ਪੰਜਾਬ ‘ਚ ਕੋਰੋਨਾ ਨਾਲ ਹੁਣ ਤੱਕ 27 ਮੌਤਾਂ, ਮਰੀਜ਼ਾ ਦੀ ਗਿਣਤੀ ਵੱਧ ਕੇ ਹੋਈ 1631 – ਪੜ੍ਹੋ ਪੂਰੀ ਜ਼ਿਲ੍ਹਾ ਵਾਰ ਰਿਪੋਰਟ

    0
    3986

    ਚੰਡੀਗੜ੍ਹ. ਪੰਜਾਬ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਹੁਣ ਤੱਕ ਸੂਬੇ ਵਿੱਚ ਕੋਰੋਨਾ ਦੇ ਨਾਲ 27 ਮੌਤਾਂ ਹੋਣ ਦੇ ਨਾਲ-ਨਾਲ 1631 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਇਸਦੇ ਨਾਲ ਹੀ ਸ਼ਕੀ ਮਾਮਲਿਆਂ ਦੀ ਗਿਣਤੀ ਵੀ ਵੱਧ ਕੇ 32000 ਦੇ ਪਾਰ ਪਹੁੰਚ ਗਈ ਹੈ। ਹਾਲੇ 6231 ਮਰੀਜ਼ਾਂ ਦੀ ਰਿਪੋਰਟ ਆਉਣੀ ਬਾਕੀ ਹੈ। ਐਕਟਿਵ ਕੇਸ ਵੀ ਲਗਾਤਾਰ ਵੱਧਦੇ ਜਾ ਰਹੇ ਹਨ ਤੇ ਇਨ੍ਹਾਂ ਦੀ ਗਿਣਤੀ 1364 ਹੋ ਗਈ ਹੈ।

    ਸੂਬੇ ਵਿੱਚ ਕੋਰੋਨਾ ਤੋਂ ਠੀਕ ਹੋਣ ਵਾਲੇ ਮਰੀਜ਼ਾ ਦੀ ਗਿਣਤੀ 135 ਹੈ, ਇਨ੍ਹਾਂ ਨੇ ਕੋਰੋਨਾ ਜੰਗ ਜਿੱਤੀ ਹੈ। ਇਕ ਮਰੀਜ਼ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਉਸਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ ਅਤੇ ਇਕ ਮਰੀਜ਼ ਆਕਸੀਜਨ ‘ਤੇ ਹੈ।

    ਨਮੂਨਿਆਂ ਅਤੇ ਕੇਸਾਂ ਦਾ ਵੇਰਵਾ

    1.ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ32060
    2.ਜਾਂਚ ਲਈ ਭੇਜੇ ਗਏ ਨਮੂਨਿਆਂ ਦੀ ਗਿਣਤੀ32060
    3.ਹੁਣ ਤੱਕ ਪਾਜ਼ੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ1631
    4.ਨੈਗੇਟਿਵ ਪਾਏ ਗਏ ਮਰੀਜ਼ਾਂ ਦੀ ਗਿਣਤੀ24303
    5.ਰਿਪੋਰਟ ਦੀ ਉਡੀਕ ਹੈ6231
    6.ਠੀਕ ਹੋਏ ਮਰੀਜ਼ਾਂ ਦੀ ਗਿਣਤੀ135
    7.ਐਕਟਿਵ ਕੇਸ1364
    8.ਆਕਸੀਜਨ ’ਤੇ ਮਰੀਜ਼ਾਂ ਦੀ ਗਿਣਤੀ01
    9.ਮਰੀਜ਼ ਜਿਹਨਾਂ ਦੀ ਸਥਿਤੀ ਗੰਭੀਰ ਹੈ ਅਤੇ ਵੈਟੀਲੇਟਰ ’ਤੇ ਹਨ01 
    10.ਮ੍ਰਿਤਕਾਂ ਦੀ ਕੁੱਲ ਗਿਣਤੀ27

    ਪੂਰੀ ਜ਼ਿਲ੍ਹਾ ਵਾਰ ਰਿਪੋਰਟ

    ਲੜੀ ਨੰ: ਜ਼ਿਲ੍ਹਾਪੁਸ਼ਟੀ ਹੋਏ ਕੇਸਾਂ ਦੀ ਗਿਣਤੀਕੁੱਲ ਐਕਟਿਵ ਕੇਸਠੀਕ ਹੋਏ ਮਰੀਜ਼ਾਂ ਦੀ  ਗਿਣਤੀਮੌਤਾਂ ਦੀ ਗਿਣਤੀ
    1.ਅੰਮ੍ਰਿਤਸਰ26721983
    2.ਤਰਨਤਾਰਨ14410300
    3.ਜਲੰਧਰ137118125
    4. ਲੁਧਿਆਣਾ 12511185
    5.ਐਸ.ਏ.ਐਸ. ਨਗਰ9650432
    6.ਹੁਸ਼ਿਆਰਪੁਰ878162
    7.ਪਟਿਆਲਾ997982
    8.ਸੰਗਰੂਰ958430
    9.ਐਸ.ਬੀ.ਐਸ. ਨਗਰ8666181
    10.ਗੁਰਦਾਸਪੁਰ908401
    11.ਮੁਕਤਸਰ656410
    12.ਮੋਗਾ555240
    13.ਫ਼ਰੀਦਕੋਟ454320
    14.ਫ਼ਿਰੋਜਪੁਰ434111
    15.ਫ਼ਾਜਿਲਕਾ393900
    16.ਬਠਿੰਡਾ373700
    17.ਪਠਾਨਕੋਟ2716101
    18.ਬਰਨਾਲਾ201811
    19.ਮਾਨਸਾ191540
    20.ਫ਼ਤਹਿਗੜ੍ਹ ਸਾਹਿਬ191720
    21.ਕਪੂਰਥਲਾ191422
    22.ਰੂਪ ਨਗਰ171321
     ਕੁੱਲ1631136413527