ10851012
9.ਹੁਸ਼ਿਆਰਪੁਰ11017885
10.ਸੰਗਰੂਰ891880
11.ਮੁਕਤਸਰ661650
12.ਮੋਗਾ590590
13.ਰੋਪੜ600591
14.ਫ਼ਤਹਿਗੜ੍ਹ ਸਾਹਿਬ5700570
15.ਫ਼ਰੀਦਕੋਟ621610
16.ਫ਼ਿਰੋਜਪੁਰ460451
17.ਫ਼ਾਜਿਲਕਾ420420
18.ਬਠਿੰਡਾ421410
19.ਮਾਨਸਾ320320
20.ਪਠਾਨਕੋਟ4415281
21.ਕਪੂਰਥਲਾ363303
22.ਬਰਨਾਲਾ221201
 ਕੁੱਲ2114148191840