ਕ੍ਰਾਇਮ ਅਤੇ ਨਸ਼ਾਚੰਡੀਗੜ੍ਹਨੈਸ਼ਨਲਪੰਜਾਬMoreਮੀਡੀਆਮੁੱਖ ਖਬਰਾਂਰਾਜਨੀਤੀਵਾਇਰਲ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਗ੍ਰਿਫਤਾਰ, ਹਰਿਆਣਾ BJP ਦਫਤਰ ਦੇ ਬਾਹਰ ਕਰ ਰਹੇ ਸਨ ਪ੍ਰਦਰਸ਼ਨ By Admin - February 16, 2024 0 246 Share FacebookTwitterPinterestWhatsApp ਚੰਡੀਗੜ੍ਹ, 16 ਫਰਵਰੀ| ਪੰਜਾਬ ਕਾਂਗਰਸ ਪ੍ਰਧਾਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਰਾਜਾ ਵੜਿੰਗ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਰਾਜਾ ਵੜਿੰਗ ਆਪਣੇ ਸਾਥੀਆਂ ਨਾਲ ਹਰਿਆਣਾ BJP ਦਫਤਰ ਦੇ ਬਾਹਰ ਕਿਸਾਨਾਂ ਦੇ ਹੱਕ ਵਿਚ ਹਰਿਆਣਾ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ।